ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਦੇਸ਼ ਭਰ 'ਚ ਸਰਦੀ ਜਾਣ ਤੋਂ ਬਾਅਦ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਲਕੇ ਤੋਂ ਸਕੂਲੀ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਉਨ੍ਹਾਂ ਨੂੰ ਹੁਣ ਅਗਲੇ ਤਿੰਨ ਦਿਨਾਂ ਤੱਕ ਗਰਮੀ 'ਚ ਸਕੂਲ ਨਹੀਂ ਜਾਣਾ ਪਵੇਗਾ।
ਭਾਰਤ ਦੇ ਕਈ ਸੂਬਿਆਂ 'ਚ ਦੂਜੇ ਸ਼ਨੀਵਾਰ ਦੀ ਛੁੱਟੀ ਹੁੰਦੀ ਹੈ, ਜਿਸ ਕਾਰਨ ਸ਼ਨੀਵਾਰ ਨੂੰ ਸਕੂਲ ਬੰਦ ਰਹਿਣਗੇ। ਇਸ ਤੋਂ ਬਾਅਦ ਅਗਲੇ ਦਿਨ 13 ਅਪ੍ਰੈਲ ਨੂੰ ਵਿਸਾਖੀ ਤੇ ਐਤਵਾਰ ਹੈ, ਜਿਸ ਕਾਰਨ ਸਾਰੇ ਸਕੂਲ ਕਾਲਜ ਤੇ ਦਫ਼ਤਰ ਬੰਦ ਰਹਿਣਗੇ।
ਇਹ ਵੀ ਪੜ੍ਹੋ- ਕਿੱਥੋਂ ਕਰ ਲਓਗੇ ਮੁਕਾਬਲਾ ! IPL ਨਾਲ ਟਕਰਾਅ ਤੋਂ ਬਚਣ ਲਈ PSL ਨੂੰ ਬਦਲਣਾ ਪਿਆ Time
ਇਸ ਤੋਂ ਬਾਅਦ ਸੋਮਵਾਰ ਨੂੰ ਡਾ. ਭੀਮ ਰਾਓ ਅੰਬੇਡਕਰ ਜਯੰਤੀ ਹੈ, ਜਿਸ ਕਾਰਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਵਾਰ ਸਕੂਲੀ ਬੱਚਿਆਂ ਤੇ ਬੈਂਕਾਂ 'ਚ ਲਗਾਤਾਰ 3 ਛੁੱਟੀਆਂ ਕਾਰਨ 3 ਦਿਨ ਲੰਬਾ ਵੀਕੈਂਡ ਹੋਵੇਗਾ, ਜਿਸ ਦਾ ਹਰ ਕੋਈ ਪੂਰਾ ਫ਼ਾਇਦਾ ਉਠਾਉਣਾ ਚਾਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਂ...! ਮਜ਼ਦੂਰੀ ਕਰਨ ਆਏ 2 ਬੱਚਿਆਂ ਦੇ ਪਿਓ 'ਤੇ ਆ ਗਿਆ ਕੁੜੀ ਦਾ ਦਿਲ, ਕਿਹਾ- 'ਹੁਣ ਜੀਣਾ-ਮਰਨਾ ਨਾਲ ਤੇਰੇ...'
NEXT STORY