Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 26, 2025

    11:32:47 AM

  • punjab government officers employees

    ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ 'ਤੇ...

  • cm mann s big warning after action against majithia

    ਮਜੀਠੀਆ 'ਤੇ ਕਾਰਵਾਈ ਮਗਰੋਂ CM ਮਾਨ ਦੀ ਵੱਡੀ...

  • sikh young cricketer  s remarkable

    ਸਿੱਖ ਨੌਜਵਾਨ ਕ੍ਰਿਕਟਰ ਦਾ ਕਮਾਲ! 9ਵੇਂ ਨੰਬਰ 'ਤੇ...

  • fed up with her father in law

    ਸਹੁਰਿਆਂ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖੌਫਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਛੱਤੀਸਗੜ੍ਹ
  • ਹੈਰਾਨੀਜਨਕ! ਇੱਥੇ ਸੱਪਾਂ ਨੂੰ ਪੁੱਤਾਂ ਵਾਂਗ ਜਾਂਦੈ ਪਾਲਿਆ

NATIONAL News Punjabi(ਦੇਸ਼)

ਹੈਰਾਨੀਜਨਕ! ਇੱਥੇ ਸੱਪਾਂ ਨੂੰ ਪੁੱਤਾਂ ਵਾਂਗ ਜਾਂਦੈ ਪਾਲਿਆ

  • Updated: 07 Aug, 2016 06:09 PM
ਛੱਤੀਸਗੜ੍ਹ
chhattisgarhs joginagar people care snakes like son
  • Share
    • Facebook
    • Tumblr
    • Linkedin
    • Twitter
  • Comment

ਛੱਤੀਸਗੜ੍ਹ— ਭਾਰਤ 'ਚ ਇਕ ਅਜਿਹੀ ਥਾਂ ਵੀ ਹੈ, ਜਿੱਥੇ ਸੱਪਾਂ ਨੂੰ ਲੋਕ ਪਰਿਵਾਰ ਦੇ ਪੁੱਤਾਂ ਵਾਂਗ ਪਾਲਦੇ ਹਨ। ਇਹ ਜਾਣ ਕੇ ਤੁਹਾਨੂੰ ਭਾਵੇਂ ਹੀ ਹੈਰਾਨੀ ਹੋਵੇ ਪਰ ਇਹ ਸੱਚ ਹੈ। ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ ਵਿਚ ਇਕ ਥਾਂ ਹੈ ਜੋਗੀ ਨਗਰ। ਮਹਾਸਮੁੰਦ ਨਗਰ ਦੇ ਉੱਤਰ ਵਿਚ 10 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜੋਗੀ ਨਗਰ। ਇੱਥੋਂ ਦੇ ਹਰ ਘਰ 'ਚ ਜ਼ਹਿਰੀਲੇ ਸੱਪ ਪਾਲੇ ਜਾਂਦੇ ਹਨ। ਇਨ੍ਹਾਂ ਸੱਪਾਂ ਦੀ ਦੇਖਭਾਲ ਆਮ ਨਹੀਂ ਸਗੋਂ ਕਿ ਪੁੱਤਾਂ ਵਾਂਗ ਕੀਤੀ ਜਾਂਦੀ ਹੈ।
ਬਸ ਇੰਨਾ ਹੀ ਨਹੀਂ ਸੱਪ ਦੀ ਪਿਟਾਰੇ 'ਚ ਹੀ ਮੌਤ ਹੋ ਜਾਵੇ ਤਾਂ ਪਾਲਣ ਵਾਲਾ ਪੂਰੇ ਸਨਮਾਨ ਨਾਲ ਮ੍ਰਿਤਕ ਸੱਪ ਦਾ ਅੰਤਿਮ ਸੰਸਕਾਰ ਕਰਦਾ ਹੈ। ਉਹ ਵਿਅਕਤੀ ਆਪਣੀ ਦਾੜ੍ਹੀ-ਮੁੱਛਾਂ ਕਟਾਉਂਦਾ ਅਤੇ ਪੂਰੇ ਪਿੰਡ ਵਿਚ ਮ੍ਰਿਤਕ ਭੋਜ ਦਿੰਦਾ ਹੈ। ਜੋਗੀ ਨਗਰ ਦੇ ਲੋਕਾਂ ਦਾ ਮੁੱਖ ਧੰਦਾ ਹੈ, ਸੱਪ ਫੜਨਾ ਅਤੇ ਲੋਕਾਂ ਵਿਚਾਲੇ ਉਨ੍ਹਾਂ ਦੀ ਨੁਮਾਇਸ਼ ਕਰ ਕੇ ਰੋਜ਼ੀ-ਰੋਟੀ ਚਲਾਉਣਾ। ਇਸ ਕੰਮ 'ਚ ਬੱਚੇ ਵੀ ਪੂਰੀ ਦਿਲਚਸਪੀ ਨਾਲ ਵੱਡਿਆਂ ਦਾ ਸਾਥ ਦਿੰਦੇ ਹਨ। ਖਾਸ ਗੱਲ ਇਹ ਹੈ ਕਿ ਕਿਸੇ ਵੀ ਸੱਪ ਨੂੰ ਸਪੇਰਾ ਸਿਰਫ ਦੋ ਮਹੀਨੇ ਤੱਕ ਹੀ ਆਪਣੇ ਕੋਲ ਰੱਖਦਾ ਹੈ। ਫਿਰ ਉਸ ਨੂੰ ਕਿਤੇ ਦੂਰ ਉੱਚਿਤ ਥਾਂ 'ਤੇ ਛੱਡ ਦਿੱਤਾ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਜੜੀ-ਬੂਟੀਆਂ ਦੇ ਜਾਣਕਾਰ ਸਪੇਰੇ ਸੱਪ-ਬਿੱਛੂ ਤੋਂ ਪੀੜਤ ਲੋਕਾਂ ਦਾ ਇਲਾਜ ਵੀ ਕਰਦੇ ਹਨ। ਫਿਲਹਾਲ ਸਪੇਰਿਆਂ ਦੇ ਸਾਹਮਣੇ ਆਪਣੇ ਪੁਸ਼ਤੈਨੀ ਕੰਮ ਨੂੰ ਜਾਰੀ ਰੱਖਣ ਵਿਚ ਹੁਣ ਮੁਸ਼ਕਲਾਂ ਪੇਸ਼ ਆਉਣ ਲੱਗੀਆਂ ਹਨ। ਜੰਗਲਾਤ ਵਿਭਾਗ ਸੱਪ ਪਾਲਣ 'ਤੇ ਇਤਰਾਜ਼ ਦੇ ਨਾਲ ਲਗਾਤਾਰ ਦਬਾਅ ਬਣਾ ਰਿਹਾ ਹੈ ਕਿ ਸੱਪਾਂ ਨੂੰ ਫੜ ਕੇ ਰੱਖਣਾ ਬੰਦ ਕੀਤਾ ਜਾਵੇ।

  • ਸੱਪ
  • ਛੱਤੀਸਗੜ੍ਹ
  • snakes
  • care
  • chhattisgarh

ਬੁਰਹਾਨ ਦੀ ਮੌਤ ਪਿੱਛੋਂ ਪਿਤਾ ਬਣਿਆ ਕੱਟੜਪੰਥੀਆਂ ਦਾ ਆਗੂ

NEXT STORY

Stories You May Like

  • two migrant workers planting paddy in the fields were bitten by snakes
    ਖੇਤਾਂ ’ਚ ਝੋਨਾ ਲਗਾ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਸੱਪਾਂ ਨੇ ਡੰਗਿਆ
  • man survives after bitten by 200 snakes
    200 ਤੋਂ ਵੱਧ ਜ਼ਹਿਰੀਲੇ ਸੱਪਾਂ ਦੁਆਰਾ ਡੰਗੇ ਜਾਣ ਦੇ ਬਾਵਜੂਦ ਸ਼ਖਸ ਬਚਿਆ ਜ਼ਿੰਦਾ
  • surprising moment on the field
    ਮੈਦਾਨ 'ਤੇ ਹੈਰਾਨੀਜਨਕ ਮੋਮੈਂਟ! ਪਿੱਚ 'ਤੇ ਡਿੱਗੇ ਦੋਵੇਂ ਬੱਲੇਬਾਜ਼ ਫਿਰ ਵੀ ਕੋਈ ਨਹੀਂ ਹੋਇਆ ਰਨਆਊਟ (Video)
  • plane crash
    'ਕਦੇ ਜਹਾਜ਼ ਦੇਖ ਚੜ੍ਹਦਾ ਸੀ ਚਾਅ, ਹੁਣ ਆਵਾਜ਼ ਸੁਣ ਵੀ ਡਰ ਜਾਂਦੈ ਦਿਲ !'
  • drinking alcohol on weekends damages liver
    ਵੀਕਐਂਡ 'ਤੇ ਵੀ ਸ਼ਰਾਬ ਪੀਣ ਨਾਲ ਖਰਾਬ ਹੋ ਜਾਂਦੈ ਲੀਵਰ... ਡਾਕਟਰ ਨੇ ਦੱਸਿਆ ਕਾਰਨ
  • rain weather health
    ਬਰਸਾਤ ਦੇ ਮੌਸਮ 'ਚ ਵਧ ਜਾਂਦੈ ਬੀਮਾਰੀਆਂ ਦਾ ਖ਼ਤਰਾ ! ਇੰਝ ਕਰੋ ਸਿਹਤ ਦੀ ਸੰਭਾਲ
  • drink this thing mixed with milk every day
    ਰੋਜ਼ਾਨਾ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹੈਰਾਨੀਜਨਕ ਫਾਇਦੇ
  • mix this with yogurt and eat it
    ਦਹੀਂ 'ਚ ਮਿਲਾ ਕੇ ਖਾਓ ਇਹ ਚੀਜ਼! ਮਿਲਣਗੇ ਹੈਰਾਨੀਜਨਕ ਫਾਇਦੇ
  • bhagwant maan statement
    ਰਾਜਨੀਤੀ ’ਚ ਚੰਗੇ ਲੋਕਾਂ ਦੇ ਅੱਗੇ ਨਾ ਆਉਣ ਕਾਰਨ ਭ੍ਰਿਸ਼ਟ ਤੇ ਗੁੰਡਾ ਅਨਸਰ ਹਾਵੀ...
  • big good news for farmers involved in the dairy industry of punjab
    ਪੰਜਾਬ ਦੇ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ...
  • punjab nia raid
    ਪੰਜਾਬ 'ਚ ਤੜਕਸਾਰ NIA ਦੀ ਰੇਡ!
  • punjab weather update
    ਅੱਜ ਪੂਰੇ ਪੰਜਾਬ 'ਚ ਦਿਸੇਗਾ ਮਾਨਸੂਨ ਦਾ ਅਸਰ! ਹਨੇਰੀ-ਤੂਫ਼ਾਨ ਦੇ ਨਾਲ ਮੋਹਲੇਧਾਰ...
  • heavy rain and thunderstorm alert in punjab for the next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ! ਬਾਰਿਸ਼ ਤੇ ਤੂਫ਼ਾਨ ਦਾ Alert, ਮੌਸਮ ਦੀ ਵਿਭਾਗ...
  • heartbreaking accident in punjab
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਆਟੋ ਤੇ ਕਾਰ ਦੀ ਭਿਆਨਕ ਟੱਕਰ, 3 ਲੋਕਾਂ ਦੀ ਮੌਤ
  • aap appoints constituency in charges in punjab
    ਪੰਜਾਬ 'ਚ 'ਆਪ' ਵੱਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ, ਹਰਜੀ ਮਾਨ ਸਣੇ ਇਨ੍ਹਾਂ...
  • today  s top 10 news
    ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ Raid ਤੇ ਕੇਜਰੀਵਾਲ ਦਾ ਵੱਡਾ ਬਿਆਨ, ਅੱਜ...
Trending
Ek Nazar
iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

minor made bride invited guests on rent

ਨਾਬਾਲਗਾ ਨੂੰ ਬਣਾਇਆ ਲਾੜੀ, ਕਿਰਾਏ 'ਤੇ ਬੁਲਾਏ ਮਹਿਮਾਨ ਤੇ ਫਿਰ....

car crashes

ਕਾਰ ਹਾਦਸਾਗ੍ਰਸਤ, ਛੇ ਕਿਸ਼ੋਰ ਹਸਪਤਾਲ 'ਚ ਦਾਖਲ

more than 200 immigrants left america

200 ਤੋਂ ਵਧੇਰੇ ਪ੍ਰਵਾਸੀਆਂ ਨੇ ਛੱਡਿਆ ਅਮਰੀਕਾ

more than five lakh refugees returned

ਪੰਜ ਲੱਖ ਤੋਂ ਵੱਧ ਸ਼ਰਨਾਰਥੀ ਪਰਤੇ ਅਫਗਾਨਿਸਤਾਨ

population declines

ਇਸ ਦੇਸ਼ ਦੀ ਆਬਾਦੀ ਘਟੀ, ਬਜ਼ੁਰਗਾਂ 'ਚ ਵਾਧਾ

britain buy f 35 aircraft

ਤਾਕਤ ਵਧਾਉਣ ਦੀ ਤਿਆਰੀ, ਬ੍ਰਿਟੇਨ ਖਰੀਦੇਗਾ ਪ੍ਰਮਾਣੂ ਬੰਬ ਲਿਜਾਣ ਦੇ ਸਮਰੱਥ F-35...

prayagraj  s sitara and captain  s marriage

'ਸਹੁਰੇ ਨਾਲ ਸੌਂਣ ਲਈ ਕੀਤਾ ਮਜ਼ਬੂਰ....', ਨਵੀਂ ਵਿਆਹੀ ਲਾੜੀ ਨੇ ਪਤੀ 'ਤੇ...

oil tanker catches fire

ਤੇਲ ਟੈਂਕਰ ਨੂੰ ਲੱਗੀ ਅੱਗ, ਚਾਰ ਲੋਕਾਂ ਦੀ ਮੌਤ

pakistan international airlines flights to gulf countries

PIA ਨੇ ਖਾੜੀ ਦੇਸ਼ਾਂ ਲਈ ਉਡਾਣਾਂ ਮੁੜ ਕੀਤੀਆਂ ਸ਼ੁਰੂ

record 59 000 people custody in us

ਅਮਰੀਕਾ 'ਚ ਰਿਕਾਰਡ 59,000 ਲੋਕ ਲਏ ਗਏ ਹਿਰਾਸਤ 'ਚ

prisoners iran

ਈਰਾਨ ਨੇ ਜਾਸੂਸੀ ਦੇ ਦੋਸ਼ 'ਚ ਤਿੰਨ ਹੋਰ ਕੈਦੀਆਂ ਨੂੰ ਦਿੱਤੀ ਫਾਂਸੀ

over 3 100 indians evacuates from iran israel

ਈਰਾਨ-ਇਜ਼ਰਾਈਲ ਟਕਰਾਅ : 'ਆਪ੍ਰੇਸ਼ਨ ਸਿੰਧੂ' ਤਹਿਤ 3,100 ਤੋਂ ਵੱਧ ਭਾਰਤੀ ਪਰਤੇ

weather changes in punjab

ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...

zohran mamdani declared winner in democratic primary election

ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ

gujarati indian arrested in us

ਅਮਰੀਕਾ 'ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ

heavy rains expected in punjab

ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

hazur baba jasdeep singh gill  s message to the devotees

ਹਜ਼ੂਰ ਬਾਬਾ ਜਸਦੀਪ ਸਿੰਘ ਗਿੱਲ ਦਾ ਸੰਗਤਾਂ ਨੂੰ ਫਰਮਾਨ- “ਸਤਿਸੰਗ ਵਾਲਾ ਧਾਰਮਿਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • good news for pf members epfo has changed this rule
      PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ...
    • 3 friends die phone fell into well
      Game ਖੇਡਦੇ ਸਮੇਂ ਖੂਹ 'ਚ ਡਿੱਗਿਆ Phone, ਕੱਢਣ ਗਏ 3 ਦੋਸਤ, ਫਿਰ ਜੋ ਹੋਇਆ ਸੁਣ...
    • drone missile army ministry of defense
      ਡਰੋਨ ਤੇ ਮਿਜ਼ਾਈਲਾਂ ਸਮੇਤ ਫੌਜ ਨੂੰ ਮਿਲਣਗੇ ਘਾਤਕ ਹਥਿਆਰ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • after a big fall in gold and silver prices  prices have risen again
      ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਤੋਂ ਬਾਅਦ ਫਿਰ ਚੜ੍ਹੇ ਭਾਅ, ਜਾਣੋ...
    • honeymoon murder case raja raghuvanshi sonam
      Honeymoon Case: ਰਾਜਾ ਰਘੂਵੰਸ਼ੀ ਮਾਮਲੇ 'ਚ ਸੋਨਮ ਦਾ ਇਕ ਹੋਰ ਹੈਰਾਨੀਜਨਕ...
    • love in hardik pandya
      ਨਤਾਸ਼ਾ ਤੋਂ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਨੂੰ ਡੇਟ ਕਰ ਰਹੇ ਸਨ ਹਾਰਦਿਕ ਪਾਂਡਿਆ?...
    • weather changes in punjab
      ਪੰਜਾਬ 'ਚ ਮੌਸਮ ਹੋਇਆ ਸੁਹਾਵਨਾ, ਦਿਨ ਚੜ੍ਹਦਿਆਂ ਹੋਈ ਬਾਰਿਸ਼ ਨੇ ਦਿਵਾਈ ਗਰਮੀ ਤੋਂ...
    • people old at young age baba vanga s prediction
      ਸਾਵਧਾਨ! ਆ ਰਹੀ ਹੈ ਵੱਡੀ ਤਬਾਹੀ..., ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ
    • zohran mamdani declared winner in democratic primary election
      ਭਾਰਤੀ-ਅਮਰੀਕੀ ਜ਼ੋਹਰਾਨ ਮਮਦਾਨੀ ਪ੍ਰਾਇਮਰੀ ਚੋਣ 'ਚ ਜੇਤੂ ਘੋਸ਼ਿਤ
    • ration card holders
      ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ Card
    • ਦੇਸ਼ ਦੀਆਂ ਖਬਰਾਂ
    • daughters taunts ex army officer property 4 crore donation
      ਧੀਆਂ ਦੇ ਤਾਹਨਿਆਂ ਤੋਂ ਦੁਖ਼ੀ ਰਿਟਾਇਰਡ ਫ਼ੌਜੀ ਪਿਓ, ਕਰੋੜਾਂ ਦੀ ਜਾਇਦਾਦ ਦਾ ਜੋ...
    • arvind kejriwal  rajya sabha seat  aam aadmi party
      ਰਾਜ ਸਭਾ ਦੀ ਸੀਟ : ਕੀ ਕੇਜਰੀਵਾਲ ਦੀ ‘ਨਾਂਹ’ ਬਦਲ ਜਾਵੇਗੀ ‘ਹਾਂ’ ਵਿਚ
    • river bus accident
      ਵੱਡਾ ਹਾਦਸਾ ; ਨਦੀ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ
    • what a ride
      ''What A Ride !'', 41 ਸਾਲ ਬਾਅਦ ਕਿਸੇ ਭਾਰਤੀ ਨੇ ਭਰੀ ਪੁਲਾੜ ਲਈ ਉਡਾਣ
    • state bank of india recruitment sbi
      ਸਟੇਟ ਬੈਂਕ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਕਿੰਨੀ ਮਿਲੇਗੀ ਤਨਖਾਹ
    • nia s big revelations
      ਸਾਬਕਾ ਜੱਜ ਸਣੇ 972 ਲੋਕ PFI ਦੇ ਨਿਸ਼ਾਨੇ 'ਤੇ ! NIA ਨੇ ਅਦਾਲਤ 'ਚ ਕੀਤਾ...
    • sonam raghuvanshi now trapped
      ਹੁਣ ਫਸ ਗਈ ਸੋਨਮ ਰਘੂਵੰਸ਼ੀ: ਰਾਜਾ ਕਤਲ ਕੇਸ 'ਚ ਮਿਲ ਗਏ 3 ਅਹਿਮ ਸਬੂਤ, ਜੋ ਸਜ਼ਾ...
    • cm big decision on electricity bills
      ਲੋਕਾਂ ਲਈ ਖੁਸ਼ਖਬਰੀ! ਬਿਜਲੀ ਦੇ ਬਿੱਲਾਂ ਨੂੰ ਲੈ ਕੇ CM ਦਾ ਵੱਡਾ ਫੈਸਲਾ
    • pakistan will no longer be taught in this university
      ਇਸ ਯੂਨੀਵਰਸਿਟੀ 'ਚ ਹੁਣ ਨਹੀਂ ਪੜ੍ਹਾਇਆ ਜਾਵੇਗਾ ਪਾਕਿਸਤਾਨ
    • himachal cloud burst 2 people dead 20 injured
      ਹਿਮਾਚਲ 'ਚ ਭਾਰੀ ਤਬਾਹੀ : 4 ਥਾਵਾਂ 'ਤੇ ਫਟੇ ਬੱਦਲ, 2 ਲੋਕਾਂ ਦੀ ਮੌਤ ਤੇ 20...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +