Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 12, 2026

    8:29:25 PM

  • horrific road accident in punjab

    ਪੰਜਾਬ 'ਚ ਭਿਆਨਕ ਸੜਕ ਹਾਦਸਾ! ਤੇਜ਼ ਰਫਤਾਰ ਕੰਬਾਈਨ...

  • punjab weather changes raining

    5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ...

  • vrindavan boat incident abohar

    ਹਾਏ ਓ ਰੱਬਾ! ਜਿਸ ਪੁੱਤ ਦੇ ਵਿਆਹ ਦੀਆਂ ਤਿਆਰੀਆਂ...

  • a unique case in punjab husband reaches home after 25 years

    ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਛੱਤੀਸਗੜ੍ਹ 'ਚ ਕਾਂਗਰਸ ਸਰਕਾਰ 'ਚ ਹੋਇਆ ਅੰਨ੍ਹੇਵਾਹ ਧਰਮ ਪਰਿਵਰਤਨ : ਅਮਿਤ ਸ਼ਾਹ

NATIONAL News Punjabi(ਦੇਸ਼)

ਛੱਤੀਸਗੜ੍ਹ 'ਚ ਕਾਂਗਰਸ ਸਰਕਾਰ 'ਚ ਹੋਇਆ ਅੰਨ੍ਹੇਵਾਹ ਧਰਮ ਪਰਿਵਰਤਨ : ਅਮਿਤ ਸ਼ਾਹ

  • Edited By Harinder Kaur,
  • Updated: 10 Nov, 2023 06:20 PM
National
blind religious conversion in chhattisgarh congress government
  • Share
    • Facebook
    • Tumblr
    • Linkedin
    • Twitter
  • Comment

ਜਸ਼ਪੁਰ - ਅਮਿਤ ਸ਼ਾਹ ਨੇ ਜਸ਼ਪੁਰ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਛੱਤੀਸਗੜ੍ਹ 'ਚ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਹਨ, ਜਿਸ 'ਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਹੋ ​​ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨੂੰ ਰੋਕ ਰਹੀ ਸੀ, ਅਟਕਾ ਰਹੀ ਸੀ ਅਤੇ ਲਟਕਾ ਰਹੀ ਸੀ। ਪਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਅਤੇ ਉਨ੍ਹਾਂ ਨੇ ਰਾਮ ਮੰਦਰ ਦਾ ਭੂਮੀ ਪੂਜਨ ਵੀ ਕੀਤਾ ਅਤੇ 22 ਜਨਵਰੀ 2024 ਨੂੰ ਰਾਮ ਜਨਮ ਭੂਮੀ ਵਿਖੇ ਪ੍ਰਾਣ ਪ੍ਰਤਿਸ਼ਠਾ ਵੀ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ :  ਵੋਡਾਫੋਨ ਆਈਡੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਆਮਦਨ ਕਰ ਵਿਭਾਗ ਵਾਪਸ ਕਰੇਗਾ 1128 ਕਰੋੜ

ਇਹ ਵੀ ਪੜ੍ਹੋ :   Diwali Offer: ਇਨ੍ਹਾਂ 3 ਵੱਡੇ ਬੈਂਕਾਂ ਨੇ Home ਅਤੇ Car ਲੋਨ ਨੂੰ ਲੈ ਕੇ ਕੀਤਾ ਆਫ਼ਰਸ ਦਾ ਐਲਾਨ

ਇੰਨਾ ਹੀ ਨਹੀਂ, ਭਾਜਪਾ ਨੇ ਇੱਥੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਭਾਜਪਾ ਸਰਕਾਰ ਇੱਕ-ਇੱਕ ਕਰਕੇ ਉਨ੍ਹਾਂ ਸਾਰਿਆਂ ਨੂੰ ਅਯੁੱਧਿਆ ਦਰਸ਼ਨ ਦਿਵਾਉਣ ਦਾ ਕੰਮ ਕਰੇਗੀ, ਜਿਨ੍ਹਾਂ ਕੋਲ ਬੀਪੀਐਲ ਕਾਰਡ ਹਨ। ਕਾਂਗਰਸ ਦੀ ਸਰਕਾਰ ਵੇਲੇ ਅੰਨ੍ਹੇਵਾਹ ਧਰਮ ਪਰਿਵਰਤਨ ਹੋਇਆ ਹੈ। ਮੈਂ ਤੁਹਾਡੇ ਨਾਲ ਇਕ ਵਾਅਦਾ ਲੈ ਕੇ ਜਾ ਰਿਹਾ ਹਾਂ, ਇਹ ਜੂਦੇਵ ਜੀ ਦੀ ਧਰਤੀ ਹੈ, ਅਸੀਂ ਇੱਥੇ ਕਿਤੇ ਵੀ ਆਦਿਵਾਸੀ ਵੀਰਾਂ-ਭੈਣਾਂ ਦਾ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਧਰਮ ਪਰਿਵਰਤਨ ਨਹੀਂ ਹੋਣ ਦੇਵਾਂਗੇ। ਇੱਥੇ ਕਾਂਗਰਸ ਸਰਕਾਰ ਨੇ 5 ਸਾਲ ਸਿਰਫ ਭ੍ਰਿਸ਼ਟਾਚਾਰ ਅਤੇ ਘੁਟਾਲੇ ਹੀ ਕੀਤੇ ਹਨ।

ਇਹ ਵੀ ਪੜ੍ਹੋ :     ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID

ਇਹ ਵੀ ਪੜ੍ਹੋ :     ਮਹਿੰਗਾਈ 'ਤੇ ਵਾਰ : 27 ਰੁਪਏ ਕਿਲੋ ਆਟਾ ਤੇ 60 ਰੁਪਏ ਕਿਲੋ ਦਾਲ ਦੀ ਦੇਸ਼ ਭਰ 'ਚ ਵਿਕਰੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Chhattisgarh
  • Congress
  • government
  • religious conversion
  • Amit Shah
  • ਛੱਤੀਸਗੜ੍ਹ
  • ਕਾਂਗਰਸ ਸਰਕਾਰ
  • ਧਰਮ ਪਰਿਵਰਤਨ
  • ਅਮਿਤ ਸ਼ਾਹ

ਜਾਤੀ ਮਰਦਮਸ਼ੁਮਾਰੀ ਇੱਕ ਕ੍ਰਾਂਤੀਕਾਰੀ ਕਦਮ : ਰਾਹੁਲ ਗਾਂਧੀ

NEXT STORY

Stories You May Like

  • amit shah west bengal
    ਘੁਸਪੈਠ ਕਾਰਨ ਪੱਛਮੀ ਬੰਗਾਲ ਦੀ ਹੋਂਦ ਖ਼ਤਰੇ ’ਚ : ਅਮਿਤ ਸ਼ਾਹ
  • bengal  bjp  infiltrators  amit shah
    ਬੰਗਾਲ 'ਚ ਭਾਜਪਾ ਦਾ ਸੱਤਾ 'ਚ ਆਉਣਾ ਤੈਅ, ਘੁਸਪੈਠੀਆਂ ਨੂੰ ਵਾਪਸ ਭੇਜਿਆ ਜਾਵੇਗਾ: ਅਮਿਤ ਸ਼ਾਹ
  • paksitan invstigation
    ਪਾਕਿਸਤਾਨ 'ਚ ਉੱਠੀ ਜ਼ਬਰਦਸਤੀ ਧਰਮ ਪਰਿਵਰਤਨ ਦੀ ਜਾਂਚ ਦੀ ਮੰਗ
  • rana gurmeet sodhi  union home minister
    ਰਾਣਾ ਗੁਰਮੀਤ ਸੋਢੀ ਦੀ ਅਗਵਾਈ ਹੇਠ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
  • ashwani sharma statement
    ਅਮਿਤ ਸ਼ਾਹ ਦੀ ਰੈਲੀ ਮਗਰੋਂ ਪੰਜਾਬ ‘ਚ ਬਦਲਾਅ ਦੀ ਲਹਿਰ ਮਜ਼ਬੂਤ : ਅਸ਼ਵਨੀ ਸ਼ਰਮਾ
  • home minister  amit shah  helicopter  election rally
    ਅਮਿਤ ਸ਼ਾਹ ਦੇ ਹੈਲੀਕਾਪਟਰ 'ਚ ਆਈ ਤਕਨੀਕੀ ਖਰਾਬੀ, ਚੋਣ ਰੈਲੀ ਕੀਤੀ ਰੱਦ
  • amit shah presented the complete blueprint in the lok sabha
    'ਦੇਸ਼ 'ਚੋਂ ਨਕਸਲਵਾਦ ਦੇ ਖਾਤਮੇ ਦੀ ਡੈੱਡਲਾਈਨ ਨੇੜੇ', ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤਾ ਪੂਰਾ ਖਾਕਾ
  • women  s reservation congress
    ਮਹਿਲਾ ਰਾਖਵੇਂਕਰਨ 'ਤੇ ਕੇਂਦਰ ਸਰਕਾਰ ਦਾ ਯੂ-ਟਰਨ, ਕਾਂਗਰਸ ਨੇ ਆਖੀ ਇਹ ਗੱਲ
  • punjab weather changes raining
    5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ...
  • controversy broke out during a wedding ceremony in jalandhar
    ਜਲੰਧਰ 'ਚ ਵਿਆਹ ਸਮਾਰੋਹ ਦੌਰਾਨ ਹੋਇਆ ਵਿਵਾਦ ਹੁਣ ਰਾਜਨੀਤਿਕ ਤੇ ਕਾਨੂੰਨੀ ਵਿਵਾਦ...
  • learn punjabi numbers song for kids pinkoo tv video
    ਬੱਚਿਆਂ ਨੂੰ ਵਿਖਾਓ ਇਹ ਮਜ਼ੇਦਾਰ ਵੀਡੀਓ, ਜਲਦੀ ਸਿੱਖਣਗੇ ਗਿਣਤੀ
  • mechanic electrocuted on national highway in phillaur
    ਫਿਲੌਰ ਵਿਖੇ ਨੈਸ਼ਨਲ ਹਾਈਵੇਅ 'ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ
  • transfer in punjab
    ਪੰਜਾਬ 'ਚ ਛੁੱਟੀ ਵਾਲੇ ਦਿਨ ਹੋਈਆਂ ਮੁਲਾਜ਼ਮਾਂ ਦੀਆਂ ਬਦਲੀਆਂ, ਪੜ੍ਹੋ ਪੂਰੀ LIST
  • district consumer commission slaps rs 81 lakhs on improvement trust
    ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ 81 ਲੱਖ ਦਾ ਲਾਇਆ ਝਟਕਾ
  • latest on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ
  • another big revelation about fake journalist gurdeep singh
    ਫਰਜ਼ੀ ਪੱਤਰਕਾਰ ਗੁਰਦੀਪ ਬਾਰੇ ਇਕ ਹੋਰ ਵੱਡਾ ਖ਼ੁਲਾਸਾ! ਸਪਾ ਸੈਂਟਰਾਂ ’ਚੋਂ ਇੰਝ...
Trending
Ek Nazar
bank closed

Bank Closed : ਅਗਲੇ ਹਫਤੇ 5 ਦਿਨ ਬੰਦ ਰਹਿਣਗੇ ਬੈਂਕ!

gold and silver prices plunge

ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

transfer of sho and 3 asi officers of 4 police stations in punjab

ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ...

sale of petrol vehicles to stop in delhi

ਪੈਟਰੋਲ ਵਾਹਨਾਂ ਦੀ ਵਿਕਰੀ ਹੋਵੇਗੀ ਬੰਦ! ਦਿੱਲੀ ਦੀਆਂ ਸੜਕਾਂ 'ਤੇ ਦਿਸਣਗੇ ਸਿਰਫ਼...

fire started by pakistan enters india

ਪੰਜਾਬ ਦਾ ਹੋ ਜਾਣਾ ਸੀ ਵੱਡਾ ਨੁਕਸਾਨ: ਪਾਕਿ ਵੱਲ ਲੱਗੀ ਅੱਗ ਕਿਸਾਨਾਂ ਦੇ ਖੇਤਾਂ...

arshdeep singh spotted with girlfriend

ਅਰਸ਼ਦੀਪ ਸਿੰਘ ਦੀ ਗਰਲਫ੍ਰੈਂਡ ਨਾਲ ਵੀਡੀਓ ਵਾਇਰਲ! ਛਿੜੀ ਨਵੀਂ ਚਰਚਾ

vrindavan boat accident  radha arora of ludhiana reaches home safely

ਵ੍ਰਿੰਦਾਵਨ ਕਿਸ਼ਤੀ ਹਾਦਸਾ: ਲੁਧਿਆਣਾ ਦੀ ਰਾਧਾ ਅਰੋੜਾ ਸੁਰੱਖਿਅਤ ਘਰ ਪਹੁੰਚੀ

ageing be reversed new human trial to test cell rejuvenation

ਮੁੜ ਜਵਾਨ ਹੋਣਗੇ ਬੁੱਢੇ! ਵਿਗਿਆਨੀ ਕਰਨ ਜਾ ਰਹੇ 'ਸੈੱਲ ਰੀਜੁਵਨੇਸ਼ਨ' ਦਾ ਪਹਿਲਾ...

electricity rates hike

ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ

hills visible from gurdaspur

ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ...

direct flights china taiwan

ਚੀਨ-ਤਾਈਵਾਨ ਸਬੰਧਾਂ 'ਚ ਆਈ ਨਰਮੀ: ਸਿੱਧੀਆਂ ਉਡਾਣਾਂ ਅਤੇ ਵਪਾਰਕ ਸਬੰਧ ਮੁੜ...

deadbody of young man found in suspicious circumstances

Punjab: ਖੱਡ ਦੇ ਪਾਣੀ 'ਚੋਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼, ਸਰਿੰਜ ਤੇ...

nagar kirtan organized in vancouver

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵੈਨਕੂਵਰ 'ਚ ਆਯੋਜਿਤ

road accident highway puncture truck

ਪੈਂਚਰ ਲਵਾਉਂਦੇ ਲੋਕਾਂ 'ਤੇ ਆ ਚੜ੍ਹਿਆ ਟਰੱਕ! 5 ਲੋਕਾਂ ਦੀ ਹੋਈ ਦਰਦਨਾਕ ਮੌਤ, MP...

ipl 2026 sunrisers hyderabad

23 ਕਰੋੜ ਦੇ ਖਿਡਾਰੀ ਨੇ ਅਭਿਸ਼ੇਕ-ਹੈੱਡ ਦੀ ਮਿਹਨਤ 'ਤੇ ਫੇਰਿਆ ਪਾਣੀ, SRH ਦਾ...

nerve in your leg get pulled while you sleep at night

ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...

leopard enters the forests of kheda kalmot in nurpurbedi

ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ...

zombie drug viral video truth police warning fake

'ਜੌਂਬੀ ਡਰੱਗ' ਦਾ ਡਰ ਫੈਲਾਉਣ ਵਾਲੀ ਵੀਡੀਓ ਹੋ ਰਹੀ ਵਾਇਰਲ, ਪੁਲਸ ਨੇ ਦੱਸੀ ਅਸਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • amarnath yatra july 3 start registration
      ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ...
    • haryana  5500 police constables
      ਹਰਿਆਣਾ 'ਚ 5500 ਪੁਲਸ ਕਾਂਸਟੇਬਲਾਂ ਦੀ ਭਰਤੀ, 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ...
    • pm modi and cm yogi on asha bhosle s demise
      ''ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ..!'', PM ਮੋਦੀ ਤੇ CM ਯੋਗੀ ਨੇ ਆਸ਼ਾ...
    • electricity rates hike
      ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
    • lpg gas cylinder
      ਹੁਣ LPG ਸਿਲੰਡਰ ਭਰਵਾਉਣ ਦੀ ਟੈਨਸ਼ਨ ਖ਼ਤਮ! ਦਿੱਲੀ 'ਚ ਰੋਜ਼ਾਨਾ ਲੱਗਣਗੇ 2200...
    • another boat incident
      ਵ੍ਰਿੰਦਾਵਨ ਮਗਰੋਂ ਇਕ ਹੋਰ ਹਾਦਸਾ ! ਹੁਣ ਚਿਤਰਕੂਟ 'ਚ ਪਲਟ ਗਈ ਸ਼ਰਧਾਲੂਆਂ ਦੀ...
    • your whatsapp log in another device check now
      ਸਾਵਧਾਨ! ਕਿਤੇ ਕੋਈ ਹੋਰ ਤਾਂ ਨਹੀਂ ਚਲਾ ਰਿਹਾ ਤੁਹਾਡਾ WhatsApp? ਇੰਝ ਕਰੋ ਚੈੱਕ
    • bank of india branch  fire
      ਮੈਨਪੁਰੀ: ਬੈਂਕ ਆਫ਼ ਇੰਡੀਆ ਦੀ ਸ਼ਾਖਾ 'ਚ ਲੱਗੀ ਭਿਆਨਕ ਅੱਗ, ਸਰਵਰ ਰੂਮ ਤੇ...
    • singer asha bhosle passed away
      ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦੇਹਾਂਤ, 92 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ
    • vrindavan boat incident update
      ਵ੍ਰਿੰਦਾਵਨ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵਧੀ, ਪੰਜਾਬ ਦੇ ਦੋ ਹੋਰ ਸ਼ਰਧਾਲੂਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +