Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    9:15:52 PM

  • shiv sena punjab president receives threat

    '6 ਜੂਨ ਤੱਕ ਜਾਨੋਂ ਮਾਰ ਦਿਆਂਗੇ...',  ਸ਼ਿਵ...

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • punjab politics congress president

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...

  • transfers in punjab

    ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਜੁੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਕਹਾਣੀਨਾਮਾ: ਆਪਣਿਆਂ ਦੇ ਹੰਝੂ

MERI AWAZ SUNO News Punjabi(ਨਜ਼ਰੀਆ)

ਕਹਾਣੀਨਾਮਾ: ਆਪਣਿਆਂ ਦੇ ਹੰਝੂ

  • Updated: 07 May, 2021 02:26 PM
Jalandhar
story tears of yours
  • Share
    • Facebook
    • Tumblr
    • Linkedin
    • Twitter
  • Comment


''ਅੱਜ ਤਾਂ ਬੇਬੇ ਬਾਹਲੀ ਤੋੜਾ ਖੋਹੀ ਜੀ ਕਰੀ ਜਾਂਦੀ ਐ ” ਮਾਂ ਨੇ ਕੰਮ ਤੋਂ ਘਰ ਆਏ ਬਾਪੂ ਨੂੰ ਪਾਣੀ ਦਾ ਕੱਪ ਫੜਾਉਂਦੇ ਹੋਏ ਕਿਹਾ , ਬਾਪੂ ਨੇ ਕੰਡ ਵਾਲਾ ਮੂਕਾ ਸਿਰ ਤੋਂ ਲਹੁਦਿਆਂ ਕਿਹਾ , ਮੈਨੂੰ ਤਾਂ ਆਪ ਰਾਤ ਸੁਫ਼ਨੇ ਵਿੱਚ ਸੁੱਕੀਆਂ ਲੱਕੜਾਂ ਦਾ ਗੱਡਾ ਲੱਦਿਆ ਹੋਇਆ ਦਿਸਿਆ ਸੀ । ਅੱਜ ਵੀ ਸਾਰਾ ਦਿਨ ਕੰਮ ਤੇ ਮਨ ਕਾਹਲਾ ਪੈਂਦਾ ਰਿਹਾ ਵੀ ਹੁਣੇ ਹੀ ਘਰੇ ਵਗ ਜਾਂ ਪਰ ਆ ਪਾਪੀ ਪੇਟ ਚੰਦਰਾ ਕਿੱਥੇ ਬਹਿਣ ਦਿੰਦਾ ਘਰੇ ” ਚੱਲ ! ਗੱਗੂ ਦੇ ਬਾਪੂ ਆਪਾਂ ਪਤਾ ਲੈ ਆਈਏ ਬੰਦੇ ਦਾ ਕੋਈ ਭਰੋਸਾ ਹੁੰਦੈ , ਬਾਪੂ ਬਿਨ੍ਹਾਂ ਨਹਾਤਿਆਂ ਹੀ ਛੋਟੇ ਚਾਚੇ ਦੇ ਘਰ ਬੇਬੇ ਦਾ ਪਤਾ ਲੈਣ ਚਲਿਆ ਗਿਆ।” 

ਬੇਬੇ ਦੇ ਮੂੰਹ ਵਿੱਚ ਚਾਚੀ ਚਮਚਿਆਂ ਨਾਲ ਪਾਣੀ ਪਾ ਰਹੀ ਸੀ। ਉਹਦੇ ਮੂੰਹ ਵਿੱਚੋਂ ਅੱਧਾ ਪਾਣੀ ਵਰਾਛਾਂ ਥਾਣੀ ਥੱਲ੍ਹੇ ਡੁੱਲ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਬੇਬੇ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ ਜਿਸ ਕਰਕੇ ਉਹਦਾ ਇੱਕ ਪਾਸਾ ਸਾਰਾ ਹੀ ਖੜ੍ਹ ਗਿਆ ਸੀ। ਬਾਪੂ ਕਿੰਨਾ ਚਿਰ ਆਪਣੀ ਮਾਂ ਨੂੰ ਬੇਬੇ ਬੇਬੇ ਕਹਿ ਕੇ ਬਲਾਉਂਦਾ ਰਿਹਾ ਪਰ ਉਹਨੂੰ ਕੋਈ ਸੁਧ ਬੁੱਧ ਨਹੀਂ ਸੀ । ਉਹ ਕਈ ਦਿਨਾਂ ਦੀ ਐਨੀ ਤੰਗ ਸੀ ਕਿ ਉਹਦੀ ਹਾਲਤ ਦੇਖਕੇ ਹਰ ਕੋਈ ਆਖਦਾ, ਰੱਬਾ ਕਿਉਂ ਤਸੀਹੇ ਭਰਾਉਂਦਾ ਵਿਚਾਰੀ ਤੋਂ, ਜੇ ਲੈ ਕੇ ਜਾਣੀ ਆ ਤਾਂ ਇਉਂ ਹੀ ਲੈ ਜਾ।ਬਾਪੂ ਨੇ ਆਪਣੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾਂ ਸਾਫ਼ ਕਰਦਿਆਂ ਕਿਹਾ , ਉਏ ਰੱਬਾ ! ਜੀਹਨੇ ਆਪਣੀ ਜ਼ਿੰਦਗੀ ਵਿੱਚ ਕੁੱਤੇ ਦੇ ਸੋਟੀ ਨੀ ਮਾਰੀ , ਉਹਨੂੰ ਐਨਾ ਕਸ਼ਟ ਕਿਉ ਦੇਈ ਜਾਨਾਂ ਪਤੰਦਰਾ,” ਬਾਪੂ ਦੇ ਇਨ੍ਹਾਂ ਬੋਲਾਂ ਨੇ ਕੋਲ ਬੈਠੇ ਸਾਰੇ ਜੀਆ ਜੰਤ ਨੂੰ ਹੁਬਕੀ ਹੁਬਕੀ ਰੁਆ ਦਿੱਤਾ । 

ਦੋ ਘੰਟੇ ਬੈਠੇ ਬੇਬੇ ਨੂੰ ਅਸੀਂ ਸਾਰੇ ਨੱਪਦੇ ਘੁੱਟਦੇ ਰਹੇ , ਫੇਰ ਮਾਂ ਅਤੇ ਬਾਪੂ ਘਰ ਚਲੇ ਗਏ ਪਰ ਜੀਅ ਘਰੇ ਆਉਣ ਨੂੰ ਨਾ ਕੀਤਾ । ਸਵੇਰ ਦੇ ਚਾਰ ਕੁ ਵਜੇ ਸਨ ਗੁਰਦੁਆਰੇ ਦੇ ਪਾਠੀ ਨੇ ਮੁੱਖ ਵਾਕ ਹੀ ਬੋਲਿਆ ਸੀ ਕਿ ਬੇਬੇ ਨੂੰ ਦੋ ਕੁ ਡੂੰਘੇ ਜਿਹੇ ਸਾਹ ਆਏ ਤੇ ਉਹਦਾ ਸਰੀਰ ਦਰਿਆ ਦੇ ਪਾਣੀ ਵਾਂਗ ਸ਼ਾਂਤ ਹੋ ਗਿਆ ਤੇ ਅੱਖਾਂ ਛੱਤਣੇ ਲੱਗ 'ਈਆਂ।ਸਾਰੇ ਘਰਾਂ ਨੂੰ ਪਤਾ ਲੱਗ ਗਿਆ ਕਿ ਬੇਬੇ ਪੂਰੀ ਹੋ ਗਈ ਐ। ਬੇਬੇ ਭਾਵੇਂ ਨੱਬੇ ਵਰ੍ਹਿਆਂ ਤੋਂ ਉੱਤੇ ਸੀ , ਸੁੱਖ ਨਾਲ ਪੋਤੇ ਪੜੋਤਿਆਂ ਵਾਲੀ ਸੀ  ਪਰ ਘਰ ਦਾ ਜੀਅ ਤਾਂ ਅਕਸਰ ਘਰ ਦਾ ਜੀਅ ਹੀ ਹੁੰਦੈ। ਅਸੀਂ ਸਾਰੇ ਬਹੁਤ ਰੋਏ।ਸਾਰੇ ਸਾਕ ਸਕੀਰੀਆਂ 'ਚ ਫੋਨ ਲੱਗਣੇ ਸ਼ੁਰੂ ਹੋ ਗਏ ਅਤੇ ਘਰ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ। ਲੋਕ ਕਹਿਣ ਛੇਤੀ ਕਰੋ ਭਾਈ ਉਤੋਂ ਆਹ ਭਿਆਨਕ ਬਿਮਾਰੀ ਫੈਲੀ ਹੋਈ ਹੈ ,ਕਹਿੰਦੇ ਪੁਲਿਸ ਵਾਲੇ ਬਾਹਲਾ ਕੱਠ ਨੀ ਹੋਣ ਦਿੰਦੇ। ਦੋ ਕੁ ਘੰਟਿਆਂ ਵਿੱਚ ਬੇਬੇ ਨੂੰ ਨਵਾਉਣ ਦੀ ਤਿਆਰੀ ਹੋ ਗਈ , ਅਸੀਂ ਬੇਬੇ ਦਾ ਮੰਜਾ ਬੁੜੀਆਂ ਦੇ ਕੋਲ ਕਰ ਦਿੱਤਾ। ਏਨੇ ਨੂੰ ਇੱਕ ਦਿਲ ਨੂੰ ਵਿੰਨ੍ਹਦੀ ਹੋਈ ਅਵਾਜ਼ ਕੰਨਾਂ ਵਿੱਚ ਪਈ ਜਿਹਦੇ ਵੈਣਾਂ ਨੇ ਧੁਰ ਅੰਦਰ ਤੱਕ ਵਿੰਨ੍ਹ ਕੇ ਰੱਖ ਦਿੱਤਾ। ਹੌਲੀ ਹੌਲੀ ਇਹ ਨੇੜੇ ਆਉਂਦੀ ਜਾਂਦੀ ਸੀ । ਜਦ ਦੇਖਿਆ ਤਾਂ ਇਹ  ਮੇਰੀ ਭੁਆ ਸੀ ਜਿਹੜੀ ਆਪਣੀ ਮਾਂ ਸਮੇਤ ਆਪਣੇ ਦੋ ਜਵਾਨ ਭਰਾਵਾਂ ਅਤੇ ਜਵਾਨ ਭਤੀਜੇ ਨੂੰ ਵੈਣ ਪਾ ਪਾ ਕੇ ਰੋ ਰਹੀ ਸੀ, ” ਨੀ ਤੂੰ ਆਪਣੇ ਪੁੱਤਾਂ ਦੇ ਵਿਛੋੜੇ ਦਾ ਗਮ ਅੰਦਰੇ ਅੰਦਰ ਲੈ ਕੇ ਤੁਰ ਗਈ ਨੀ ਅਮੜੀਏ ! ਨੀ ਮਾਂ ਤੂੰ ਮੈਨੂੰ ਘੜੀ ਪਲ 'ਡੀਕ ਲੈਂਦੀ ਨੀ ਮੇਰੀਏ ਅਮੜੀਏ।

ਖ਼ੂਨ ਦਾ ਰਿਸ਼ਤਾ ਬਹੁਤ ਅਜੀਬ ਕਿਸਮ ਦਾ ਹੁੰਦੈ ਹੈ ਇਹ ਆਵਦਿਆਂ ਦੇ ਹੰਝੂਆਂ ਨੂੰ ਸਹਾਰ ਨਹੀਂ ਸਕਦਾ। ਭੂਆ ਦੇ ਇਹ ਵੈਣ ਸੁਣ ਭਾਪੇ ਸਮੇਤ ਹੋਰ ਮੇਰੇ ਚਾਚੇ , ਚਾਚੀਆਂ ਤੇ ਅਸੀਂ ਭੁੱਬਾਂ ਮਾਰ ਮਾਰ ਰੋਣ ਲੱਗੇ , ਜਿਹੜੇ ਹੰਝੂ ਕੁਝ ਘੰਟੇ ਪਹਿਲਾਂ ਸ਼ਾਂਤ ਹੋ ਗਏ ਸਨ ਇੱਕ ਵਾਰ ਫੇਰ ਪਰਨਾਲਿਆਂ ਵਾਂਗ  ਵਹਿਣ ਲੱਗੇ । ਭੂਆ ਆਪਣਾ ਆਪ ਖਪਾ ਕੇ ਬੇਬੇ ਨੂੰ ਨਹਾਉਣ ਲੱਗੀ। ਮੈਂ ਰੋਂਦੇ ਹੋਏ ਨੇ ਭੂਆ ਨੂੰ ਕਿਹਾ, ਭੁਆ ਮੈਨੂੰ ਬੇਬੇ 'ਤੇ ਪਾਣੀ ਪਾ ਲੈਣ ਦਿਉ , ਬੇਬੇ ਮੈਨੂੰ ਜਿਉਂਦੀ ਹੋਈ ਕਹਿੰਦੀ ਹੁੰਦੀ ਸੀ, ਜਦ ਮੈਂ ਮਰ ਗਈ ਤਾਂ ਸੱਤੇ ਮੈਨੂੰ ਤੂੰ ਨਹਾਈਂ ਪੁੱਤ। ਉਹਨੇ ਮੇਰੇ ਤੋਂ ਪਾਣੀ ਦੇ ਦੋ ਕੱਪ ਬੇਬੇ ਤੇ ਪੁਆ ਦਿੱਤੇ।ਜਦ ਸਾਰੇ ਕਿਰਿਆ ਕਰਮ ਤੋਂ ਬਾਅਦ ਬੇਬੇ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾਇਆ ਗਿਆ ਤਾਂ ਮੇਰੀ ਤਾਈ ਆਪਣਾ ਆਪ ਖੋ ਬੈਠੀ। ਉਹਦੇ ਦਿਲ ਵਿੰਨ੍ਹਵੇ ਵੈਣ ਇੱਕ ਵਾਰ ਫਿਰ ਸੀਨਾ ਚੀਰ ਕੇ ਲੈ ਗਏ , ਬੇਬੇ ਦੇ ਦੋ ਪੁੱਤ ਅਤੇ ਇੱਕ ਪੋਤਾ ਅਤੇ ਪਤੀ ਮਰ ਚੁੱਕੇ ਸਨ। ਤਾਈ ਨੇ ਬੇਬੇ ਦਾ ਮੂੰਹ ਦੇਖਦਿਆਂ ਆਪਣੇ ਮਰ ਚੁੱਕੇ ਪਤੀ ਅਤੇ ਪੁੱਤ ਨੂੰ ਯਾਦ ਕੀਤਾ । ਉਹਦੇ ਵੈਣਾਂ ਦੇ ਬੋਲ ਅੰਬਰ ਪਾੜ ਪਾੜ ਕੰਨਾਂ ਵਿੱਚ ਗੂੰਜ ਰਹੇ ਸਨ , ਵੇ ਚੰਨ ਤੂੰ ਆਪਣੀ ਮਾਂ ਦਾ ਜਾਂਦੀ ਵਾਰ ਦਾ ਮੂੰਹ ਵੇਖ ਲੈਦਾਂ ਵੇ  ਬਾਹਲੀਆਂ ਕਾਹਲੀਆਂ ਕਰਨ ਵਾਲਿਆਂ ਚੰਨਾਂ , ਵੇ ਤੂੰ ਦਾਦੀ ਮਰਦੀ ਦੇ ਮੂੰਹ ਪਾਣੀ ਪਾ ਦਿੰਦਾ ਵੇ ਦੇਸ਼ਾਂ ਦੇ ਰਾਜਿਆ ਪੁੱਤਾ , ਹਾਏ... ਸਾਡੇ ਘਰ ਦੇ ਸਾਰੇ ਮੈਂਬਰ ਇੱਕ ਵਾਰ ਫਿਰ ਤਾਈ ਦੇ ਇਨ੍ਹਾਂ ਡੂੰਘੇ ਵੈਣਾਂ ਨਾਲ ਭੁੱਬਾਂ ਮਾਰ ਮਾਰ ਰੋਣ ਲੱਗੇ , ਹੁੰਝੂ ਆਪਣੇ ਆਪ ਬੇਰੋਕ ਵਹਿੰਦੇ ਜਾ ਰਹੇ ਸਨ । ਬਥੇਰਾ ਮਨ ਨੂੰ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਰੋਣਾ ਪਰ ਮਨ ਫੇਰ ਉੱਛਲ ਉੱਛਲ ਪੈਂਦਾ। ਹੋਰ ਕਿੰਨੇ ਹੀ ਲੋਕ ਸ਼ਮਸ਼ਾਨ ਘਾਟ ਵਿੱਚ ਕੰਨ੍ਹਾਂ ਨੂੰ ਫੋਨ ਲਾਈ  ਹੱਸ ਹੱਸ ਗੱਲਾਂ ਕਰ ਰਹੇ ਸਨ । ਤਾਈ ਆਪਣਾ ਆਪ ਖਪਾ ਕੇ ਉਠ ਬੈਠੀ ਤੇ ਬੇਬੇ ਨੂੰ ਚਿਖਾ ਵਿੱਚ ਪਾ ਕੇ ਲਾਂਬੂ ਲਾ ਦਿੱਤਾ ਅਤੇ ਪਹਿਲਾਂ ਕਈ ਵਾਰੀ  ਵਾਂਗ ਅਸੀਂ ਆਪਣੇ ਪਰਿਵਾਰ ਦਾ ਜੀਅ ਤੋਰ ਕੇ ਘਰ ਵਾਪਸ ਮੁੜ ਆਏ।
ਸਤਨਾਮ ਸਮਾਲਸਰੀਆ
ਸੰਪਰਕ: 9914298580

 

  • Story
  • Tears of yours
  • sad story
  • Relationship
  • ਕਹਾਣੀਨਾਮਾ
  • ਆਪਣਿਆਂ ਦੇ ਹੰਝੂ
  • ਸਤਨਾਮ ਸਮਾਲਸਰੀਆ
  • ਰਿਸ਼ਤੇ

ਬਰਸੀ ’ਤੇ ਵਿਸ਼ੇਸ਼ : ਜੋਬਨ ਰੁੱਤੇ ਦੁਨੀਆ ਨੂੰ ਅਲਵਿਦਾ ਕਹਿਣ ਵਾਲਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’

NEXT STORY

Stories You May Like

  • ipos of 2 companies will open next week
    ਅਗਲੇ ਹਫਤੇ  ਖੁੱਲ੍ਹਣਗੇ 2 ਕੰਪਨੀਆਂ ਦੇ ਕਰੀਬ 770 ਕਰੋੜ ਰੁਪਏ ਦੇ IPO
  • indians are flying flags of success in the englishman  s england
    ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
  • punjab schools  school holidays
    ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਕੀਤੀ ਗਈ ਛੁੱਟੀ
  • dinanagar police got a big success
    ਦੀਨਾਨਗਰ ਪੁਲਸ ਨੂੰ ਮਿਲੀ ਵੱਡੀ ਸਫਲਤਾ: ਭੈਣ ਦੇ ਸੋਗ 'ਚ ਗਏ ਸਰਪੰਚ ਦੇ ਪਿੱਛੋਂ ਘਰ ਸਾਫ਼ ਕਰਨ ਵਾਲਾ ਚੋਰ ਕਾਬੂ
  • hormuz strait crude oil prices may fall
    ਹੋਰਮੁਜ਼ ਸਟ੍ਰੇਟ ਖੁੱਲ੍ਹਣ ਦੀ ਉਮੀਦ, ਡਿੱਗ ਸਕਦੇ ਹਨ ਕੱਚੇ ਤੇਲ ਦੇ ਭਾਅ!
  • nvidia  s quarterly results better than expected
    ਐਨਵੀਡੀਆ ਦੇ ਤਿਮਾਹੀ ਨਤੀਜੇ ਉਮੀਦ ਨਾਲੋਂ ਬਿਹਤਰ, ਏ. ਆਈ. ਚਿੱਪ ਮੰਗ ਦਾ ਅਸਰ
  • lpg rates increased by 97  in 6 months
    6 ਮਹੀਨਿਆਂ 'ਚ 97% ਤੱਕ ਵਧੇ LPG ਦੇ ਰੇਟ, 'ਛੋਟੂ ਸਿਲੰਡਰ' ਵੀ ਹੋਇਆ ਮਹਿੰਗਾ
  • punjab schools summer vacations
    ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਜਲਦ ਹੋ ਸਕਦੈ ਐਲਾਨ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
  • motorcycle stolen from outside the park
    ਪਾਰਕ 'ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ
  • naked dance of robberies  thefts and hooliganism in mehatpur
    ਮਹਿਤਪੁਰ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ
Trending
Ek Nazar
icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • degree needed to make reels now
      ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ...
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • ਪ੍ਰੋਫੈਸਰ ਨੇ ਕੁੜ  ਨੂੰ ਕਰ  ਤ  propose   ਅੱਗੋਂ ਕੁੜ  ਨੇ ਲ ਹ ਲਈ ਜੁੱਤ
      ਹੱਦ ਹੋ ਗਈ ; ਪ੍ਰੋਫੈਸਰ ਨੇ ਭਰੀ ਕਲਾਸ 'ਚ ਕਰ'ਤਾ ਕੁੜੀ ਨੂੰ ਪ੍ਰਪੋਜ਼ ! ਅੱਗੋਂ...
    • dogs made back to home
      ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ,...
    • lakshadweep ocean plant drinking water electricity
      ਹੁਣ ਸਮੁੰਦਰ ਦਾ ਪਾਣੀ ਪੀ ਸਕਣਗੇ ਲੋਕ ਤੇ 24 ਘੰਟੇ ਮਿਲੇਗੀ ਬਿਜਲੀ ! ਲਕਸ਼ਦੀਪ 'ਚ...
    • holi special measures no shortage money
      Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +