Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 16, 2026

    6:21:49 PM

  • punjabi youth dies in road accident in america

    ਕਹਿਰ ਓ ਰੱਬਾ: ਅਮਰੀਕਾ 'ਚ ਸੜਕ ਹਾਦਸੇ ਦੌਰਾਨ...

  • government bank manager fraud 3 kg gold stolen from locker

    ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ,...

  • akali dal questioned dgp  s speach in moga rally

    ਸਿਆਸੀ ਰੈਲੀ 'ਚ DGP ਦੇ ਸੰਬੋਧਨ 'ਤੇ ਘਿਰੀ...

  • ai of sri harmandir sahib continues to go viral

    ਮੰਦਭਾਗਾ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਬੇਅਦਬੀ ਦੇ ਮਾਮਲੇ ’ਤੇ ਘਟੀਆ ਕਿਸਮ ਦੀ ਰਾਜਨੀਤੀ ਬਾਰਡਰ ਤੋਂ ਉਸ ਪਾਰ ਕਿਉਂ ਅਤੇ ਕਿਵੇਂ...

MERI AWAZ SUNO News Punjabi(ਨਜ਼ਰੀਆ)

ਬੇਅਦਬੀ ਦੇ ਮਾਮਲੇ ’ਤੇ ਘਟੀਆ ਕਿਸਮ ਦੀ ਰਾਜਨੀਤੀ ਬਾਰਡਰ ਤੋਂ ਉਸ ਪਾਰ ਕਿਉਂ ਅਤੇ ਕਿਵੇਂ...

  • Edited By Rajwinder Kaur,
  • Updated: 30 Dec, 2021 12:12 PM
Jalandhar
disrespect  affairs  politics  borders
  • Share
    • Facebook
    • Tumblr
    • Linkedin
    • Twitter
  • Comment

ਸ਼ਰਾਰਤੀ ਅਤੇ ਘਟੀਆ ਕਿਸਮ ਦੇ ਲੋਕ ਭਾਵੇਂ ਪਰਦੇ ਪਿੱਛੋਂ ਕਈ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਸੁਣੇ ਗਏ ਹਨ। ਕਾਫ਼ੀ ਦੇਰ ਬਾਅਦ ਸਿੱਖਾਂ ਦਾ ਜੋ ਸ਼ੱਕ ਸੀ, ਉਹ ਉਦੋਂ ਸਹੀ ਨਿਕਲਿਆ, ਜਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਅਵਤਾਰ ਸਿੰਘ ਮਕੜ ਨੇ ਆਪਣੀ ਜ਼ਿੰਦਗੀ ਦੇ ਅਖੀਰ ਨੇੜਲੇ ਸਮੇਂ ਵਿੱਚ ਇਕ ਵੀਡੀਓ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ “ਕਿ ਇਹ ਕੰਮ ਹਮੇਸ਼ਾ ਸਿਰਸਾ ਸਾਧ ਦੇ ਚੇਲਿਆਂ ਨੇ ਕੀਤਾ ਪਰ ਬਾਦਲ ਸਾਹਿਬ ਨੇ ਜਾਣਦੇ ਹੋਏ ਭੀ ਕੁਝ ਨਹੀਂ ਕੀਤਾ”। ਹੁਣ ਜਿਵੇਂ ਆਮ ਹੁੰਦਾ ਹੈ ਕਿ ਹੋਇਆ ਕੁਝ ਵੀ ਹੋਵੇ ਪਰ ਓਲਾਮਾ ਹਮੇਸ਼ਾ ਸਮੇਂ ਦੀ ਸਰਕਾਰ ਨੂੰ ਦਿੱਤਾ ਜਾਂਦਾ ਹੈ। ਇਸੇ ਨੂੰ ਭਾਵਕ ਬਣਾ ਕੇ ਇਸ ਨੀਵੀਂ ਪੱਧਰ ਦੀ ਰਾਜਨੀਤੀ ਨੇ ਸ਼ਾਇਦ ਬਾਰਡਰੋਂ ਪਾਰ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੈ ਇਹ ਵੀ ਮਸਲਾ ਹੈ ਜੇ ਕਸ਼ਮੀਰ ਮੁੱਦੇ ਨਾਲ ਰਲ਼ਾ ਦਿਉ ਤਾਂ ਵੀ ਉਲਾਂਭਾ ਤਾਂ ਸਰਕਾਰੇ ਹੀ ਜਾਵੇਗਾ। 

ਸਿੱਖ ਸ਼ਾਇਦ ਭੁੱਲ ਜਾਣ ਕਿ ਸਿਰਸਾ ਸਾਧ ਅਤੇ ਬਾਦਲ ਪਿਓ-ਪੁੱਤਰ ਤੇ ਨੂੰਹ ਕਿਤਨੇ ਡੂੰਗੇ ਹਮਦਰਦ ਅਤੇ ਘਿਓ-ਖਿਚੜੀ ਰਹੇ ਹਨ। ਇਹ ਵੀ ਹਵਾਲੇ ਸਾਹਮਣੇ ਆ ਚੁੱਕੇ ਹਨ ਕਿ ਸਿਰਸੇ ਸਾਧ ਦੀ ਸਵਾਂਗ ਵਾਲੀ ਪੁਸ਼ਾਕ ਭੀ ਇਸੇ ਘਿਓ-ਖਿਚੜੀ ਵਿੱਚੋਂ ਪੈਦਾ ਹੋਈ ਦੱਸੀ ਗਈ ਹੈ। ਹਾਲ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਹੋਈ ਗੰਭੀਰ ਘਟਨਾ ਨੇ ਮੇਰੇ ਲਿਖੇ ਅਨੁਸਾਰ ਇਕ ਨਵਾਂ ਰੁਖ ਲੈ ਲਿਆ ਹੈ। ਯੂ.ਕੇ. ਵਿੱਚੋਂ ਇਕ ਬਰਿਟਿਸ਼ ਐੱਮ.ਪੀ. ਜੋ ਖੁਦ ਭੀ ਸਿੱਖ ਅਤੇ ਏਸ਼ੀਅਨ ਭਾਰਤੀ ਮੂਲ ਪਿਛੋਕੜ ਵਜੋਂ ਹੈ, ਨੇ ਤੁਰੰਤ ਬਿਆਨ ਦਾਗ਼ ਦਿੱਤਾ ਕਿ ਇਸ ਘਟਨਾ ਨੂੰ ਅੰਜਾਮ ਦੇਣ  ਵਾਲਾ “ਹਿੰਦੂ ਟੈਰੋਰਿਸਟ” ਹੈ ਪਰ ਜਲਦੀ ਉਸ ਦਾ ਸਾਰਿਆਂ ਪਾਸਿਆਂ ਤੋਂ ਵਿਰੋਧ ਹੋਇਆ, ਤਦ ਝੂਠ ਨੂੰ ਚੱਲਦਾ ਨਾ ਕਰ ਸਕੀ ਤੇ ਬਿਆਨ ਵਾਪਸ ਲੈਣਾ ਪਿਆ। ਖੁਦ ਹੀ ਜਾਣੇ ਕਿ ਕੀ ਭੇਦ ਜਾਂ ਸੁਫ਼ਨਾ ਸੀ ਕਿ ਜੋ ਪੂਰਾ ਨਾ ਹੋ ਸਕਿਆ। ਹੁਣ ਜ਼ਿਕਰ ਇਹ ਹੈ ਕਿ ਜਦ ਸਿੱਖਾਂ ਨੇ ਕਿਧਰੇ ਭੀ ਕਿਸੇ ਧਰਮ, ਸਮਾਜ, ਫ਼ਿਰਕੇ  ਤੇ ਉਂਗਲ ਨਹੀਂ ਕੀਤੀ, ਤਾਂ ਬੀਬਾ ਜੀ ਤੁਸੀਂ ਬ੍ਰਿਟਿਸ਼ ਐੱਮ.ਪੀ., ਹੁੰਦਿਆਂ ਆਪਣੇ ਖ਼ਿੱਤੇ ਦੇ (ਜਿਉਰਿਸਡਿਕਸ਼ਨ) ਕਿਸੇ ਆਪਣੇ ਜਾਂ ਪਰਾਏ ਧਰਮ ਦੇ ਇੱਜ਼ਤ ਮਾਣ ਦਾ ਖ਼ਿਆਲ ਕਿਉਂ ਨਹੀਂ ਕੀਤਾ। 

ਅਸੀਂ ਸਮਝਦੇ ਹਾਂ ਕਿ ਤੁਹਾਡੇ ਖ਼ਿੱਤੇ ਵਿੱਚ ਬਾਰਡਰੋਂ ਪਾਰਲੇ ਧਾਰਮਿਕ ਵਿਰਸੇ ਦੀਆਂ ਵੋਟਾਂ ਬਹੁਤ ਹਨ, ਸਾਨੂੰ ਏਸ਼ਿਅਨ ਭਾਈਚਾਰੇ ਦੀ ਸਾਂਝ ਤੇ ਮਾਣ ਹੈ ਪਰ ਉੱਥੇ ਸਿੱਖਾਂ ਅਤੇ ਹਿੰਦੂ ਵੋਟਾਂ ਦੀ ਗਿਣਤੀ ਭੀ ਉਸੇ ਰੇਸ਼ੋ ਹਿਸਾਬ ਦੀ ਹੀ ਹੈ। ਕੀ ਇਹ ਬੇਅਦਬੀ ਕਾਂਢ ਕਸ਼ਮੀਰ ਮੁੱਦੇ ’ਤੇ ਰਲ਼ਾ ਕੇ ਸਰਕਾਰੀ ਵਿਰੋਧ ਵਜੋਂ ਮਿਲਗੋਭਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ? ਜਾਂ ਜਾਣ ਲਈਏ ਕਿ ਇਸ ਨੂੰ ਭੀ ਸਿਰਸੇ ਸਾਧ ਨਾਲ ਰਲ਼ਾ ਕੇ ਬਾਰਡਰ ਤੋਂ ਦੂਸਰੇ ਪਾਸਿਓਂ ਭੀ ਸ਼ਰਾਰਤ ਹੋ ਸਕਦੀ ਹੈ ? ਯੂ.ਕੇ. ਵਿੱਚ ਸਾਨੂੰ ਰਹਿੰਦਿਆਂ ਅੱਧੀ ਸਦੀ ਤੋਂ ਉੱਪਰ ਸਮਾਂ ਬੀਤ ਚੁੱਕਾ ਹੈ। ਅਸੀਂ ਪਿੱਛੇ ਛੱਡ ਆਪਣੇ ਮੁਲਕ ਨੂੰ ਅਤੇ ਕਈ ਪੱਖਾਂ ਤੋਂ ਵਿਦਾਇਗੀ ਦੇ ਚੁੱਕੇ ਹਾਂ। ਸਾਡਾ ਸਿੱਖ, ਮੁਸਲਮ, ਹਿੰਦੂ ਅਤੇ ਹੋਰ ਧਰਮ ਅਤੇ ਵੱਖ-ਵੱਖ ਕਲਚਰ ਅਤੇ ਬੋਲੀਆਂ, ਇਕ ਨਵਾਂ ਅਖਤਿਆਰ ਕੀਤਾ ਅਤੇ ਰਚਿਆ ਗਿਆ ਬਰਿਟਿਸ਼ ਢਾਂਚਾ ਹੈ। ਏਸ਼ੀਅਨ ਭਾਈਚਾਰੇ ਵਿੱਚੋਂ ਪ੍ਰਮੁਖ ਬੋਲੀ “ਪੰਜਾਬੀ” ਹੈ। ਪਿਛਲੇ ਕਈ ਸਾਲਾ ਤੋਂ ਇਸੇ ਵਿੱਚੋਂ “ਆਲ ਪੰਜਾਬੀ ਪਾਰਲੀਮੈਂਟ ਪਾਰਟੀ” ਬਣੀ ਹੋਈ ਹੈ। ਉਹ ਕਈ ਪੱਖਾਂ ਤੋਂ ਸਮਾਜਿਕ ਭਾਈਚਾਰੇ ਲਈ ਉੱਦਮ ਕਰਕੇ ਪੰਜਾਬੀਅਤ ਦੀ ਪਛਾਣ ਬਣਦੇ ਹਨ ਪਰ ਜਿਵੇਂ ਉਪਰੋਕਤ ਐੱਮ.ਪੀ. ਨੇ ਆਪਣੀ ਪਛਾਣ ਵਜੋਂ ਸ਼ੱਕ ਪੈਦਾ ਕੀਤਾ ਹੈ, ਸਾਡੀ ਜ਼ਿੰਮੇਵਾਰੀ ਹੋਵੇਗੀ ਕਿ ਇਸ ਸੰਸਥਾ ਵਿੱਚ ਉਹੀ ਐੱਮ.ਪੀ. ਹਿੱਸਾ ਲੈਣ ਜੋ ਸਮਾਜਿਕ ਸਾਂਝ ਨੂੰ ਪਹਿਲ ਦਿੰਦੇ ਹੋਣ। ਅਜਿਹਾ ਨਾ ਹੋਣ ਦੀ ਸ਼ਕਲ ਵਿੱਚ ਸਾਨੂੰ ਆਪਣੇ ਬਰਿਟਿਸ਼ ਸ਼ਹਿਰੀ ਹੋਣ ਦੇ ਹਕ ਹਰ ਪਹਿਲੂ ਵਜੋਂ ਵਰਤਣੇ ਹੋਣਗੇ ।

  • Disrespect
  • affairs
  • politics
  • borders
  • ਬੇਅਦਬੀ
  • ਮਾਮਲੇ
  • ਰਾਜਨੀਤੀ
  • ਬਾਰਡਰ

ਕ੍ਰਿਸਮਸ ’ਤੇ ਵਿਸ਼ੇਸ਼ : ਸੰਸਾਰ ’ਚ ਪ੍ਰੇਮ ਦੇ ਪ੍ਰਤੀਕ ‘ਪ੍ਰਭੂ ਯਿਸੂ ਮਸੀਹ’

NEXT STORY

Stories You May Like

  • low quality cigarettes tobacco are dangerous to health
    ਘਟੀਆ ਕੁਆਲਿਟੀ ਦੀ ਗੈਰ-ਕਾਨੂੰਨੀ ਸਿਗਰਟ ਅਤੇ ਤੰਬਾਕੂ ਸਿਹਤ ਲਈ ਜ਼ਿਆਦਾ ਖਤਰਨਾਕ
  • narcotics and hybrid war
    ਨਾਰਕੋਟਿਕਸ ਅਤੇ ਨਵੇਂ ਹਾਈਬ੍ਰਿਡ ਯੁੱਧ ਦੀ ਭੂ-ਰਾਜਨੀਤੀ
  • desecration of religious texts in phulewala
    ਫੂਲੇਵਾਲਾ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ
  • sbi becomes the country  s fourth largest company
    21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
  • ruckus  shots fired after asked for id during hotel booking
    ਹੋਟਲ ਬੁਕਿੰਗ ਦੌਰਾਨ ਨੌਜਵਾਨ ਤੇ ਉਸ ਦੇ ਦੋਸਤਾਂ ਵਲੋਂ ਆਈ. ਡੀ. ਮੰਗਣ ’ਤੇ ਹੰਗਾਮਾ, ਚਲਾਈਆਂ ਗੋਲੀਆਂ
  • sunny deol led   border 2   earns rs 315 10 crore at box office
    ਸੰਨੀ ਦਿਓਲ ਦਾ ਬਾਕਸ ਆਫਿਸ 'ਤੇ ਕਬਜ਼ਾ ! 'ਬਾਰਡਰ 2' ਨੇ 12 ਦਿਨਾਂ 'ਚ 300 ਕਰੋੜ ਦਾ ਅੰਕੜਾ ਕੀਤਾ ਪਾਰ
  • modi s big heart for himachal
    ਰਾਜਨੀਤੀ ਤੋਂ ਪਰ੍ਹੇ : ਹਿਮਾਚਲ ਲਈ ਮੋਦੀ ਸਰਕਾਰ ਦਾ ਵੱਡਾ ਦਿਲ
  • ahan shetty won hearts through   border 2
    'ਬਾਰਡਰ 2' ਰਾਹੀਂ ਅਹਾਨ ਸ਼ੈੱਟੀ ਨੇ ਜਿੱਤਿਆ ਦਿਲ; ਪਿਤਾ ਸੁਨੀਲ ਸ਼ੈੱਟੀ ਦੀ ਵਿਰਾਸਤ ਅਤੇ ਤੁਲਨਾ 'ਤੇ ਦਿੱਤਾ ਵੱਡਾ...
  • pseb students pay attention
    ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਆ ਗਈ ਵੱਡੀ ਅਪਡੇਟ, PSEB ਦੇ ਕੱਲ੍ਹ ਤੋਂ ਸ਼ੁਰੂ...
  • big incident in jalandhar area
    ਜਲੰਧਰ ਪਾਸ਼ ਇਲਾਕੇ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਘਰ ਅੰਦਰ ਦਾਖ਼ਲ ਹੋ ਔਰਤ...
  • sukhpal khaira on aap rally
    ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਆਪਣੀ ਛਵੀ ਚਮਕਾਉਣ 'ਚ ਲੱਗੀ ਮਾਨ ਸਰਕਾਰ: ਸੁਖਪਾਲ...
  • mobile addiction among kids
    Mobile Addiction ਨੇ ਵਿਗਾੜਿਆ ਬੱਚਿਆਂ ਦਾ ਭਵਿੱਖ: ਲਿਜਾਣਾ ਪੈ ਰਿਹਾ ਹਸਪਤਾਲ,...
  • gangrape in punjab
    ਪੰਜਾਬ 'ਚ ਗੈਂਗਰੇਪ! ਫੇਸਬੁੱਕ ਫ੍ਰੈਂਡ ਨੂੰ ਉੱਤਰਾਖੰਡ ਤੋਂ ਬੁਲਾਇਆ ਜਲੰਧਰ;...
  • long power cut in punjab monday
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • major accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
  • ferozepur railway division
    ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243...
Trending
Ek Nazar
more than 50 children fell ill after eating golgappas

ਗੋਲਗੱਪੇ ਖਾ ਕੇ 50 ਤੋਂ ਵਧੇਰੇ ਬੱਚੇ ਪਏ ਬੀਮਾਰ, ਮਹਾਸ਼ਿਵਰਾਤਰੀ ਦੌਰਾਨ ਵਾਪਰੀ...

t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

beware cookies website mistake

ਸਾਵਧਾਨ! ਕੀ ਤੁਸੀਂ ਵੀ ਹਰ ਵੈੱਬਸਾਈਟ 'ਤੇ ਕਰਦੇ ਹੋ 'Accept Cookies'? ਇੱਕ...

veteran singer geeta patnaik dies at 73

ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ...

famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • high court grants relief to bjp leader ranjit singh gill
      ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
    • punjab  punjab singh
      ਪੰਜਾਬ ਸਿੰਘ
    • all boeing dreamliner aircraft of air india will undergo safety checks
      Air India ਦੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ,...
    • eid al adha  history  importance
      *ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +