ਓੜੀਸਾ— ਓੜੀਸਾ ਦੇ ਝਾਰਸੁਗਿਡਾ ਜ਼ਿਲੇ ਦੇ ਤੇਲਦੀਹੀ ਪਿੰਡ 'ਚ ਸੋਮਵਾਰ ਵਰਗੇ ਵਿਅਸਥ ਦਿਨ 'ਚ ਇਕ ਮਾਲਗੱਡੀ ਟਰੇਨ ਵੱਲੋਂ ਚਾਰ ਹਾਥੀਆਂ ਦੀ ਜਾਨ ਚਲੀ ਗਈ। ਇਹ ਹਾਦਸਾ ਹਾਵੜਾ-ਮੁੰਬਈ ਐਕਸਪ੍ਰੈਸ ਤੇਲਦੀਹੀ ਪਿੰਡ ਦੇ ਰੇਲਵੇ ਕ੍ਰਾਸਿੰਗ ਨੇੜੇ ਡਬਲ-ਕ੍ਰਾਸਿੰਗ ਰੇਲਵੇ ਪਟੜੀਆਂ 'ਤੇ ਹੋਇਆ। ਮਾਲਗੱਡੀ ਨੇ ਗੁਜ਼ਰ ਰਹੇ ਚਾਰ ਹਾਥੀਆਂ ਨੂੰ ਟੱਕਰ ਮਾਰ ਦਿੱਤੀ।
ਅਧਿਕਾਰੀਆਂ ਮੁਤਾਬਕ ਚਾਰ ਮ੍ਰਿਤ ਪਸ਼ੂਆਂ 'ਚ ਇਕ ਹਾਥੀ ਦਾ ਬੱਚਾ ਵੀ ਸ਼ਾਮਲ ਹੈ।
ਇਸ ਘਟਨਾ ਦੇ ਬਾਅਦ ਕੁਝ ਘੰਟਿਆਂ ਲਈ ਪਟੜੀਆਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਵਣ ਅਧਿਕਾਰੀ ਨੇ ਕਰੇਨ ਦੀ ਮਦਦ ਨਾਲ ਹਾਥੀਆਂ ਦੀਆਂ ਲਾਸ਼ਾਂ ਨੂੰ ਪਟੜੀਆਂ ਤੋਂ ਹਟਾਇਆ ਤਾਂ ਜੋ ਟਰੇਨ ਆਵਾਜਾਈ ਫਿਰ ਤੋਂ ਸ਼ੁਰੂ ਕੀਤੀ ਜਾ ਸਕੇ।
165 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਰਤ 'ਚ ਚੱਲੀ ਸੀ ਪਹਿਲੀ ਟਰੇਨ
NEXT STORY