ਨਵੀਂ ਦਿੱਲੀ-ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਭੁਵੇਨਸ਼ਵਰ (AIIMS Bhubaneswar) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 84
ਆਖਰੀ ਤਾਰੀਕ- 20 ਮਈ 2020
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ MD/MS/MDS/M.Ch ਪਾਸ ਕੀਤੀ ਹੋਵੇ।
ਨੌਕਰੀ ਸਥਾਨ- ਭੁਵਨੇਸ਼ਵਰ
ਤਨਖਾਹ-60,000 ਰੁਪਏ ਪ੍ਰਤੀ ਮਹੀਨਾ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://aiimsbhubaneswar.nic.in/ ਪੜ੍ਹੋ।
ਰਾਸ਼ਟਰਪਤੀ ਭਵਨ ਤੱਕ ਪਹੁੰਚਿਆ ਕੋਰੋਨਾ, ਆਈਸੋਲੇਸ਼ਨ 'ਚ ਰਹਿਣਗੇ 125 ਪਰਿਵਾਰ
NEXT STORY