Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 16, 2026

    5:39:05 PM

  • ai of sri harmandir sahib continues to go viral

    ਮੰਦਭਾਗਾ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ...

  • arvind kejriwal sheesh mahal delhi government progress report

    ਕੇਜਰੀਵਾਲ ਦੇ 'ਸ਼ੀਸ਼ ਮਹਿਲ' ਮਾਮਲੇ 'ਚ ਦਿੱਲੀ...

  • raja warring s big statement

    ਰਾਜਾ ਵੜਿੰਗ ਦਾ ਵੱਡਾ ਬਿਆਨ: ਡਿਪਟੀ ਸੀਐਮ ਦੇ ਅਹੁਦੇ...

  • foreign visitors to india npci launches upi one world wallet

    ਭਾਰਤ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਲਈ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਈਦ-ਉਲ-ਫਿਤਰ ਦੇ ਤਿਉਹਾਰ 'ਤੇ ਵਿਸ਼ੇਸ਼

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਈਦ-ਉਲ-ਫਿਤਰ ਦੇ ਤਿਉਹਾਰ 'ਤੇ ਵਿਸ਼ੇਸ਼

  • Updated: 16 Jun, 2018 04:10 PM
Meri-Awaz-Suno
special on the festival of eid ul fitr
  • Share
    • Facebook
    • Tumblr
    • Linkedin
    • Twitter
  • Comment

ਸੰਸਾਰ ਵਿਚ ਪ੍ਰਚਲਿਤ ਵੱਖ-2 ਧਰਮਾਂ ਵਿਚ ਸਦੀਆਂ ਤੋਂ ਹੀ ਤਿਉਹਾਰਾਂ ਰਾਹੀਂ ਖੁਸ਼ੀਆਂ ਮਨਾਉਣ ਦਾ ਸਿਲਸਿਲਾ ਚਲਿਆ ਆ ਰਿਹਾ ਹੈ ਹਰ ਧਰਮ 'ਚ ਮਨਾਏ ਜਾਂਦੇ ਤਿਉਹਾਰਾਂ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਉਸ ਧਰਮ ਚ ਵਾਪਰੀ ਕਿਸੇ ਮੁੱਖ ਸੁਖਾਂਤਕ ਘਟਨਾ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ।ਦੀਵਾਲੀ ,ਗੁਰ-ਪੁਰਵ ਅਤੇ ਕ੍ਰਿਸਮਿਸ ਆਦਿ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ।
ਇਸਲਾਮ ਧਰਮ ਵਿਚ ਦੋ ਤਿਉਹਾਰ ਮੁੱਖ ਤੋਰ ਤੇ ਪੂਰੇ ਵਿਸ਼ਵ ਦੇ ਮੁਸਲਮਾਨਾਂ ਦੁਆਰਾ ਸਾਂਝੇ ਰੂਪ ਵਿਚ ਮਨਾਏ ਜਾਂਦੇ ਹਨ।ਇਹਨਾਂ ਵਿਚ ਈਦ-ਉਲ-ਫਿਤਰ ਅਤੇ ਈਦ-ਉਲ-ਜੋਹਾ ਕਾਬਿਲ ਏ ਜ਼ਿਕਰ ਹਨ।
ਜੇਕਰ ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ-ਉਲ-ਫਿਤਰ ਦੀ ਗੱਲ ਕਰੀਏ ਤਾਂ ਸ਼ਬਦ ਈਦ ਅਰਬੀ ਭਾਸ਼ਾ ਦੇ ਸ਼ਬਦ ਊਦ ਤੋਂ ਨਿਕਲਿਆ ਹੈ ਇਸ ਦੇ ਅਰਥ ਹਨ ਵਾਪਸ ਆਉਣਾ ਜਾਂ ਵਾਰ-2 ਆਉਣਾ ਕਿਉਂਕਿ ਈਦ ਹਰ ਸਾਲ ਆਉਂਦੀ ਹੈ ਇਸ ਲਈ ਇਸ ਦਾ ਨਾਮ ਈਦ ਪੈ ਗਿਆ, ਦੂਜੇ ਅਰਥਾਂ ਈਦ ਦੇ ਮਾਅਨੀ ਖੁਸ਼ੀ ਦੇ ਹਨ।
ਈਦ ਮਨਾਉਣ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਕ ਥਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ (ਅਲ਼ੈਹ ਅਲਸਾਮ ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਵਾਰ ਈਦ ਮਨਾਈ ਗਈ । ਇਸੇ ਪਰਕਾਰ ਹਜ਼ਰਤ ਇਬਰਾਹੀਮ (ਅਲ਼ੈਹ ਅਸਲਾਮ) ਨੂੰ ਨਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਹਨਾਂ ਨੂੰ ਜਲਾਉਣ ਦੀ ਥਾਂ ਫੁੱਲ਼ਾਂ ਦੇ ਇਕ ਬਗੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਇਸ ਖੁਸ਼ੀ ਵਿਚ ਈਦ ਮਨਾਈ ।ਇਸੇ ਤਰ੍ਹਾਂ ਜਦ ਹਜ਼ਰਤ ਯੂਨਸ (ਅਲੈਹ ਅਸਲਾਮ ) ਨੂੰ ਮਛਲੀ ਦੇ ਪੇਟ ਦੀ ਕੈਦ 'ਚੋਂ ਆਜ਼ਾਦੀ (ਰਿਹਾਈ) ਮਿਲੀ ਤਾਂ ਉਹਨਾਂ ਦੀ ਉਮਤ ਨੇ ਉਸ ਦਿਨ ਈਦ ਮਨਾਈ।ਇਸੇ ਤਰ੍ਹਾਂ ਜਦੋਂ ਅਲਾਹ ਪਾਕ ਨੇ ਹਜ਼ਰਤ ਮੂਸਾ(ਅਲ਼ੈਹ ਅਸਲਾਮ) ਦੀ ਕੌਮ ਭਾਵ ਬਨੀ ਇਸਰਾਈਲ  ਨੂੰ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਲਵਾਇਆ ਤਾਂ ਉਹਨਾਂ ਵਾਸਤੇ ਵੀ ਉਸ ਦਿਨ ਈਦ ਹੀ ਸੀ।ਇਸੇ ਤਰ੍ਹਾਂ ਈਸਾਈ ਕੌਮ ਅੱਜ ਵੀ ਈਸਾ (ਅਲੈਹ ਅਸਲਾਮ) ਦੀ ਪੈਦਾਇਸ਼ ਦੇ ਦਿਨ ਨੂੰ ਕ੍ਰਿਸਮਿਸ ਦੇ ਰੂਪ 'ਚ ਮਨਾਉਂਦੀ ਹੈ।
ਈਦ-ਉਲ-ਫਿਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਈਦ ਅਤੇ ਫਿਤਰ । ਈਦ ਦਾ ਅਰਥ ਖੁਸ਼ੀ ਦੇ ਹਨ ਤੇ ਫਿਤਰ ਦਾ ਅਰਥ ਹੈ ਰੋਜ਼ਾ ਖੋਲਣਾ , ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਅਰਥਾਤ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂਂੰ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ ਭਾਵ ਇਕ ਮੁਸਲਮਾਨ ਦਾ ਰੋਜ਼ਾ ਇਸ ਦਿਨ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ। ਈਦ–ਉਲ–ਫਿਤਰ ਦਾ ਮਨਾਉਣ ਦਾ ਫੈਸਲਾ ਕਈ ਵਾਰ ਉਨੱਤੀਵੇਂ ਰੋਜ਼ੇ ਦੇ ਖੋਲ੍ਹਣ ਤੋਂ ਬਾਅਦ ਚੰਦ ਨਜ਼ਰ ਆਉਣ ਤੋਂ ਬਾਅਦ ਹੀ ਕਰ ਦਿੱਤਾ ਜਾਂਦਾ ਹੈ ਜੇਕਰ ਚੰਦ ਉਨੱਤੀਆਂ ਦਾ ਨਹੀਂ ਵਿਖਾਈ ਦਿੰਦਾ ਤਾਂ ਤੀਹ ਰੋਜ਼ੇ ਪੂਰੇ ਕਰ ਲੈਣ ਤੋਂ ਬਾਅਦ ਈਦ –ਉਲ–ਫਿਤਰ ਮਨਾਈ ਜਾਂਦੀ ਹੈ ,ਈਦ ਦੇ ਦਿਨ ਰੋਜ਼ਾ ਰੱਖਣਾ ਹਰਾਮ ਹੈ।
ਈਦ ਦਾ ਆਰੰਭ 624 ਈਸਵੀ ਤੋਂ ਹੋਇਆ ਮੰਨਿਆ ਜਾਂਦਾ ਹੈ। ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਹਿਜਰਤ ਤੋਂ ਪਹਿਲਾਂ ਮਦੀਨੇ ਦੇ ਲੋਕੀ ਸਾਲ 'ਚ ਦੋ ਦਿਨ ਮੇਲੇ ਦੀ ਸ਼ਕਲ 'ਚ ਖੁਸ਼ੀਆਂ ਮਨਾਇਆ ਕਰਦੇ ਸਨ ਇਸ ਦੋਰਾਨ ਇਹ ਲੋਕ ਦੁਨੀਆਂ ਦੇ ਤਰਾਂ-ਤਰਾਂ ਦੇ ਫਜ਼ੂਲ ਕਿਸਮ ਦੇ ਖੇਡ ਤਮਾਸ਼ਿਆਂ ਵਿਚ ਲੱਗੇ ਰਹਿੰਦੇ ਅਤੇ ਸੀਟੀਆਂ ਮਾਰਨੀਆਂ ਜਾਂ ਤਰਾਂ-2 ਦੀਆਂ ਅਸਭਿਅਕ ਅਤੇ ਹੁਲੜਬਾਜ਼ੀ ਵਾਲੀਆਂ ਹਰਕਤਾਂ ਕਰਨ ਨੂੰ ਹੀ ਖੁਸ਼ੀ ਮਨਾਉਣਾ ਖਿਆਲ ਕਰਦੇ ਸਨ। ਜਦੋਂ ਕਿ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਇਸ ਸੰਦਰਭ 'ਚ ਇਹਨਾਂ ਉਕਤ ਦਿਨਾਂ ਦੇ ਮਨਾਉਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸੀਂ ਆਪਣੀ ਜਹਾਲਤ (ਅਨਪੜਤਾ) ਦੇ ਦਿਨਾਂ ਤੋਂ ਹੀ ਇਸੇ ਤਰਾਂ ਸਾਲ 'ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ।ਤਾਂ ਆਪ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਕਿਹਾ ਕਿ ਇਸ ਨਾਲੋਂ ਬਿਹਤਰ ਦੋ ਦਿਨ ਤਹਾਨੂੰ ਅਲਾਹ ਪਾਕ ਦੁਆਰਾ ਦਿੱਤੇ ਗਏ ਹਨ ਇਕ ਈਦ-ਉਲ–ਫਿਤਰ ਅਤੇ ਦੂਜਾ ਈਦ-ਉਲ-ਜੁਹਾ  ।
ਬਿਨਾਂ ਸ਼ੱਕ ਅਲਾਹ ਪਾਕ ਦੁਆਰਾ ਖੁਸ਼ੀ ਦੇ ਇਹ ਦਿਨ ਉਦੇਸ਼ਾਂ ਅਤੇ ਮਕੱਸਦ ਭਰੇ ਹਨ।
ਇਸਲਾਮ ਹਰ ਸਮੇਂ ਭਾਵ ਹਰ ਮੌਕੇ ਤੇ ਗ਼ਰੀਬਾਂ ਨਾਲ ਭਲਾਈ ਅਤੇ ਹੁਸਨ-ਏ-ਸਲੂਕ ਕਰਨ ਲਈ ਲੋਚਦਾ ਅਤੇ ਇਸਦੀ ਪ੍ਰੇਰਣਾ ਦਿੰਦਾ ਹੈ ਅਤੇ ਨਾਲ ਹੀ ਬੇਸਹਾਰਾ , ਗਰੀਬਾਂ ਦੀ ਸਹਾਇਤਾ ਕਰਨ ਦੇ ਦਿਸ਼ਾ ਨਿਰਦੇਸ਼ ਦਿੰਦਾ ਹੈ। ਇਸਦੀ ਝਲਕ ਸਾਨੂੰ ਈਦ-ਉਲ-ਫਿਤਰ ਦੇ ਨਾਲ ਵੀ ਸਦਕਾ-ਏ-ਫਿਤਰ ਦੇ ਰੂਪ ਵਿਚ ਭਲੀਭਾਂਤ ਜੁੜੀ ਵਿਖਾਈ ਦਿੰਦੀ ਹੈ । ਇਹ ਕਿ ਰੋਜ਼ਿਆਂ ਦੋਰਾਨ ਇਕ ਰੋਜ਼ਾਦਾਰ ਤੋਂ ਜੋ ਭੁੱਲ-ਚੁਕ ਕੇ ਗ਼ਲਤੀਆਂ ਤੇ ਕੋਤਾਹੀਆਂ ਹੋ ਜਾਂਦੀਆਂ ਹਨ ਤਾਂ ਉਹਨਾਂ ਦੀ ਤਲਾਫੀ ਲਈ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਗਰੀਬਾਂ ਵਿਚਕਾਰ ਸਦਕਾ-ਏ-ਫਿਤਰ ਤਕਸੀਮ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ। ਸਦਕਾ ਏ ਫਿਤਰ  ਘਰ ਦੇ ਹਰ ਜੀਅ ਵਲੋਂ ਬਾਲਿਗ਼( ਨਾਬਾਲਿਗ ਦੇ ਮਾਂ-ਬਾਪ ਜਾਂ ਵਾਰਿਸ )ਵਲੋਂ ਦਿੱਤਾ ਜਾਂਦਾ ਹੈ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ-2 ਜੇਕਰ ਕਿਸੇ ਜੰਮੇਂ ਬੱਚੇ ਨੇ ਵੀ ਜਨਮ ਲਿਆ ਹੈ ਤਾਂ ਉਸ ਦੀ ਤਰਫ ਤੋਂ ਵੀ ਇਹ ਸਦਕਾ ਏ ਫਿਤਰ ਉਸਦੇ ਮਾਂ ਬਾਪ ਵਲੋਂ ਕੱਢਿਆ ਜਾਣਾ ਵਾਜਿਬ ਹੈ। ਸਦਕਾ ਏ ਫਿਤਰ ਦਾ ਜੋ ਪ੍ਰਤੀ ਜੀਅ ਦੇ ਹਿਸਾਬ ਨਾਲ ਹਿੱਸਾ ਬਣਦਾ ਹੈ ਉਹ ਦੋ ਕਿਲੋ ਕਣਕ, ਜਾਂ ਸਾਢੇ ਤਿੰਨ ਕਿਲੋ ਜੌਂ ਜਾਂ ਖਜੂਰ ਕਿਸ਼ਮਿਸ਼ ਭਾਵ ਜੋ ਚੀਜ਼ ਇਲਾਕੇ 'ਚ ਆਮ ਵਰਤੋਂ ਵਿਚ ਆਉਂਦੀ ਹੋਵੇ। ਕਣਕ ਜਿਸਦੀ ਕੀਮਤ ਅੱਜ (ਸਦਕਾ ਏ ਫਿਤਰ ) ਭਾਰਤੀ ਕਰੰਸੀ ਦੇ ਮੁਤਾਬਿਕ ਪੈਂਤੀ (35) ਰੁਪਏ ਹੈ।ਸਦਕਾ ਏ ਫਿਤਰ ਦੇ ਪੈਸਿਆਂ ਨੂੰ ਵੀ ਜ਼ਕਾਤ ਦੇ ਪੈਸਿਆਂ ਦੀ ਤਰਾਂ ਗਰੀਬ ਲੋਕਾਂ ਵਿਚ ਹੀ ਦਿੱਤੇ ਜਾਣ ਦਾ ਹੁਕਮ ਹੈ ਤਾਂ ਜੋ ਗਰੀਬ ਲੋਕ ਵੀ  ਅਪਣੇ ਬੱਚਿਆਂ ਸਮੇਤ ਈਦ ਦੀਆਂ ਖੁਸ਼ੀਆਂ ਵਿਚ ਹੰਸੀ-ਖੁਸ਼ੀ ਸ਼ਾਮਿਲ ਹੋ ਸਕਣ।
ਇੱਕ ਵਾਕਿਆ ਬੜਾ ਮਸ਼ਹੂਰ ਹੈ ਕਿ ਵਾਰ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਆਪਣੇ ਦੋਵੇ ਦੋਹਤਿਆਂ ਹਜ਼ਰਤ ਹਸਨ (ਰ ) ਅਤੇ ਹੁਸੈਨ(ਰ ) ਨਾਲ ਈਦ ਦੀ ਨਮਾਜ਼ ਪੜ੍ਹਨ ਲਈ ਜਾ ਰਹੇ ਸਨ ਕਿ ਰਸਤੇ ਵਿਚ ਕੁੱਝ ਬੱਚੇ ਖੇਡਦੇ ਹੋਏ ਵਿਖਾਈ ਦਿੱਤੇ ਪਰ ਇਹਨਾਂ ਬੱਚਿਆਂ 'ਚੋਂ ਇੱਕ ਬੱਚਾ ਬਹੁਤ ਹੀ ਨਿਰਾਸ਼, ਦੁੱਖੀ ਅਤੇ ਪ੍ਰੇਸ਼ਾਨ ਵਿਖਾਈ ਦਿੱਤਾ।ਤਾਂ ਆਪ (ਸ) ਨੇ ਨੇੜੇ ਜਾ ਕੇ ਉਸਤੋਂ ਦੁੱਖੀ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜੀ ਸ਼ਾਦੀ ਕਰ ਲਈ ਹੈ ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ । ਤਾਂ ਆਪ(ਸ) ਨੇ ਉਸ ਬੱਚੇ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ(ਸ) ਤੇਰਾ ਬਾਪ ਹੋਵੇ ਤੇ ਆਇਸ਼ਾ(ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਹਜ਼ਰਤ ਫਾਤਿਮਾ(ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ ਜ਼ਿਕਰ ਯੋਗ ਹੈ ਕਿ ਆਇਸ਼ਾ (ਰ) ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਪਤਨੀ ਤੇ ਫਾਤਿਮਾਂ (ਰ) ਆਪ(ਸ) ਦੀ ਲਾਡਲੀ ਬੇਟੀ ਸਨ।ਇਸ ਉਪਰੰਤ ਆਪ ਨੇ ਉਸ ਬੱਚੇ ਨੂੰ ਨਾਲ ਲਿਆ ਅਤੇ ਅਪਣੇ ਘਰ ਤਸ਼ਰੀਫ ਲੈ ਆਏ ,ਅਤੇ ਅਪਣੀ ਪਤਨੀ ਆਇਸ਼ਾ (ਰ ) ਨੂੰ ਫਰਮਾਇਆ ਕਿ ਤੈਨੂੰ ਪੁੱਤਰ ਦੀ ਖਵਾਹਿਸ਼ ਸੀ ਆਹ ਤੇਰਾ ਬੇਟਾ ਹੈ ਤੇ ਫਾਤਿਮਾ ਨੂੰ ਕਿਹਾ ਕਿ ਤੈਨੂੰ ਭਰਾ ਦੀ ਜ਼ਰੂਰਤ ਸੀ ਇਹ ਤੇਰਾ ਭਰਾ ਹੈ ਤੇ ਫਿਰ ਕਿਹਾ ਹਸਨ (ਰ) ਅਤੇ ਹੂਸੇਨ (ਰ) ਦੇ ਕੱਪੜੇ ਲਿਆ।ਇਹਨਾਂ ਕੱਪੜਿਆਂ 'ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਅਤੇ ਉਸਨੂੰ ਆਪਣੇ ਨਾਲ ਲੈ ਕੇ, ਈਦ ਦੀ ਨਮਾਜ਼ ਪੜ੍ਹਨ ਲਈ ਤਸ਼ਰੀਫ ਲੈ ਗਏ।
ਈਦ ਦੀਆਂ ਸੁਨੱਤਾਂ (ਸੁਨੱਤ ਉਸ ਕੰਮ ਨੂੰ ਕਿਹਾ ਜਾਂਦਾ ਹੈ ਜੋ ਕੰੰਮ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਆਪਣੇ ਜੀਵਨ ਵਿਚ ਕੀਤਾ ਹੋਵੇ) ਵਿਚ ਗ਼ੁਸਲ (ਨਹਾਉਣਾ) ਕਰਨਾ ,ਅਪਣੀ ਹੈਸੀਅਤ ਮੁਤਾਬਿਕ ਫਜ਼ੂਲ ਖਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ ,ਖਜੂਰ ਖਾਣਾ, ਈਦ ਪੜਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਰਾਹੀਂ ਘਰ ਵਾਪਸ ਆਉਣਾ ,ਰਸਤੇ ਵਿਚ ਜਾਂਦੇ ਆਉਂਦੇ ਧੀਮੀ ਆਵਾਜ਼ ਵਿਚ ਇਹ ਤਕਬੀਰਾਂ ਪੜਨਾ( ਅਲਾਂਹ ਹੂ ਅਕਬਰ,ਅਲਾਹ ਹੂ ਅਕਬਰ,ਲਾ-ਇਲਾਹਾ ਇਲਲਾਹ,ਵਲਾਹ ਹੂ ਅਕਬਰ ,ਅਲਾਹ ਹੂ ਅਕਬਰ ,ਵਾਲਿਲਾਹ ਹਿਲ ਹਮਦ) ਵੀ ਸੁਨੱਤ ਹੈ। 
ਈਦ ਦੀ ਨਮਾਜ਼ ਉਪਰੰਤ ਇਮਾਮ ਵਲੋਂ ਜੋ ਖੁਤਬਾ ਦਿੱਤਾ ਜਾਂਦਾ ਹੈ ਜਿਸ ਵਿਚ ਰੱਬ ਦੀ ਵਡਿਆਈ ਅਤੇ   ਉਸਤਤ ਦੇ ਨਾਲ-2 ਸੰਸਾਰ ਦੀ ਸੁੱਖ-ਸ਼ਾਂਤੀ ਲਈ ਅਤੇ ਆਪਣੇ ਗੁਨਾਹਾਂ ਦੀ ਮੁਆਫੀ ਦੀ ਦੁਆ ਮੰਗੀ ਜਾਂਦੀ ਹੈ ਉਸਦਾ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜਿਬ ਹੈ।
ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਜਦੋਂ ਈਦ-ਉਲ-ਫਿਤਰ ਦਾ ਦਿਨ ਆਉਂਦਾ ਹੈ ਤਾਂ ਅਲਾਹ ਫਰਿਸ਼ਤਿਆਂ ਦੇ ਸਾਹਮਣੇ ਆਪਣੇ ਬੰਦਿਆਂ ਤੇ ਫਖਰ ਕਰਦਾ ਹੈ ਅਤੇ ਪੁੱਛਦਾ ਹੈ “ਏ ਮੇਰੇ ਫਰਿਸ਼ਤੋ ! ਉਸ ਮਜ਼ਦੂਰ ਦਾ ਕੀ ਜਜ਼ਾ(ਇਨਾਮ ਜਾਂ ਮਜ਼ਦੂਰੀ) ਹੈ ਜੋ ਅਪਣਾ ਕੰਮ ਮੁਕੰਮਲ ਕਰ ਦੇਵੇ ।ਤਾਂ ਫਰਿਸ਼ਤੇ ਆਖਦੇ ਹਨ ਉਸਦੀ ਜਜ਼ਾ ਇਹ ਹੈ ਕਿ ਉਸਦਾ ਪੂਰਾ ਅਜਰ-ਸਵਾਦ (ਪੂਰੀ-੨ ਮਜ਼ਦੂਰੀ ) ਦੇ ਦਿੱਤਾ ਜਾਵੇ।ਤਾਂ ਅਲਾਹ ਫਰਮਾਉਂਦੇ ਹਨ, ਏ ਮੇਰੇ ਫਰਿਸ਼ਤੋ ! ਮੇਰੇ ਬੰਦੇ ਤੇ ਬੰਦੀਆਂ ਨੇ ਅਪਣਾ ਫਰਜ਼ ਅਦਾ ਕੀਤਾ। ਫੇਰ ਉਹ( ਨਮਾਜ਼-ਏ-ਈਦ ਸ਼ਕਲ ਵਿਚ) ਦੁਆ ਲਈ ਨਿਕਲ ਆਏ ਹਨ ਮੇਰੀ ਇਜ਼ਤ ਦੀ ਕਸਮ ਮੇਰੇ ਜਲਾਲ ਦੀ ਕਸਮ ਮੇਰੇ ਕਰਮ ਅਤੇ ਮੇਰੇ ਬੁਲੰਦ ਮਰਤਬਾ ਦੀ ਕਸਮ ,ਮੈਂ ਇਹਨਾਂ੍ਹ ਦੀ ਦੁਆਵਾਂ ਅਰਦਾਸਾਂ ਨੂੰ ਜ਼ਰੂਰ ਕਬੂਲ ਕਰਾਂਗਾ।ਅਲਾਹ ਪਾਕ ਫਿਰ ਫਰਮਾਉਂਦੇ ਹਨ ਬੰਦਿਉ..!ਘਰਾਂ ਨੂੰ ਵਾਪਿਸ ਚਲੇ ਜਾਵੋ,ਮੈਂ ਤਹਾਨੂੰ ਬਖਸ਼ ਦਿੱਤਾ ਹੈ ਅਤੇ ਤੁਹਾਡੇ ਗੁਨਾਹਾਂ ਨੂੰ ਨੇਕੀਆਂ 'ਚ ਬਦਲ ਦਿੱਤਾ ਹੈ।ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਫਿਰ ਉਹ ਬੰਦੇ (ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ) ਇਸ ਹਾਲ ਵਿਚ ਵਾਪਸ ਆਉਂਦੇ ਹਨ ਕਿ ਉਹਨ੍ਹਾਂ ਦੇ ਗੁਨਾਹ ਮੁਆਫ ਹੋ ਚੁੱਕੇ ਹਨ।
ਉਰਦੂ ਦੇ ਪ੍ਰਸਿੱਧ ਅਵਾਮੀ ਨਜ਼ੀਰ ਅਕਬਰਾ-ਆਬਾਦੀ , ਜਿਹਨ੍ਹਾਂ ਨੇ ਵੱਖ ਤਿਉਹਾਰਾਂ ਜਿਵੇਂ ਦੀਵਾਲੀ      ਦੁਸਹਿਰਾ,ਹੋਲੀ, ਗੁਰੁ ਨਾਨਕ ਦੇਵ ਜੀ ਅਤੇ ਬਜਰੰਗ ਜੀ ਕਾ ਮੇਲਾ ਆਦਿ ਵਿਸ਼ਿਆਂ ਤੇ ਢੇਰਾਂ ਨਜ਼ਮਾਂ ਲਿਖੀਆਂ ਹਨ ਉਹ ਅਪਣੀ ਇਕ ਨਜ਼ਮ ਈਦ-ਉਲ-ਫਿਤਰ ਵਿਚ ਈਦ ਦਾ ਦ੍ਰਿਸ਼ ਕੁੱਝ ਇਸ ਅੰਦਾਜ਼ ਵਿਚ ਪੇਸ਼ ਕਰਦੇ ਹਨ ਕਿ:
ਹੈ ਆਬਿਦੋਂ ਕੋ ਤਾਅਤ- ਓ -ਤਜਰੀਦ ਕੀ ਖੁਸ਼ੀ।
ਔਰ ਜ਼ਾਹਿਦੋਂ ਕੋ ਜ਼ੁਹਦ ਕੀ ਤਮਹੀਦ ਕੀ ਖੁਸ਼ੀ।
ਰਿੰਦ ਆਸ਼ਿਕੋਂ ਕੋ ਹੈ ਕਈ ਉਮੀਦ ਕੀ ਖੁਸ਼ੀ।
ਕੁੱਛ ਦਿਲਬਰੋਂ ਕੇ ਵਸਲ ਕੀ ਕੁੱਛ ਦੀਦ ਕੀ ਖੁਸ਼ੀ।
ਐਸੀ ਨਾ ਸ਼ਬ-ਏ-ਬਰਾਤ, ਨਾ ਬਕਰਾ ਈਦ ਕੀ ਖੁਸ਼ੀ।
ਜੈਸੀ ਹਰ ਏਕ ਦਿਲ ਮੇਂ ਹੈ ਇਸ ਈਦ ਕੀ ਖੁਸ਼ੀ।
ਪਰੰਤੂ ਅੱਜ ਜੋ ਦੇਸ ਦੇ ਹਾਲਾਤ ਹਨ ਅਤੇ ਜਿਸ ਪਰਕਾਰ ਇਕ ਧਰਮ ਦੇ ਲੋਕਾਂ ਨੂੰ ਦੂਸਰੇ ਧਰਮ ਦੇ ਲੋਕਾਂ ਨੂੰ ਕੁੱਝ ਲੋਭੀ ਲੋਕਾਂ ਦੁਆਰਾ ਅਪਣੇ ਸੋੜੇ ਹਿਤਾਂ ਦੀ ਪੂਰਤੀ ਲਈ ਇਕ ਦੂਜੇ ਤੋਂ ਖੌਫ-ਜ਼ੁਦਾ ਕੀਤਾ ਜਾ ਰਿਹਾ ਹੈ ਉਸ ਦੇ ਚਲਦਿਆਂ ਅੱਜਕਲ੍ਹ ਉਹ ਪਹਿਲਾਂ ਵਾਲਾ ਹਰਸ਼ੋ-ਉਲੱਾਸ ਧਾਰਮਿਕ ਤਿਉਹਾਰਾਂ ਦੋਰਾਨ ਵੇਖਣ ਨੂੰ ਨਹੀਂ ਮਿਲ ਰਿਹਾ । ਜਿਸਦੀ ਖੁਸ਼ੀਆਂ ਦੇ ਰੰਗ ਹਰ ਕਿਸੇ ਦੇ ਚਿਹਰੇ ਪਹਿਲਾਂ ਪਹਿਲ ਪ੍ਰਤੱਖ ਰੂਪ 'ਚ ਵੇਖੇ ਜਾ ਸਕਦੇ ਹਨ ।ਅੱਜ ਜੋ ਦੁਖਾਂਤਕ ਹਾਲਾਤ ਹਨ ਉਸਦਾ ਦ੍ਰਿਸ਼ ਇਕ ਕਵੀ ਨੇ ਅਪਣੇ ਸ਼ਬਦਾਂ ਰਾਹੀਂ ਕੁੱਝ ਇਸ ਪ੍ਰਕਾਰ ਪੇਸ਼ ਕੀਤਾ ਹੈ ਕਿ 
ਮਿਲ ਕੇ ਹੋਤੀ ਥੀ ਕਭੀ ਈਦ ਭੀ ਦੀਵਾਲੀ ਭੀ।
ਅਬ ਯੇਹ ਹਾਲਾਤ ਹੇਂ ਕਿ ਡਰ-ਡਰ ਕੇ ਗਲੇ ਮਿਲਤੇ ਹੇਂ।
ਅੰਤ 'ਚ ਰੱਬ ਅੱਗੇ ਇਹੋ ਅਰਦਾਸ ਹੈ ਕਿ ਰੱਬ ਇਕ ਵਾਰ ਫਿਰ ਤੋਂ ਉਹ ਸਮਾਂ ਵਾਪਸ ਲਿਆ ਦੇਵੇ ਜਿਸ ਦੋਰਾਨ ਕਿਸੇ ਵੀ ਧਰਮ ਦੇ ਲੋਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਤੋਂ ਨਾ ਕੋਈ ਖੌਫ ਹੋਵੇ ਤੇ ਨਾਹੀ ਕੋਈ ਡਰ ਜਾਂ ਸ਼ਿਕਵਾ ਸ਼ਿਕਾਇਤ ਹੋਵੇ ਸਗੋਂ ਸਭ ਧਰਮਾਂ ਦੇ ਲੋਕੀ ਆਪਸ ਵਿਚ ਪਿਆਰ ਮੁਹਬੱਤ ਅਤੇ ਵਿਸ਼ਵਾਸ ਨਾਲ ਮਿਲ ਜੁਲ ਕੇ ਰਹਿਣ ਤੇ ਉਹਨਾਂ ਦੇ ਜੀਵਨ ਦਾ ਹਰ ਦਿਨ ਈਦ ਅਤੇ ਹਰ ਰਾਤ ਦੀਵਾਲੀ ਹੋਵੇ…!

ਮੁਹੰਮਦ ਅੱਬਾਸ ਧਾਲੀਵਾਲ,
ਮਲੇਰਕੋਟਲਾ।
ਸੰਪਰਕ:9855259650

  • World
  • popular
  • religions
  • ਸੰਸਾਰ
  • ਪ੍ਰਚਲਿਤ
  • ਧਰਮਾਂ

ਪਿਤਾ ਦੇ ਵਿਛੋੜੇ ਦਾ ਦਰਦ ਕੀ ਹੁੰਦਾ ਹੈ?

NEXT STORY

Stories You May Like

  • maha shivratri 2026 celebreation in tanda
    ਟਾਂਡਾ ਵਿਖੇ ਮੰਦਿਰਾਂ 'ਚ ਲੱਗੀਆਂ ਰੌਣਕਾਂ, ਮਨਾਇਆ ਜਾ ਰਿਹਾ ਮਹਾਸ਼ਿਵਰਾਤਰੀ ਦਾ ਤਿਉਹਾਰ
  • legal conflict delhi legislative assembly punjab police
    ਦਿੱਲੀ ਵਿਧਾਨ ਸਭਾ ਤੇ ਪੰਜਾਬ ਪੁਲਸ ਵਿਚਾਲੇ ਵਧਿਆ ਟਕਰਾਅ! ਵਿਸ਼ੇਸ਼ ਅਧਿਕਾਰ ਕਮੇਟੀ ਕਰੇਗੀ ਜਾਂਚ
  • atishi video case  privileges committee punjab officials
    ਆਤਿਸ਼ੀ ਵੀਡੀਓ ਮਾਮਲਾ : ਵਿਸ਼ੇਸ਼ ਅਧਿਕਾਰ ਕਮੇਟੀ ਨੇ ਪੰਜਾਬ ਦੇ ਅਧਿਕਾਰੀਆਂ ਤੋਂ ਇਕ ਹਫਤੇ 'ਚ ਮੰਗਿਆ ਜਵਾਬ
  • ludhiana station special checking
    ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਚੈਕਿੰਗ, ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 2.77 ਲੱਖ ਰੁਪਏ
  • accident on punjab highway
    ਪੰਜਾਬ 'ਚ ਹਾਈਵੇ 'ਤੇ ਭਿਆਨਕ ਮੰਜ਼ਰ, ਸੜਕ 'ਤੇ ਵਿੱਛ ਗਈਆਂ ਲਾਸ਼ਾਂ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
  • thieves steal boxes of chocolate and ghee from a sweet shop
    ਚੋਰਾਂ ਨੇ ਮਠਿਆਈ ਦੀ ਦੁਕਾਨ 'ਚੋਂ ਚਾਕਲੇਟ ਤੇ ਦੇਸੀ ਘਿਓ ਦੇ ਡੱਬੇ ਕੀਤੇ ਚੋਰੀ, ਘਟਨਾ ਹੋਈ ਕੈਮਰੇ ਵਿਚ ਕੈਦ
  • strict action against drug smugglers
    ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤੀ: ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਸਮੱਗਲਰ ਦੇ ਘਰ ’ਤੇ ਚਲਾਇਆ ਪੀਲਾ ਪੰਜਾ
  • large scale transfers of patwaris in punjab
    ਪੰਜਾਬ 'ਚ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
  • pseb students pay attention
    ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਆ ਗਈ ਵੱਡੀ ਅਪਡੇਟ, PSEB ਦੇ ਕੱਲ੍ਹ ਤੋਂ ਸ਼ੁਰੂ...
  • big incident in jalandhar area
    ਜਲੰਧਰ ਪਾਸ਼ ਇਲਾਕੇ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਘਰ ਅੰਦਰ ਦਾਖ਼ਲ ਹੋ ਔਰਤ...
  • sukhpal khaira on aap rally
    ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਆਪਣੀ ਛਵੀ ਚਮਕਾਉਣ 'ਚ ਲੱਗੀ ਮਾਨ ਸਰਕਾਰ: ਸੁਖਪਾਲ...
  • mobile addiction among kids
    Mobile Addiction ਨੇ ਵਿਗਾੜਿਆ ਬੱਚਿਆਂ ਦਾ ਭਵਿੱਖ: ਲਿਜਾਣਾ ਪੈ ਰਿਹਾ ਹਸਪਤਾਲ,...
  • gangrape in punjab
    ਪੰਜਾਬ 'ਚ ਗੈਂਗਰੇਪ! ਫੇਸਬੁੱਕ ਫ੍ਰੈਂਡ ਨੂੰ ਉੱਤਰਾਖੰਡ ਤੋਂ ਬੁਲਾਇਆ ਜਲੰਧਰ;...
  • long power cut in punjab monday
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • major accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
  • ferozepur railway division
    ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243...
Trending
Ek Nazar
t20 world cup 2026 ishan kishan pakistani searching on google

ਈਸ਼ਾਨ ਕਿਸ਼ਨ ਦੀ ਬੱਲੇਬਾਜ਼ੀ ਦੌਰਾਨ ਪਾਕਿ 'ਚ 'Google' ਹੋਇਆ ਕ੍ਰੈਸ਼! ਜਾਣੋ...

now make upi payments without internet learn this easy way

ਬਿਨਾਂ ਇੰਟਰਨੈੱਟ ਦੇ ਵੀ ਕਰ ਸਕੋਗੇ UPI ਪੇਮੈਂਟ, ਬੇਹੱਦ ਖਾਸ ਹੈ NPCI ਦੀ ਇਹ...

flour prices skyrocket in quetta  residents demand relief

50 ਕਿੱਲੋ ਆਟੇ ਦੀ ਬੋਰੀ 6,800 ਦੀ! ਅਸਮਾਨੀ ਚੜ੍ਹੀਆਂ ਕੀਮਤਾਂ, ਕੁਵੇਟਾ ਵਾਸੀ ਪਾ...

beware cookies website mistake

ਸਾਵਧਾਨ! ਕੀ ਤੁਸੀਂ ਵੀ ਹਰ ਵੈੱਬਸਾਈਟ 'ਤੇ ਕਰਦੇ ਹੋ 'Accept Cookies'? ਇੱਕ...

veteran singer geeta patnaik dies at 73

ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ...

famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • million troops in response to us military deployment
      ਅਮਰੀਕਾਂ ਨਾਲ ਆਰ-ਪਾਰ ਦੀ ਜੰਗ ਨੂੰ ਤਿਆਰ ਇਹ ਦੇਸ਼! 37 ਲੱਖ ਫ਼ੌਜੀ, ਮਿਜ਼ਾਈਲਾਂ...
    • hurun rich list 2025 mukesh ambani retains top spot
      ਆ ਗਈ ਅਮੀਰਾਂ ਦੀ List, ਪਹਿਲੀ ਵਾਰ ਅਰਬਪਤੀਆਂ ਦੀ ਸੂਚੀ 'ਚ ਸ਼ਾਹਰੁਖ ਖਾਨ, ਪਹਿਲੇ...
    • 1947 hijratnama  dr  surjit kaur ludhiana
      1947 ਹਿਜ਼ਰਤਨਾਮਾ 90 : ਡਾ: ਸੁਰਜੀਤ ਕੌਰ ਲੁਧਿਆਣਾ
    • 1947 hijratnama 89  mai mahinder kaur basra
      1947 ਹਿਜਰਤਨਾਮਾ 89 : ਮਾਈ ਮਹਿੰਦਰ ਕੌਰ ਬਸਰਾ
    • laughter remembering jaswinder bhalla
      ਹਾਸਿਆਂ ਦੇ ਵਣਜਾਰੇ... ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ!
    • high court grants relief to bjp leader ranjit singh gill
      ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
    • punjab  punjab singh
      ਪੰਜਾਬ ਸਿੰਘ
    • all boeing dreamliner aircraft of air india will undergo safety checks
      Air India ਦੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੀ ਹੋਵੇਗੀ ਸੁਰੱਖਿਆ ਜਾਂਚ,...
    • eid al adha  history  importance
      *ਈਦ-ਉਲ-ਅਜ਼ਹਾ* : ਜਾਣੋ ਇਸ ਦਾ ਇਤਿਹਾਸ ਅਤੇ ਮਹੱਤਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +