ਪਟਨਾ— ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਦੇ ਵਿਕਾਸ ਲਈ ਸਵਾ ਲੱਖ ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ। ਇਸ ਸੰਬੰਧੀ ਵਾਅਦਾ ਮੋਦੀ ਨੇ ਦੋ ਸਾਲ ਪਹਿਲਾਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕੀਤਾ ਸੀ। ਉਦੋਂ ਭਾਜਪਾ ਦੀ ਬਿਹਾਰ ਵਿਚ ਹਾਰ ਹੋ ਜਾਣ ਪਿੱਛੋਂ ਸਪੈਸ਼ਲ ਪੈਕੇਜ ਦੀ ਹਵਾ ਠੰਡੀ ਪੈ ਗਈ ਸੀ ਪਰ ਹੁਣ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾ ਲੈਣ ਪਿੱਛੋਂ ਇਸ ਪੈਕੇਜ ਨੂੰ ਜਲਦੀ ਹੀ ਮਿਲ ਜਾਣ ਦੀ ਸੰਭਾਵਨਾ ਵੱਧ ਗਈ ਹੈ।
ਡੇਰਾ ਪ੍ਰਮੁੱਖ ਦੇ ਮਾਮਲੇ 'ਚ ਫੈਸਲੇ ਤੋਂ ਪਹਿਲਾਂ ਪੰਜਾਬ, ਹਰਿਆਣਾ ਨੇ ਕੇਂਦਰ ਨੂੰ ਦਿੱਤੀ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ
NEXT STORY