ਜ਼ਿੰਦਗੀ 'ਚ ਹਨੇਰਾ ਜਿਹਾ ਆ ਗਿਆ,
ਇਥੇ ਝੂਠਾ ਬੰਦਾ ਦੁਨੀਆ ਤੇ ਸਫਲਤਾ ਪਾ ਗਿਆ।
ਪਹਿਲਾਂ ਬਜ਼ੁਰਗ ਕਹਿੰਦੇ ਸੀ,
ਝੂਠਿਆਂ ਦੀ ਰੀਤ ਨਹੀਂ,
ਅੱਜ ਦੇ ਸਮੇਂ ਕਿਸੇ ਦੀ ਸੱਚੀ ਪ੍ਰੀਤ ਨਹੀਂ ।
ਲੋਕੀ ਝੂਠਾ ਦਿਖਾਵੇ ਕਰਦੇ ਆ,
ਪੈਸੇ ਵਾਲਿਆਂ ਦਾ ਪਾਣੀ ਭਰਦੇ ਆ,
ਮਾੜਿਆਂ ਕੋਲ ਖੜਨੋ ਡਰਦੇ ਆ,
ਕਿ ਕਿਤੇ ਕੁਝ ਮੰਗ ਨਾ ਲਵੇ ।
ਗਰੀਬ ਬੰਦੇ ਦੇ ਸੰਗ ਨਾ ਰਹੇ,
ਪਹਿਲਾ ਵਾਂਗ ਜ਼ਿੰਦਗੀ ਦੇ ਉਹ ਢੰਗ ਨਾ ਰਹੇ।
ਮਨਦੀਪ ਕੌਰ
ਨਜ਼ਰ ਨਹੀ ਆਉਦਾ,ਕਿਸੇ ਦਾ ਵੀ ਫੇਰ ਦੁੱਖ....
NEXT STORY