ਪਿਆਰ ਸੱਚੇ ਵਿਚ
ਹਵਸ ਨਹੀ
ਇਕ ਤੜਫ ਹੁੰਦੀ
ਰਾਹ ਪਿਆਰ ਦਾ
ਪੱਕਾ ਹੁੰਦਾ
ਨਾ ਇਹ ਕੱਚੀ
ਸੜਕ ਹੁੰਦੀ
ਪਿਆਰ ਰੱਬ ਦਾ
ਦੂਜਾ ਨਾਂ ਹੈ
ਇਸ ਨਾਂ ਵਿਚ ਨਾ ਕੋਈ
ਝਟਕ ਹੁੰਦੀ
ਝਟਕੇ ਵਿਚ ਟੁੱਟਦਾ ਜੋ
ਉਸਦੇ ਵਿਚ ਨਾ
ਲਚਕ ਹੁੰਦੀ
ਜੇ ਪ੍ਰਵਾਨ ਤੈਨੂੰ ਇਹ ਸਭ
ਤਾਂ ਮੇਰੇ ਵੱਲੋ ਵੀ ਨਾ ਕੋਈ
ਹਤਕ਼ ਹੁੰਦੀ
ਪਿਆਰ ਸੱਚੇ ਵਿਚ
ਹਵਸ ਨਹੀਂ
ਇਕ ਤੜਫ ਹੁੰਦੀ
ਰਾਹ ਪਿਆਰ ਦਾ
ਪੱਕਾ ਹੁੰਦਾ
ਨਾ ਇਹ ਕੱਚੀ
ਸੜਕ ਹੁੰਦੀ
ਸੁਰਿਦਰ ਮਾਣੂਕੇ ਗਿਲ
8872321000
ਜੱਦ ਭਾਰਤ ਦੇ ਧਾਰਮਿਕ ਆਦਮੀ ਅਤੇ ਅਦਾਰੇ ਗਲਤੀ ਕਰਦੇ ਹਨ
NEXT STORY