Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 22, 2026

    1:01:34 PM

  • india us defense relations

    ਭਾਰਤ-ਅਮਰੀਕਾ ਰੱਖਿਆ ਸਬੰਧ ਹੋਏ ਹੋਰ ਮਜ਼ਬੂਤ, ਅਪਾਚੇ...

  • chandigarh city will be sealed in minutes

    ਮਿੰਟਾਂ 'ਚ ਸੀਲ ਹੋਵੇਗਾ ਚੰਡੀਗੜ੍ਹ ਸ਼ਹਿਰ! ਲਾਗੂ...

  • ccpa 2 companies including cremica were fined heavily

    CCPA ਦੀ ਸਖ਼ਤੀ : English Oven ਦੇ ਇਨ੍ਹਾਂ ਉਤਪਾਦ...

  • gunfire erupts in batala  firing at the house of a young businessman

    ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Kapurthala
  • ਕਵਿਤਾ ਖਿੜਕੀ : ਧਰਤੀ ਦੇ ਪੁੱਤਰ-ਧੀਆਂ ਨੂੰ ਸਲਾਮ

MERI AWAZ SUNO News Punjabi(ਨਜ਼ਰੀਆ)

ਕਵਿਤਾ ਖਿੜਕੀ : ਧਰਤੀ ਦੇ ਪੁੱਤਰ-ਧੀਆਂ ਨੂੰ ਸਲਾਮ

  • Edited By Rajwinder Kaur,
  • Updated: 08 Jan, 2021 05:31 PM
Kapurthala
earth sons daughters salutations
  • Share
    • Facebook
    • Tumblr
    • Linkedin
    • Twitter
  • Comment

ਧਰਤੀ ਦੇ ਪੁੱਤਰ-ਧੀਆਂ ਨੂੰ ਸਲਾਮ

ਨਵਜੋਤ ਕੌਰ (ਡਾ:)

ਭਾਣੇ ਅੰਦਰ ਸੰਵੇਦਨਾ ਸੰਗ ਲਰਜ਼ਦੇ 
ਦਿੱਲੀ ਦੇ ਬੂਹੇ ਜ਼ਾਲਮਾਂ ਦੀ ਜੂਹੇ
ਸ਼ਹਾਦਤਾਂ ਦੇ ਪੋਹ ਮਹੀਨੇ
ਪੱਕੇ ਪੈਰੀਂ ਨੰਗੇ ਧੜ
ਸੀਸ ਤਲੀ ’ਤੇ ਟਿਕਾ ਤੁਰਦੇ ਸੂਰਮਿਓਂ
ਜ਼ਬਰ ਤੇ ਜ਼ੁਲਮ ਨਾਲ ਖਹਿੰਦਿਉ
ਸੁੱਤੀਆਂ ਜ਼ਮੀਰਾਂ ਨੂੰ 
ਜਗਾਉਣ ਵਾਲੇ ਬਹਾਦਰੋ
ਰਾਜ-ਹੱਠ ਨੂੰ ਲਲਕਾਰ ਦਿਓ!
ਆਪਣੇ ਹੀ ਲਹੂ ਨਾਲ 
ਅੰਦੋਲਨ ਨੂੰ ਪਾਲਦੇ ਉਸਾਰਦੇ ਸਿੰਜਦੇ 
ਸ਼ਹਾਦਤਾਂ ਦਾ ਜਾਮ ਪੀਣ ਵਾਲਿਓ!
ਹਮਸਫ਼ਰਾਂ ਦੀਆਂ ਯਾਦਾਂ ਨੂੰ 
ਸੰਭਾਲਦੇ ਜਾਂਬਾਜ਼ੋ!

ਪੁਲਸ ਦੀਆਂ ਡਾਂਗਾਂ ਖਾ ਕੇ ਵੀ 
ਉਨ੍ਹਾਂ ਨੂੰ ਲੰਗਰ ਵਰਤਾਉਂਦੇ
ਭਾਈ ਘਨੱਈਆ ਦੇ ਫ਼ਰਜ਼ੰਦੋ!
ਸਹਿਜ ਪੰਥੀ ਦਰਿਆਓ! 
ਮੇਰੀ ਧਰਤੀ ਦੇ ਜਾਏ ਮੂੰਹ ਬੋਲੇ ਭਰਾਓ!
ਬੇਬੇ ਪੰਜਾਬ ਕੌਰ ਦੇ ਲਾਡਲੇ ਪੁੱਤਰੋ
ਪੀਡੀਆਂ ਭਾਈਚਾਰਕ ਤੰਦਾਂ 
ਫੁਲਕਾਰੀ ਜਹੇ ਨਵ ਪੰਜਾਬ 
ਨਵ ਇਤਿਹਾਸ ਦੇ ਸਿਰਜਕੋ! 

ਪੜ੍ਹੋ ਇਹ ਵੀ ਖ਼ਬਰ - Health Tips: ਹਫ਼ਤੇ ’ਚ ਤਿੰਨ ਦਿਨ ਖਾਓ ਇਹ ਚੀਜ਼, ਘਟੇਗਾ ‘ਦਿਲ ਦੇ ਦੌਰਾ’ ਦਾ ਖ਼ਤਰਾ

ਸੰਪੂਰਣ ਕਰਾਂਤੀ ਦਾ 
ਸੁਨੇਹਾ ਲੈ ਕੇ ਆਏ
ਮੇਰੇ ਸ਼ੇਰ ਬੱਗਿਓ
ਤੁਹਾਡੇ ਸੰਗਰਾਮੀ ਅਮਲ ਨੇ
ਭੁੱਲਿਆ ਵਿਸਰਿਆ ਇਤਿਹਾਸ
ਮੁੜ ਸਜੀਵ ਕਰ ਦਿੱਤਾ ਹੈ। 

ਬਾਬੇ ਨਾਨਕ ਦੀਆਂ ਉਦਾਸੀਆਂ ਨੂੰ
ਮੈਂ ਜਦ ਵੀ ਕਿਆਸਿਆ
ਮੇਰੀ ਸੋਚ ਦੇ ਪੈਰੀਂ ਛਾਲੇ ਪਏ
ਸ਼ਾਂਤੀ ਦੇ ਪੁੰਜ ਨੂੰ ਰਾਵੀ ਕੰਢੇ
ਜਦ ਕਦੇ ਤੱਤੀ ਤਵੀ ’ਤੇ ਚਿਤਵਿਆ
ਕਈ ਕਈ ਦਿਨ ਮੈਂ  
ਭੱਠੀ 'ਚ ਝੁਲਸਦੀ ਰਹੀ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਸੀਸ ਗੰਜ ਵਾਲਾ ਚਾਂਦਨੀ ਚੌਂਕ
ਲੱਖ ਚਾਹੁਣ ’ਤੇ ਵੀ
ਮੇਰੇ ਲਈ 
ਚਾਨਣ ਦਾ ਚੁਰਸਤਾ ਨਹੀਂ ਬਣ ਸਕਿਆ

ਚਮਕੌਰ ਦੀ ਗੜ੍ਹੀ ਹੋਵੇ ਜਾਂ
ਸਰਹੰਦੀ ਖ਼ੂਨੀ ਕੰਧ ਵਿੱਚ
ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ 
ਰੌਸ਼ਨ ਇਬਾਰਤ
ਜਦ ਵੀ ਪੜ੍ਹੀ ਸੁਣੀ
ਢਾਹਾਂ ਮਾਰ ਕੇ ਰੂਹ ਕੁਰਲਾਈ। 

ਸੰਤਾਲੀ ਦੇ ਦਸ ਲੱਖ ਜ਼ਖ਼ਮ 
ਚੁਰਾਸੀ ਦਾ ਬਲ਼ਦਾ ਨਾਸੂਰ
ਮੈਨੂੰ ਪੁੱਛਦਾ ਹੈ ਅਨੇਕ ਸਵਾਲ
ਪੰਜਾਬ ਨੂੰ ਹੀ ਕਿਓਂ ਝੱਲਣੇ ਪਏ?

ਗੁਰ ਫੁਰਮਾਇਆ
ਮਨ ਪ੍ਰਦੇਸੀ ਜੇ ਥੀਏ
ਸਭ ਦੇਸ਼ ਪਰਾਇਆ

ਬੇਗਾਨਗੀ ਦਾ ਬੂਟਾ ਉੱਗਦਾ
ਸਰਹੱਦਾਂ ’ਤੇ 
ਸਾਡੇ ਹੀ ਪੁੱਤ ਕਿਉਂ ਮਰਨ
ਸੂਲੀਆਂ ’ਤੇ ਸਾਡੇ ਹੀ ਸੂਰਜ ਕਿਉਂ ਚੜ੍ਹੇ?

ਇਹੀ ਤਾਂ ਸਵਾਲ ਸਨ
ਜਿੰਨ੍ਹਾਂ ਨੂੰ ਤੁਸੀਂ ਜਵਾਬ ਦਿੱਤੇ
ਬਲ਼ਦੇ ਹੱਥਾਂ ਨਾਲ
ਵਕਤ ਦੇ ਵਰਕੇ ਲਿਖਦਿਆਂ। 

ਸੱਚ ਪੁੱਛੋ
ਤੁਹਾਡੀ ਪਾਰਦਰਸ਼ੀ ਨਜ਼ਰ ਤੋਂ
ਰੁੱਖਾਂ ਵਾਲੀ ਜ਼ੀਰਾਂਦ ਤੋਂ
ਲਾਸਾਨੀ ਸਬਰ ਸਿਦਕ ’ਤੇ 
ਦਲੇਰੀ ਤੋਂ
ਮੇਰੇ ਬਾਬਲੋ! ਮਾਤਾਓ, ਭੈਣੋ ਤੇ ਭਰਾਓ!
ਕੁਰਬਾਨ ਹੋਣ ਨੂੰ ਜੀਅ ਕਰਦਾ
ਸੈਆਂ ਫਤਵਿਆਂ ਤੋਂ ਬਾਅਦ ਵੀ
ਦਸਤਾਰ, ਰਫ਼ਤਾਰ ਤੇ ਗੁਫ਼ਤਾਰ ਦੀ ਕਲਗੀ ਚਮਕੀ
ਅੱਜ ਜੋ ਸ਼ਨਾਖ਼ਤ ਹੋਈ
ਇਹ ਮਾਣ ਸਨਮਾਨ
ਮਾਨਸਿਕ ਬੀਮਾਰ, ਝੂਠੇ ਤੇ ਮੱਕਾਰ
ਲੂੰਬੜਚਾਲ ਸਿਆਸਤਦਾਨਾਂ ਨੂੰ
ਕਿਰਤ ਤੇ ਸਿਰੜ ਦੇ ਹਥੌੜੇ ਨਾਲ
ਚਿੱਤ ਕਰੇਗਾ
ਮੇਰੇ ਹੀਰਿਓ ਪੁੱਤਰੋ, ਧੀਓ
ਚੁੰਨੀਓ! ਦਸਤਾਰੋ!
ਬਰਖ਼ੁਰਦਾਰੋ!
ਲੋਕਤਾ ਦਾ ਹੜ੍ਹ ਭਰ ਰਿਹਾ ਗਵਾਹੀ
ਇਸ ਹੱਕੀ ਸੰਗਰਾਮ ਨੂੰ ਤੁਸੀਂ
ਇਖ਼ਲਾਕੀ ਤੌਰ ’ਤੇ ਜਿੱਤ ਚੁੱਕੇ ਹੋ। 
ਬੱਸ!
ਜਿੱਤ ਦਾ ਐਲਾਨ ਬਾਕੀ ਹੈ। 
ਕੁੱਲ ਆਲਮ 
ਉਸ ਨਵੇਂ ਨਕੋਰ ਸੂਰਜ ਨੂੰ 
ਉਦੈ ਹੁੰਦਾ ਦੇਖਣ ਲਈ
ਬੇਕਰਾਰ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

 

ਰੁਲ਼ਦੂ ਰਖਦੈ ਨਜ਼ਰ ਤਾਜੀਆਂ ਖ਼ਬਰਾਂ 'ਤੇ
 

1. ਫਿਰ ਨਾ ਬਣੀ ਕੋਈ ਗੱਲ ਹੈ ਖ਼ਬਰ, ਅਗਲੀ ਮੀਟਿੰਗ 8 ਨੂੰ
ਅਤੇ ਉਸ ਤੋਂ ਅਗਲੀ 18 ਨੂੰ।

2. ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਤਰ ਸੁਪਰੀਮ ਕੋਰਟ ਵੱਲੋਂ ਜਨਹਿੱਤ ਪਟੀਸ਼ਨ ਵਿਚ ਤਬਦੀਲ।
ਰੁਲ਼ਦੂ ਖ਼ੁਦ ਵੀ ਜੱਜ ਸਾਹਿਬਾਨਾਂ ਨੂੰ ਅਰਜ਼ੋਈ ਕਰ ਚੁੱਕਾ ਹੈ।

3. ਖੇਤੀ ਕਾਨੂੰਨਾਂ ਨਾਲ਼ ਸਾਡਾ ਕੋਈ ਲੈਣ ਦੇਣ ਨਹੀਂ -- ਰਿਲਾਇੰਸ।
ਪਰ ਸਿਆਣੇ ਤਾਂ ਇਹ ਕਹਿੰਦੇ ਨੇ ਕਿ "ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ"।

4. ਮੋਦੀ ਦਾ ਹੰਕਾਰ ਤੋੜੇਗਾ ਕਿਸਾਨ ਅੰਦੋਲਨ -- ਸੁਖਬੀਰ ਬਾਦਲ।
ਸਿਆਣਿਆਂ ਦੀ ਇੱਕ ਕਹੌਤ ਇਹ ਵੀ ਐ ਕਿ "ਟੁੱਟੀ ਤੋਂ ਚੁਗਾਠ ਪੱਟ 'ਲੀ"।

5. ਬੇਨਾਮੀ ਸੰਪਤੀ ਕੇਸ -- ਆਮਦਨ ਕਰ ਵਿਭਾਗ ਵੱਲੋਂ ਰੌਬਰਟ ਵਾਡਰਾ ਦੇ ਬਿਆਨ ਦਰਜ।
ਉਇ ਭਾਈ ਜੁਆਈ ਤਾਂ ਸਰਪੰਚਾਂ ਦਾ 'ਨੀਂ ਮਾਨ ਹੁੰਦਾ ਉਹ ਤਾਂ ਫੇਰ ਸਿਰੇ ਦੇ ਡੰਡੇ ਦਾ ਸੀ, ਉਂਜ ਏਹੀ ਆਮਦਨ ਕਰ ਵਿਭਾਗ ਕਦੇ ਉਸਦਾ ਨਾਂ ਸੁਣ ਕੇ ਕੰਬਦਾ ਹੁੰਦਾ ਸੀ।

6. ਟਰੰਪ ਨੇ ਚੋਣ ਅਧਿਕਾਰੀ ਨੂੰ ਫ਼ੋਨ ਕਰਕੇ ਨਤੀਜਾ ਪਲਟਾਉਂਣ ਲਈ ਕਿਹਾ ਸੀ।
ਇਹ ਸਲਾਹ ਜ਼ਰੂਰ ਕਿਸੇ ਹਿੰਦੋਸਤਾਨੀ ਮਿੱਤਰ ਨੇ ਦਿੱਤੀ ਹੋਊ।

7. ਧਰਮਿੰਦਰ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਰਦਾਸ।
ਮਗਰਮੱਛ ਦੇ ਅੱਥਰੂ ਕਿਸੇ ਨੇ ਵੇਖੇ ਤਾਂ 'ਨੀਂ ਹੋਣੇ ਪਰੰਤੂ ਜ਼ਰੂਰ ਇਹੋ ਜਿਹੇ ਹੀ ਹੁੰਦੇ ਹੋਣਗੇ।

ਵੱਲੋਂ - ਰੁਲ਼ਦੂ ਬੱਕਰੀਆਂ ਵਾਲ਼ਾ 
ਪਿੰਡ ਰੰਚਣਾਂ ਜ਼ਿਲ੍ਹਾ ਸੰਗਰੂਰ

  • Earth
  • sons
  • daughters
  • salutations
  • ਧਰਤੀ
  • ਪੁੱਤਰ
  • ਧੀਆਂ
  • ਸਲਾਮ

