ਸ਼੍ਰੀਨਗਰ (ਏਜੰਸੀ)- ਕੁਪਵਾੜਾ ਜ਼ਿਲੇ ਦੇ ਤੰਗਧਾਰ ਵਿਚ ਬਰਫ ਦੇ ਤੋਦੇ ਡਿੱਗਣ ਕਾਰਨ 6 ਯਾਤਰਾ ਲਾਪਤਾ ਹੋ ਗਏ ਹਨ। ਰਿਪੋਰਟ ਮੁਤਾਬਕ ਸ਼ੁੱਕਰਵਾਰ ਦੁਪਿਹਰ ਬਾਅਦ ਸਵਾਰੀਆਂ ਨਾਲ ਭਰੀ ਇਕ ਲਾਲ ਰੰਗ ਦੀ ਗੱਡੀ ਬਰਫ ਦੀ ਲਪੇਟ ਵਿਚ ਆ ਗਈ। ਇਹ ਹਾਦਸਾ ਸਾਧਨਾ ਟਾਪ ਨੇੜੇ ਹੋਇਆ। ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਬਚਾਅ ਕਾਰਜ ਚਲਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਜੇ ਤੱਕ ਇਕ ਬੱਚੇ ਨੂੰ ਬਚਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਬਾਕੀ ਦੇ 6 ਲੋਕਾਂ ਸਣੇ ਗੱਡੀ ਦਾ ਕੋਈ ਪਤਾ ਨਹੀਂ ਹੈ।
ਸਰਕਾਰ ਨੇ GDP ਗ੍ਰੋਥ ਨੂੰ ਲੈ ਕੇ ਜਾਰੀ ਕੀਤਾ ਐਡਵਾਂਸ ਐਸਟੀਮੇਟ
NEXT STORY