ਜਲੰਧਰ— ਤੁਸੀਂ ਕਈ ਤਰ੍ਹਾਂ ਦੇ ਸਮਾਰਟਫੋਨ ਦੇਖੇ ਹੋਣਗੇ ਜੋ ਆਪਣੇ ਸਪੈਸੀਫਿਕੇਸ਼ਨ ਅਤੇ ਫੀਚਰ ਦੇ ਕਾਰਨ ਮਸ਼ਹੂਰ ਹਨ ਪਰ ਹੁਣ ਪੈਨਾਸੋਨਿਕ ਨੇ ਆਪਣੇ ਐਲੁਗਾ ਸੀਰੀਜ਼ ਸਮਾਰਟਫੋਨ 'ਚ ਵਿਸਥਾਰ ਕਰਦੇ ਹੋਏ ਨਵਾਂ ਹੈਂਡਸੈੱਟ ਐਲੁਗਾ ਮਾਰਕ 2 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਿਲਪਕਾਰਟ 'ਤੇ 10,499 ਰੁਪਏ 'ਚ ਖਰੀਦ ਸਕਦੇ ਹੋ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ 84 (1280x720 ਪਿਕਸੇਲਸ)
ਪ੍ਰੋਸੈਸਰ - 1.3 ਗੀਗਾਹਟਰਜ਼ 64-ਬਿਟ ਆਕਟਾ-ਕੋਰ ਪ੍ਰੋਸੈਸਰ
ਓ. ਐਸ. - ਐਂਡਰਾਇਡ 6.0 ਮਾਰਸ਼ਮੈਲੋ
ਰੈਮ - 3 GB
ਇੰਟਰਨਲ ਸਟੋਰੇਜ- 32 GB
ਕੈਮਰਾ - 13 MP ਰਿਅਰ, 5 MP ਫਰੰਟ
ਕਾਰਡ ਸਪੋਰਟ - ਅਪ-ਟੂ 128 GB
ਬੈਟਰੀ - 3000mAh
ਨੈੱਟਵਰਕ - 4G VoLTE
ਹੋਰ ਫੀਚਰਸ - ਵਾਈ-ਫਾਈ 802.11 ਬੀ/ਜੀ/ਐਨ, ਬਲੁਟੁਥ 4.0, ਜੀ. ਪੀ. ਐੱਸ.
ਖੂਸ਼ਖਬਰੀ: ਵੋਡਾਫੋਨ ਯੂਜ਼ਰਸ ਨੂੰ ਫ੍ਰੀ ਮਿਲੇਗਾ 2GB ਡਾਟਾ
NEXT STORY