Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 20, 2026

    5:06:54 AM

  • mobiles  tvs  and other goods may get costlier

    ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦੀ ਆਹਟ, ਮੋਬਾਈਲ,...

  • important news for lpg customers

    LPG ਗਾਹਕਾਂ ਲਈ ਜ਼ਰੂਰੀ ਖ਼ਬਰ: 1 ਅਕਤੂਬਰ ਤੋਂ ਬਦਲ...

  • deepika padukone becomes a mother for the second time

    Bollywood ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ !...

  • electricity bill electricity department punjab

    ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਰੂਹਾਨੀ ਹੂਕ ਤੇ ਅਨੋਖਾ ਅਹਿਸਾਸ ਹੈ ‘ਪਿਆਰ’

MERI AWAZ SUNO News Punjabi(ਨਜ਼ਰੀਆ)

ਰੂਹਾਨੀ ਹੂਕ ਤੇ ਅਨੋਖਾ ਅਹਿਸਾਸ ਹੈ ‘ਪਿਆਰ’

  • Edited By Rajwinder Kaur,
  • Updated: 20 Jul, 2020 11:35 AM
Jalandhar
spiritual hook unique touch love
  • Share
    • Facebook
    • Tumblr
    • Linkedin
    • Twitter
  • Comment

ਪਿਆਰ ਇੱਕ ਛੋਟਾ ਜਿਹਾ ਸ਼ਬਦ ਹੈ, ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ। ਇਸ ਦਾ ਭੇਤ ਉਹੀ ਪਾ ਸਕਦਾ ਹੈ, ਜੋ ਇਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪਿਆਰ ਹਰ ਇੱਕ ਦੇ ਦਿਲ ਵਿੱਚ ਉੱਭਰਦਾ ਹੈ ਪਰ ਕਦੇ-ਕਦਾਈਂ ਇਹ ਨਫਰਤ ਥੱਲੇ ਦੱਬ ਕੇ ਰਹਿ ਜਾਂਦਾ ਹੈ ਅਤੇ ਕਦੇ-ਕਦਾਈਂ ਇਹ ਅਮਰ ਹੋ ਜਾਂਦਾ ਹੈ। ਪਿਆਰ ਕਰਨ ਵਾਲਿਆਂ ਨੂੰ ਹਰ ਵੇਲੇ ਪਿਆਰੇ ਨੂੰ ਮਿਲਣ ਦੀ ਚਾਹਤ ਹੁੰਦੀ ਹੈ। ਪਿਆਰ ਕੀਤਾ ਨਹੀਂ ਜਾਂਦਾ, ਸਗੋਂ ਇਹ ਮੱਲੋ-ਮੱਲੀ ਹੋ ਜਾਂਦਾ ਹੈ। ਜੋਬਨ ਰੁੱਤੇ ਪਿਆਰ ਦੇ ਰੰਗਾਂ ਵਿੱਚ ਰੰਗਿਆ ਮਨੁੱਖ ਸਮੁੱਚੀ ਕਾਇਨਾਤ ਨੂੰ ਭੁੱਲ ਕੇ ਆਪਣੇ ਪਿਆਰੇ ਤੱਕ ਹੀ ਸੀਮਿਤ ਹੋ ਜਾਂਦਾ ਹੈ।

ਉਸ ਨੂੰ ਹਰ ਪਾਸੇ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ। ਪਿਆਰ ਉਹ ਬੂਟਾ ਹੈ, ਜੋ ਬਿਨਾਂ ਲਾਇਆਂ ਉੱਗ ਆਉਂਦਾ ਹੈ ਅਤੇ ਮੁਲਾਕਾਤਾਂ ਦੇ ਪਾਣੀ ਨਾਲ ਇਹ ਬੂਟਾ ਜਵਾਨ ਹੁੰਦਾ ਹੈ। ਭਾਵੇਂ ਹੋਰ ਬੂਟੇ ਵਾੜ ਨਾ ਕੀਤੇ ਜਾਣ ਕਾਰਨ ਤੇਜ਼ ਵਗਦੀਆਂ ਪੌਣਾਂ ਕਾਰਨ ਜਾਂ ਪਸ਼ੂ-ਪੰਛੀਆਂ ਹੱਥੋਂ ਉੱਜੜ ਜਾਂਦੇ ਹਨ ਪਰ ਪਿਆਰ ਇੱਕ ਅਜਿਹਾ ਬੂਟਾ ਹੈ, ਜੋ ਆਪਣੇ ਆਲੇ-ਦੁਆਲੇ ਵਾੜ ਲੱਗਣ ’ਤੇ ਮੁਰਝਾ ਜਾਂਦਾ ਹੈ। ਪਿਆਰ ਦੀ ਮਹਿੰਦੀ ਬਿਨਾਂ ਲਾਏ ਹੱਥਾਂ ਉੱਤੇ ਚੜ੍ਹ ਜਾਂਦੀ ਹੈ ਤੇ ਓਨਾ ਚਿਰ ਇਸ ਮਹਿੰਦੀ ਦਾ ਰੰਗ ਫਿੱਕਾ ਨਹੀਂ ਪੈਂਦਾ ਜਦੋਂ ਤੱਕ ਇਸ ਨੂੰ ਬਿਰਹੋਂ ਦਾ ਨਾਗ ਡਸ ਨਹੀਂ ਲੈਂਦਾ।

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’ 

ਪਿਆਰ ਸਾਗਰ ਦੇ ਪਾਣੀ ਵਰਗਾ, ਗੁਲਾਬ ਦੇ ਫੁੱਲਾਂ ਦੀ ਖੁਸ਼ਬੋ ਵਰਗਾ, ਤਾਰਿਆਂ ਦੀ ਲੋਅ ਵਰਗਾ, ਤਾਨਸੇਨ ਦੇ ਸੰਗੀਤ ਵਰਗਾ, ਬੱਚੇ ਦੇ ਮੂੰਹੋਂ ਨਿਕਲੇ ਤੋਤਲੇ ਸ਼ਬਦਾਂ ਵਰਗਾ ਅਤੇ ਹਵਾ ਵਿੱਚ ਉੱਡਦੇ ਪੰਛੀਆਂ ਵਰਗਾ ਕੁਦਰਤੀ ਅਨੁਭਵ ਹੈ, ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਇਨਸਾਨ ਭਾਗਾਂ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਪਿਆਰੇ ਦਾ ਪਿਆਰ ਨਸੀਬ ਹੋ ਜਾਵੇ। ਪਿਆਰ ਦੋ ਰੂਹਾਂ ਦਾ ਮਿਲਾਪ ਹੈ। ਪਿਆਰ ਦੀ ਤਿਤਲੀ ਸਦਾ ਫੁੱਲਾਂ ਉੱਤੇ ਨੱਚਦੀ ਰਹਿੰਦੀ ਹੈ ਅਤੇ ਖੁਸ਼ਬੋ ਦਾ ਆਨੰਦ ਮਾਣਦੀ ਹੈ। ਜਦੋਂ ਪਿਆਰ ਭੰਵਰਿਆਂ ਦਾ ਰੂਪ ਧਾਰ ਕੇ ਰੂਹਾਂ ਨਾਲੋਂ ਸਰੀਰ ਨੂੰ ਵੱਧ ਅਹਿਮੀਅਤ ਦੇਣ ਲੱਗ ਪੈਂਦਾ ਹੈ ਤਾਂ ਇਸ ਵਿੱਚ ਕੁੜੱਤਣ ਉਪਜ ਪੈਂਦੀ ਹੈ।

