Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    12:04:54 PM

  • us policy to restrict visas

    ਵਿਦੇਸ਼ਾਂ 'ਚ ਫਸੇ ਬੱਚਿਆਂ ਦੇ ਮਾਮਲੇ 'ਚ ਅਮਰੀਕਾ...

  • dhirendra shastri baba bageshwar

    ਲੁਧਿਆਣਾ 'ਚ ਪੰਡਤ ਧਿਰੇਂਦਰ ਸ਼ਾਸਤਰੀ ਦੀ ਕਥਾ 'ਚ...

  • the akali dal expelled this woman leader from the party

    ਅਕਾਲੀ ਦਲ ਨੇ ਇਸ ਮਹਿਲਾ ਆਗੂ ਨੂੰ ਪਾਰਟੀ 'ਚੋਂ...

  • free entry  zoo no tickets

    ਫ੍ਰੀ 'ਚ ਕਰੋ ਚਿੜੀਆਘਰ ਦੀ ਸੈਰ ! ਸੈਣੀ ਸਰਕਾਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਸਾਹਿ-ਚਿੱਠੀ

MERI AWAZ SUNO News Punjabi(ਨਜ਼ਰੀਆ)

ਸਾਹਿ-ਚਿੱਠੀ

  • Updated: 23 Nov, 2020 12:20 PM
Meri Awaz Suno
marriage card saha chithi
  • Share
    • Facebook
    • Tumblr
    • Linkedin
    • Twitter
  • Comment

ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ। ਬਹੁਤ  ਕੁੱਝ ਸੰਭਾਲੀ ਬੈਠਾ। ਵਿਆਹਾਂ  ਮੰਗਣਿਆਂ ਦਾ ਮੌਸਮ , ਬਹੁਤ  ਅਣਗਿਣਤ  ਖੁਸ਼ੀਆਂ, ਰਸਮਾਂ  ਹਨ ਜੋ ਵਿਆਹਾਂ  ਨਾਲ ਜੁੜੀਆਂ  ਹੋਈਆਂ ਹਨ, ਉਹਨਾਂ ਚੋਂ  ਇਕ ਸਾਹਿ ਚਿੱਠੀ ਇਹਨੂੰ  ਵਿਆਹ  ਦੀ ਚਿੱਠੀ ਵੀ ਆਖਦੇ ਹਨ।ਇਹ ਚਿੱਠੀ  ਪਹਿਲੇ ਸਮਿਆਂ ਚ ਦੋ ਮਹੀਨੇ  ਪਹਿਲਾਂ  ਭੇਜ ਦਿੰਦੇ ਸੀ ਉਦੋਂ  ਇਸ ਚਿੱਠੀ ਦੀ ਰਸਮ ਤੋਂ  ਬਾਅਦ ਵਿਆਹ  ਵਾਲੀ   ਕੁੜੀ ਤੇ ਮੁੰਡੇ ਦੇ ਘਰਾਂ  ਚ ਤਿਆਰੀਆਂ  ਸ਼ੁਰੂ ਹੋ ਜਾਂਦੀਆਂ ਸਨ ਪਰ ਹੁਣ  ਇਹ ਕਈ  ਵਾਰ ਜਾਬਤਾ ਜਿਹਾ ਪੂਰਾ ਕਰਨ ਲਈ  5,7 ਦਿਨ ਪਹਿਲਾਂ ਵੀ ਭੇਜ ਦਿਤੀ ਜਾਂਦੀ ਹੈ।ਇਹ ਚਿੱਠੀ   ਧੀ ਵਾਲਿਆਂ  ਵਲੋਂ  ਸਤਿਕਾਰ ਨਾਲ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ ਹੈ। ਸਿਆਣੇ  ਬੰਦੇ ਸਲਾਹ ਕਰਦੇ ਸਨ ਕਿ ਕਿਸ ਦਿਨ ਚਿੱਠੀ  ਭੇਜਣੀ ਹੈ। ਉਸ ਤੋਂ  ਇਕ ਦਿਨ ਪਹਿਲਾਂ  ਸ਼ਰੀਕੇ ਭਾਈਚਾਰੇ ਵਿੱਚ  ਲਾਗੀ ਦੇ ਹੱਥ  ਸੱਦਾ ਭੇਜਿਆ  ਜਾਂਦਾ  ਸੀ । ਜਦੋਂ  ਘਰ ਦੀ ਬੈਠਕ ਚ ਸ਼ਰੀਕੇ ਦੇ ਮੋਹਤਬਰ  ਇਕੱਠੇ ਹੋ ਜਾਂਦੇ ਤਾਂ ਿੂ੍12:12 23-11-2020ਪੜਿਆ  ਲਿਖਿਆ  ਵਿਅਕਤੀ ਚਿੱਠੀ  ਲਿਖਦਾ   ,ਚਿੱਠੀ ਧੀ ਦੇ ਪਰਿਵਾਰ ਵੱਲੋਂ  ਲਿਖੀ ਜਾਂਦੀ  ।

ਇਕ ਓਅੰਕਾਰ ਲਿਖ ਕੇ ਲਿਖਤੁਮ ਫਲਾਣਾ ਸਿੰਘ ਕਰਕੇ ਲਿਖੀ ਜਾਂਦੀ ਕਿ ਸਾਡੀ ਧੀ ਦਾ ਵਿਆਹ  ਤੁਹਾਡੇ  ਪੁੱਤਰ  ਫਲਾਣਾ ਸਿੰਘ  ਨਾਲ ਇਸ ਤਾਰੀਖ  ਨੂੰ  ਹੋਣਾ  ਤੈਅ ਹੋਇਆ ਸੋ ਤੁਸੀਂ  ਉਸ ਤਾਰੀਖ ਨੂੰ  ਜੰਞ ਲੈ ਕੇ ਸਾਡੇ ਪਿੰਡ/ ਸ਼ਹਿਰ  ਪਧਾਰੋ, ਨਾਲ ਬੇਨਤੀ ਵੀ ਕਰ ਦਿੰਦੇ ਸੀ ,ਸਮੇਂ  ਸਿਰ ਪਹੁੰਚ ਜਾਣਾ ਜੀ ਤਾਂ  ਜੋ ਅਨੰਦ ਕਾਰਜ  ਦੀ ਰਸਮ12 ਵਜੇ ਤੋਂ  ਪਹਿਲਾਂ  ਹੋ ਜਾਵੇ। ਤੇ ਥੱਲੇ ਨਾਮ ਲਿਖ ਦਿੱਤੇ  ਜਾਂਦੇ ਸਨ । ਚਿੱਠੀ  ਨੂੰ  ਹਲਦੀ ਲਾਈ ਜਾਂਦੀ  ਹੈ,ਵਿੱਚ  ਹਰੀ ਖੱਬਲ ( ਹਰਾ ਘਾਹ) ਤੇ ਬਾਹਰ ਮੌਲੀ ਬੰਨੀ ਜਾਂਦੀ। ਚਿੱਠੀ  ਲਿਖਣ ਵਾਲੇ ਨੂੰ  ਸ਼ਗਨ ਦਿਤਾ ਜਾਂਦਾ ਸੀ ਤੇ ਚਿੱਠੀ  ਵਿੱਚ  ਵੀ ਸ਼ਗਨ ਵਜੋਂ  ਪੈਸੇ ਪਾਏ ਜਾਂਦੇ ਸਨ। ਇਕ ਤਰ੍ਹਾਂ  ਨਾਲ ਇਹ ਪਰੂਫ ਹੁੰਦਾ ਸੀ  ਬਈ  ਸਾਡੀ ਧੀ ਦਾ ਵਿਆਹ  ਤੁਹਾਡੇ ਪੁੱਤਰ ਨਾਲ ਹੋ ਰਿਹਾ ਹੈ ਤੇ ਮੋਹਤਬਰ ਬੰਦੇ ਗਵਾਹ ਹੁੰਦੇ ਸਨ। ਚਿੱਠੀ ਦੇ ਨਾਲ ਗੁੜ ,ਪਤਾਸੇ  ਭੇਜੇ ਜਾਂਦੇ  ਸਨ ਪਰ ਅੱਜ  ਕੱਲ ਦਿਖਾਵਾ ਜਿਆਦਾ ,ਚਿੱਠੀ  ਵੀ ਬਣੀ ਬਣਾਈ ਮਿਲਦੀ ਆ ਬਸ ਵਿੱਚ ਤਾਰੀਖ ਤੇ ਨਾਮ ਭਰਨੇ ਹੁੰਦੇ ਹਨ। ਗੁੜ ,ਪਤਾਸਿਆਂ ਦਾ ਥਾਂ  ਭਾਂਤ ਭਾਂਤ  ਦੀ ਮਠਿਆਈ ਦੇ ਡੱਬੇ ਭੇਜੇ ਜਾਂਦੇ ਹਨ।

ਚਿੱਠੀ  ਲਿਖ ਕੇ ਵਿਚੋਲੇ ਨੂੰ  ਦੇ ਦਿੱਤੀ  ਜਾਂਦੀ  ਤੇ ਉਹ ਲਾਗੀ ਨੂੰ  ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਪਹੁੰਚਦਾ ਹੈ। ਤੇਲ ਚੋ ਕੇ ਅੰਦਰ ਬਿਠਾਇਆ ਜਾਂਦਾ ਜਿਵੇਂ  ਚਿੱਠੀ ਲਿਖਣ  ਵੇਲੇ ਸ਼ਰੀਕੇ ਭਾਈਚਾਰੇ ਦੇ ਮੋਹਤਬਰ ਬੰਦੇ ਹੁੰਦੇ ਨੇ ਇਵੇਂ  ਮੁੰਡੇ  ਵਾਲਿਆਂ  ਨੇ ਵੀ ਇਕ ਦਿਨ ਪਹਿਲਾਂ ਸ਼ਰੀਕੇ ਭਾਈਚਾਰੇ ਵਿੱਚ ਸੱਦਾ ਦਿੱਤਾ ਹੁੰਦਾ ਕਿ ਸਾਡੇ ਅੱਜ  ਵਿਆਹ ਦੀ ਚਿੱਠੀ  ਆਉਣੀ ਹੈ। ਚਿੱਠੀ  ਬਹੁਤ  ਸਤਿਕਾਰ ਨਾਲ ਮੁੰਡੇ  ਦੇ ਘਰ ਦੇ ਫੜਦੇ ਹਨ । ਚਿੱਠੀ ਦੇ ਦੁਆਲਿਓਂ ਮੌਲੀ( ਖੰਮਣੀ) ਖੋਲ ਕੇ ਇਕ ਜਾਣਾ ਚਿੱਠੀ  ਪੜਦਾ ਬਾਕੀ ਸਭ ਸੁਣਦੇ ਹਨ। ਚਿੱਠੀ  ਪੜਨ ਵਾਲੇ ਨੂੰ  ਉਹ ਪੈਸੇ  ਵੀ ਮਿਲਦੇ ਹਨ ਜੋ ਚਿੱਠੀ  ਵਿੱਚ  ਹੁੰਦੇ ਹਨ ਤੇ ਘਰ ਵਾਲਿਆਂ  ਵੱਲੋਂ  ਵੀ ਸ਼ਗਨ ਦਿੱਤਾ  ਜਾਂਦਾ। ਚਿੱਠੀ  ਪੜਨ  ਵਾਲਿਆਂ  ਨੂੰ  ਚਾਹ  ਪਾਣੀ ਪਿਆਇਆ ਜਾਂਦਾ  ਬਸ ਉਹਨਾਂ ਤੋਂ  ਅਗਾਂਹ  ਖਬਰ ਪਹੁੰਚ ਜਾਂਦੀ ਪਿੰਡ ਵਿੱਚ  ਕਿ ਫਲਾਣਾ ਸਿਉਂ  ਦੇ ਮੁੰਡੇ ਦਾ ਵਿਆਹ ਐਸ ਤਾਰੀਖ ਨੂੰ  ਆ। ਜੋ ਲਾਗੀ ਚਿੱਠੀ ਲੈ ਕੇ ਆਉਂਦਾ ਉਸ ਨੂੰ  ਬਣਦਾ ਲਾਗ ਦੇ ਕੇ ਵਿਦਾ ਕੀਤਾ ਜਾਂਦਾ। ਇਹੋ ਜਿਹੀਆਂ  ਰਸਮਾਂ  ਖੁਸ਼ੀ  ਦਿੰਦੀਆਂ  ਸਨ  ਪਰ ਹੁਣ  ਨਵਾਂ  ਜਮਾਨਾ ਭਾਈ ਨਵੀਆਂ  ਗੱਲਾਂ, ਨਵੀਆਂ  ਸਾਹਿ ਚਿੱਠੀਆਂ।

ਸੋ ਉਡੀਕ  ਚ ਹਾਂ ਸਾਡੇ ਡਾਕਟਰ ਵਿਕਰਮ ਸਿੰਘ ਸੰਗਰੂਰ ਦੇ ਵਿਆਹ ਦੀ ਚਿੱਠੀ ਆਉਣ ਦੀ ਉਡੀਕ ਵਿੱਚ ਆਓ ਇਹ ਰਸਮਾਂ ਨਾ ਵਿਸਾਰੀਏ। ਫੋਟੋ ਮੇਰੇ  ਸਤਿਕਾਰਯੋਗ ਭੈਣ ਪਰਮਜੀਤ ਘੁੰਮਣ ਤੇ ਭਾਜੀ ਹਰਭਜਨ ਸਿੰਘ ਘੁੰਮਣ ਦੇ ਵਿਆਹ ਦੀ ਚਿੱਠੀ ਦੀ ਹੈ।
 
ਲੇਖਿਕਾ- 
ਜਤਿੰਦਰ ਕੌਰ ਬੁਆਲ ਸਮਰਾਲਾ

  • MARRIAGE CARD
  • SAHA CHITHI

1933 ਤੋਂ 2019 ਤੱਕ : ਗੁਰੂ ਨਾਨਕ ਦੇਵ ਜੀ ਦੇ ਰਾਹਵਾਂ ਦੇ ਦੋ ਪਾਂਧੀ ਅਤੇ ਵਿਰਾਸਤਾਂ ਦੀ ਨਿਸ਼ਾਨਦੇਹੀ

NEXT STORY

Stories You May Like

  • da letter  another betrayal of employees by the aap government
    ਡੀਏ ਦੀ ਚਿੱਠੀ ਮੁਲਾਜ਼ਮਾਂ ਨਾਲ 'ਆਪ' ਸਰਕਾਰ ਦਾ ਇੱਕ ਹੋਰ ਵੱਡਾ ਧੋਖਾ : ਕੇਵਲ ਸਿੰਘ ਢਿੱਲੋਂ
  • balwant singh rajoana wrote a letter to pm modi from patiala jail
    ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ
  • gulzar singh family latter
    ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੀ ਲਿਖੀ ਚਿੱਠੀ
  • giani raghbir singh statement
    ਬੇਅਦਬੀ ਕਾਨੂੰਨ ਬਾਰੇ ਬਣੀ 7 ਮੈਂਬਰੀ ਕਮੇਟੀ ਦੀ ਨਹੀਂ ਮਿਲੀ ਕੋਈ ਚਿੱਠੀ: ਗਿਆਨੀ ਰਘਬੀਰ ਸਿੰਘ
  • harsimrat badal latter
    'PU ਸਿਲੇਬਸ 'ਚ ਪੰਜਾਬ ਤੇ ਸਿੱਖ ਇਤਿਹਾਸ ਨੂੰ ਰੱਖਿਆ ਜਾਵੇ ਬਰਕਰਾਰ' ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਚਿੱਠੀ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
Trending
Ek Nazar
diljit dosanjh shares no tension mantra

ਦਿਲਜੀਤ ਦੋਸਾਂਝ ਨੇ ਦਿੱਤਾ 'ਨੋ ਟੈਂਸ਼ਨ' ਮੰਤਰ: ਜੋ ਤੁਹਾਨੂੰ ਟੈਂਸ਼ਨ ਦੇਵੇ,...

famous bollywood actress wanted to become a mother before marriage

ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਚਾਹੁੰਦੀ ਸੀ ਮਸ਼ਹੂਰ ਅਦਾਕਾਰਾ ! 2 ਵਾਰ ਨਾਕਾਮ...

delhi government  air pollution  office  timings

ਬਦਲੇਗੀ ਦਫ਼ਤਰਾਂ ਦੀ ਟਾਈਮਿੰਗ ! ਨਿਰਮਾਣ ਕਾਰਜਾਂ 'ਤੇ ਵੀ ਲੱਗੀ ਰੋਕ, ਦਿੱਲੀ...

pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +