Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 23, 2026

    3:01:16 PM

  • sukhpal khaira  s house

    ਰਾਜਾ ਵੜਿੰਗ ਨੇ ਖਹਿਰਾ ਖ਼ਿਲਾਫ਼ 'ਆਪ' ਸਰਕਾਰ ਦੀ...

  • indians advisory

    ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ...

  • sukhjinder randhawa lashed out at cm mann and dgp

    ਪੰਜਾਬ 'ਚ ਪੁਲਸ ਮੁਲਾਜ਼ਮਾਂ ਦਾ ਕਤਲ ਬੇਹੱਦ...

  • lawrence gang s entry in the murder case of police personnel

    'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • 37 ਦਿਨ ਅਤੇ 6000 ਕਿਲੋਮੀਟਰ ਦਾ ਸਫ਼ਰ; 66 ਸਾਲਾ ਸ਼ਖ਼ਸ ਨੇ ਸਾਈਕਲ ਤੋਂ ਕੀਤੀ ਯਾਤਰਾ, ਵਜ੍ਹਾ ਹੈ ਖ਼ਾਸ

NATIONAL News Punjabi(ਦੇਸ਼)

37 ਦਿਨ ਅਤੇ 6000 ਕਿਲੋਮੀਟਰ ਦਾ ਸਫ਼ਰ; 66 ਸਾਲਾ ਸ਼ਖ਼ਸ ਨੇ ਸਾਈਕਲ ਤੋਂ ਕੀਤੀ ਯਾਤਰਾ, ਵਜ੍ਹਾ ਹੈ ਖ਼ਾਸ

  • Edited By Tanu,
  • Updated: 08 Jan, 2023 01:08 PM
New Delhi
6000km in 37 days 66 year man travels across the country
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- 37 ਦਿਨ ਅਤੇ 6000 ਕਿਲੋਮੀਟਰ ਦਾ ਸਫ਼ਰ, ਉਹ ਵੀ ਸਾਈਕਲ ਤੋਂ। ਇਹ ਸੁਣ ਕੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ 66 ਸਾਲਾ ਇਕ ਸ਼ਖ਼ਸ ਨੇ ਅਜਿਹਾ ਕਰ ਵਿਖਾਇਆ ਹੈ। ਇਸ ਸ਼ਖ਼ਸ ਦਾ ਨਾਂ ਹੈ ਗਗਨ ਖੋਸਲਾ। ਗਗਨ ਨੇ ਇਹ ਸਾਈਕਲ ਯਾਤਰਾ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਕੀਤੀ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਵਿਚ ਪੜ੍ਹਾਈ ਛੁੱਟ ਗਈ ਸੀ। ਗਰੀਬ ਅਤੇ ਵਾਂਝੇ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਗਗਨ ਨੇ ਦੇਸ਼ ਭਰ ਤੋਂ ਧਨ ਇਕੱਠਾ ਕੀਤਾ।ਗਗਨ ਖੋਸਲਾ ਨੇ ਬਾਲ ਰਕਸ਼ਾ ਭਾਰਤ ਲਈ ਫੰਡ ਇਕੱਠਾ ਕਰਨ ਲਈ 6000 ਕਿਲੋਮੀਟਰ ਦੇ ਗੋਲਡਨ ਚਤੁਰਭੁਜ ਨੂੰ ਪਾਰ ਕਰਨ ਦਾ ਮਿਸ਼ਨ ਸ਼ੁਰੂ ਕੀਤਾ। ਬਾਲ ਰਕਸ਼ਾ ਭਾਰਤ ਇਕ ਗੈਰ-ਲਾਭਕਾਰੀ ਸੰਸਥਾ ਹੈ, ਜੋ 2008 ਤੋਂ ਭਾਰਤ ਵਿਚ ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ- ਸ਼ਰਾਬ ਦੀ ਇਕ ਬੂੰਦ ਵੀ ਤੁਹਾਡੇ ਲਈ ਕਿੰਨੀ ਹੈ ਖ਼ਤਰਨਾਕ, WHO ਨੇ ਕੀਤਾ ਇਹ ਖ਼ੁਲਾਸਾ

ਗਰੀਬ ਬੱਚਿਆਂ ਦੀ ਪੜਾਈ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ

ਦਿੱਲੀ ਦੇ ਰਹਿਣ ਵਾਲੇ ਗਗਨ ਖੋਸਲਾ ਨੇ ਦਿੱਲੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਗੋਲਡਨ ਚਤੁਰਭੁਜ ਨੂੰ ਪਾਰ ਕਰਨ ਦਾ ਮਿਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਯਾਤਰਾ 20 ਨਵੰਬਰ, 2022 ਨੂੰ ਦਿੱਲੀ ਤੋਂ ਸ਼ੁਰੂ ਹੋਈ ਅਤੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਸੂਬਿਆਂ ਨੂੰ ਕਵਰ ਕਰਨ ਵਾਲੀ 37 ਦਿਨਾਂ ਦੀ ਸਾਈਕਲ ਯਾਤਰਾ ਤੋਂ ਬਾਅਦ 28 ਦਸੰਬਰ, 2022 ਨੂੰ ਮਾਨੇਸਰ, ਗੁੜਗਾਓਂ 'ਚ ਸਮਾਪਤ ਹੋਈ। ਖੋਸਲਾ ਨੇ ਸਾਬਤ ਕੀਤਾ ਕਿ ਉਮਰ ਸਿਰਫ਼ ਇਕ ਨੰਬਰ ਹੈ, ਜੇਕਰ ਤੁਹਾਡੇ 'ਚ ਕੁਝ ਕਰਨ ਦੀ ਇੱਛਾ ਅਤੇ ਪ੍ਰੇਰਣਾ ਹੈ। ਉਨ੍ਹਾਂ ਲਈ ਇਹ ਪ੍ਰੇਰਣਾ ਮੁੱਢਲੀ ਸਿੱਖਿਆ ਤੋਂ ਵਾਂਝੇ ਬੱਚਿਆਂ ਲਈ ਕੁਝ ਕਰਨ ਦੀ ਸੀ।

ਇਹ ਵੀ ਪੜ੍ਹੋ- ਜਹਾਜ਼ 'ਚ ਮਹਿਲਾ 'ਤੇ ਪਿਸ਼ਾਬ ਕਰਨ ਵਾਲੇ ਸ਼ਖ਼ਸ ਦੇ ਪਿਤਾ ਨੇ ਕਿਹਾ- ਮੇਰਾ ਪੁੱਤਰ ਬੇਕਸੂਰ, ਬਲੈਕਮੇਲ ਕੀਤਾ ਜਾ ਰਿਹੈ

PunjabKesari

ਗਗਨ ਨੇ ਇਹ ਸਾਈਕਲ ਯਾਤਰਾ ਕਿਸੇ ਰਿਕਾਰਡ ਬੁੱਕ ਵਿਚ ਦਰਜ ਕਰਾਉਣ ਲਈ ਨਹੀਂ ਕੀਤੀ। ਗਰੀਬ ਅਤੇ ਵਾਂਝੇ ਬੱਚਿਆਂ ਲਈ ਉਨ੍ਹਾਂ ਨੇ ਇਹ ਹਿੰਮਤੀ ਕਦਮ ਚੁੱਕਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ 'ਸੇਵ ਦਿਚਿਲਡਰਨ' NGO ਨਾਲ ਸਹਿਯੋਗ ਕੀਤਾ। ਗਗਨ ਖੋਸਲਾ ਨੇ ਕਿਹਾ ਕਿ ਸਾਲ 2021 ਵਿਚ ਅਸੀਂ ਸੇਵ ਦਿ ਚਿਲਡਰਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਆਪਣਾ ਆਈਡੀਆ ਸਾਂਝਾ ਕੀਤਾ। ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਲਈ ਮੈਂ ਸਾਈਕਲ ਰਾਈਡ ਲਈ ਕਿਹਾ। 

ਇਹ ਵੀ ਪੜ੍ਹੋ-  ਕੰਝਾਵਲਾ ਕੇਸ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਡਰੱਗ ਰੱਖਣ ਦੇ ਕੇਸ 'ਚ ਗ੍ਰਿਫ਼ਤਾਰ ਹੋਈ ਸੀ ਚਸ਼ਮਦੀਦ ਨਿਧੀ

ਦੋਸਤਾਂ ਅਤੇ ਪਰਿਵਾਰ ਨੇ ਦਿੱਤਾ ਸਾਥ

6 ਹਜ਼ਾਰ ਕਿਲੋਮੀਟਰ ਦੀ ਇਸ ਯਾਤਰਾ ਵਿਚ ਗਗਨ ਦੇ ਇਸ ਅਨੋਖੇ ਸੁਫ਼ਨੇ ਨੂੰ ਪੂਰਾ ਕਰਨ 'ਚ ਦੋਸਤਾਂ ਅਤੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਯਾਤਰਾ ਦੌਰਾਨ ਖਾਣਾ ਬਣਾਉਣ ਲਈ ਉਨ੍ਹਾਂ ਨਾਲ ਰਸੋਈਆ ਵੀ ਸੀ। ਸਿਕਸ-ਲੇਨ ਹਾਈਵੇਅ 'ਤੇ ਸਾਈਕਲ ਚਲਾਉਣਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਇਸ ਖ਼ਤਰੇ ਨੂੰ ਵੇਖਦੇ ਹੋਏ ਬਹੁਤ ਸਾਵਧਾਨੀ ਨਾਲ ਖੋਸਲਾ ਨੇ ਯਾਤਰਾ ਕੀਤੀ। ਯਾਤਰਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ 'ਤੇ ਸਾਈਕਲ ਚਲਾਉਣਾ ਸੁਰੱਖਿਅਤ ਨਹੀਂ ਹੈ। 

PunjabKesari

ਸਿੱਖਿਆ ਦੇ ਨਾਲ ਵਾਤਾਵਰਣ, ਸਵੱਛਤਾ ਅਤੇ ਫਿਟਨੈਸ ਦਾ ਦਿੰਦੇ ਹਨ ਸੰਦੇਸ਼

ਖੋਸਲਾ ਨੇ ਕਿਹਾ ਕਿ ਮੈਂ ਖ਼ੁਦ ਨੂੰ ਕਿਹਾ ਕਿ ਮੈਂ ਜੋ ਕਰ ਰਿਹਾ ਹਾਂ, ਉਸ 'ਤੇ ਸਵਾਲ ਨਹੀਂ ਚੁੱਕਾਂਗਾ ਕਿਉਂਕਿ ਅਜਿਹਾ ਕੁਝ ਕਰਨ 'ਤੇ ਇਸ ਦੇ ਨਤੀਜੇ ਘਾਤਕ ਸਾਬਤ ਹੋ ਸਕਦੇ ਹਨ। ਖੋਸਲਾ ਸਿੱਖਿਆ ਦੇ ਨਾਲ-ਨਾਲ ਵਾਤਾਵਰਣ, ਸਵੱਛਤਾ ਅਤੇ ਫਿਟਨੈੱਸ ਨੂੰ ਲੈ ਕੇ ਸੰਦੇਸ਼ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦੀ ਯਾਤਰਾ ਦੇ ਦੋ ਹੈਸ਼ਟੈਗ ਸਨ- #PedalForChildren ਅਤੇ  #ShutUpPain। ਖੋਸਲਾ ਨੇ ਦੱਸਿਆ ਕਿ ਅਸੀਂ ਸਰੀਰਕ ਦਰਦ ਮਹਿਸੂਸ ਕਰਦੇ ਹਾਂ ਪਰ ਕਈ ਵਾਰ ਸਾਡੇ ਆਲੇ-ਦੁਆਲੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੋਕ ਹੁੰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਦਰਦ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਇਸ ਦੇ ਲਈ ਸਾਨੂੰ ਹਰ ਤਰ੍ਹਾਂ ਨਾਲ ਫਿੱਟ ਰਹਿਣ ਦੀ ਲੋੜ ਹੈ। ਇਸ ਫਿਟਨੈੱਸ ਦੀ ਮਦਦ ਨਾਲ ਹੀ ਉਹ ਇਸ ਸਫਰ ਨੂੰ ਪੂਰਾ ਕਰ ਸਕਿਆ।

ਇਹ ਵੀ ਪੜ੍ਹੋ- ਜਹਾਜ਼ 'ਚ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦਾ ਮਾਮਲਾ, ਏਅਰ ਇੰਡੀਆ ਨੇ DGCA ਨੂੰ ਭੇਜਿਆ ਇਹ ਜਵਾਬ

  • Gagan Khosla
  • 6000km
  • Bal Raksha Bharat
  • Children education programmes

ਇਕ ਮਹੀਨੇ 'ਚ ਦੂਜੀ ਵਾਰ ਹਾਦਸੇ ਦਾ ਸ਼ਿਕਾਰ ਹੋਏ ਅਨਿਲ ਵਿਜ, ਵਾਲ-ਵਾਲ ਬਚੀ ਜਾਨ

NEXT STORY

Stories You May Like

  • 37 people killed in nigeria mine toxic gas leak
    ਵੱਡਾ ਹਾਦਸਾ! ਨਾਈਜੀਰੀਆ ਦੀ ਖਦਾਨ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 37 ਲੋਕਾਂ ਦੀ ਮੌਤ
  • woman living in live in relationship commits suicide in firozpur
    Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
  • colorful exotic birds arrive in pong dam lake
    ਪੌਂਗ ਡੈਮ ਝੀਲ 'ਚ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚੇ ਰੰਗ-ਬਿਰੰਗੇ ਪੰਛੀ
  • buy oil from america and venezuela  not russia  government orders
    ਰੂਸ ਨਹੀਂ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਖਰੀਦੋ ਤੇਲ, ਸਰਕਾਰ ਨੇ ਰਿਫਾਈਨਰੀਆਂ ਨੂੰ ਦਿੱਤੇ ਹੁਕਮ!
  • police finally find 15 year old missing   laddu   boy
    ਆਖ਼ਿਰਕਾਰ ਪੁਲਸ ਨੇ ਲੱਭ ਲਿਆ 15 ਸਾਲਾ ਲਾਪਤਾ 'ਲੱਡੂ', ਪਰਿਵਾਰ ਨੇ ਕੀਤਾ ਹਾਈਵੇਅ ਜਾਮ
  • which day is holi  march 2 or 3
    2 ਜਾਂ 3 ਮਾਰਚ ਕਿਸ ਦਿਨ ਹੈ ਹੋਲੀ! ਲੱਗੇਗਾ ਚੰਦਰ ਗ੍ਰਹਿਣ, ਜਾਣੋ ਸੂਤਕ ਕਾਲ ਅਤੇ ਪੂਜਾ ਦਾ ਸ਼ੁਭ ਮਹੂਰਤ
  • shocking incident in jaito
    14 ਸਾਲਾ ਬੱਚੇ ਨੇ ਕੀਤੀ ਖ਼ੁਦਕੁਸ਼ੀ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
  • 3year old child dies in collision between car and motorcycle
    ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ 3 ਸਾਲਾ ਬੱਚੇ ਦੀ ਮੌਤ
  • portugal and poland visa
    ਯੂਰਪ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ : ਪੁਰਤਗਾਲ ਅਤੇ ਪੋਲੈਂਡ 'ਚ ਵਰਕ...
  • pargat singh came in favour of sukhpal khaira
    'ਭਗਵੰਤ ਮਾਨ ਸਰਕਾਰ ਤੇ ਪੁਲਸ ਦੀ ਖੁੱਲ੍ਹੀ ਗੁੰਡਾਗਰਦੀ', ਸੁਖਪਾਲ ਖਹਿਰਾ ਦੇ ਹੱਕ...
  • sukhpal khaira  punjab government  punjab police
    ਸੁਖਪਾਲ ਖਹਿਰਾ ਦਾ ਘਰ ਢਾਹੁਣ ਪਹੁੰਚੀ ਪੰਜਾਬ ਪੁਲਸ
  • pargat singh slams aap government
    ਕੇਜਰੀਵਾਲ ਜਿੰਨਾ ਗੱਲਾਂ ਦੀ ਨਿਖੇਧੀ ਕਰਦਾ ਰਿਹੈ, ਉਹ ਸਾਰੇ 'ਆਪ' ਸਰਕਾਰ ਨੇ...
  • train delays continue ahead of holi
    ਹੋਲੀ ਤੋਂ ਪਹਿਲਾਂ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਸਪੈਸ਼ਲ...
  • jalandhar woman
    ਜਲੰਧਰ: ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ...
  • punjab power cut
    ਹੁਣੇ ਕਰ ਲਓ ਤਿਆਰੀ! ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • lucky oberoi murder case
    ਲੱਕੀ ਓਬਰਾਏ ਹੱਤਿਆ ਕਾਂਡ: ਪਤਨੀ ਨੇ ਲਾਏ ਗੰਭੀਰ ਦੋਸ਼, ਕਿਹਾ- 'ਕਤਲ ਪਿੱਛੇ ਜੋਗਾ...
Trending
Ek Nazar
first look of tarsem jassar and nimrat khaira rabb da radio 3 unveiled

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ...

zareen khan seeks prayers for hospitalized mother on her islamic birthday

ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਾਇਆ ਗਿਆ ਭਰਤੀ

alia bhatt makes her bafta debut with hindi speech

ਨਮਸਕਾਰ ! ਜਦੋਂ ਲੰਡਨ 'ਚ BAFTA ਦੀ ਸਟੇਜ 'ਤੇ ਆਲੀਆ ਨੇ ਦਿੱਤਾ ਹਿੰਦੀ 'ਚ...

temple golak  mannat parchi  devotee family  karnataka temple

'ਹੇ ਪਰਮਾਤਮਾ, ਮੇਰੀ ਸੱਸ ਤੋਂ ਛੁਟਕਾਰਾ ਦਿਵਾਓ, ਮੇਰੇ ਦੁੱਖ ਦੂਰ ਕਰੋ..!',...

it  s official  rashmika mandanna  vijay deverakonda announce their wedding

ਲੱਗ ਗਈ ਰਿਸ਼ਤੇ 'ਤੇ ਪੱਕੀ ਮੋਹਰ ! ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀ ਤਰੀਕ ਆਈ...

this is the first   female superstar   of cinema

ਇਹ ਹੈ ਸਿਨੇਮਾ ਦੀ ਪਹਿਲੀ 'ਫੀਮੇਲ ਸੁਪਰਸਟਾਰ', ਰੈੱਡ ਲਾਈਟ ਏਰੀਆ 'ਚ ਹੋਇਆ ਸੀ...

irctc ticket booking indian railway strictness many fake id card closed

ਰੇਲਵੇ ਟਿਕਟ ਬੁਕਿੰਗ ’ਚ ਚਲਾਕੀ ਪਵੇਗੀ ਭਾਰੀ, AI ਦੀ ਨਜ਼ਰ ’ਚ ਆਏ ਯੂਜ਼ਰ, ID...

t20 world cup 2026

T20 WC 2026: ਭਾਰਤ ਤੋਂ ਇਸ ਮਾਮਲੇ 'ਚ ਅੱਗੇ ਨਿਕਲਿਆ ਪਾਕਿਸਤਾਨ, ਬਣਿਆ ਨੰਬਰ-1

wedding selfie grooms kicks bride

Smile Plz! ਸੈਲਫੀ ਲੈਣ 'ਤੇ ਭੜਕਿਆ ਲਾੜਾ, ਸਟੇਜ 'ਤੇ ਹੀ ਲਾੜੀ ਨੂੰ ਮਾਰ 'ਤੀ...

live in partner student burned sanitizer

ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ...

terrorist module 6 arrested isi

ਦੇਸ਼ ਨੂੰ ਦਹਿਲਾ ਦੇਣ ਵਾਲੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਤਮਿਲਨਾਡੂ ਤੋਂ 6...

police recruitment race youth dies

ਪੁਲਸ ਭਰਤੀ ਦੀ ਦੌੜ ਬਣੀ 'ਕਾਲ' ! 'ਫਿਨਿਸ਼ ਲਾਈਨ' ਤੋਂ ਕੁਝ ਕਦਮ ਪਹਿਲਾਂ...

ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

owner of famous fashion brand dies under mysterious circumstances in thailand

ਥਾਈਲੈਂਡ 'ਚ ਮਸ਼ਹੂਰ ਫੈਸ਼ਨ ਬਰਾਂਡ ਦੇ ਮਾਲਕ ਦੀ ਭੇਤਭਰੇ ਹਾਲਾਤਾਂ 'ਚ ਮੌਤ

people caught a thief stealing expensive chocolates in jalandhar

ਜਲੰਧਰ: ਮਹਿੰਗੀ ਚਾਕਲੇਟ ਨੇ ਫਸਾ 'ਤੀ ਨੌਜਵਾਨ ਦੀ ਜਾਨ! ਲੋਕਾਂ ਨੇ ਹਾਰ ਪਾ ਕੱਢਿਆ...

sargun mehta refutes pregnancy rumours

ਕੀ ਸੱਚੀਂ ਪ੍ਰੈਗਨੈਂਟ ਹੈ ਸਰਗੁਣ ਮਹਿਤਾ ! ਅਦਾਕਾਰਾ ਨੇ ਖ਼ੁਦ ਪੋਸਟ ਪਾ ਤੋੜੀ ਚੁੱਪੀ

accident wedding 5 members

ਗੁਜਰਾਤ 'ਚ ਰੂਹ ਕੰਬਾਊ ਹਾਦਸਾ: ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ...

chips and cold drinks

Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • swati maliwal  arvind kejriwal  bhagwant mann  travel agency
      ''ਦਿੱਲੀ ਦੇ Rejected ਲੋਕ ਪੰਜਾਬ 'ਚ ਸਰਕਾਰ ਚਲਾ ਰਹੇ ਹਨ ਤੇ ਪੰਜਾਬ CM...
    • drdo job  ministry of defence  recruitment candidates
      DRDO 'ਚ ਨਿਕਲੀਆਂ ਭਰਤੀਆਂ ! ਰੱਖਿਆ ਮੰਤਰਾਲਾ 'ਚ ਕੰਮ ਕਰਨ ਵਾਲਿਆਂ ਲਈ Golden...
    • increase in gold silver silver increased by rs 13 thousand
      Gold-Silver ਦੀਆਂ ਕੀਮਤਾਂ 'ਚ ਬੰਪਰ ਵਾਧਾ, 13 ਹਜ਼ਾਰ ਰੁਪਏ ਤੋਂ ਵਧ ਚੜ੍ਹੀ ਚਾਂਦੀ
    • samajwadi party  vinod yadav  road accident  death  uttar pradesh police
      ਇਕ ਹੋਰ ਸਿਆਸੀ ਆਗੂ ਦੀ ਮੌਤ ! ਸਪਾ ਨੇਤਾ ਦੀ ਭਿਆਨਕ ਹਾਦਸੇ 'ਚ ਗਈ ਜਾਨ
    • weakness of old age will be gone
      ਬੁਢਾਪੇ ਦੀ ਕਮਜ਼ੋਰੀ ਹੋਵੇਗੀ ਦੂਰ! AIIMS ਮਾਹਿਰ ਨੇ ਦੱਸਿਆ ਮਾਸਪੇਸ਼ੀਆਂ ਨੂੰ...
    • army public school  bomb threat  delhi police  security agency
      ਵੱਡੀ ਖ਼ਬਰ ; ਆਰਮੀ ਪਬਲਿਕ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ! ਦਿੱਲੀ...
    • punjab and haryana uk visa ban
      ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ...
    • former railway minister and veteran tmc leader mukul roy passes away
      ਸਾਬਕਾ ਰੇਲ ਮੰਤਰੀ ਤੇ ਦਿੱਗਜ TMC ਨੇਤਾ ਮੁਕੁਲ ਰਾਏ ਦਾ ਦੇਹਾਂਤ, ਲੰਬੇ ਸਮੇਂ ਤੋਂ...
    • naxal  surrender  1 crore reward  telangana police
      ਇਕ ਕਰੋੜ ਦੇ ਇਨਾਮੀ ਦੇਵਜੀ ਸਣੇ 19 ਨਕਸਲੀਆਂ ਨੇ ਕੀਤਾ ਆਤਮਸਮਰਪਣ
    • india us trade talks
      ਟੈਰਿਫ ’ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਬੈਠਕ ਟਲੀ, ਨਵੇਂ ਸਿਰੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +