Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    1:47:08 AM

  • punjab ips officers relative arrested

    ਚੰਡੀਗੜ੍ਹ : ਪ੍ਰਾਪਰਟੀ ਡੀਲਰ ਕਤਲ ਕੇਸ 'ਚ ਪੰਜਾਬ...

  • mi vs lsg

    ਮੁੰਬਈ ਇੰਡੀਅਨਜ਼ ਨੇ ਲਖਨਊ ਨੂੰ 6 ਵਿਕਟਾਂ ਨਾਲ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • 3 indians injured in drone attack by iran in uae s fujairah

    UAE 'ਤੇ ਈਰਾਨ ਨੇ ਮੁੜ ਦਾਗੇ ਡਰੋਨ ਤੇ ਕਰੂਜ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਆਨਲਾਈਨ ਵਿਗਿਆਪਨਾਂ 'ਤੇ ਭਾਜਪਾ ਦਾ ਖੁੱਲ੍ਹਾ ਖਰਚਾ, ਕਾਂਗਰਸ ਤੋਂ 40 ਫੀਸਦੀ ਵੱਧ ਦਿੱਤੇ ਇਸ਼ਤਿਹਾਰ

NATIONAL News Punjabi(ਦੇਸ਼)

ਆਨਲਾਈਨ ਵਿਗਿਆਪਨਾਂ 'ਤੇ ਭਾਜਪਾ ਦਾ ਖੁੱਲ੍ਹਾ ਖਰਚਾ, ਕਾਂਗਰਸ ਤੋਂ 40 ਫੀਸਦੀ ਵੱਧ ਦਿੱਤੇ ਇਸ਼ਤਿਹਾਰ

  • Updated: 23 Nov, 2019 01:01 AM
National
bjp spent 40 percent more money from congress on advertising
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਫੇਸਬੁੱਕ ’ਤੇ ਆਨਲਾਈਨ ਸਿਆਸੀ ਵਿਗਿਆਪਨਾਂ ਦਾ ਡਾਟਾ ਦੱਸਦਾ ਹੈ ਕਿ ਚੋਣਾਂ ਦੀ ਸਫਲਤਾ ਅਤੇ ਆਨਲਾਈਨ ਵਿਗਿਆਪਨ ਖਰਚ ਵਿਚਕਾਰ ਸਿੱਧਾ ਸਬੰਧ ਹੈ। ਫੇਸਬੁੱਕ ਨੇ ਹਾਲ ’ਚ ਹੀ ‘ਸਿਆਸੀ ਵਿਗਿਆਪਨ ਨੂੰ ਹੋਰ ਪਾਰਦਰਸ਼ੀ’ ਬਣਾਉਣ ਲਈ ਇਕ ਵਿਗਿਆਪਨ ਲਾਇਬ੍ਰੇਰੀ ਅਤੇ ਵਿਗਿਆਪਨ ਲਾਇਬ੍ਰੇਰੀ ਏ.ਪੀ.ਆਈ. (ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ’ ਜਾਰੀ ਕੀਤਾ ਹੈ, ਜੋ ਯੂਜ਼ਰਸ ਨੂੰ ਇਹ ਦੇਖਣ ਦੀ ਇਜਾਜ਼ਤ ਦਿੰਦਾ ਹੈ ਕਿ ਕਿਸ ਨੇ ਅਸਲ ’ਚ ਇਕ ਸਿਆਸੀ ਵਿਗਿਆਪਨ ਪੋਸਟ ਕੀਤੀ ਸੀ ਅਤੇ ਮੁਹਿੰਮ ’ਤੇ ਕਿੰਨਾ ਖਰਚ ਕੀਤਾ ਗਿਆ ਸੀ। ਏ.ਪੀ.ਆਈ. ਨੇ 2 ਖੋਜਕਰਤਾਵਾਂ ਨਇਨਤਾਰਾ ਰੰਗਨਾਥਨ ਅਤੇ ਮੈਨੂਅਲ ਬੇਲਟ੍ਰਾਨ ਵਲੋੋਂ ਆਪਣੀ ਵੈੱਬਸਾਈਟ ਐਡ ਵਾਚ ’ਤੇ ਹਾਸਲ ਡਾਟਾ ਸਿਆਸੀ ਪਾਰਟੀਆਂ ਦੇ ਵਿਗਿਆਪਨ ਖਰਚ, ਰਣਨੀਤੀਆਂ ਅਤੇ ਵਿਗਿਆਪਨਾਂ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੰਦਾ ਹੈ।

ਅਪ੍ਰੱਤਖ ਤੌਰ ’ਤੇ ਦੇਸ਼ ਦੀਆਂ 2 ਸਭ ਤੋਂ ਵੱਡੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਫੇਸਬੁੱਕ ’ਤੇ ਸਭ ਤੋਂ ਜ਼ਿਆਦਾ ਆਫੀਸ਼ੀਅਲ ਪੇਜਸ ਦੀਆਂ 2 ਵੱਡੀਆਂ ਸਮਰਥਕ ਹਨ। ਕਾਂਗਰਸ ਦੀ ਤੁਲਨਾ ’ਚ ਭਾਜਪਾ ਦਾ ਫੇਸਬੁੱਕ ’ਤੇ ਸਿਆਸੀ ਵਿਗਿਆਪਨ ਦਾ ਖਰਚ 40 ਫੀਸਦੀ ਜ਼ਿਆਦਾ ਹੈ। ਜਦ ਕਿ ਕਾਂਗਰਸ ਕੋਲ ਵੱਧ ਤੋਂ ਵੱਧ 1,040 ਵਿਗਿਆਪਨ ਹਨ। ਫਿਰ ਵੀ ਭਾਜਪਾ ਦੀ ਵਿਗਿਆਪਨ ਆਊਟਰੀਚ 10 ਫੀਸਦੀ ਜ਼ਿਆਦਾ ਹੈ। ਜਿਨ੍ਹਾਂ ਸੂਬਿਆਂ ’ਚ ਭਾਜਪਾ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ, ਉੱਥੇੇ ਪਾਰਟੀ ਆਨਲਾਈਨ ਵਿਗਿਆਪਨ ਖਰਚ ’ਚ ਵੀ ਸਭ ਤੋਂ ਅੱਗੇ ਹੈ।

ਉਦਾਹਰਣ ਦੇ ਤੌਰ ’ਤੇ ਨਵੀਂ ਦਿੱਲੀ ’ਚ ਭਾਜਪਾ ਨੇ ਸਾਰੀਆਂ 7 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ਫੇਸਬੁੱਕ ਵਿਗਿਆਪਨਾਂ ’ਤੇ ਖਰਚੇ 35,058,591 ਰੁਪਏ। ਇਸ ਤੋਂ ਉਲਟ ਕਾਂਗਰਸ ਨੇ ਭਾਜਪਾ ਦੀ ਤੁਲਨਾ ’ਚ ਸਿਰਫ 6,483,277 ਰੁਪਏ ਖਰਚ ਕੀਤੇ, ਜੋ ਕਿ ਭਾਜਪਾ ਦੇ ਖਰਚ ਦਾ 1/5 ਹੈ।

ਵਿਗਿਆਪਨ ਖਰਚ ਅਤੇ ਚੋਣਾਂ ਦੀ ਸਫਲਤਾ ਦੇ ਇਸ ਸਬੰਧ ’ਚ ਸਿਰਫ 3 ਥਾਵਾਂ ’ਤੇ ਹੀ ਇਹ ਉਲਟਾ ਪਿਆ-ਕੇਰਲ, ਪੰਜਾਬ ਅਤੇ ਓਡਿਸ਼ਾ। ਕੇਰਲ ’ਚ ਭਾਜਪਾ ਨੇ 28,166,172 ਰੁਪਏ ਫੇਸਬੁੱਕ ਵਿਗਿਆਪਨ ’ਤੇ ਖਰਚ ਕੀਤੇ ਸਨ। ਦੂਜੇ ਪਾਸੇ 20 ਤੋਂ 15 ਸੀਟਾਂ ਜਿੱਤਣ ਵਾਲੀ ਕਾਂਗਰਸ ਨੇ ਸਿਰਫ 3,818,667 ਰੁਪਏ ਖਰਚ ਕੀਤੇ ਸਨ, ਜੋ ਕਿ ਭਾਜਪਾ ਦੇ ਖਰਚ ਦਾ 1/7 ਸੀ। ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਆਪਣੀ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਣ ਲਈ ਸਿਆਸੀ ਸਲਾਹਕਾਰ ਅਤੇ ਰਣਨੀਤੀਕਾਰ ਰੱਖੇ ਜਾ ਰਹੇ ਹਨ।

ਸਿਆਸੀ ਮਾਹਿਰ ਰਿਮਝਿਮ ਗੌੜ ਕਹਿੰਦੀ ਹੈ ਕਿ ਵਿਚਾਰਧਾਰ ਤੋਂ ਲੈ ਕੇ ਕਿਰਿਆ ਕਰਨ ਤਕ ਅਸੀਂ ਆਪਣੇ ਗਾਹਕਾਂ (ਪਾਰਟੀ/ਨੇਤਾਵਾਂ) ਲਈ ਰਣਨੀਤੀ ਬਣਾਉਂਦੇ ਹਾਂ। ਅਸੀ ਉਨ੍ਹਾਂ ਦੀ ਜਿੱਤ ਪੱਕੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੁਹਿੰਮ ਦੂਜੇ ਜ਼ਮੀਨੀ ਮੁਹਿੰਮ ਦੀ ਤੁਲਨਾ ’ਚ ਘੱਟ ਤੋਂ ਘੱਟ 10 ਗੁਣਾ ਸਸਤੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਵਿਗਿਆਪਨ ਬਾਰੇ ਸਿਆਸੀ ਸਲਾਹਕਾਰ ਇਨ੍ਹਾਂ ਗਤੀਵਿਧੀਆਂ ’ਤੇ ਧਿਆਨ ਦਿੰਦੇ ਕਿ ਉਨ੍ਹਾਂ ਕੋਲ ਆਪਣੇ ਚੋਣ ਖੇਤਰ ’ਚ ਪ੍ਰਾਪਤ ਸਮਰਥਕ ਜਾਂ ਇਕ ਏਜੰਸੀ, ਜੋ ਉਨ੍ਹਾਂ ਨੂੰ ਭਾਰੀ ਗਿਣਤੀ ’ਚ ਸਮਰਥਕ ਦਿੰਦੀ ਹੈ। ਕੀ ਇਨਫਲੂਏਂਸਰ ਉਨ੍ਹਾਂ ਦੇ ਪਿੱਛੇ ਹੈ, ਕੀ ਉਨ੍ਹਾਂ ਕੋਲ ਜ਼ਰੂਰਤ ਅਨੁਸਾਰ ਸਮੱਗਰੀ ਹੈ। ਇਹ ਪੱਕਾ ਕਰਦਾ ਹੈ ਕਿ ਪੋਸਟਾਂ ਨੂੰ ਜ਼ਿਆਦਾਤਰ ਜੈਵਿਕ ਪਹੁੰਚ ਮਿਲੇ। ਇਸ ਦੇ ਨਾਲ ਹੀ ਕੰਟੈਂਟ ਮੈਨੇਜਰ ਪੋਸਟਾਂ ਦੀ ਗੁਣਵੱਤਾ ਦਾ ਧਿਆਨ ਰੱਖਦੇ ਹਨ। ਉਹ ਆਕਰਸ਼ਕ ਵਨ-ਲਾਈਨਰਸ, ਚਿੱਤਰ ਅਤੇ ਸ਼ਬਦਾਂ ਜ਼ਰੀਏ ਸਿਆਸਤ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦੀ ਹੈ। ਇਹ ਧਿਆਨਪੂਰਕ ਭਾਸ਼ਾ ਦੀ ਚੋਣ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਿਆਸੀ ਸੰਘਰਸ਼ ਪੋਸਟ ਨੂੰ ਅੱਗੇ ਵਧਾਉਣ ਲਈ ਲਾਈਕਸ ਅਤੇ ਸ਼ੇਅਰਾਂ ਨੂੰ ਵਧਾਉਣਾ ਹੈ। ਜਦ ਤਕ ਅਸੀਂ ਅਸਲੀਅਤ ’ਚ ਟਿਕਾਣੇ ’ਤੇ ਸੱਟ ਨਹੀਂ ਮਾਰਦੇ ਤਾਂ ਅਜਿਹਾ ਹੁੰਦਾ ਹੈ। ਉਹ ਇਕ ਵਿਸ਼ੇਸ਼ ਮੁਹਿੰਮ ਨੂੰ ਯਾਦ ਕਰਦੀ ਹੈ, ਜਿਸ ਨਾਲ ਸਾਧਨ ਨੇ ਗਾਹਕ ਦੇ ਚੋਣ ਖੇਤਰ ’ਚ ਲੋਕਾਂ ਨੂੰ ਚੁਟਕਲੇ ਵਾਂਗ ਦਿਖਾਇਆ ਹੈ। ਇਸ ਲਈ ਅਸੀਂ ਇਕ ਦਿਨ ’ਚ 5 ਚੁਟਕਲੇ ਸੁਣਾਏ। ‘ਜੈਸਾ ਦੇੇਸ਼, ਵੈਸਾ ਭੇਸ।’ ਭਾਵੇਂਕਿ ਸਿਆਸੀ ਮੁਹਿੰਮ ’ਚ ਬ੍ਰਾਂਡ ਵਿਗਿਆਪਨ ’ਚ ਨਾਕਾਰਾਤਮਕ ਮੁਹਿੰਮ ਅਨੋਖੀ ਹੈ ਪਰ ਮੁਕਾਬਲੇਬਾਜ਼ਾਂ ਦੀਆਂ ਕਮੀਆਂ ਬਾਰੇ ਗੱਲਬਾਤ ਕਰਨੀ ਹੋਵੇਗੀ।

ਮੁਹਿੰਮ ਦੀ ਰਣਨੀਤੀ

ਭਾਜਪਾ ਨੇ 3 ਮੁੱਖ ਮੁਹਿੰਮਾਂ ਚਲਾਈਆਂ-‘ਮੈਂ ਵੀ ਚੌਕੀਦਾਰ’, ‘ਫਿਰ ਏਕ ਵਾਰ ਫਿਰ ਮੋਦੀ ਸਰਕਾਰ’ ਅਤੇ ‘ਮਾਈ ਫਸਟ ਵੋਟ ਫਾਰ ਮੋਦੀ’। 2019 ’ਚ 2,600 ਤੋਂ ਜ਼ਿਆਦਾ ਵਿਗਿਆਪਨਾਂ ’ਚੋਂ 1,500 ’ਚ ਭਾਜਪਾ ਦੇ ਅਧਿਕਾਰਕ ਪੇਜ ’ਚ ਚੌਕੀਦਾਰ ਹੈਸ਼ਟੈਗ ਦੀ ਵਰਤੋਂ ਕੀਤੀ ਗਈ। ਇੱਥੇ ਇਕ ‘ਡਾਕਟਰ ਵੀ ਚੌਕੀਦਾਰ ਹੈ’, ਇੱਥੇ ਦੇ ‘ਨੌਜਵਾਨ ਕਿਸ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਲੜ ਰਹੇ ਹਨ’, ‘ਚਲੋ ਹਮ ਸਵੱਛ ਭਾਰਤ ਕਾ ਨਿਰਮਾਣ ਕਰਤੇ ਹੈਂ’ ਅਤੇ ‘ਸਬਸਿਡੀ ਛੋੜਨਾ ਏਕ ਮਹੱਤਵਪੂਰਨ ਯੋਗਦਾਨ ਹੈ’ ਇਸ ਮੁਹਿੰਮ ਵਲੋਂ ਪੈਦਾ ਹੋਏ ਆਕਰਸ਼ਨ ਦੇ ਕੁਝ ਤਰੀਕੇ ਹਨ।

1,000 ਤੋਂ ਜ਼ਿਆਦਾ ‘ਫਿਰ ਏਕ ਬਾਰ ਮੋਦੀ ਸਰਕਾਰ’ ਵਿਗਿਆਪਨ ਅਤੇ 30 ਵਿਗਿਆਪਨ ‘ਮਾਈ ਫਸਟ ਵੋਟ ਫਾਰ ਮੋਦੀ’, ਵੱਖ-ਵੱਖ ਸਵਰੂਪਾਂ ’ਚ ਪੋਸਟ ਕੀਤੇ ਗਏ। ਕਾਂਗਰਸ ਵਲੋਂ 3,700 ਤੋਂ ਜ਼ਿਆਦਾ ਵਿਗਿਆਪਨਾਂ ’ਚੋਂ ਜ਼ਿਆਦਾਤਰ ਆਪਣੇ 2019 ਦੇ ਘੋਸ਼ਣਾ ਪੱਤਰ ਵਾਅਦਿਆਂ ਸਬੰਧੀ ਪੋਸਟ ਕੀਤੇ ਗਏ ਹਨ। ‘ਅਸੀਂ 24 ਲੱਖ ਨਿੱਜੀ ਅਤੇ ਜਨਤਕ ਖੇਤਰ ਦੀਆਂ ਨੌਕਰੀਆਂ ਪ੍ਰਦਾਨ ਕਰਾਂਗੇ’ ਅਤੇ ‘5 ਕਰੋੜ ਗਰੀਬ ਪਰਿਵਾਰਾਂ ਨੂੰ ਘੱਟੋ-ਘੱਟ ਸਾਲਾਨਾ ਆਮਦਨ 72,000’ ਵਿਗਿਆਪਨ ਪੋਸਟ ਕੀਤੇ ਗਏ। ਇਸੇ ਤਰ੍ਹਾਂ 20 ਵਿਗਿਆਪਨਾਂ ‘ਅਬ ਹੋਗਾ ਨਿਆਂ’ ਦਾ ਫੇਸਬੁੱਕ ’ਤੇ ਇਸਤੇਮਾਲ ਹੋਇਆ। ਭਾਜਪਾ ਨੇ ਅੰਗਰੇਜ਼ੀ ਅਤੇ ਹਿੰਦੀ ਦੇ ਵਿਗਿਆਪਨਾਂ ਨੂੰ ਅੱਗੇ ਵਧਾਇਆ, ਜਦਕਿ ਕਾਂਗਰਸ ਕੋਲ ਕੰਨੜ, ਤਾਮਿਲ, ਤੇਲਗੂ, ਮਲਿਆਲਮ ਅਤੇ ਬੰਗਾਲੀ ’ਚ ਘੱਟੋ-ਘੱਟ 100 ਵਿਗਿਆਪਨ ਸਨ। ਕਾਂਗਰਸ ਨੇ ਬਹੁਤ ਸਾਰੇ ਵੱਖ-ਵੱਖ ਵਿਗਿਆਪਨਾਂ ’ਤੇ ਬਹੁਤ ਘੱਟ ਪੈਸਾ ਖਰਚ ਕੀਤਾ ਅਤੇ ਭਾਜਪਾ ਨੇ ਕੁਝ ਚੰਗੇ ਵਿਗਿਆਪਨਾਂ ਨੂੰ ਬਣਾਉਣ ਲਈ ਬਹੁਤ ਪੈਸਾ ਖਰਚ ਕੀਤਾ।

‘ਦਿ ਰਿਅਲ ਫੇਸ ਆਫ ਫੇਸਬੁੱਕ ਇਨ ਇੰਡੀਆ (ਭਾਰਤ ’ਚ ਫੇਸਬੁੱਕ ਦਾ ਅਸਲੀ ਚਿਹਰਾ)’ ਦੇ ਸਹਿ-ਲੇਖਕ ਸਾਇਰਲ ਸੈਮ ਕਹਿੰਦੇ ਹਨ, ‘ਭਾਜਪਾ ਦੇ ਵਿਗਿਆਪਨਾਂ ਜੀ ਗਿਣਤੀ ਘੱਟ ਹੋਣ ਦੇ ਬਾਵਜੂਦ ਇੰਪਰੈਸ਼ਨ ਜ਼ਿਆਦਾ ਸੀ, ਜੋ 3 ਚੀਜ਼ਾਂ ’ਚ ਇਕ ਹੈ।’ ਭਾਜਪਾ ਕੋਲ ਕਾਂਗਰਸ ਦੀ ਤੁਲਨਾ ’ਚ ਜ਼ਿਆਦਾ ਫਾਲੋਅਰਸ ਹਨ, ਇਸ ਲਈ ਵਿਗਿਆਪਨਾਂ ਨੂੰ ਉੱਚ ਪੱਧਰ ’ਤੇ ਇੰਪਰੈਸ਼ਨ ਮਿਲਿਆ ਅਤੇ ਵਾਧੂ ਇੰਪਰੈਸ਼ਨ ਲਿਆਉਣ ਲਈ ਜ਼ਿਆਦਾ ਪੈਸਾ ਖਰਚ ਕੀਤਾ ਗਿਆ। ਭਾਜਪਾ ਦੀ ਸਮੱਗਰੀ ਕਾਂਗਰਸ ਦੀ ਤੁਲਨਾ ’ਚ ਜ਼ਿਆਦਾ ਵਿਵਸਥਿਤ ਤੌਰ ’ਤੇ ਆਕਰਸ਼ਨ ਸੀ।

ਇੰਪਰੈਸ਼ਨ ਦੀ ਗਿਣਤੀ ਯੂਜ਼ਰਸ ਵਲੋਂ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਵਿਗਿਆਪਨ ਦੀ ਗਿਣਤੀ ਹੈ, ਜਦਕਿ ਰਵਾਇਤ ਮੀਡੀਆ ’ਚ ਵਰਤੇ ਜਾਣ ਵਾਲੇ ਵਿਗਿਆਪਨਾਂ ਦੀ ਸਫਲਤਾ ਦਾ ਇਕ ਪੈਮਾਨਾ ਸੀ। ਇੰਪਰੈਸ਼ਨ ਦਾ ਮਤਲਬ ਡਿਜੀਟਲ ਮੀਡੀਆ ’ਤੇ ਦੱਸਣਾ ਸੀ। ਸਕਰੀਨ ’ਚ ਅਸਲੀਅਤ ’ਚ ਧਿਆਨ ਦਿੱਤੇ ਬਿਨਾਂ ਫੇਸਬੁੱਕ ’ਤੇ ਆਪਣੇ ਨਿਊਜ਼ਫੀਡ ਜ਼ਰੀਏ ਕਿਸੇ ਨੂੰ ਬ੍ਰਾਊਜ਼ ਕਰਨਾ ਅਜੇ ਵੀ ਇਕ ਇੰਪਰੈਸ਼ਨ ਦੇ ਤੌਰ ’ਤੇ ਗਿਣਿਆ ਜਾਵੇਗਾ। ਕਲਿਕ, ਸ਼ੇਅਰ, ਟਿੱਪਣੀ, ਪ੍ਰਤੀਕਿਰਿਆ ਆਦਿ ਦੇ ਤੌਰ ’ਤੇ ਅਸਲੀਅਤ ਜੁੜਾਓ ਸਾਦੇ ਇੰਪਰੈਸ਼ਨ ਦੀ ਤੁਲਨਾ ’ਚ ਬਿਹਤਰ ਉਪਾਅ ਹੈ।

ਜਦ ਕੋਈ ਯੂਜ਼ਰ ਫੇਸਬੁੱਕ ’ਤੇ ਇਕ ਵਿਗਿਆਪਨ ਨਾਲ ਲਿੰਕ ਕਰਦਾ ਹੈ ਤਾਂ ਦੋਸਤ ਦੇ ਫੀਡ ’ਚ ਦਿਖਾਈ ਦਿੰਦਾ ਹੈ। ਸੈਮ ਕਹਿੰਦੇ ਹਨ ਕਿ ਅਕਸਰ ਇਕ ਵਿਗਿਆਪਨ ਦੇ ਤੌਰ ’ਤੇ ਹੀ ਨਹੀਂ ਪਰ ‘ਇਕ ਲਾਈਕ ਇਕ ਬ੍ਰਾਂਡ’ ਦੇ ਤੌਰ ’ਤੇ ਇਕ ਬ੍ਰਾਂਡ ਵਲੋਂ ਪ੍ਰਕਾਸ਼ਿਤ ਪੋਸਟ ’ਤੇ ਟਿੱਪਣੀ ਕੀਤੀ ਜਾਂਦੀ ਹੈ ਜਾਂ ‘ਸੁਝਾਏ ਗਏ ਬ੍ਰਾਂਡ’। ਇਸ ਨਾਲ ਵਿਗਿਆਪਨ ਦੀ ਆਊਟਰੀਚ ਵਧ ਜਾਂਦੀ ਹੈ। ਵਿਗਿਆਪਨ ਸਬੰਧੀ ਇਸ ਨੂੰ ਆਰਗੈਨਿਕ ਪਹੁੰਚ ਕਿਹਾ ਜਾਂਦਾ ਹੈ, ਜੋ ਭੁਗਤਾਨ ਦੀ ਪਹੁੰਚ ਤੋਂ ਵੱਖ ਹੈ। ਜਿੱਥੇ ਇਕ ਵਿਗਿਆਪਨਦਾਤਾ ਆਪਣੇ ਵਿਗਿਆਪਨ ਲਈ ਬਜਟ ਅਤੇ ਲਕਸ਼ਿਤ ਦਰਸ਼ਕਾਂ ਨੂੰ ਨਿਰਧਾਰਿਤ ਕਰਦਾ ਹੈ। ਆਰਗੈਨਿਕ ਪਹੁੰਚ ’ਚ ਭੁਗਤਾਨ ਬਦਲਣਾ ਮੁੱਖ ਹੈ।

ਕਾਲਜ ਆਫ ਕਮਿਊਨੀਕੇਸ਼ਨ, ਡੇਪਾਲ ਯੂਨੀਵਰਸਿਟੀ ਦੇ ਸਹਾਇਕ ਪ੍ਰੋ. ਜੁਆਨ ਮੁੰਡੇਲ ਨੇ ਫੇਸਬੁੱਕ ਦੀ ਰਣਨੀਤੀ ’ਤੇ ਕਿਹਾ ਕਿ ਇਹ ਇਕ ਮੁਹਿੰਮ ਅਤੇ ਇਕ ਲਕਸ਼ਿਤ ਦਰਸ਼ਕਾਂ ਲਈ ਵੱਖ-ਵੱਖ ਵਿਗਿਆਪਨਾਂ ਦਾ ਇਕ ਸਮੂਹ ਸਥਾਪਿਤ ਕਰਦਾ ਹੈ ਅਤੇ ਫਿਰ ਇਹ ਦੇਖਦਾ ਹੈ ਕਿ ਅਸਲੀਅਤ ’ਚ ਹਾਈ ਕਲਿਕ ਦਰਾਂ ਪ੍ਰਾਪਤ ਕਰ ਰਹੇ ਹਨ ਜਾਂ ਨਹੀਂ। ਜੋ ਵਿਗਿਆਪਨ ਚੰਗੀ ਤਰ੍ਹਾਂ ਨਾਲ ਕਲਿਕ ਹਾਸਲ ਨਹੀਂ ਕਰ ਰਹੇ ਹੁੰਦੇ, ਉਨ੍ਹਾਂ ਨੂੰ ਹੇਠਾਂ ਲਿਆਇਆ ਜਾਂਦਾ ਹੈ ਅਤੇ ਇਕ ਚੰਗਾ ਕੰਮ ਕਰਨ ਵਾਲੇ ਵਿਗਿਆਪਨ ਨੂੰ ਅੱਗੇ ਲਿਆਇਆ ਜਾਂਦਾ ਹੈ।

ਮੀਡਆ ਦੇ ਇਕ ਵੱਡੇ ਜਾਣਕਾਰ ਨਿਖਿਲ ਪੰਜਾਬੀ ਕਹਿੰਦੇ ਹਨ ਕਿ ਜੇਕਰ ਮੇਰੀ ਪ੍ਰੋਫਾਈਲ ਦੇ ਨਾਲ ਹਾਈ ਸਕੋਰ ਜੁੜਦਾ ਹੈ ਤਾਂ ਮੈਨੂੰ ਇਕ ਗੱਲਬਾਤ ਸਟਾਰਟਰ ਜਾਂ ਬੁਲਾਰੇ ਦੇ ਰੂਪ ’ਚ ਪਛਾਣਿਆ ਜਾਂਦਾ ਹੈ ਅਤੇ ਜ਼ਿਆਦਾਤਰ ਵਿਗਿਆਪਨ ਮੈਨੂੰ ਦਿੱਤੇ ਜਾ ਸਕਦੇ ਹਨ।

  • ਆਨਲਾਈਨ ਵਿਗਿਆਪਨਾਂ
  • ਭਾਜਪਾ
  • ਕਾਂਗਰਸ
  • ਇਸ਼ਤਿਹਾਰ
  • Online Advertising
  • BJP
  • Congress
  • Advertisement

ਹੁਣ ਸਿਰਫ ਪੀ.ਐੱਮ. ਨੂੰ ਮਿਲੇਗੀ SPG ਸੁਰੱਖਿਆ, ਸਰਕਾਰ ਪੇਸ਼ ਕਰੇਗੀ ਬਿੱਲ

NEXT STORY

Stories You May Like

  • june temperature crosses 40 degrees
    ਹਾਏ ਗਰਮੀ! ਅਪ੍ਰੈਲ ’ਚ ਹੀ ਜੂਨ ਵਰਗੀ ਤਪਸ਼, ਤਾਪਮਾਨ 40 ਡਿਗਰੀ ਤੋਂ ਪਾਰ
  • heart beating stopped for 40 hours
    ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ
  • gurukul student beating body 40 injuries
    ਗੁਰੂਕੁਲ 'ਚ ਹੈਵਾਨੀਅਤ: ਬੇਰਹਿਮੀ ਨਾਲ ਕੁੱਟ-ਕੁੱਟ ਮਾਰ 'ਤਾ ਵਿਦਿਆਰਥੀ, ਸਰੀਰ 'ਤੇ ਮਿਲੇ 40 ਜ਼ਖਮ! ਫਿਰ ਕਾਰ 'ਚ...
  • us sanctions 40 chinese shipping companies
    ਅਮਰੀਕਾ ਨੇ ਚੀਨ ਦੀਆਂ 40 ਸ਼ਿਪਿੰਗ ਕੰਪਨੀਆਂ ’ਤੇ ਲਾਈ ਪਾਬੰਦੀ
  • 40  indians want to leave us
    ਅਮਰੀਕਾ ਤੋਂ ਮੋਹ ਭੰਗ! 40% ਭਾਰਤੀ ਛੱਡਣਾ ਚਾਹੁੰਦੇ ਨੇ US, ਸਰਵੇਖਣ 'ਚ ਹੋਇਆ ਖੁਲਾਸਾ
  • dog bite in satna
    'ਪਾਗਲ' ਕੁੱਤੇ ਦਾ ਕਹਿਰ: ਇੱਕੋ ਦਿਨ 'ਚ 40 ਤੋਂ ਵੱਧ ਲੋਕਾਂ ਨੂੰ ਵੱਢਿਆ
  • uk retail sales suffer biggest in 40 years due to iran war
    ਈਰਾਨ ਜੰਗ ਦੇ ਅਸਰ ਨਾਲ ਬ੍ਰਿਟੇਨ ’ਚ ਪ੍ਰਚੂਨ ਵਿਕਰੀ ’ਚ 40 ਸਾਲ ਦੀ ਸਭ ਤੋਂ ਵੱਡੀ ਗਿਰਾਵਟ
  • man arrested for promising to double money online
    ਆਨਲਾਈਨ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇਣ ਵਾਲਾ ਗ੍ਰਿਫ਼ਤਾਰ
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
Trending
Ek Nazar
cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

kerala election result

ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ

citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • many bigwigs including the health minister suffered a crushing defeat in kerala
      21 'ਚੋਂ 13 ਮੰਤਰੀ ਚੋਣਾਂ ਹਾਰੇ ! ਕੇਰਲ 'ਚ ਸਿਹਤ ਮੰਤਰੀ ਸਮੇਤ ਕਈ ਦਿੱਗਜਾਂ...
    • pm modi spoke on bjp  s big victory in bengal and assam
      'ਅੱਜ ਇਤਿਹਾਸਕ ਦਿਨ...', ਬੰਗਾਲ ਤੇ ਅਸਾਮ 'ਚ ਭਾਜਪਾ ਦੀ ਵੱਡੀ ਜਿੱਤ 'ਤੇ...
    • lotus blooms in assam bjp secures majority in assembly elections
      ਅਸਾਮ 'ਚ ਖਿੜਿਆ 'ਕਮਲ', ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਹਾਸਲ ਕੀਤਾ ਬਹੁਮਤ
    • chants of bole so nihal were heard at the bjp headquarters
      'ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ...', ਭਾਜਪਾ ਹੈੱਡਕੁਆਰਟਰ 'ਤੇ ਲੱਗੇ...
    • investment in return rules for companies with chinese participation
      ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਚੀਨੀ ਹਿੱਸੇਦਾਰੀ ਵਾਲੀਆਂ ਕੰਪਨੀਆਂ ਲਈ ਨਿਵੇਸ਼ ਦੇ...
    • kerala election result
      ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ
    • lotus blooms in bengal pm modis first reaction
      ਬੰਗਾਲ 'ਚ ਖਿੜਿਆ 'ਕਮਲ'! ਭਾਜਪਾ ਦੀ ਇਤਿਹਾਸਕ ਜਿੱਤ 'ਤੇ PM ਮੋਦੀ ਨੇ ਜਤਾਈ...
    • these railway board employees will also fulfill their dream of becoming officers
      ਰੇਲਵੇ ਬੋਰਡ ਦਾ ਵੱਡਾ ਇਤਿਹਾਸਕ ਫੈਸਲਾ: ਹੁਣ ਇਨ੍ਹਾਂ ਮੁਲਾਜ਼ਮਾਂ ਦਾ ਵੀ ਅਫਸਰ ਬਣਨ...
    • behind congress  s victory in kerala gautam seth
      ਕੇਰਲ 'ਚ ਕਾਂਗਰਸ ਦੀ ਵੱਡੀ ਜਿੱਤ ਲਈ ਗੌਤਮ ਸੇਠ ਨੇ ਪਰਦੇ ਪਿੱਛੇ ਨਿਭਾਈ ਅਹਿਮ...
    • jairam ramesh thanked the people
      ਕੇਰਲ 'ਚ UDF ਦੀ ਵੱਡੀ ਬੜ੍ਹਤ 'ਤੇ ਜੈਰਾਮ ਰਮੇਸ਼ ਨੇ ਲੋਕਾਂ ਦਾ ਕੀਤਾ ਧੰਨਵਾਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +