ਨਵੀਂ ਦਿੱਲੀ—ਆਂਧਰਾ ਪ੍ਰਦੇਸ਼ ਦੱਖਣੀ ਪਾਵਰ ਡਿਸਟਰੀਬਿਊਸ਼ਨ ਕੰਪਨੀ (APSPDCL) ਨੇ ਜੂਨੀਅਰ ਲਾਈਨਮੈਨ ਗ੍ਰੇਡ-II ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 5,107
ਆਖਰੀ ਤਾਰੀਕ- 17 ਅਗਸਤ, 2019
ਉਮਰ ਸੀਮਾ- 18 ਤੋਂ 35 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.apspdcl.in ਪੜ੍ਹੋ।
ਦਿੱਲੀ : ਜ਼ਾਕਿਰ ਨਗਰ 'ਚ ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, 5 ਦੀ ਮੌਤ
NEXT STORY