ਖ਼ਾਸ ਖ਼ਬਰ : ਐੱਲ 1 ਵੀਜ਼ਾ ਅਪਲਾਈ ਕਰਨ ਲੱਗੇ ਹਮੇਸ਼ਾ ਯਾਦ ਰੱਖੋ ਇਹ ਗੱਲਾਂ

NEXT STORY

Stories You May Like

  • man kills three daughters in jharkhand  s giridih
    ਝਾਰਖੰਡ 'ਚ ਵੱਡੀ ਵਾਰਦਾਤ! ਵਿਅਕਤੀ ਨੇ ਮਾਰ ਦਿੱਤੀਆਂ ਤਿੰਨ ਧੀਆਂ
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • brijbhushan sharan singh  mla  s son
    ਬ੍ਰਿਜਭੂਸ਼ਣ ਸ਼ਰਨ ਸਿੰਘ ਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ
  • team india announcement
    ਟੀਮ ਇੰਡੀਆ ਦਾ ਐਲਾਨ, ਰਾਹੁਲ ਦ੍ਰਾਵਿੜ ਦੇ ਪੁੱਤਰ ਅਨਵਯ ਸਣੇ ਕਈ ਧਾਕੜਾਂ ਨੂੰ ਮਿਲੀ ਜਗ੍ਹਾ
  • cyber   fraud with former pm  s son
    78000000 ਦੀ ਸਾਈਬਰ ਠੱਗੀ! ਸਾਬਕਾ PM ਦੇ ਪੁੱਤਰ ਨੂੰ ਵਟਸਐਪ ਰਾਹੀਂ ਬਣਾਇਆ ਸ਼ਿਕਾਰ
  • kapurthala youth drowns river after saving the lives of two friends
    ਦੋਸਤੀ ਨੂੰ ਸਲਾਮ! ਦੋ ਦੋਸਤਾਂ ਦੀ ਜਾਨ ਬਚਾ ਕੇ ਖੁਦ ਨਦੀ 'ਚ ਸਮਾ ਗਿਆ ਕਪੂਰਥਲਾ ਦਾ ਨੌਜਵਾਨ
  • earthquake in the philippines
    ਫਿਲੀਪੀਨਜ਼ 'ਚ ਕੰਬੀ ਧਰਤੀ: 7.8 ਦੀ ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਸੁਨਾਮੀ ਦੀ ਚਿਤਾਵਨੀ ਜਾਰੀ
  • strong tremors of earthquake shake assam
    ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਅਸਾਮ ਦੀ ਧਰਤੀ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
  • massive fire breaks out in factory located in surgical complex in jalandhar
    ਜਲੰਧਰ 'ਚ ਸਰਜੀਕਲ ਕੰਪਲੈਕਸ ਸਥਿਤ ਫੈਕਟਰੀ 'ਚ ਲੱਗੀ ਭਿਆਨਕ ਅੱਗ, ਦੂਰ ਤੱਕ...
  • big revelation in chawla mobile point firing case jalandhar
    ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ,...
  • gurdwara shaheed baba nihal singh ji  shaheedi jor mela
    75ਵੇਂ ਸ਼ਹੀਦੀ ਜੋੜ ਮੇਲੇ ’ਤੇ ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ 'ਚ ਹਜ਼ਾਰਾਂ...
  • punjab business  appellate tribunal  pending cases
    ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
  • jalandhar blackout
    ਹਨ੍ਹੇਰੀ-ਤੂਫ਼ਾਨ ਨਾਲ ਜਲੰਧਰ 'ਚ 'ਬਲੈਕਆਊਟ', ਕਈ ਇਲਾਕਿਆਂ 'ਚ ਗੁਲ ਰਹੀ ਬਿਜਲੀ
  • our resolve create a new punjab on principles of nanak  ravidas and valmiki
    ਨਾਨਕ, ਰਵਿਦਾਸ ਅਤੇ ਵਾਲਮੀਕਿ ਦੇ ਸਿਧਾਂਤਾਂ ’ਤੇ ਨਵਾਂ ਪੰਜਾਬ ਸਿਰਜਣਾ ਸਾਡਾ ਸੰਕਲਪ...
  • we will not allow drugs to weaken the roots of punjab
    ਨਸ਼ੇ ਨਾਲ ਪੰਜਾਬ ਦੀਆਂ ਜੜ੍ਹਾਂ ਕਮਜ਼ੋਰ ਨਹੀਂ ਹੋਣ ਦਿਆਂਗੇ : ਨਿਤਿਨ ਨਬੀਨ
  • female sub inspector amandeep kaur arrested for taking bribe of rs 20 000
    20,000 ਰਿਸ਼ਵਤ ਲੈਂਦੀ ਮਹਿਲਾ ਸਬ ਇੰਸਪੈਕਟਰ ਅਮਨਦੀਪ ਕੌਰ ਕਾਬੂ
Trending
Ek Nazar
this famous actress used to play the role of a corpse in cid

CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ,...

attack on brother of famous bollywood actor

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ...

famous actress got married secretly

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ...

vance leaves for switzerland

ਈਰਾਨ ਨਾਲ ਗੱਲਬਾਤ ਲਈ ਵੈਨਸ ਸਵਿਟਜ਼ਰਲੈਂਡ ਰਵਾਨਾ

ppp announces candidate

ਪਾਕਿਸਤਾਨ: ਪੀਪੀਪੀ ਨੇ ਗਿਲਗਿਤ-ਬਾਲਟਿਸਤਾਨ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

great scheme of the post office

Post Office ਦੀ ਸ਼ਾਨਦਾਰ ਸਕੀਮ! ਇੱਕ ਵਾਰ ਪੈਸਾ ਲਾਓ ਤੇ ਹਰ ਮਹੀਨੇ ਪੱਕੀ ਕਮਾਈ...

sharif and munir left for switzerland

ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ...

gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • up education minister letter
      'ਝੂਠ ਬੋਲਣਾ ਸਿਖਾਉਂਦੀ ਹੈ 'Johny Johny Yes Papa..!' ਯੋਗੇਂਦਰ ਉਪਾਧਿਆਏ...
    • paper leak
      ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET...
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • degree needed to make reels now
      ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ...
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +