ਨਾਦੌਨ— ਨਗਰ ਪੰਚਾਇਤ ਦੇ ਵਾਰਡ ਨੰਬਰ-1 'ਚ ਬਿਆਸ ਨਦੀ ਕਿਨਾਰੇ ਪ੍ਰਾਚੀਨ ਬਾਵੜੀਆਂ ਨੇੜੇ ਇਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਸਭ ਤੋਂ ਪਹਿਲਾਂ ਇੱਥੇ ਕੋਲ ਦੇ ਹੀ ਰਹਿਣ ਵਾਲੇ ਪ੍ਰਵਾਸੀਆਂ ਨੇ ਦੇਖਿਆ, ਜਿਸ ਦੇ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਇੰਚਾਰਜ਼ ਸਤੀਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਪਾਣੀ ਤੋਂ ਕੱਢ ਕੇ ਕਬਜ਼ੇ 'ਚ ਲਿਆ।
2 ਦਿਨ ਬਾਅਦ ਇਸ ਹਾਲ 'ਚ ਮਿਲੀ ਭਰਾ-ਭੈਣ ਦੀ ਲਾਸ਼, ਪਤੀ-ਪਤਨੀ ਲਾਪਤਾ
NEXT STORY