ਬੁਲੰਦਸ਼ਹਿਰ— ਇੱਥੇ ਦੇ ਯਾਕੂਬਪੁਰ ਪਿੰਡ ਨੇੜਲੇ ਖੇਤ 'ਚ ਪਖਾਨੇ ਲਈ ਗਈ 18 ਸਾਲਾ ਇਕ ਲੜਕੀ ਨਾਲ 3 ਨੌਜਵਾਨਾਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਸਲੇਮਪੁਰ ਦੇ ਐੱਸ. ਐੱਚ. ਓ. ਸ਼ੋਕੇਂਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਇਕ ਵਿਅਕਤੀ ਦੀ ਸ਼ਿਕਾਇਤ ਮੁਤਾਬਕ ਉਸ ਦੀ ਬੇਟੀ ਨਾਲ ਆਕਾਸ਼ (22), ਪਵਨ (21) ਅਤੇ ਸੌਰਵ (24) ਨੇ ਕੱਲ੍ਹ ਰਾਤ ਸਮੂਹਿਕ ਬਲਾਤਕਾਰ ਕੀਤਾ। ਐੱਸ. ਐੱਚ. ਓ. ਨੇ ਦੱਸਿਆ ਕਿ ਹੁਣ ਤੱਕ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ ਹੈ।
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਜਵਾਨ ਜ਼ਖਮੀ
NEXT STORY