ਪਿਆਰ ਵਿੱਚ ਮਨੁੱਖ ਨੂੰ ਇਕੱਲਤਾ ਦਾ ਅਨੁਭਵ ਨਹੀਂ ਹੁੰਦਾ। ਜਦੋਂ ਮਨੁੱਖ ਕਿਸੇ ਸੱਜਣ ਦੇ ਪਿਆਰ ਅਨੁਭਵ ਵਿੱਚ ਬੱਝ ਜਾਂਦਾ ਹੈ ਤਾਂ ਉਸ ਦਾ ਆਪਾ ਭਾਵ ਹੀ ਉਸ ਨੂੰ ਇੱਕ ਵੱਖਰਾ ਅਹਿਸਾਸ ਕਰਵਾਉਣ ਲੱਗਦਾ ਹੈ, ਜਿਸ ਵਿੱਚ ਉਸ ਨੂੰ ਹਰ ਪਾਸੇ ਖੇੜਾ ਬਣਿਆ ਜਾਪਦਾ ਹੈ। ਸਨੇਹ, ਦਿਆਲੂਪੁਣਾ, ਹਮਦਰਦੀ, ਭਰਾਤਰੀ-ਭਾਵ ਆਦਿ ਸਾਰੇ ਇੱਕ ਤਰ੍ਹਾਂ ਨਾਲ ਪਿਆਰ ਦੇ ਅਨੁਭਵ ਰੂਪ ਹਨ। ਇਸ ਦਾ ਕੰਮ ਜਾਤ-ਪਾਤ,ਊਚ-ਨੀਚ ਦੀਆਂ ਕੰਧਾਂ ਨੂੰ ਤੋੜ ਕੇ ਮਨਾਂ ਅੰਦਰ ਜਾ ਡੇਰੇ ਲਾਉਣਾ ਹੈ। ਇਹ ਮਨੁੱਖ ਲਈ ਇਸ ਦੁਨੀਆਂ ਦੇ ਹੜ੍ਹ ਵਿੱਚੋਂ ਨਿਕਲਣ ਲਈ ਚੱਪੂ ਦੀ ਤਰ੍ਹਾਂ ਹੀ ਉਸ ਦੀ ਮਦਦ ਕਰਦਾ ਹੈ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਇਹ ਲਾਲਚ ਤੋਂ ਕੋਹਾਂ ਦੂਰ ਹੁੰਦਾ ਹੈ। ਅਸਲ ਵਿੱਚ ਜਿੱਥੇ ਪਿਆਰ ਕਿਸੇ ਲਾਲਚ ਲਈ ਕੀਤਾ ਗਿਆ ਹੋਵੇ ਜਾਂ ਫਿਰ ਕੀਤਾ ਜਾਂਦਾ ਹੈ ਤਾਂ ਫਿਰ ਉੱਥੇ ਫਰੇਬ, ਧੋਖਾ ਜਾਂ ਜਾਅਲਸਾਜ਼ੀ ਹੀ ਹੋ ਸਕਦੀ ਹੈ ਪਿਆਰ ਨਹੀਂ। ਪਿਆਕ ਕਦੇ ਨਫਾ-ਨੁਕਸਾਨ ਨਹੀਂ ਦੇਖਦਾ ਪਰ ਅਜੋਕੇ ਜੁਗਨੂੰਆਂ ਦਾ ਪਿਆਰ ਨਫੇ ਵਾਲਾ ਸਾਬਤ ਹੋ ਰਿਹਾ ਹੈ, ਕਿਉਂਕਿ ਇਨ੍ਹਾਂ ਨੂੰ ਇਸ ਪਿਆਰ ਦੀ ਖੁਸ਼ਬੋ ਵਿੱਚੋਂ ਆਪਣੇ ਪਿਆਰੇ ਦੇ ਦੁੱਖ-ਦਰਦ ਦਾ ਅਨੁਭਵ ਘੱਟ ਤੇ ਆਰਥਿਕ ਅਤੇ ਸਰੀਰਕ ਨਫਾ ਜ਼ਿਆਦਾ ਨਜਰੀਂ ਪਿਆ ਆਉਂਦਾ ਹੈ। ਪਿਆਰ ਜੁਗਨੂੰਆਂ ਵਾਂਗ ਹਨੇਰ੍ਹਿਆਂ ਵਿੱਚ ਵੀ ਟਿਮਟਿਮਾਉਂਦਾ ਰਹਿੰਦਾ ਹੈ।

ਪਿਆਰ ਨੂੰ ਰੱਬ ਦੀ ਇਬਾਦਤ ਦੇ ਬਰਾਬਰ ਦਾ ਰੁਤਬਾ ਹਾਸਲ ਹੈ। ਇਸੇ ਕਰਕੇ ਸੂਫੀ ਲੋਕ ਪਿਆਰ ਦੀਆਂ ਤੰਦਾਂ ਦੇ ਰਸਤੇ ਮੁਰਸ਼ਦ ਦੀ ਇਬਾਦਤ ਕਰਨ ਨੂੰ ਆਪਣਾ ਅਸਲ ਫਰਜ਼ ਸਮਝਦੇ ਸੀ। ਪਿਆਰ ਰੂਹਾਨੀ ਹੂਕ ਵਰਗਾ ਹੈ, ਜੋ ਕਿਸੇ ਸੂਫੀ ਦਰਵੇਸ਼ ਦੁਆਰਾ ਆਪਣੇ ਮੁਰਸ਼ਦ ਦੇ ਪਿਆਰ ਨੂੰ ਪ੍ਰਗਟਾਉਣ ਲਈ ਦਿੱਤੀ ਗਈ ਹੋਵੇ। ਅੱਜ ਤੋਂ ਸਦੀਆਂ ਪਹਿਲਾਂ ਦਾ ਇਹ ਦਸਤੂਰ ਚਲਿਆ ਆ ਰਿਹਾ ਹੈ ਕਿ ਕੋਈ ਵੀ ਸਾਧੂ, ਸੰਤ, ਫਕੀਰ, ਸੂਫੀ ਦਰਵੇਸ਼ ਹੋਵੇ ਉਸ ਨੇ ਰੱਬ ਨੂੰ ਪਾਉਣ ਦਾ ਜਿਹੜਾ ਰਸਤਾ ਅਖਤਿਆਰ ਕੀਤਾ, ਉਸ ਦਾ ਪੰਧ ਸਿਰਫ ਅਤੇ ਸਿਰਫ ਪਿਆਰ ਹੀ ਰਿਹਾ ਹੈ। ਪਿਆਰ ਰੂਹਾਨੀ ਵੀ ਹੁੰਦਾ ਹੈ ਪਿਆਰ ਹਕੀਕੀ ਵੀ ਹੁੰਦਾ ਹੈ ਤੇ ਪਿਆਰ ਮਿਜ਼ਾਜੀ ਵੀ ਹੁੰਦਾ ਹੈ

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅੱਜਕੱਲ੍ਹ ਬਹੁਤਾ ਕਰਕੇ ਮਿਜ਼ਾਜੀ ਪਿਆਰ ਹੀ ਵੇਖਣ ਨੂੰ ਮਿਲਦਾ ਹੈ, ਜੋ ਸਿਰਫ ਤੇ ਸਿਰਫ ਮਤਲਬ ਲਈ ਤੇ ਰਿਸ਼ਤਿਆਂ ਦੀ ਖਾਨਾਪੂਰਤੀ ਲਈ ਹੀ ਹੁੰਦਾ ਵੇਖਿਆ ਜਾ ਸਕਦਾ ਹੈ। ਪਿਆਰ ਹੁੰਢਾਉਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ। ਪੁਰਾਣੇ ਸਮਿਆਂ ਤੋਂ ਲੈ ਕੇ ਅਜੋਕੇ ਦੌਰ ਤੱਕ ਲੱਖਾਂ ਪ੍ਰੇਮੀਆਂ ਦੀਆਂ ਪ੍ਰੇਮ ਕਥਾਵਾਂ ਅਸੀਂ ਦੇਖਦੇ-ਸੁਣਦੇ ਆਏ ਹਾਂ ਜਿਨ੍ਹਾਂ ਵਿੱਚੋਂ ਕਈ ਤਰ੍ਹਾਂ ਦੇ ਸਬਕ ਸਿੱਖਣ ਨੂੰ ਮਿਲਦੇ ਹਨ ਪਰ ਸਾਡੇ ਅਜੋਕੇ ਜੁਗਨੂੰ ਉਨ੍ਹਾਂ ਵਿੱਚੋਂ ਸਿੱਖਿਆਮੂਲਕ ਵਿਚਾਰਾਂ ਨੂੰ ਤਾਂ ਘੱਟ ਹੀ ਗੌਲਦੇ ਹਨ ਸਗੋਂ ਉਲਟਾ ਕਮੀਆਂ ਨੂੰ ਆਪਣੇ ਅੰਦਰ ਤੇਜ਼ੀ ਨਾਲ ਜਜ਼ਬ ਕਰਦੇ ਹਨ, ਜੋ ਅਜੋਕੇ ਦੌਰ ਵਿੱਚ ਸਮਾਜਿਕ ਤਾਣੇ-ਬਾਣੇ ਨੂੰ ਵੀ ਮਲੀਆਮੇਟ ਕਰ ਰਹੀਆਂ ਹਨ। ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝ ਨਹੀਂ ਪਾ ਰਹੇ, ਜਿਸ ਕਰਕੇ ਸਮਾਜਿਕ ਰਿਸ਼ਤਿਆਂ ਦਾ ਘਾਣ ਹੁੰਦਾ ਜਾ ਰਿਹਾ ਹੈ। ਆਪਸੀ ਪ੍ਰੇਮ-ਭਾਵ ਦਾ ਅਹਿਸਾਸ ਵਿਰਲਾ ਹੀ ਵੇਖਣ ਨੂੰ ਮਿਲਦਾ ਹੈ। ਪਿਆਰ ਦਾ ਅਸਲੀ ਮੰਤਵ ਹੀ ਇਹ ਹੈ ਕਿ ਹਰ ਇੱਕ ਸਮਾਜਿਕ ਪ੍ਰਾਣੀ ਸਮਾਜ ਵਿੱਚ ਇੱਕ-ਦੂਜੇ ਦੇ ਦੁੱਖ-ਦਰਦ ਨੂੰ ਸਮਝ ਕੇ ਹਰ ਇੱਕ ਦਾ ਦਾਰੂ ਬਣੇ।

ਪਿਆਰ ਦੀ ਪਰਿਭਾਸ਼ਾ ਨੂੰ ਹਰ ਕੋਈ ਨਹੀਂ ਸਮਝ ਸਕਦਾ ਤੇ ਨਾ ਹੀ ਇਸ ਦੀ ਅਸਲ ਨੀਂਹ ਰੱਖ ਸਕਦਾ ਹੈ ਤੇ ਨਾ ਹੀ ਇਸ ਨੂੰ ਪੂਰ ਚੜ੍ਹਾ ਸਕਦਾ ਹੈ। ਇਹ ਦੁਨਿਆਵੀ ਨਹੀਂ ਰੂਹਾਨੀ ਹੁੰਦਾ ਹੈ। ਇਹ ਨੈਣਾਂ ਦੀ ਲੋਅ ਵਿੱਚ ਹੀ ਰਹਿੰਦਾ ਹੈ ਇਹ ਦਿਲ ਦੀਆਂ ਗਹਿਰਾਈਆਂ ਵਿੱਚ ਹੀ ਸਮਾਇਆ ਬੈਠਾ ਹੈ। ਇਹ ਸੱਜਣ ਦੇ ਮਿਲਣ ਦੀ ਤਾਂਘ ਹੈ। ਇਹ ਕਿਸੇ ਦੇ ਹੱਥਾਂ ਵਿੱਚ ਕੈਦ ਨਹੀਂ ਇਹ ਤਾਂ ਫੁੱਲਾਂ ਦੀ ਖੁਸ਼ਬੋ ਵਾਂਗ ਹੈ ਤੇ ਸ਼ਹਿਦ ਦੀ ਮਿਠਾਸ ਵਾਂਗ ਹੈ ਜਿਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਕਦੇ ਦੇਖਿਆ ਤੇ ਫੜ੍ਹਿਆ ਨਹੀਂ ਜਾ ਸਕਦਾ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

PunjabKesari

 ਇੰਸ.ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ      
ਸੰਪਰਕ ਨੰ: 98881-40052
ਈ-ਮੇਲ: chambalgurpreetsingh@gmail.com

  • Spiritual hook
  • unique touch
  • love
  • ਰੂਹਾਨੀ ਹੂਕ
  • ਅਨੋਖਾ ਅਹਿਸਾਸ
  • ਪਿਆਰ

ਕੀ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਢੰਗ

NEXT STORY

Stories You May Like

  • goldman sachs   prediction on gold prices  how much increase
    ਸੋਨੇ ਦੀਆਂ ਕੀਮਤਾਂ 'ਤੇ ਗੋਲਡਮੈਨ ਸਾਕਸ ਦੀ ਵੱਡੀ ਭਵਿੱਖਬਾਣੀ, ਜਾਣੋ ਕੀਮਤ ਕਿੰਨੀ ਵੱਧ ਸਕਦੀ ਹੈ?
  • rakhi sawant on swayamvar
    ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ
  • country  s education  is serious questions
    ਦੇਸ਼ ਦੀ ਸਿੱਖਿਆ ਪ੍ਰਣਾਲੀ ਖੜ੍ਹੇ ਕਰ ਰਹੀ ਹੈ ਗੰਭੀਰ ਸਵਾਲ : ਰਾਹੁਲ
  • crisis of credibility is problem in media sector  gadkari
    ਭਰੋਸੇਯੋਗਤਾ ਦਾ ਸੰਕਟ ਮੀਡੀਆ ਖੇਤਰ ’ਚ ਸਭ ਤੋਂ ਵੱਡੀ ਸਮੱਸਿਆ ਹੈ : ਗਡਕਰੀ
  • mirzapur   family expresses gratitude for the love received by the film
    'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ
  • six new faces make their debut in luv ranjan s  pahla pyaar doosri baar
    ਨਿਰਮਾਤਾ ਲਵ ਰੰਜਨ ਨੇ "ਪਹਿਲਾ ਪਿਆਰ ਦੂਜੀ ਬਾਰ" ਰਾਹੀਂ 6 ਨਵੇਂ ਚਿਹਰੇ ਕੀਤੇ ਪੇਸ਼
  • sanju samson speaks on team selection
    ਟੀਮ ਚੋਣ 'ਤੇ ਬੋਲੇ ਸੰਜੂ ਸੈਮਸਨ : ਨਕਾਰਾਤਮਕ ਸੋਚ ਨਾਲ ਖੇਡ 'ਤੇ ਪੈਂਦਾ ਹੈ ਅਸਰ
  • brics 2026  consensus reached on 140 article   new delhi declaration
    BRICS 2026 : 140 ਧਾਰਾਵਾਂ ਵਾਲੇ 'ਨਵੀਂ ਦਿੱਲੀ ਐਲਾਨਨਾਮੇ' 'ਤੇ ਬਣੀ ਸਹਿਮਤੀ, ਸਥਾਨਕ ਮੁਦਰਾਵਾਂ 'ਤੇ ਜ਼ੋਰ
  • report of child kidnapping turns out to be false
    ਬੱਚੇ ਨੂੰ ਕਿਡਨੈਪ ਕਰਨ ਦੀ ਸੂਚਨਾ ਨਿਕਲੀ ਗਲਤ, ਬੱਚਾ ਆਪਣੇ ਘਰ ਸਹੀ-ਸਲਾਮਤ ਮਿਲਿਆ
  • major administrative reshuffle jalandhar shos of 6 police stations transferred
    ਜਲੰਧਰ 'ਚ ਵੱਡਾ ਫੇਰਬਦਲ! 6 ਥਾਣਿਆਂ ਦੇ SHOs ਦੇ ਤਬਾਦਲੇ, ਲਿਸਟ 'ਚ ਵੇਖੋ ਨਾਂ
  • boy kidnapped in jalandhar
    ਜਲੰਧਰ 'ਚ ਇਕ ਹੋਰ ਜਵਾਕ ਹੋਇਆ ਅਗਵਾ! ਬੈਗ ਨਹਿਰ 'ਚ ਸੁੱਟਿਆ
  • woman held hostage 5 lakh in cash and 22 tolas of gold looted
    ਜਲੰਧਰ ਵਿਖੇ ਘਰ 'ਚ ਔਰਤ ਨੂੰ ਬੰਧਕ ਬਣਾ ਕੇ ਲੁੱਟੀ 5 ਲੱਖ ਨਕਦੀ ਤੇ 22 ਤੋਲੇ ਸੋਨਾ
  • truck driver robbed at gunpoint on jalandhar ludhiana nh
    ਪਿਸਤੌਲ ਦੀ ਨੋਕ 'ਤੇ ਜਲੰਧਰ-ਲੁਧਿਆਣਾ NH 'ਤੇ ਟਰੱਕ ਡਰਾਈਵਰ ਨਾਲ ਲੁੱਟ, ਆਈ-20...
  • vendor selling   heart attack paratha   files complaint against 31 people
    'ਹਾਰਟ ਅਟੈਕ ਪਰੌਂਠਾ' ਲਾਉਣ ਵਾਲੇ ਵਿਅਕਤੀ ਨੇ 31 ਲੋਕਾਂ 'ਤੇ ਗਰੁੱਪ ਕਾਲ ਕਰਕੇ...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
  • revelation by client sent to dubai network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ,...
Trending
Ek Nazar
jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +