ਜਲੰਧਰ— ਸੈਮਸੰਗ ਦੇ ਨਵੇਂ ਸਮਾਰਟਫੋਨ Galaxy ਨੋਟ 8 ਦੇ ਲਾਂਚ ਹੋਣ ਤੋਂ ਪਹਿਲਾਂ ਉਸ ਦੇ ਸਪੇਸੀਫਿਕੇਸ਼ਨ ਦੀ ਜਾਣਕਾਰੀ ਲੀਕ ਹੋ ਗਈ ਹੈ। ਲੀਕ ਹੋਈ ਇਸ ਜਾਣਕਾਰੀ ਦੇ ਮੁਤਾਬਕ ਇਸ ਸਮਾਰਟਫੋਨ 'ਚ 6.3 ਇੰਚ ਦੀ ਵੱਡੀ ਡਿਸਪਲੇ ਮੌਜੂਦ ਹੋਵੇਗੀ ਅਤੇ ਰਿਪੋਰਟ ਦੇ ਮੁਤਾਬਕ ਇਸ 'ਚ ਡਿਊਲ ਕੈਮਰਾ ਸੇਟਅਪ ਮੌਜੂਦ ਹੋਵੇਗਾ। ਇਸ ਡਿਵਾਇਸ 'ਚ ਸੈਮਸੰਗ ਦੇ Latest ਫਲੈਗਸ਼ਿਪ ਡਿਵਾਇਸ ਦੀ ਤਰ੍ਹਾਂ ਹੀ ਨੋ ਸਾਇਡ ਬੇਜਲਸ, ਮਿਨਿਮਮ ਟਾਪ ਅਤੇ ਬੋਟਮ ਬੇਜਲਸ ਡਿਜ਼ਾਇਨ ਮੌਜੂਦ ਹੋਵੇਗਾ। ਇਸ ਡਿਵਾਇਸ 'ਚ 835 ਪ੍ਰੋਸੇਸਰ ਮੌਜੂਦ ਹੋਵੇਗਾ।
ਇਸ ਡਿਵਾਇਸ 'ਚ 6 GB ਰੈਮ ਅਤੇ 256 GB ਇੰਰਨਲ ਸਟੋਰੇਜ, ਡਿਊਲ ਰਿਅਰ ਕੈਮਰਾ ਸੇਟਅਪ ਜੋ ਕਿ 12MP ਅਤੇ 13 MP ਸੈਂਸਰ ਦਾ Combination ਹੋਵੇਗਾ। ਬੈਟਰੀ 3600 mAh ਦੀ ਹੋਵੇਗੀ ਜੋ ਵਾਇਰਲੇਸ ਚਾਰਜਿੰਗ ਸਪੋਰਟ ਕਰੇਗੀ ਹੈ। ਉੱਥੇ ਇਹ ਡਿਵਾਇਸ Andriod 7.1.2 ਨੋਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ।
ਜਲਦੀ ਹੀ iOS ਲਈ ਵੀ ਹੋਵੇਗਾ ਉਪਲੱਬਧ ਗੂਗਲ ਅਸਿਸਟੈਂਟ
NEXT STORY