ਨਵੀਂ ਦਿੱਲੀ—ਦਿੱਲੀ ਸਰਕਾਰ ਨੇ ਪ੍ਰੋਜੈਕਟ ਅਸਿਸਟੈਂਟ, ਜ਼ਿਲਾ ਕੋਆਰਡੀਨੇਟਰ, ਡੀ.ਈ.ਓ ਅਤੇ ਕਈ ਹੋਰ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 28
ਆਖਰੀ ਤਾਰੀਕ- 13 ਨਵੰਬਰ, 2019
ਅਹੁਦਿਆਂ ਦਾ ਵੇਰਵਾ- ਪ੍ਰੋਜੈਕਟ ਅਸਿਸਟੈਂਟ, ਜ਼ਿਲਾ ਕੋਆਰਡੀਨੇਟਰ, ਡੀ.ਈ.ਓ, ਪ੍ਰੋਜੈਕਟ ਐਸੋਸੀਏਟ ਅਤੇ ਅਕਾਊਟੈਂਟ ਆਦਿ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ, 12ਵੀਂ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.wcddel.in/ ਪੜ੍ਹੋ।
ਅਯੁੱਧਿਆ 'ਤੇ ਫੈਸਲਾ ਜੋ ਵੀ ਹੋਵੇ, ਸ਼ਾਂਤੀ ਬਣਾ ਕੇ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ : ਪ੍ਰਿਅੰਕਾ
NEXT STORY