Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 07, 2026

    2:11:56 PM

  • us iran reach agreement

    ਜਲਦ ਖੁੱਲ੍ਹੇਗਾ ਹੋਰਮੁਜ਼! ਅਮਰੀਕਾ-ਈਰਾਨ ਵਿਚਾਲੇ...

  • punjab schools  school holidays students

    ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਛੁੱਟੀ ਦੇ...

  • isha ambani wore a gold saree and a blouse worth 200 crores hold mango

    ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200...

  • canada updates immigration rules

    ਹੁਣ ਕੈਨੇਡਾ 'ਚ ਵੀਜ਼ਾ ਖ਼ਤਮ ਹੋਣ ਉੱਤੇ ਵੀ ਰੁਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਬੈਠਾ ਹਾਂ ਉਸ ਦਿਨ ਦੀ ਉਡੀਕ ਵਿਚ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਬੈਠਾ ਹਾਂ ਉਸ ਦਿਨ ਦੀ ਉਡੀਕ ਵਿਚ

  • Updated: 04 Jul, 2018 04:05 PM
Meri-Awaz-Suno
i am sitting waiting for that day
  • Share
    • Facebook
    • Tumblr
    • Linkedin
    • Twitter
  • Comment

ਬੈਠਾ ਹਾਂ ਉਸ ਦਿਨ ਦੀ ਉਡੀਕ 'ਚ
ਜਦ ਸੂਰਜ ਦੀਆਂ ਪਹਿਲੀਆਂ ਰਿਸ਼ਮਾਂ ਦੇ
ਮੁੱਖ ਤੋਂ ਕਾਲੀਆਂ ਚੁੰਨੀਆਂ ਸਰਕਣਗੀਆਂ
ਦੁਪਹਿਰਾਂ ਜਦ ਹੱਸਦੀਆਂ ਜਾਂਦੀਆਂ ਦੇਖਾਂਗਾ
ਸਾਹ ਹੋਣਗੇ ਬੂਹਿਆਂ ਦੀਆਂ ਵਿਰਲਾਂ 'ਚ ਵੀ ਬਚੇ
ਲਾਲ ਸੂਹੇ ਚੂੜਿਆਂ ਨੂੰ ਚਾਅ ਹੋਵੇਗਾ
ਕਿਸੇ ਦੇ ਆਉਣ ਦਾ
ਵਿਹੜਿਆਂ ਨੂੰ ਰੀਝਾਂ ਹੋਣਗੀਆਂ ਧਮਾਲਾਂ ਦੀਆਂ
ਦਰਾਂ ਤੇ ਬੱਝਣਗੇ ਮੌਲੀ 'ਚ ਪਰੋਏ ਪੱਤ ਸਰੀਂਹ ਦੇ
ਗੀਤ ਹੋਣਗੇ ਜਦ ਬੁੱਲ੍ਹਾਂ 'ਤੇ
ਪੈਰਾਂ 'ਚ ਪੰਜੇਬਾਂ ਦੇ ਬੋਰਾਂ ਨੂੰ ਆਵੇਗਾ ਲੋਹੜਾ
ਝੂਮਣਗੇ ਖੇਤ ਛੱਲੀਆ ਦੇ ਕੱਚਿਆਂ ਦੋਧਿਆਂ ਨਾਲ
ਕੁੱਖ 'ਚ ਲੋਅ ਹੋਵੇਗੀ ਧਰਤ ਦੇ
ਸੁਬਾਅ 'ਚ ਸ਼ਬਦ ਹੋਣਗੇ ਗੁਰ ਨਾਨਕ ਦੇ
ਉਡੀਕ ਰਿਹਾ ਹਾਂ ਗੋਬਿੰਦ ਸਿੰਘ ਨੂੰ
ਅਨੰਦਪੁਰ ਦੇ ਰਾਹਾਂ 'ਚ ਪੰਜ ਹੋਰ ਸਿਰ ਲੈ ਕੇ
ਇਕ ਵਾਰ ਫਿਰ ਸਾਜੇ ਉਹ ਸ਼ੇਰ
ਕਿ ਪਹਿਲਿਆਂ ਦੀ ਵੰਸ਼ 'ਚੋਂ
ਸੱਧਰਾਂ ਕਿਰ ਗਈਆਂ ਹਨ ਜੂਝਣ ਦੀਆਂ
ਪੰਥ ਨੂੰ ਹੋਟਲਾਂ ਦੇ ਚਾਅ ਚੜ੍ਹੇ ਪਏ ਨੇ
ਕਿਰਪਾਨਾਂ ਨੂੰ ਭਰਾਵਾਂ ਦੀਆਂ ਬਾਹਵਾਂ ਹੀ ਦਿਸਦੀਆਂ ਹਨ
ਗੋਲਕਾਂ ਨੇ ਤਾਂ ਕੀ ਸਾਰ ਲੈਣੀ ਸੀ ਗਰੀਬੀ ਦੀ
ਪੌੜੀਆਂ ਵੀ ਸਾਰ ਨਹੀਂ ਲੈਦੀਆਂ ਗੁਰਬਤ ਦੀ
ਬੋਲਣ ਤੇ ਫਤਵੇ ਮਿਲਦੇ ਹਨ
ਭਾਲਦੀਆਂ ਹਨ ਤਲਵਾਰਾਂ ਰਾਤ ਦਿਨ ਅਵਾਜ਼ਾਂ ਨੂੰ
ਜਾਂ ਪੀਣ ਨੂੰ ਜ਼ਹਿਰ ਮਿਲਦੀ ਹੈ
ਰੂਹਾਂ ਪਿਆਸੀਆਂ ਜਾਣ ਤਾਂ ਕਿੱਥੇ
ਸਹਿਕਦੀਆਂ ਮਰਨ ਤਾਂ ਕਿਹੜੇ ਦਰ ਤੇ
ਅਰਮਾਨ ਸਨ ਕੌਮ ਦੇ
ਕੁੱਝ ਪਰਿਵਾਰਾਂ ਨੇ ਹੀ ਡੀਕ ਲਏ ਸਾਰੇ
ਕੀਮਤ ਤਾਂ ਕੀ ਪੈਣੀ ਸੀ ਭੁੱਖੀਆਂ ਸਰਦਲਾਂ ਤੇ
ਇਨਸਾਨੀਅਤ ਜੇ ਕਿਤੇ ਬਚੀ ਹੈ
ਤਾਂ ਜਾਵੇ ਕਿਹੜੀ ਮਿੱਟੀ 'ਚ ਦਫਨ ਹੋਣ
ਹੁਸਨ ਜਾਵੇ ਤਾਂ ਕਿਹੜੀ ਮੰਡੀ 'ਚ ਵਿਕਣ
ਗੈਰਤ ਰੁਲੇ ਤਾਂ ਕਿੱਥੇ
ਉਡੀਕਾਂ ਦਮ ਤੋੜਨ ਤਾਂ ਕਿਹੜੇ ਚੁਰਾਹੇ
ਯੁਮਲਿਆਂ ਨੂੰ ਤਲੀ ਤੇ ਧਰ ਕੇ
ਕਿਹੜਾ ਪੇਟ ਭਰਦੇ ਨੇ
ਕਿੰਨਾ ਕੁ ਚਿਰ ਕੋਈ ਰੱਖ ਸਕਦਾ ਹੈ
ਬੱਚੇ ਨੂੰ ਖਿਡੌਣਿਆਂ ਦੇ ਲਾਰਿਆਂ ਤੇ
ਭਾਸ਼ਣ ਏਨੇ ਬੇਸ਼ਰਮ ਹੋ ਗਏ ਹਨ
ਕਿ ਮਰਦੇ ਹੀ ਨਹੀਂ ਸਦੀਆਂ ਦੇ ਹੱਥੋਂ
ਕਰਤੂਤਾਂ ਏਨੀਆਂ ਕਾਲੀਆਂ
ਕਿ ਘੁੰਡ ਵੀ ਨਹੀਂ ਕੱਢਦੀਆਂ ਨੱਚਣ ਵੇਲੇ
ਰੂਹਾਂ ਨੂੰ ਏਨੀ ਭੁੱਖ
ਜਿਵੇਂ ਚਿਖਾ ਤੇ ਵਿਛਾ ਲੇਟਣਾ ਹੋਵੇ ਜਗੀਰਾਂ ਨੂੰ
ਨਜ਼ਰ ਚ ਮੋਤੀਏ ਦੀ ਲਿਸ਼ਕ ਹੈ
ਲਿਬੜੇ ਮੂੰਹ ਨੂੰ ਅਜੇ ਵੀ ਪਿਆਸ ਹੈ
ਸੁੱਕੀਆਂ ਆਂਦਰਾਂ ਚ ਰਹਿ ਗਏੇ ਦੋ ਤੁਪਕੇ ਖੂਨ ਦੀ
ਜਾਣਦੇ ਨਹੀਂ ਦਰਬਾਰ
ਕਿ ਗੱਡੇ ਬੁੱਤ ਵੀ ਤੋੜ ਦਿੰਦੇ ਨੇ ਲੋਕ ਹੜ
ਰਾਖ ਕਰ ਦਿੰਦੇ ਹਨ ਮਹਿਲ ਮੁਨਾਰੇ
ਦੌਲਤਾਂ ਸਹਾਰੇ ਕਦੇ ਤਰਿਆ ਨਹੀਂ ਜਾਂਦਾ
ਮੰਜ਼ਿਲਾਂ ਨਹੀਂ ਕਦੇ ਮਿਲਦੀਆਂ
ਬੇਗਾਨੇ ਮੋਢਿਆਂ ਤੇ ਹੱਥ ਧਰਕੇ
ਬੁਢਾਪੇ ਨੂੰ ਪਿਆਸ ਨਹੀਂ ਲਾਈ ਦੀ ਦਰਿਆਵਾਂ ਦੀ
ਮਾਸੂਮ ਗਲੀਆਂ ਨੂੰ ਭਿਖਿਆ ਮੰਗਣ ਨਹੀਂ ਤੋਰੀਦਾ
ਹੱਕ ਕਦੇ ਸਲੀਬਾਂ ਤੋਂ ਨਹੀਂ ਡਰਦੇ
ਖਾਬ ਕਦੇ ਰਾਤਾਂ ਚੋਂ ਨਹੀਂ ਮਰਦੇ
ਖੰਜ਼ਰ ਕਦੇ ਨਿਹੱਥਿਆਂ ਨਾਲ ਨਹੀਂ ਲੜਦੇ
ਜ਼ਖਮ ਕਦੇ ਦਿਲਾਸਿਆਂ ਸੰਗ ਨਹੀਂ ਭਰਦੇ
ਡਾ ਅਮਰਜੀਤ ਟਾਂਡਾ

  • Sitting
  • day
  • sun
  • relation
  • ਬੈਠਾ
  • ਦਿਨ
  • ਸੂਰਜ
  • ਰਿਸ਼ਮਾਂ

ਮਰਗ 'ਤੇ ਡੀ. ਜੇ.

NEXT STORY

Stories You May Like

  • youth in canada  incident
    ਕਹਿਰ ਰੱਬਾ ! ਨਾਨੇ ਦੇ ਸਸਕਾਰ ਤੋਂ ਥੋੜੀ ਦੇਰ ਬਾਅਦ ਹੀ ਕੈਨੇਡਾ ਵਿਚ ਦੋਹਤੇ ਦੀ ਮੌਤ
  • death of a young man death due to overdose
    ਪਿੰਡ ਹਰੀਕੇ ਕਲਾਂ ਵਿਚ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
  • youth of punjab  drugs in punjab
    ਪੰਜਾਬ ਦੀ ਜਵਾਨੀ ਨਾਲ ਹੁਣ ਨਾਬਾਲਗ ਬੱਚੇ ਵੀ ਨਸ਼ਿਆਂ ਦੀ ਦਲਦਲ ਵਿਚ ਧਸਣ ਲੱਗੇ
  • youth dies after being hit by unknown vehicle
    ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ
  • wife  family member  incident in moga
    ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
  • car accident  accident in punjab
    ਦੋ ਕਾਰਾਂ ਵਿਚਾਲੇ ਵਾਪਰੇ ਹਾਦਸੇ ਵਿਚ ਤਿੰਨ ਜ਼ਖਮੀ, ਬੁਰੀ ਤਰ੍ਹਾਂ ਨੁਕਸਾਨੀ ਕਾਰ
  • geeta basra reveals her favourite punjabi artist of all time
    ਮੈਂ ਦਿਲਜੀਤ ਦੋਸਾਂਝ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ: ਗੀਤਾ ਬਸਰਾ
  • good governance
    ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
  • shortage of cooking gas cylinders
    Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ...
  • 5 schools including bsf school in jalandhar declared holiday
    Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ...
  • big revelation in the case of blasts in punjab
    ਪੰਜਾਬ 'ਚ ਹੋਏ ਧਮਾਕਿਆਂ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਰੇ ਪੁਰਾਣੇ ਰਿਕਾਰਡ...
  • immediate holiday declared in this school in jalandhar
    ਜਲੰਧਰ ਦੇ ਇਸ ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar municipal corporation strict action against defaulting colonizers
    ਡਿਫਾਲਟਰ ਕਾਲੋਨਾਈਜ਼ਰਾਂ 'ਤੇ ਜਲੰਧਰ ਨਿਗਮ ਦਾ ਸਖ਼ਤ ਐਕਸ਼ਨ: 7 ਦਿਨਾਂ 'ਚ ਬਕਾਇਆ...
  • rain and thunderstorm warning in punjab
    ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ...
Trending
Ek Nazar
4 zodiac signs will be blessed with saturn

4 ਰਾਸ਼ੀਆਂ 'ਤੇ ਹੋਵੇਗੀ ਸ਼ਨੀ ਦੀ ਕਿਰਪਾ! 6 ਮਹੀਨੇ ਹੋਵੇਗੀ ਪੈਸਿਆਂ ਦੀ ਬਚਤ ਹੀ...

indian government on allowing pakistani players

ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ 'ਚ ਖੇਡਣ ਦੀ ਮਿਲੀ ਇਜਾਜ਼ਤ! ਭਾਰਤ ਸਰਕਾਰ ਨੇ ਲਿਆ...

auto industry sets record  26 11 317 vehicles sold in april

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

shehbaz sharif  thanks trump

ਹੋਰਮੁਜ਼ ਸਬੰਧੀ ਇਕ ਫੈਸਲੇ ਲਈ ਸ਼ਾਹਬਾਜ਼ ਸ਼ਰੀਫ਼ ਨੇ ਟਰੰਪ ਦਾ ਕੀਤਾ ਧੰਨਵਾਦ

sanctions against iran

ਈਰਾਨ 'ਤੇ ਪਾਬੰਦੀਆਂ ਦੀ ਧਮਕੀ! ਅਮਰੀਕਾ ਅਤੇ ਉਸਦੇ ਸਹਿਯੋਗੀਆਂ ਦੁਆਰਾ ਸੰਯੁਕਤ...

indian originr fined in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਕੰਪਨੀ ਡਾਇਰੈਕਟਰ ਨੂੰ 785,314 ਅਮਰੀਕੀ ਡਾਲਰ ਦਾ...

this famous actress had already predicted vijay  s victory

ਵਿਜੇ ਦੀ ਜਿੱਤ ਦੀ ਇਸ ਮਸ਼ਹੂਰ ਅਦਾਕਾਰਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਬਾਣੀ !...

measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • little monkey punch video story
      ਜਾਣੋ ਕੀ ਹੈ ਨੰਨ੍ਹੇ ਬਾਂਦਰ ਦੀ ਅਸਲ ਕਹਾਣੀ, ਜਿਸ ਨੂੰ ਦੇਖ Animal Lovers ਦੀਆਂ...
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +