Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 14, 2026

    4:22:59 PM

  • punjabi woman in canada

    ਕੈਨੇਡਾ 'ਚ ਗ੍ਰਿਫ਼ਤਾਰ ਪੰਜਾਬੀ ਔਰਤ ਹੋਈ ਰਿਹਾਅ !...

  • deadline set to make chandigarh drug free

    ਚੰਡੀਗੜ੍ਹ ਨੂੰ ਨਸ਼ਾ ਮੁਕਤ ਕਰਨ ਲਈ ਡੈੱਡਲਾਈਨ ਤੈਅ,...

  • power crisis  pspcl  power cuts

    ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ....

  • a major threat to the youth of punjab

    ਪੰਜਾਬ ਦੇ ਨੌਜਵਾਨਾਂ ਲਈ ਵੱਡਾ ਖ਼ਤਰਾ! ਪੰਜਾਬ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਚੀਨ ਦੇ ਜਹਾਜ਼ ਨੇ ਭਾਰਤੀ ਖੇਤਰ 'ਚ ਕੀਤਾ ਸੀ ਪ੍ਰਵੇਸ਼, ਅਸੀਂ ਵਾਪਸ ਭੇਜਿਆ : ਜਲ ਸੈਨਾ ਮੁਖੀ

NATIONAL News Punjabi(ਦੇਸ਼)

ਚੀਨ ਦੇ ਜਹਾਜ਼ ਨੇ ਭਾਰਤੀ ਖੇਤਰ 'ਚ ਕੀਤਾ ਸੀ ਪ੍ਰਵੇਸ਼, ਅਸੀਂ ਵਾਪਸ ਭੇਜਿਆ : ਜਲ ਸੈਨਾ ਮੁਖੀ

  • Edited By Disha,
  • Updated: 03 Dec, 2019 01:34 PM
New Delhi
china ship indian territory navy chief karambir singh
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ— ਭਾਰਤੀ ਜਲ ਸੈਨਾ ਮੁਖੀ ਨੇ ਅੱਜ ਯਾਨੀ ਮੰਗਲਵਾਰ ਨੂੰ ਅਰਬ ਸਾਗਰ 'ਚ ਚੀਨ ਦੇ ਜਹਾਜ਼ ਨੂੰ ਵਾਪਸ ਭੇਜਣ ਦੀ ਪੁਸ਼ਟੀ ਕੀਤੀ। ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਚੀਨ ਦੇ ਜਹਾਜ਼ ਸ਼ੀ ਯਾਨ1 ਨੂੰ ਬਿਨਾਂ ਮਨਜ਼ੂਰੀ ਭਾਰਤੀ ਖੇਤਰ 'ਚ ਪ੍ਰਵੇਸ਼ ਕਾਰਨ ਵਾਪਸ ਭੇਜਿਆ ਗਿਆ ਸੀ। ਇੰਡੀਅਨ ਨੇਵੀ ਦੀ ਐਂਟਰੀ ਪਾਇਰੇਸੀ ਮਿਸ਼ਨ ਦੀ ਸਫ਼ਲਤਾ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ 'ਚ 120 ਸਮੁੰਦਰੀ ਲੁਟੇਰਿਆਂ ਨੂੰ ਫੜਿਆ ਗਿਆ ਅਤੇ ਪਾਇਰੇਸੀ ਦੇ 44 ਕੇਸ ਸਾਹਮਣੇ ਆਏ।
 

ਭਾਰਤੀ ਖੇਤਰ 'ਚ ਆਉਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ
ਚੀਨ ਦੇ ਜਹਾਜ਼ ਸ਼ੀ ਯਾਨ1 ਨੂੰ ਭਾਰਤ ਵਲੋਂ ਵਾਪਸ ਭੇਜਣ ਦੇ ਸਵਾਲ ਦਾ ਵੀ ਜਲ ਸੈਨਾ ਮੁਖੀ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ,''ਸ਼ੀ ਯਾਨ1 ਨੂੰ ਭਾਰਤੀ ਖੇਤਰ ਤੋਂ ਵਾਪਸ ਭੇਜਿਆ ਗਿਆ ਹੈ। ਸਾਡਾ ਸਟੈਂਡ ਇਸ ਮੁੱਦੇ 'ਤੇ ਸਾਫ਼ ਹੈ ਕਿ ਜੇਕਰ ਕੋਈ ਵੀ ਦੇਸ਼ ਦਾ ਜਹਾਜ਼ ਸਾਡੇ ਅਧਿਕਾਰ ਖੇਤਰ ਵਾਲੇ ਇਕਨਾਮਿਕ ਜੋਨ 'ਚ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ।''
 

ਭਾਰਤੀ ਜਲ ਸੈਨਾ ਹਰ ਕਦਮ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ
ਭਾਰਤੀ ਜਲ ਸੈਨਾ ਮੁਖੀ ਨੇ ਲਗਾਤਾਰ ਨੇਵੀ ਬਜਟ ਘੱਟ ਹੋਣ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਡਿਫੈਂਸ ਬਜਟ 'ਚ ਜਲ ਸੈਨਾ ਦਾ ਹਿੱਸਾ ਲਗਾਤਾਰ ਘੱਟ ਹੋਇਆ ਹੈ। 2012 ਚ ਇਹ 18 ਫੀਸਦੀ ਸੀ ਜੋ 2018 'ਚ ਘੱਟ ਹੋ ਕੇ ਸਿਰਫ਼ 12 ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਹਿੰਦ ਮਹਾਸਾਗਰ 'ਚ ਚੀਨ ਆਪਣੀ ਮੌਜੂਦਗੀ ਲਗਾਤਾਰ ਵਧਾ ਰਿਹਾ ਹੈ। ਭਾਰਤੀ ਜਲ ਸੈਨਾ ਅਜਿਹੇ ਹਰ ਕਦਮ 'ਤੇ ਬਾਰੀਕੀ ਨਾਲ ਨਜ਼ਰ ਰੱਖੇ ਹੋਏ ਹੈ।
 

ਉੱਤਰੀ ਅਰਬ ਸਾਗਰ 'ਚ ਜਲ ਸੈਨਾ ਦਾ ਸੰਯੁਕਤ ਫੌਜ ਅਭਿਆਸ
ਨੇਵੀ ਚੀਫ ਐਡਮਿਰਲ ਕਰਮਬੀਰ ਸਿੰਘ ਨੇ ਕਿਹਾ,''ਚੀਨ ਅਤੇ ਪਾਕਿਸਤਾਨ ਦਾ ਉੱਤਰੀ ਅਰਬ ਸਾਗਰ 'ਚ ਜਲ ਸੈਨਾ ਦਾ ਸੰਯੁਕਤ ਫੌਜ ਅਭਿਆਸ ਪ੍ਰਸਤਾਵਿਤ ਹੈ। ਅਸੀਂ ਇਸ 'ਤੇ ਨਜ਼ਰ ਬਣਾਏ ਹੋਏ ਹਾਂ। ਇਸ ਸੰਯੁਕਤ ਫੌਜ ਅਭਿਆਸ ਲਈ ਉਨ੍ਹਾਂ ਨੂੰ ਭਾਰਤ ਦੇ ਖੇਤਰ 'ਚ ਆਉਣ ਵਾਲੇ ਹਿੰਦ ਮਹਾਸਾਗਰ ਤੋਂ ਹੀ ਹੋ ਕੇ ਜਾਣਾ ਹੋਵੇਗਾ।'' ਜਲ ਸੈਨਾ ਦੀ ਤਾਕਤ 'ਤੇ ਜ਼ੋਰ ਦਿੰਦੇ ਹੋਏ ਨੇਵੀ ਚੀਫ ਨੇ ਕਿਹਾ ਕਿ ਅਲਕਾਇਦਾ ਅਤੇ ਦੂਜੇ ਅੱਤਵਾਦੀ ਸੰਗਠਨਾਂ ਦੀ ਸਮੁੰਦਰੀ ਗਤੀਵਿਧੀ ਨੂੰ ਦੇਖਦੇ ਹੋਏ ਅਸੀਂ ਸੁਰੱਖਿਆ ਦੇ ਉਪਾਅ ਅਪਣਾ ਰਹੇ ਹਾਂ।

  • China
  • Ship
  • Indian Territory
  • Navy Chief
  • Karambir Singh
  • ਚੀਨ
  • ਜਹਾਜ਼
  • ਭਾਰਤੀ ਖੇਤਰ
  • ਜਲ ਸੈਨਾ ਮੁਖੀ
  • ਕਰਮਬੀਰ ਸਿੰਘ

ਕੇਰਲ ਜਬਰ ਜ਼ਨਾਹ ਦੇ ਦੋਸ਼ੀ ਬਿਸ਼ਪ ਖਿਲਾਫ ਆਵਾਜ਼ ਚੁੱਕਣ ਵਾਲੀ ਨਨ ਨੇ ਲਿਖੀ ਆਤਮਕਥਾ

NEXT STORY

Stories You May Like

  • nepal army chief  visit to china
    ਨੇਪਾਲ ਫੌਜ ਮੁਖੀ ਸਿਗਡੇਲ ਚੀਨ ਦੇ ਇੱਕ ਹਫ਼ਤੇ ਦੇ ਦੌਰੇ ਲਈ ਰਵਾਨਾ
  • pakistani citizen indian border bsf
    ਬਾਰਡਰ ਟੱਪ ਭਾਰਤ 'ਚ ਆ ਵੜਿਆ ਪਾਕਿਸਤਾਨੀ ਘੁਸਪੈਠੀਆ ! BSF ਨੇ ਭੇਜਿਆ ਵਾਪਸ
  • we succeeded in achieving what we wanted as a team  harmanpreet
    ਅਸੀਂ ਉਹ ਹਾਸਲ ਕੀਤਾ ਜੋ ਅਸੀਂ ਇੱਕ ਟੀਮ ਵਜੋਂ ਪ੍ਰਾਪਤ ਕਰਨਾ ਚਾਹੁੰਦੇ ਸੀ: ਹਰਮਨਪ੍ਰੀਤ
  • humanitarian aid to nepal
    ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ
  • china  cargo ship  fire  people  missing
    ਚੀਨ 'ਚ 'ਲਾਇਬੇਰੀਆ' ਦੇ ਝੰਡੇ ਵਾਲੇ ਜਹਾਜ਼ 'ਚ ਅੱਗ, 25 ਦੀ ਮੌਤ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • indian company gets big success in kyrgyzstan  starts gold production
    ਭਾਰਤੀ ਕੰਪਨੀ ਨੂੰ ਕਿਰਗਿਜ਼ਸਤਾਨ 'ਚ ਵੱਡੀ ਮਿਲੀ ਸਫਲਤਾ, ਸ਼ੁਰੂ ਕੀਤਾ ਸੋਨੇ ਦਾ ਉਤਪਾਦਨ
  • coco gauff advances to us open quarter finals
    ਕੋਕੋ ਗੌਫ ਨੇ ਈਵਾ ਜੋਵਿਚ ਨੂੰ ਹਰਾ ਕੇ ਯੂਐਸ ਓਪਨ ਕੁਆਰਟਰ ਫਾਈਨਲ 'ਚ ਕੀਤਾ ਪ੍ਰਵੇਸ਼
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • proof of indian citizenship demanded ambassador rajinder bhagat
    33 ਸਾਲ ਦੇਸ਼ ਦੀ ਸੇਵਾ ਕਰਨ ਵਾਲੇ ਅੰਬੈਸਡਰ ਤੋਂ ਵੀ ਮੰਗਿਆ ਜਾ ਰਿਹਾ ਭਾਰਤੀ ਹੋਣ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
  • former cabinet minister bhagat chunni lal  s ashes immersed in ganga
    ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀਆਂ ਅਸਥੀਆਂ ਗੰਗਾ ’ਚ ਜਲ ਪ੍ਰਵਾਹ
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • punjab police have deployed new drone detection platforms at the border
    ਬਾਰਡਰ 'ਤੇ ਪੰਜਾਬ ਪੁਲਸ ਨੇ ਵਧਾ 'ਤੀ ਸੁਰੱਖਿਆ! ਨਵੇਂ ‘ਡਰੋਨ ਡਿਟੈਕਸ਼ਨ ਪਲੇਟਫਾਰਮ’...
  • top congress leaders to appear on the same stage amidst infighting
    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ...
Trending
Ek Nazar
veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • si and constable suspended after clash at pilibhit police station
      ਪੀਲੀਭੀਤ ਥਾਣੇ 'ਚ ਹੰਗਾਮਾ: SI ਤੇ ਕਾਂਸਟੇਬਲ ਵਿਚਾਲੇ ਝੜਪ, ਦੋਵੇਂ ਮੁਅੱਤਲ
    • tarun tejpal surrender
      ਤਰੁਣ ਤੇਜਪਾਲ ਨੇ ਕੀਤਾ ਸਰੰਡਰ ! 10 ਸਾਲ ਸਜ਼ਾ ਕੱਟਣ ਲਈ ਅਦਾਲਤ ਨੇ ਭੇਜਿਆ ਜੇਲ੍ਹ
    • rajasthan  municipal corporation elections  bjp  congress  victory
      ਰਾਜਸਥਾਨ ਨਗਰ ਨਿਗਮ ਚੋਣਾਂ 'ਚ ਭਾਜਪਾ ਸਭ ਤੋਂ ਅੱਗੇ, ਕਾਂਗਰਸ ਨੇ ਵੀ ਦਿੱਤੀ ਸਖ਼ਤ...
    • ssb jawan  service rifle  police
      SSB ਜਵਾਨ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ, ਪੁਲਸ ਕਰ ਰਹੀ ਮਾਮਲੇ ਦੀ...
    • heroin worth 5 crore seized in manipur churachandpur
      ਮਣੀਪੁਰ ਦੇ ਚੁਰਾਚਾਂਦਪੁਰ 'ਚ 5 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਦੋ ਗ੍ਰਿਫ਼ਤਾਰ
    • kedarnath yatra on foot  stop  trekking route
      ਪੈਦਲ ਕੇਦਾਰਨਾਥ ਯਾਤਰਾ ਮੁਲਤਵੀ; ਟ੍ਰੈਕਿੰਗ ਰੂਟ 'ਤੇ ਚਿਰਬਾਸਾ ਹੈਲੀਪੈਡ ਨੇੜੇ...
    • india china and pakistan
      ਮੁੜ ਲੀਹ 'ਤੇ ਆਉਣ ਲੱਗੇ ਭਾਰਤ-ਚੀਨ ਦੇ ਸਬੰਧ ! ਇਕੱਲਾ ਪੈਣ ਲੱਗਾ ਪਾਕਿਸਤਾਨ
    • customer wins in 7 year old credit card case  sbi card to compensate
      7 ਸਾਲ ਪੁਰਾਣੇ ਕ੍ਰੈਡਿਟ ਕਾਰਡ ਕੇਸ 'ਚ ਗਾਹਕ ਦੀ ਜਿੱਤ, SBI ਕਾਰਡ ਦੇਵੇਗਾ...
    • gym trainer  firing  delhi police  hospital  motorcycle
      ਜਿਮ ਟਰੇਨਰ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਕੀਤੀ 15 ਰਾਊਂਡ ਫਾਇਰਿੰਗ
    • cbi registers fir in disha salian death case
      ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਦਾ ਮਾਮਲਾ: CBI...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +