Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, FEB 07, 2026

    9:30:52 PM

  • pratap bajwa on deepak bali

    'ਪੰਜਾਬ ਨੂੰ ਜਵਾਬਦੇਹੀ ਚਾਹੀਦੀ ਹੈ, ਫੋਟੋ-ਓਪਸ...

  • protest against aap leader deepak bali

    ਲੱਕੀ ਓਬਰਾਏ ਦੇ ਰਿਸ਼ਤੇਦਾਰ ਨੇ ਦੀਪਕ ਬਾਲੀ ਦੀ ਲਾਹੀ...

  • new cctv footage lucky oberoi murder case big secrets revealed

    ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV...

  • lucky oberoi murder jalandhar

    ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਗੋਦਾਵਰੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਸਿੰਚਾਈ ਪ੍ਰਾਜੈਕਟ ਹੋਇਆ ਪੂਰਾ

NATIONAL News Punjabi(ਦੇਸ਼)

ਗੋਦਾਵਰੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਸਿੰਚਾਈ ਪ੍ਰਾਜੈਕਟ ਹੋਇਆ ਪੂਰਾ

  • Updated: 21 Jun, 2019 09:36 PM
National
godavari river  irrigation project
  • Share
    • Facebook
    • Tumblr
    • Linkedin
    • Twitter
  • Comment

ਹੈਦਰਾਬਾਦ: ਗੋਦਾਵਰੀ ਨਦੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਲਿਫਟ ਸਿੰਚਾਈ ਪ੍ਰਾਜੈਕਟ ਬਣ ਕੇ ਤਿਆਰ ਹੋ ਚੁਕਿਆ ਹੈ। ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸ਼ੁੱਕਰਵਾਰ ਦੁਪਹਿਰ ਇੱਕਠੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਨੂੰ ਕਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਦਾ ਨਾਮ ਦਿੱਤਾ ਗਿਆ ਹੈ। ਤੇਲੰਗਾਨਾ ਸਰਕਾਰ ਨੇ ਗੋਦਾਵਰੀ ਨਦੀ 'ਤੇ ਦੁਨੀਆ ਦੀ ਸਭ ਤੋਂ ਵੱਡੀ ਲਿਫਟ ਸਿੰਚਾਈ ਯੋਜਨਾ ਦਾ ਨਿਰਮਾਣ ਕਰਾਇਆ ਹੈ। ਇਸ ਪ੍ਰਾਜੈਕਟ 'ਚ 22 ਪੰਪ ਹਾਊਸ ਸ਼ਾਮਲ ਹਨ। ਇਨ੍ਹਾਂ ਜ਼ਰੀਏ ਇਕ ਦਿਨ 'ਚ 3 ਟੀ. ਐਮ.ਸੀ. ਪਾਣੀ ਲੈਣ ਦੀ ਯੋਜਨਾ ਹੈ। ਇਸ ਪ੍ਰਾਜੈਕਟ ਦੇ 2 ਮਹੱਤਵਪੂਰਨ ਪੜਾਅ ਹਨ। ਪਹਿਲੇ ਪੜਾਅ 'ਚ ਮੇਦੀਗੁਡਾ, ਅੰਨਾਰਾਮ, ਸੁੰਡਿਲਾ ਪੰਪ ਹਾਊਸ ਪਾਣੀ ਨੂੰ ਲਿਫਟ ਕਰਨ ਲਈ ਆਂਸ਼ਿਕ ਰੂਪ ਨਾਲ ਤਿਆਰ ਕੀਤਾ ਗਿਆ ਹੈ। ਦੂਜੇ ਪੜਾਅ 'ਚ ਦੁਨੀਆ ਦਾ ਸਭ ਤੋਂ ਵੱਡਾ ਭੂਮੀਗਤ ਪੰਪ ਹਾਊਸ ਹੈ, ਜੋ ਹਰ ਰੋਜ਼ ਦੋ ਟੀ. ਐਮ. ਸੀ. ਪਾਣੀ ਪੰਪ ਕਰਨ ਦੀ ਸਮੱਰਥਾ ਰੱਖਦਾ ਹੈ। ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐਸ. ਜਗਨਮੋਹਨ ਰੇਡੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ।
ਉਦਘਾਟਨ ਸਮਾਰੋਹ 'ਚ ਪਹੁੰਚੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਮਹਾਰਾਸ਼ਟਰ ਦੀ ਜਨਤਾ ਵਲੋਂ ਤੇਲੰਗਾਨਾ ਦੀ ਜਨਤਾ ਨੂੰ ਦਿੱਤਾ ਗਿਆ ਇਕ ਤੋਹਫਾ ਹੈ। ਤੇਲੰਗਾਨਾ ਸਰਕਾਰ ਨੇ ਰਿਕਾਰਡ ਸਮੇਂ 'ਚ ਇਸ ਦਾ ਨਿਰਮਾਣ ਕਾਰਜ ਪੂਰਾ ਕਰਾਇਆ ਗਿਆ ਹੈ। ਇਹ ਪ੍ਰਾਜੈਕਟ ਤੇਲੰਗਾਨਾ ਸੂਬੇ ਲਈ ਵੱਡੀ ਕਾਮਯਾਬੀ ਹੈ। ਦੁਨੀਆ ਦੇ ਇਸ ਸਭ ਤੋਂ ਵੱਡੇ ਸਿੰਚਾਈ ਪ੍ਰਾਜੈਕਟ ਨੂੰ ਸਿਰਫ 24 ਮਹੀਨੇ 'ਚ ਪੂਰਾ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਗੋਦਾਵਰੀ ਨਦੀ ਦੇ ਪਾਣੀ ਨੂੰ ਪਹਿਲਾਂ ਹੀ ਮੇਦੀਗੁੱਡਾ ਪੰਪ ਹਾਊਸ ਤਕ ਪਹੁੰਚਾਇਆ ਜਾ ਚੁਕਿਆ ਹੈ।

ਇਹ ਹਨ ਇਸ ਦੀਆਂ ਵਿਸ਼ੇਸ਼ਤਾਵਾਂ

ਪੰਪ ਹਾਊਸ ਦੀਆਂ ਅਹਿਮ ਖੂਬੀਆਂ ਦੇ ਬਾਰੇ 'ਚ ਦੱਸਦੇ ਹੋਏ ਸ਼੍ਰੀਨਿਵਾਸ ਰੇਡੀ ਨੇ ਦੱਸਿਆ ਕਿ ਇਸ ਪੰਪ ਹਾਊਸ ਦੀ ਵਿਸ਼ੇਸ਼ਤਾ ਇਸ ਨਾਲ ਜੁੜੀਆਂ ਸੁਰੰਗਾਂ ਹਨ। ਜਿਸ ਨੂੰ 10.5 ਮੀਟਰ ਵਿਆਸ ਦੇ ਨਾਲ ਜ਼ਮੀਨ ਨੂੰ ਪੁੱਟ ਕੇ ਬਣਾਇਆ ਗਿਆ ਹੈ। ਆਮ ਤੌਰ 'ਤੇ ਇਨ੍ਹਾਂ ਨੂੰ ਸੱਜੀ ਤੇ ਖੱਬੀ ਸੁੰਰਗ ਕਿਹਾ ਜਾਂਦਾ ਹੈ। ਜਿਸ 'ਚ ਹਰੇਕ ਦੀ ਲੰਬਾਈ 4133 ਮੀਟਰ ਹੈ। ਇਨ੍ਹਾਂ ਦੋਵੇਂ ਸੁਰੰਗਾਂ ਲਈ ਲਾਈਨਿੰਗ ਦਾ ਕੰਮ ਵੀ ਖਤਮ ਹੋ ਗਿਆ ਹੈ। ਇਸ ਪੰਪ ਹਾਊਸ ਤੋਂ ਇਲਾਵਾ ਇਸ ਦਾ ਸਰਜ ਪੁੱਲ ਵੀ ਦੁਨੀਆ 'ਚ ਸਭ ਤੋਂ ਵੱਡਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜ਼ਮੀਨ ਦੇ ਅੰਦਰ ਇਸ ਤਰ੍ਹਾਂ ਦੇ ਨਿਰਮਾਣ ਨੂੰ ਅੰਜਾਮ ਦਿੱਤਾ ਗਿਆ ਹੈ। ਇਕ ਪੰਪ ਹਾਊਸ ਦੇ ਆਕਾਰ ਦੇ ਬਾਰੇ 'ਚ ਸੋਚੀਏ ਤਾਂ ਇਸ ਦੀ ਡੂੰਘਾਈ 330 ਮੀਟਰ, ਚੌੜਾਈ 25 ਮੀਟਰ ਤੇ ਉਚਾਈ 65 ਮੀਟਰ ਹੈ।
 

  • Godavari River
  • Irrigation Project
  • ਗੋਦਾਵਰੀ ਨਦੀ
  • ਸਿੰਚਾਈ ਪ੍ਰਾਜੈਕਟ

ਭਾਰਤੀ ਨਾ ਜਾਣ ਇਸ ਦੇਸ਼, ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

NEXT STORY

Stories You May Like

  • the longest road in the world
    ਕੀ ਤੁਸੀਂ ਜਾਣਦੇ ਹੋ? ਕਿਥੇ ਹੈ ਦੁਨੀਆ ਦਾ ਸਭ ਤੋਂ ਲੰਬਾ Highway
  • major administrative action on delay in surface water project
    ਸਰਫੇਸ ਵਾਟਰ ਪ੍ਰਾਜੈਕਟ ’ਚ ਦੇਰੀ ’ਤੇ ਵੱਡਾ ਪ੍ਰਸ਼ਾਸਨਿਕ ਐਕਸ਼ਨ, ਐੱਲ. ਐਂਡ ਟੀ. ’ਤੇ 7.5 ਕਰੋੜ ਰੁਪਏ ਦਾ ਜੁਰਮਾਨਾ
  • narendra modi  india  world  startup eco  mann ki baat
    ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ, ‘ਟਾਪ ਕੁਆਲਿਟੀ’ ਨੂੰ ਬਣਾਓ ਆਪਣਾ ਮੂਲ ਮੰਤਰ: PM ਮੋਦੀ
  • investor suffered a loss of rs 2 45 lakh crore
    ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ,2.45 ਲੱਖ ਕਰੋੜ ਦਾ ਹੋਇਆ ਨੁਕਸਾਨ
  • preparations to deal with a pandemic like covid in pgi
    PGI 'ਚ ਕੋਵਿਡ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ! ਪ੍ਰਾਜੈਕਟ 'ਤੇ ਸ਼ੁਰੂ ਹੋਇਆ ਕੰਮ
  • india is the biggest contender for the title  shastri
    ਭਾਰਤ ਖਿਤਾਬ ਦਾ ਸਭ ਤੋਂ ਵੱਡਾ ਦਾਅਵੇਦਾਰ : ਸ਼ਾਸਤਰੀ
  • india oil refineries world narendra modi energy sector
    ਦੁਨੀਆ ਦਾ ਸਭ ਤੋਂ ਵੱਡਾ ਤੇਲ ਰਿਫਾਈਨ ਕਰਨ ਵਾਲਾ ਦੇਸ਼ ਬਣੇਗਾ ਭਾਰਤ ! EU ਨਾਲ FTA ਮਗਰੋਂ PM ਮੋਦੀ ਨੇ ਕੀਤਾ ਐਲਾਨ
  • america is the world s largest property dealer
    ਦੁਨੀਆ ਦਾ ਸਭ ਤੋਂ ਵੱਡਾ 'ਪ੍ਰਾਪਰਟੀ ਡੀਲਰ' ਹੈ ਅਮਰੀਕਾ ! ਫਰਾਂਸ ਤੋਂ ਵੀ ਮੋਟੀ ਰਕਮ ਦੇ ਕੇ ਖਰੀਦ ਲਿਆ ਸੀ ਅੱਧਾ ਮੁਲਕ
  • protest against aap leader deepak bali
    ਲੱਕੀ ਓਬਰਾਏ ਦੇ ਰਿਸ਼ਤੇਦਾਰ ਨੇ ਦੀਪਕ ਬਾਲੀ ਦੀ ਲਾਹੀ ਡੰਡ, ਕਿਹਾ ਖਬਰਾਂ ਨਾ ਲਵਾਓ...
  • new cctv footage lucky oberoi murder case big secrets revealed
    ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ...
  • lucky oberoi murder jalandhar
    ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ...
  • vande bharat express will stop at jalandhar cantt station from april 2
    ਕੇਂਦਰ ਸਰਕਾਰ ਦਾ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ! ਹੁਣ ਜਲੰਧਰ ਕੈਂਟ ਸਟੇਸ਼ਨ...
  • aap leader lucky oberoi cremation jalandhar
    'ਆਪ' ਆਗੂ ਲੱਕੀ ਓਬਰਾਏ ਦਾ ਅੰਤਿਮ ਸੰਸਕਾਰ! ਪੁੱਤ ਨੇ ਦਿੱਤੀ ਚਿਖ਼ਾ ਨੂੰ ਅਗਨੀ,...
  • aap leader lucky oberoi cremation jalandhar
    ਲੱਕੀ ਓਬਰਾਏ ਦੇ ਸਸਕਾਰ ਮੌਕੇ ਸਰਕਾਰ ਨੂੰ ਪਰਿਵਾਰ ਨੇ ਪਾਈਆਂ ਲਾਹਨਤਾਂ, ਕਿਹਾ-ਓਏ...
  • sheetal angural spoke on lucky oberoi s murder law and order has failed
    ਲੱਕੀ ਓਬਰਾਏ ਦੇ ਕਤਲ 'ਤੇ ਬੋਲੇ ਸ਼ੀਤਲ ਅੰਗੁਰਾਲ, ਕਾਨੂੰਨ ਵਿਵਸਥਾ ਫੇਲ੍ਹ, CM ਮਾਨ...
  • roshan healthcare ayurvedic treatment
    ਹੁਣ ਅੰਦਰੂਨੀ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਸਰਦੀਆਂ 'ਚ ਅਪਣਾ ਲਓ ਇਹ ਸ਼ਾਹੀ...
Trending
Ek Nazar
icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

major changes in the indian team for the t20 world cup

T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵੱਡਾ ਫੇਰਬਦਲ, ਇਕ ਹੋਰ ਧਾਕੜ ਖਿਡਾਰੀ ਦੀ ਹੋਈ...

heavy rain alert

7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

sun mercury mars venus aquarius gochar 2026 rashifal

4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...

cricket player

ਲਾਈਵ ਮੈਚ ਦੌਰਾਨ ਅਚਾਨਕ ਧੜੰਮ ਡਿੱਗਿਆ ਬੱਲੇਬਾਜ਼, ਮੌਕੇ 'ਤੇ ਹੀ ਹੋ ਗਈ ਮੌਤ

pakistan islamabad mosque suicide blast

'ਜਦੋਂ ਗੇਟ 'ਤੇ ਰੋਕਿਆ ਤਾਂ ਖੁਦ ਨੂੰ ਉਡਾ ਲਿਆ', ਆਤਮਘਾਤੀ ਹਮਲੇ ਨਾਲ ਦਹਿਲਿਆ...

pakistanis are stealing sewer covers government strict law

ਗਟਰ ਦਾ ਢੱਕਣ ਚੋਰੀ ਕਰਨ ਵਾਲੇ ਨੂੰ 50 ਲੱਖ ਜੁਰਮਾਨਾ! ਲਹਿੰਦੇ ਪੰਜਾਬ ਦੀ CM ਨੇ...

karachi explicit videos played on digital advertising boards

ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ...

tropical storm in the philippines

6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼...

pak security forces kill 24 terrorists in khyber pakhtunkhwa

ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! ਖੈਬਰ ਪਖਤੂਨਖਵਾ 'ਚ 24 ਅੱਤਵਾਦੀ...

bollywood unlucky film

ਇਹ ਹੈ ਬਾਲੀਵੁੱਡ ਦੀ ਸਭ ਤੋਂ 'ਮਨਹੂਸ' ਫਿਲਮ, ਬਣਦੇ-ਬਣਦੇ ਹੋ ਗਈ ਸੀ 2...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • jammu kashmir  tourists  amit shah  pahalgam terrorist attack
      ਜੰਮੂ ਕਸ਼ਮੀਰ ਘੁੰਮਣ ਲਈ ਦੇਸ਼ ਭਰ ਤੋਂ ਸੈਲਾਨੀਆਂ ਦਾ ਉਤਸ਼ਾਹ ਨਹੀਂ ਹੋਇਆ ਹੈ ਘੱਟ :...
    • bike and dumper collision
      ਤੇਜ਼ ਰਫ਼ਤਾਰ ਡੰਪਰ ਨਾਲ ਬਾਈਕ ਦੀ ਭਿਆਨਕ ਟੱਕਰ ! ਭੈਣ-ਭਰਾ ਸਣੇ 3 ਦੀ ਹੋਈ ਦਰਦਨਾਕ...
    • kashi vishwanath temple  devotees  mahashivratri
      ਮਹਾਸ਼ਿਵਰਾਤਰੀ 'ਤੇ ਕਾਸ਼ੀ 'ਚ 15 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ
    • hospital  patient  india  ai healthcare   launch
      ਹੁਣ ਹਸਪਤਾਲ ਤੋਂ ਬਾਹਰ ਵੀ ਮਰੀਜ਼ਾਂ 'ਤੇ ਰਹੇਗੀ ਨਜ਼ਰ ! ਭਾਰਤ ਨੇ ਲਾਂਚ ਕੀਤਾ...
    • pm modi in malaysia
      ਮਲੇਸ਼ੀਆ 'ਚ PM ਮੋਦੀ ਨੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ ! ਨਵਾਂ ਭਾਰਤੀ ਕੌਂਸਲੇਟ...
    • earthquake in india  s neighboring country myanmar
      ਸਾਵਧਾਨ! ਗੁਆਂਢੀ ਦੇਸ਼ 'ਚ ਲਗਾਤਾਰ ਆ ਰਹੇ ਭੂਚਾਲ, ਭਾਰਤ 'ਤੇ ਵੀ ਮੰਡਰਾ ਰਿਹਾ...
    • pm modi in malaysia
      ਮਲੇਸ਼ੀਆ ਪੁੱਜੇ PM ਮੋਦੀ ਦਾ ਹੋਇਆ ਸ਼ਾਨਦਾਰ ਸੁਆਗਤ, ਇਕੋ ਕਾਰ 'ਚ ਰਵਾਨਾ ਹੋਏ...
    • bjp  mumbai  mayor  ritu tawde
      ਭਾਜਪਾ ਨੂੰ ਮੁੰਬਈ ਦਾ ਪਹਿਲਾ ਮੇਅਰ ਮਿਲਣ ਦੀ ਉਮੀਦ, ਰਿਤੂ ਤਾਵੜੇ ਨੇ ਦਾਖਲ ਕੀਤਾ...
    • central government  smart city  10 years  project
      10 ਸਾਲਾਂ 'ਚ ਸਿਰਫ਼ 31 ਸ਼ਹਿਰ ਬਣੇ 'ਸਮਾਰਟ' ! ਲੁਧਿਆਣਾ ਸਣੇ ਦੇਸ਼ ਦੇ ਕਈ ਸ਼ਹਿਰ...
    • lok sabha  om birla  legislative assembly  e vidhan app
      ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਧਾਨ ਸਭਾ 'ਚ ਈ-ਵਿਧਾਨ ਐਪ' ਦੀ ਕੀਤੀ ਸ਼ੁਰੂਆਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +