ਬੈਂਗਲੁਰੂ— ਇੱਥੇ ਇਕ ਨਾਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਅਤੇ ਉਸ ਨਾਲ 4 ਲੋਕਾਂ ਨੇ ਇਕ ਲਾਜ 'ਚ 10 ਦਿਨਾਂ ਤੱਕ ਗੈਂਗਰੇਪ ਕੀਤਾ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ 4 ਨਵੰਬਰ ਨੂੰ ਲੜਕੀ ਨੂੰ ਬਚਾਇਆ ਅਤੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। 22 ਤੋਂ 25 ਦੀ ਉਮਰ ਦੇ 3 ਦੋਸ਼ੀ ਦੋਸਤ ਹਨ ਅਤੇ ਚੌਥਾ ਦੋਸ਼ੀ ਲਾਜ ਆਪਰੇਟਰ ਹੈ, ਜੋ 55 ਸਾਲ ਦਾ ਹੈ।
ਹੋਸ਼ 'ਚ ਆਉਂਦੇ ਹੀ ਚੀਕਣ ਲੱਗਦੀ ਹੈ ਡੇਢ ਸਾਲ ਦੀ ਰੇਪ ਪੀੜਤਾ
NEXT STORY