ਡਰ ਲਗਦਾ ਕਿਤੇ ਨਰਾਜ ਏ ਨਾ ਹੋਜੇ
ਬੋਲਦੀ ਨੀ ਤੂੰ ਬੇਪਰਵਾਜ ਏ ਨਾ ਹੋਜੇ
ਮੇਰੀ ਜਾਨ ਕੱਡ ਲੈਣੀ ਤੇਰੀ ਖਾਮੋਸ਼ੀ ਨੇ
ਚੁੱਪ ਰਹਿਣਾ ਤੇਰਾ ਅੰਦਾਜ ਏ ਨਾ ਹੋਜੇ
ਕੀ ਆ ਤੇਰੇ ਦਿਲ ਚ ਕਿਉਂ ਨੀ ਬੋਲ ਕੇ ਦੱਸਦੀ
ਚੁੱਪ ਦੁਨੀਆਂ ਦਾ ਹਰ ਸਾਜ ਏ ਨਾ ਹੋਜੇ
ਮੇਰੇ ਜਿਉਂਦੇ ਜੀ ਦੱਸ ਦੇ “ਜੱਸ“
ਤੇਰਾ ਚੁੱਪ ਰਹਿਣਾ ਕੀਤੇ ਰਾਜ ਏ ਨਾ ਹੋਜੇ
ਜੱਸ ਖੰਨੇ ਵਾਲਾ
9914926342
ਅੱਜ ਕੱਲ੍ਹ ਭਿਆਨਕ ਬਿਮਾਰੀ ਫੈਲੀ ....
NEXT STORY