ਦਸੂਹਾ (ਝਾਵਰ)- ਵਿਧਾਨਸਭਾ ਦਸੂਹਾ ਤੇ ਤਲਵਾੜਾ ਦੀਆਂ ਬਲਾਕ ਸੰਮਤੀਆਂ 34 ਵਿੱਚੋਂ 'ਆਪ' ਦੇ ਉਮੀਦਵਾਰਾਂ ਨੇ 25 ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਸਬੰਧੀ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਅਪਣੇ ਗ੍ਰਹਿ ਖੇੜਾ ਕੋਟਲੀ ਵਿਖੇ ਦੱਸਿਆ ਕਿ ਵਿਧਾਨਸਭਾ ਦਸੂਹਾ ਦੀਆਂ 19 ਬਲਾਕ ਸੰਮਤੀਆਂ 'ਚ 17 'ਤੇ 'ਆਪ' ਜੈਤੂ ਰਹੀ ਅਤੇ ਤਲਵਾੜਾ ਬਲਾਕ ਸੰਮਤੀਆਂ ਦੀਆਂ 15 ਵਿੱਚ 8 'ਤੇ 'ਆਪ' ਜੈਤੂ ਰਹੀ। ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆ ਚਾਰ ਸੀਟਾਂ 'ਆਪ' ਦੇ ਉਮੀਦਵਾਰ ਜੈਤੂ ਰਹੇ ਅਤੇ ਜੈਤੂ ਰਹੇ ਉਮੀਦਵਾਰਾਂ ਨੂੰ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਸਨਮਾਨਿਤ ਵੀ ਕੀਤਾ।
ਇਸ ਮੌਕੇ 'ਤੇ ਸੋਮਾ ਦੇਵੀ, ਰਫੀਕ ਸਿੰਘ ਸਾਬੀ, ਜਰਨੈਲ ਸਿੰਘ ਬੰਟੀ, ਰਜਨੀਸ ਕੁਮਾਰੀ, ਸੁਰਿੰਦਰ ਸਿੰਘ ਰਤਨ, ਜਗਮੋਹਨ ਸਿੰਘ ਘੁੰਮਣ, ਸੇਰਪ੍ਰਤਾਪ ਸਿੰਘ ਚੀਮਾ, ਬਿੰਦੂ ਘੁੰਮਣ, ਕੇ. ਪੀ. ਸੰਧੂ, ਬਿਸ਼ਨ ਦਾਸ, ਸੁੱਖਾ ਸੀਪਰੀਆਂ, ਬੱਬਾ ਸੀਪਰੀਆਂ, ਜਸਵਿੰਦਰ ਸਿੰਘ, ਰਸਪਾਲ ਸਿੰਘ, ਅਮਿਤ ਕੁਮਾਰ, ਸਪਿੰਕਾ ਪਿੰਕੀ, ਕਰਨੈਲ ਸਿੰਘ ਰਾਣਾ, ਲੱਕੀ, ਗੌਰਵ ਸਵਾਰ, ਟਿੰਕੂ, ਸੰਨੀ, ਨਰਿੰਦਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
NEXT STORY