Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JAN 16, 2026

    11:48:26 AM

  • targeting punjab kesari group is an attack on media freedom chandumajra

    ਪੰਜਾਬ ਕੇਸਰੀ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਮੀਡੀਆ ਦੀ...

  • big news threat to blow up dc offices in punjab

    Big Breaking: ਪੰਜਾਬ ਦੇ DC ਦਫ਼ਤਰਾਂ ਨੂੰ ਬੰਬ...

  • punjab fsl atishi notice issued

    ਦਿੱਲੀ ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ FSL ਤੇ...

  • silver prices fall sharply gold also becomes cheaper

    ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, MCX 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਰੋਜ਼ ਪੀਣ ਵਾਲੇ ਜਾਂ ਹਫ਼ਤੇ 'ਚ ਇਕੋ ਦਿਨ ਪੀਣ ਵਾਲੇ ? ਜਾਣੋ ਕਿਨ੍ਹਾਂ ਲੋਕਾਂ 'ਤੇ ਹੁੰਦੈ ਸ਼ਰਾਬ ਦਾ ਜ਼ਿਆਦਾ ਅਸਰ

NATIONAL News Punjabi(ਦੇਸ਼)

ਰੋਜ਼ ਪੀਣ ਵਾਲੇ ਜਾਂ ਹਫ਼ਤੇ 'ਚ ਇਕੋ ਦਿਨ ਪੀਣ ਵਾਲੇ ? ਜਾਣੋ ਕਿਨ੍ਹਾਂ ਲੋਕਾਂ 'ਤੇ ਹੁੰਦੈ ਸ਼ਰਾਬ ਦਾ ਜ਼ਿਆਦਾ ਅਸਰ

  • Edited By Disha,
  • Updated: 04 Dec, 2025 12:35 PM
National
alcohol  health  effects  doctor  harm
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ- ਅੱਜਕੱਲ੍ਹ ਵੀਕੈਂਡ ਦਾ ਨਾਮ ਆਉਂਦੇ ਹੀ ਬਹੁਤ ਲੋਕ ਪਾਰਟੀ ਦੀ ਪਲੈਨਿੰਗ ਕਰ ਲੈਂਦੇ ਹਨ, ਜਿੱਥੇ ਖਾਣਾ–ਪੀਣਾ ਅਤੇ ਸ਼ਰਾਬ ਦਾ ਦੌਰ ਚੱਲਦਾ ਹੈ। ਕਈ ਲੋਕ ਸੋਚਦੇ ਹਨ ਕਿ ਹਫ਼ਤੇ 'ਚ ਇਕ ਵਾਰ ਜਾਂ ਕਦੇ–ਕਦੇ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਮੈਡੀਕਲ ਮਾਹਰਾਂ ਅਨੁਸਾਰ ਸ਼ਰਾਬ ਕਿਸੇ ਵੀ ਮਾਤਰਾ 'ਚ ਹੋਵੇ, ਨੁਕਸਾਨਦਾਇਕ ਹੀ ਹੁੰਦੀ ਹੈ। ਇਕ ਸਿਹਤ ਮਾਹਿਰ ਨੇ ਸਮਝਾਇਆ ਕਿ “ਸੇਫ਼ ਡ੍ਰਿੰਕਿੰਗ ਲਿਮਿਟ” ਜਿਹੀ ਕੋਈ ਚੀਜ਼ ਹੁੰਦੀ ਹੀ ਨਹੀਂ। ਸ਼ਰਾਬ ਹਮੇਸ਼ਾ ਸਰੀਰ ‘ਤੇ ਅਸਰ ਛੱਡਦੀ ਹੈ, ਫ਼ਰਕ ਸਿਰਫ਼ ਇਸ ਗੱਲ ਦਾ ਹੁੰਦਾ ਹੈ ਕਿ ਤੁਸੀਂ ਕਿੰਨੀ ਵਾਰ ਅਤੇ ਕਿੰਨੀ ਮਾਤਰਾ 'ਚ ਪੀਦੇ ਹੋ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਮਹੀਨੇ 'ਚ 1 ਵਾਰ ਸ਼ਰਾਬ ਪੀਣ ਨਾਲ ਅਸਰ

  • ਦਿਮਾਗ ਦੀ ਗਤੀਵਿਧੀ ਕੁਝ ਸਮੇਂ ਲਈ ਹੌਲੀ ਹੋ ਜਾਂਦੀ ਹੈ।
  • ਲਿਵਰ ‘ਤੇ ਵੱਧ ਦਬਾਅ ਪੈਂਦਾ ਹੈ।
  • ਅਗਲੇ ਦਿਨ ਤਗੜਾ ਹੈਂਗਓਵਰ, ਡਿਹਾਈਡ੍ਰੇਸ਼ਨ ਅਤੇ ਸਿਰਦਰਦ।
  • ਨੀਂਦ ਖਰਾਬ ਹੋਣਾ ਤੇ ਥਕਾਵਟ ਮਹਿਸੂਸ ਹੋਣਾ ਆਮ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ

ਹਫ਼ਤੇ 'ਚ 1 ਵਾਰ ਸ਼ਰਾਬ ਪੀਣ ਨਾਲ ਅਸਰ

  • ਫੈਟੀ ਲਿਵਰ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
  • ਲਿਵਰ ਨੂੰ ਹਮੇਸ਼ਾ ਜ਼ਰੂਰਤ ਤੋਂ ਵੱਧ ਕੰਮ ਕਰਨਾ ਪੈਂਦਾ ਹੈ।
  • ਸਵੇਰੇ ਹੈਂਗਓਵਰ ਅਤੇ ਅਗਲਾ ਦਿਨ ਹੋਰ ਵੀ ਖਰਾਬ।
  • ਲਿਵਰ 'ਚ ਲਗਾਤਾਰ ਤਣਾਅ ਵਧਦਾ ਜਾਂਦਾ ਹੈ।

ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ

ਹਫ਼ਤੇ 'ਚ 3 ਤੋਂ 5 ਵਾਰ ਸ਼ਰਾਬ ਪੀਣ ਨਾਲ ਅਸਰ

  • ਸਰੀਰ ਨੂੰ ਕਦੇ ਪੂਰਾ ਆਰਾਮ ਨਹੀਂ ਮਿਲਦਾ।
  • ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ।
  • ਲਿਵਰ 'ਚ ਸੋਜ ਵਧਦੀ ਹੈ।
  • ਬਲੱਡ ਸ਼ੂਗਰ ਕਾਬੂ ਕਰਨਾ ਮੁਸ਼ਕਲ।
  • ਨੀਂਦ ਦੀ ਗੁਣਵੱਤਾ ਬਹੁਤ ਘਟ ਜਾਂਦੀ ਹੈ।

ਇਹ ਵੀ ਪੜ੍ਹੋ : ਸਰਦੀਆਂ 'ਚ ਜ਼ੁਰਾਬਾਂ ਪਾ ਕੇ ਸੌਂਣਾ ਚੰਗਾ ਜਾਂ ਮਾੜਾ! ਜਾਣੋ ਕੀ ਕਹਿੰਦੇ ਹਨ ਮਾਹਿਰ

ਰੋਜ਼ਾਨਾ ਸ਼ਰਾਬ ਪੀਣ ਨਾਲ ਗੰਭੀਰ ਨੁਕਸਾਨ

  • ਇਮਿਉਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।
  • ਲਿਵਰ ਫਾਈਬ੍ਰੋਸਿਸ, ਸਿਰੋਸਿਸ ਅਤੇ ਕਈ ਵਾਰ ਕੈਂਸਰ ਦਾ ਖਤਰਾ।
  • ਦਿਲ ‘ਤੇ ਵੱਡਾ ਨੁਕਸਾਨ।
  • ਸਰੀਰ ਦੀ ਕੁੱਲ ਸਿਹਤ ਖਤਰੇ ਵਾਲੇ ਜੋਨ ਵਿਚ ਚਲੀ ਜਾਂਦੀ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

  • Alcohol
  • Health
  • Effects
  • Doctor
  • Harm
  • ਸ਼ਰਾਬ
  • ਸਿਹਤ
  • ਅਸਰ
  • ਡਾਕਟਰ
  • ਨੁਕਸਾਨ

ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਰੁਪਿਆ ਕਮਜ਼ੋਰ, ਆਰਥਿਕ ਸਥਿਤੀ ਚੰਗੀ ਨਹੀਂ: ਖੜਗੇ

NEXT STORY

Stories You May Like

  • chandra grahan holi rashifal india
    ਹੋਲੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ 'ਤੇ ਪਵੇਗਾ ਸਭ ਤੋਂ ਵੱਧ ਅਸਰ
  • world health organization  alcohol  fruit juices  tax
    ਜੇ ਬਚਣਾ ਤਾਂ ਮਿੱਠੇ ਪੀਣ ਵਾਲੇ ਪਦਾਰਥਾਂ ਤੇ ਸ਼ਰਾਬ 'ਤੇ ਵਧਾਓ ਟੈਕਸ! WHO ਦੀ ਵੱਡੀ ਚਿਤਾਵਨੀ
  • chicken cornor fir
    ਚਿਕਨ ਕਾਰਨਰ 'ਚ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ FIR, ਮਾਲਕ ਤੇ ਗਾਹਕ ਨਾਮਜ਼ਦ
  • iran crisis affects indian basmati exports domestic prices fall sharply
    ਈਰਾਨ ਸੰਕਟ ਦਾ ਭਾਰਤੀ ਬਾਸਮਤੀ ਨਿਰਯਾਤ 'ਤੇ ਅਸਰ, ਘਰੇਲੂ ਕੀਮਤਾਂ 'ਚ ਭਾਰੀ ਗਿਰਾਵਟ
  • delhiites should also be careful about drinking water  anurag dhanda
    ਇੰਦੌਰ ਦੀ ਘਟਨਾ ਇਕ ਸਬਕ, ਦਿੱਲੀ ਵਾਲੇ ਵੀ ਪੀਣ ਦੇ ਪਾਣੀ ਨੂੰ ਲੈ ਕੇ ਰਹਿਣ ਸਾਵਧਾਨ : ਅਨੁਰਾਗ ਢਾਂਡਾ
  • earthquake on tuesday in afghanistan
    ਕੁਦਰਤ ਦਾ ਕਹਿਰ: ਇਕੋ ਦਿਨ 'ਚ ਦੋ ਵਾਰ ਕੰਬੀ ਧਰਤੀ, ਲੋਕਾਂ 'ਚ ਭਾਰੀ ਦਹਿਸ਼ਤ
  • us to impose 25 additional tariff on countries trading with iran
    ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਅਮਰੀਕਾ ਲਗਾਏਗਾ 25 ਫ਼ੀਸਦੀ ਵਾਧੂ ਟੈਰਿਫ ! ਜਾਣੋ ਭਾਰਤ 'ਤੇ ਕੀ ਪਏਗਾ ਅਸਰ
  • know what are the benefits of drinking turmeric water
    ਜਾਣੋ ! ਖਾਲੀ ਪੇਟ ਹਲਦੀ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕੀ ਫਾਇਦੇ ?
  • boy dead on road accident
    ਜਲੰਧਰ 'ਚ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ
  • former rajya sabha member dr  avtar singh karimpuri statement
    ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਲੋਕਤੰਤਰ ਦਾ ਕਤਲ : ਬਸਪਾ ਪੰਜਾਬ
  • land fraud case
    ਜਦੋਂ ਮ੍ਰਿਤਕ ਵਿਅਕਤੀ ਨੂੰ ਜ਼ਿੰਦਾ ਵਿਖਾ ਕੇ ਕਰਵਾਈ ਰਜਿਸਟਰੀ, 17 ਮਰਲੇ ਦੇ ਪਲਾਟ...
  • news group raid democracy attack ankur raj tiwari
    ਨਿਊਜ਼ ਗਰੁੱਪ 'ਤੇ ਛਾਪਾ ਤੇ ਧਮਕਾਉਣ ਦੀ ਕੋਸ਼ਿਸ਼, ਲੋਕਤੰਤਰ 'ਤੇ ਸਿੱਧਾ ਹਮਲਾ :...
  • bhagwant mann government attack on punjab kesari group
    ਪੰਜਾਬ ਕੇਸਰੀ ਪੱਤਰ ਸਮੂਹ ’ਤੇ ਭਗਵੰਤ ਮਾਨ ਸਰਕਾਰ ਦਾ ਹਮਲਾ
  • intimidation campaign against media is a serious threat to democracy
    ‘ਆਪ’ ਸਰਕਾਰ ਵੱਲੋਂ ਮੀਡੀਆ ਖ਼ਿਲਾਫ਼ ਚਲਾਈ ਜਾ ਰਹੀ ਡਰਾਉਣੀ ਮੁਹਿੰਮ ਲੋਕਤੰਤਰ ਲਈ...
  • action on punjab kesari group a well planned plan to suppress media
    ਪੰਜਾਬ ਕੇਸਰੀ ਗਰੁੱਪ 'ਤੇ ਕਾਰਵਾਈ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼: ਚਰਨਜੀਤ ਚੰਨੀ
  • sunil jakhar condemns attack on punjab kesari
    'ਸਮਾਂ ਜਦੋਂ ਮਾਰਦਾ ਹੈ ਤਾਂ ਬੰਦੇ ਦੀ ਮੱਤ ਮਾਰਦਾ ਹੈ...', ਸੁਨੀਲ ਜਾਖੜ ਵੱਲੋਂ...
Trending
Ek Nazar
hotel on a moon

ਤਾਰਿਆਂ ਦੀ ਛਾਂ ਹੇਠ ਮਨਾਓ ਹਨੀਮੂਨ! ਚੰਨ 'ਤੇ ਬਣ ਰਿਹੈ ਹੋਟਲ, ਜਾਣੋ ਇੱਕ ਰਾਤ ਦਾ...

over 4 7 million social media accounts deactivated

ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੀ ਰੋਕ, Aus ਸਰਕਾਰ ਨੇ ਇੱਕੋ ਝਟਕੇ 'ਚ...

indian army operation sindoor proof strikes terrorist

Indian Army ਨੇ ਸ਼ੇਅਰ ਕੀਤੀ ‘ਆਪਰੇਸ਼ਨ ਸਿੰਦੂਰ’ ਦੀ ਰੌਂਗਟੇ ਖੜੇ ਕਰਨ ਵਾਲੀ Video

deer climbed onto the roof of a house

ਬਮਿਆਲ: ਘਰ ਦੀ ਛੱਤ ‘ਤੇ ਚੜ੍ਹਿਆ ਹਿਰਨ, ਜੰਗਲੀ ਜੀਵ ਵਿਭਾਗ ਨੇ ਕੀਤਾ ਰੈਸਕਿਊ

bihar news teacher death by snake bite

ਰੀਲ ਬਣਾਉਣ ਦਾ ਚਸਕਾ ਪਿਆ ਮਹਿੰਗਾ! ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਅਧਿਆਪਕ ਦੀ ਮੌਤ

child asked cm yogi for chips laughter

'ਚਿਪਸ' ਚਾਹੀਏ...! ਗੋਰਖਨਾਥ ਮੰਦਰ 'ਚ ਬੱਚੇ ਦੀ ਫ਼ਰਮਾਇਸ਼, ਖਿੜਖਿੜਾ ਕੇ ਹੱਸੇ CM...

school holidays have been extended

ਵਧ ਗਈਆਂ ਸਕੂਲਾਂ ਦੀਆਂ ਛੁੱਟੀਆਂ! ਹੁਣ 19 ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ

indian passport jumps five places in henley passport index

ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ...

pentagon moving carrier strike group to middle east amid rising iran tensions

ਐਲਾਨ-ਏ-ਜੰਗ ! US ਨੇ ਈਰਾਨ ਵੱਲ ਭੇਜ'ਤਾ ਜੰਗੀ ਬੇੜਾ, ਕਿਸੇ ਵੇਲੇ ਵੀ ਹੋ ਸਕਦੈ...

instagram kids saw a dirty reel and then fir filed against

ਬੱਚਿਆਂ ਨੇ ਦੇਖੀ 'ਗੰਦੀ ਰੀਲ', 4.5 ਲੱਖ ਫਾਲੋਅਰਜ਼ ਵਾਲੀ ਇੰਸਟਾਗ੍ਰਾਮ ਇਨਫਲੂਏਂਸਰ...

indian origin woman from new jersey arrested accused of killing her two sons

ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ...

why smartphones will become more expensive in the coming years

ਸਮਾਰਟਫੋਨ ਹੋਣਗੇ ਮਹਿੰਗੇ! ਕੀਮਤਾਂ 'ਚ 30 ਫੀਸਦੀ ਤੱਕ ਹੋ ਸਕਦੈ ਵਾਧਾ, ਜਾਣੋ ਕੀ...

road accidents transport department bike scooter driving

ISI ਮਾਰਕਾ ਹੈਲਮਟ ਨਾ ਪਾਉਣ 'ਤੇ ਮੋਟਾ ਚਾਲਾਨ! UP 'ਚ 'One Bike, Two...

bus gutted in fire in mp s raisen 40 passengers escape unhurt

ਟਰੱਕ ਡਰਾਈਵਰ ਦੀ ਸੂਝ-ਬੂਝ ਨਾਲ 40 ਸਵਾਰੀਆਂ ਦੀ ਬਚੀ ਜਾਨ, ਰਾਏਸੇਨ 'ਚ ਚਲਦੀ ਬੱਸ...

shimla like conditions during cold weather in amritsar

ਅੰਮ੍ਰਿਤਸਰ 'ਚ ਠੰਡ ਦੌਰਾਨ ਬਣੇ ਸ਼ਿਮਲਾ ਵਰਗੇ ਹਾਲਾਤ, ਰੇਲ ਗੱਡੀਆਂ ਦੀ ਰਫ਼ਤਾਰ...

shameful act of punjabi youth in canada  elderly couple tortured  trial begins

ਸਿਰ 'ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ 'ਚ...

us begins withdrawing troops and aircraft from its largest airbase in qatar

ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ...

constable wife daughter attack death

ਵੱਡੀ ਵਾਰਦਾਤ : ਕਾਂਸਟੇਬਲ ਨੇ ਤੇਜ਼ਧਾਰ ਹਥਿਆਰ ਨਾਲ ਵੱਢ 'ਤੀ ਆਪਣੀ ਪਤਨੀ ਤੇ ਧੀ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • delhi ncr cold records broken
      Delhi-NCR 'ਚ ਹੱਡ ਚੀਰਵੀਂ ਕੜਾਕੇ ਦੀ ਠੰਢ, ਤੋੜੇ ਰਿਕਾਰਡ, IMD ਵਲੋਂ ਯੈਲੋ...
    • kerala  deleted voters list election commission
      ਕੇਰਲ ’ਚ ਹਟਾਏ ਗਏ ਵੋਟਰਾਂ ਦੀ ਸੂਚੀ ਜਨਤਕ ਕਰੇ ਚੋਣ ਕਮਿਸ਼ਨ : ਸੁਪਰੀਮ ਕੋਰਟ
    • new security rules implemented
      ਅਸ਼ਲੀਲ ਕੰਟੈਂਟ ’ਤੇ ਸਖ਼ਤੀ : ‘ਐਕਸ’ ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ
    • zodiac signs
      19 ਜਨਵਰੀ ਤੋਂ ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼
    • ravneet bittu condemns raid on punjab kesari
      ਰਵਨੀਤ ਬਿੱਟੂ ਨੇ ਪੰਜਾਬ ਕੇਸਰੀ ’ਤੇ ਛਾਪੇਮਾਰੀ ਦੀ ਕੀਤੀ ਨਿੰਦਾ, ਕਿਹਾ- ਮੀਡੀਆ...
    • action on punjab kesari press an attack on democracy jairam thakur
      ਪੰਜਾਬ ਕੇਸਰੀ ਪ੍ਰੈੱਸ ’ਤੇ ਕਾਰਵਾਈ ਲੋਕਤੰਤਰ ’ਤੇ ਹਮਲਾ: ਜੈਰਾਮ ਠਾਕੁਰ
    • pakistani boat  9 crew members arrested
      ਅਰਬ ਸਾਗਰ 'ਚ ਭਾਰਤੀ ਕੋਸਟ ਗਾਰਡ ਦੀ ਵੱਡੀ ਕਾਰਵਾਈ; ਪਾਕਿਸਤਾਨੀ ਬੇੜੀ ਸਮੇਤ 9...
    • defence minister rajnath singh gave a warning
      ''ਆਪਰੇਸ਼ਨ ਸਿੰਦੂਰ ਅਜੇ ਖ਼ਤਮ ਨਹੀਂ ਹੋਇਆ...!'' ਰੱਖਿਆ ਮੰਤਰੀ ਰਾਜਨਾਥ ਸਿੰਘ...
    • planes ready to evacuate indians stranded in iran
      ਈਰਾਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਜਹਾਜ਼ ਤਿਆਰ, ਵਿਦੇਸ਼ ਮੰਤਰਾਲੇ ਨੇ ਜਾਰੀ...
    • notice to atishi marlena
      ਸਿੱਖ ਗੁਰੂਆਂ ਬਾਰੇ ਕਥਿਤ ਟਿੱਪਣੀ: ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +