Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    4:47:16 PM

  • debt on farmers increased in punjab

    ਪੰਜਾਬ ਦੇ ਕਿਸਾਨਾਂ 'ਤੇ ਕਰਜ਼ੇ ਦੀ ਮਾਰ! ਤਿੰਨ...

  • 3 accused arrested in rs 7 crore loot case from saraf s house

    ਗੁਰਦਾਸਪੁਰ: ਸਰਾਫ ਦੇ ਘਰੋਂ 7,00,00,000 ਕਰੋੜ...

  • sukhpal khaira big statement

    ਮੇਰੇ ਖ਼ਿਲਾਫ਼ FIR ਦਰਜ ਕਰਨ ਦੀ ਤਿਆਰੀ 'ਚ ਪੰਜਾਬ...

  • iran s warning

    ''ਪਰਸ਼ੀਅਨ ਖਾੜੀ 'ਚ ਵਹੇਗਾ ਹਮਲਾਵਰਾਂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਹਰਿਦੁਆਰ 'ਚ ਜਲ ਪ੍ਰਵਾਹ ਕੀਤੀਆਂ ਗਈਆਂ ਅਜੀਤ ਪਵਾਰ ਦੀਆਂ ਅਸਥੀਆਂ

NATIONAL News Punjabi(ਦੇਸ਼)

ਹਰਿਦੁਆਰ 'ਚ ਜਲ ਪ੍ਰਵਾਹ ਕੀਤੀਆਂ ਗਈਆਂ ਅਜੀਤ ਪਵਾਰ ਦੀਆਂ ਅਸਥੀਆਂ

  • Edited By Disha,
  • Updated: 05 Feb, 2026 01:21 PM
National
haridwar  ajit pawar  ashes  ganga river
  • Share
    • Facebook
    • Tumblr
    • Linkedin
    • Twitter
  • Comment

ਹਰਿਦੁਆਰ- ਮਰਹੂਮ ਰਾਸ਼ਟਰਵਾਦੀ ਨੇਤਾ ਅਜੀਤ ਪਵਾਰ ਦੀਆਂ ਅਸਥੀਆਂ ਦਾ ਵੀਰਵਾਰ ਨੂੰ ਧਰਮਨਗਰੀ ਹਰਿਦੁਆਰ 'ਚ ਪਵਿੱਤਰ ਗੰਗਾ ਕਿਨਾਰੇ ਰਸਮੀ ਰਸਮਾਂ ਨਾਲ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ ਰਾਸ਼ਟਰਵਾਦੀ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਧੀਰਜ ਸ਼ਰਮਾ ਵਿਸ਼ੇਸ਼ ਰੂਪ ਨਾਲ ਹਰਿਦੁਆਰ ਪਹੁੰਚੇ ਅਤੇ ਵੀਆਈਪੀ ਘਾਟ 'ਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਅਸਥੀ ਵਿਸਰਜਨ ਸੰਪੰਨ ਕਰਵਾਇਆ। ਗੰਗਾ ਕਿਨਾਰੇ ਵੈਦਿਕ ਜਾਪ ਅਤੇ ਧਾਰਮਿਕ ਰਸਮਾਂ ਵਿਚਾਲੇ ਸ਼੍ਰੀ ਪਵਾਰ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ। ਅਸਥੀ ਵਿਸਰਜਨ ਦੀ ਪੂਰੀ ਪ੍ਰਕਿਰਿਆ ਉਨ੍ਹਾਂ ਦੇ ਪਰਿਵਾਰਕ ਪੁਜਾਰੀ ਅਭਿਸ਼ੇਕ ਝਾਅ ਵਲੋਂ ਸੰਪੰਨ ਕਰਵਾਈ ਗਈ। 

ਇਸ ਦੌਰਾਨ ਵੱਡੀ ਗਿਣਤੀ 'ਚ ਵਰਕਰ ਅਤੇ ਸਮਰਥਕ ਹਾਜ਼ਰ ਰਹੇ। ਅਸਥੀ ਵਿਸਰਜਨ ਮਗਰੋਂ ਰਾਸ਼ਟਰੀ ਯੂਥ ਕਾਂਗਰਸ ਵਲੋਂ ਰਾਸ਼ਟਰਵਿਆਪੀ ਅਸਥੀ ਕਲਸ਼ ਯਾਤਰਾ ਦਾ ਰਸਮੀ ਸ਼ੁੱਭ ਆਰੰਭ ਕੀਤਾ ਗਿਆ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਇਹ ਯਾਤਰਾ ਹਰਿਦੁਆਰ ਤੋਂ ਸ਼ੁਰੂ ਹੋ ਕੇ ਦੇਸ਼ ਦੀਆਂ ਪ੍ਰਮੁੱਖ ਪਵਿੱਤਰ ਨਦੀਆਂ ਤੱਕ ਜਾਵੇਗੀ ਤਾਂ ਕਿ ਸ਼੍ਰੀ ਪਵਾਰ ਦੀ ਵਿਚਾਰਧਾਰਾ ਨਾਲ ਜੁੜੇ ਵਰਕਰਾਂ ਅਤੇ ਸਮਰਥਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਉੱਤਰ ਪ੍ਰਦੇਸ਼ ਦੀ ਕਾਸ਼ੀ, ਮੱਧ ਪ੍ਰਦੇਸ਼ ਦੀ ਨਰਮਦਾ, ਗੁਜਰਾਤ ਦੀ ਸਾਬਰਮਤੀ, ਜੰਮੂ-ਕਸ਼ਮੀਰ ਦੀ ਚਿਨਾਬ ਨਦੀ ਤੱਕ ਪਹੁੰਚੇਗੀ। ਇਸ ਤੋਂ ਬਾਅਦ ਯਾਤਰਾ ਦੱਖਣੀ ਭਾਰਤ ਦੇ ਰਾਮੇਸ਼ਵਰਮ ਅਤੇ ਕੰਨਿਆਕੁਮਾਰੀ ਤੱਕ ਜਾਵੇਗੀ, ਜਿੱਥੇ ਵੱਖ-ਵੱਖ ਪਵਿੱਤਰ ਨਦੀਆਂ 'ਚ ਅਸਥੀ ਵਿਸਰਜਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Haridwar
  • Ajit Pawar
  • ashes
  • Ganga river
  • Plane Crash
  • ਹਰਿਦੁਆਰ
  • ਅਜੀਤ ਪਵਾਰ
  • ਅਸਥੀਆਂ
  • ਗੰਗਾ ਨਦੀ

ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ! US ਨੇ 200 ਤੋਂ ਵੱਧ India Based ਫਾਰਮੇਸੀ ਵੈੱਬਸਾਈਟਾਂ ਕੀਤੀਆਂ ਜ਼ਬਤ

NEXT STORY

Stories You May Like

  • sunetra pawar  ncp president  maharashtra  deputy chief minister
    ਸੁਨੇਤਰਾ ਪਵਾਰ ਬਣੀ ਰਾਕਾਂਪਾ ਪ੍ਰਧਾਨ
  • women of punjab  rs 1000 per month
    ਪੰਜਾਬ ਦੀਆਂ ਔਰਤਾਂ ਨੂੰ 1000 ਦੇਣ 'ਤੇ ਲੱਗ ਗਈਆਂ ਸ਼ਰਤਾਂ! ਇਨ੍ਹਾਂ ਬੀਬੀਆਂ ਨਹੀਂ ਮਿਲੇਗਾ ਲਾਭ
  • major accident on dehradun haridwar highway
    ਦੇਹਰਾਦੂਨ-ਹਰਿਦੁਆਰ ਹਾਈਵੇਅ 'ਤੇ ਵੱਡਾ ਹਾਦਸਾ: ਫਲਾਈਓਵਰ 'ਤੇ ਕਈ ਵਾਹਨਾਂ ਨੂੰ ਲੱਗੀ ਅੱਗ, ਔਰਤ ਸਣੇ 2 ਦੀ ਮੌਤ
  • british airways cancels flights to several countries
    Middle East Tensions: ਬ੍ਰਿਟਿਸ਼ ਏਅਰਵੇਜ਼ ਨੇ ਕਈ ਦੇਸ਼ਾਂ ਦੀਆਂ ਉਡਾਣਾਂ ਕੀਤੀਆਂ ਰੱਦ
  • sail  steel company  ins anjdeep  indian navy
    SAIL ਨੇ ਸਵਦੇਸ਼ੀ ਸਟੀਲ ਨਾਲ ਬਣਿਆ 'INS ਅੰਜਦੀਪ' ਭਾਰਤੀ ਜਲ ਸੈਨਾ ਬੇੜੇ 'ਚ ਕੀਤਾ ਸ਼ਾਮਲ
  • robbers snatch woman  s earrings in jalandhar
    ਜਲੰਧਰ 'ਚ ਬੱਚੀ ਨਾਲ ਗੱਲਾਂ ਕਰ ਰਹੇ ਲੁਟੇਰਿਆਂ ਨੇ ਮਾਂ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ, ਘਟਨਾ ਕੈਮਰੇ 'ਚ ਕੈਦ
  • pentagon releases photos of 4 us soldiers killed in iran war
    ਪੈਂਟਾਗਨ ਨੇ ਜਾਰੀ ਕੀਤੀਆਂ ਈਰਾਨ ਜੰਗ 'ਚ ਮਾਰੇ ਗਏ 4 ਅਮਰੀਕੀ ਫ਼ੌਜੀਆਂ ਦੀਆਂ ਤਸਵੀਰਾਂ, 2 ਦੀ ਪਛਾਣ ਬਾਕੀ
  • dri and customs seized cigarettes worth rs 1 crore in february
    DRI ਤੇ ਕਸਟਮ ਵਿਭਾਗ ਨੇ ਫਰਵਰੀ ਮਹੀਨੇ ’ਚ ਜ਼ਬਤ ਕੀਤੀਆਂ 1 ਕਰੋੜ ਦੀਆਂ ਸਿਗਰਟਾਂ, ਏਅਰਪੋਰਟ ਤੋਂ ਫੜੇ ਦਾ ਰਹੇ ਲੋਕ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
  • punjabi person has become wanted in canada police have released a poster
    ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
  • big change in police administration transfer of these 19 big officers in punjab
    ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ! ਪੰਜਾਬ 'ਚ ਇਨ੍ਹਾਂ 19 ਵੱਡੇ ਅਧਿਕਾਰੀਆਂ ਦੇ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • roads issue in punjab
    ਪੰਜਾਬ ਵਿਧਾਨ ਸਭਾ 'ਚ ਉੱਠਿਆ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ, ਲਾਡੀ ਸ਼ੇਰੋਵਾਲੀਆ...
  • pargat singh statement punjab budget session 2026
    ਵਿਧਾਨ ਸਭਾ 'ਚ ਬੋਲੇ ਪਰਗਟ ਸਿੰਘ, ਕਾਪੀਰਾਈਟ ਸਟ੍ਰਾਈਕ ਲਗਾ ਕੇ ਮੀਡੀਆ ਚੈਨਲਾਂ ਨੂੰ...
  • rain will fall in many districts of punjab on march 14 and 15
    ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ
  • viral pictures of g khan and jasmine akhtar created a stir
    'ਲਾੜਾ-ਲਾੜੀ': G Khan ਨੇ Jasmine Akhtar ਨਾਲ ਫੋਟੋਆ ਪੋਸਟ ਕਰ ਆਖਿਆ, 17 ਮਾਰਚ...
Trending
Ek Nazar
46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

licenses of medical stores cancelled in amritsar

ਅੰਮ੍ਰਿਤਸਰ 'ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ

locked room recovered bodies debt

ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ,...

alcohol cheap price liquor

'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ...

zodiac signs

15 ਮਾਰਚ ਤੋਂ ਬਦਲੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲਾਮਾਲ

mahakumbh viral girl monalisa

'ਵਾਇਰਲ ਗਰਲ' ਮੋਨਾਲੀਸਾ ਆਸ਼ਕ ਨਾਲ ਹੋਈ ਫਰਾਰ, ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਕਰਵਾ...

pakistan cricket team

ਪਾਕਿਸਤਾਨੀ ਕ੍ਰਿਕਟ ਟੀਮ ਫਿਰ ਹੋਈ ਬੇਇੱਜ਼ਤੀ! ਤੋੜ'ਤਾ ਆਪਣਾ ਹੀ  27 ਸਾਲ ਪੁਰਾਣਾ...

gas cylinders become understand

ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

ipl 2026 kkr pacer matheesha pathirana

IPL ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ! 18...

kim watched the cruise missile test

ਕਿਮ ਜੋਂਗ ਨੇ ਆਪਣੀ ਧੀ ਨਾਲ ਦੇਖਿਆ ਕਰੂਜ਼ ਮਿਜ਼ਾਈਲ ਦਾ ਪ੍ਰੀਖਣ

us israeli attacks on iran violate international law meloni

ਈਰਾਨ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ : ਮੇਲੋਨੀ

raghav chadha mobile recharge incoming call 28 days rajya sabha

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ...

84 iranian sailors sri lankan courtt

ਸ਼੍ਰੀਲੰਕਾ ਦੀ ਅਦਾਲਤ ਵੱਲੋਂ 84 ਈਰਾਨੀ ਮਲਾਹਾਂ ਦੀਆਂ ਲਾਸ਼ਾਂ ਦੂਤਾਵਾਸ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • constable suspended
      ਰਾਜਸਥਾਨ 'ਚ ਆਡੀਓ ਨੇ ਸਸਪੈਂਡ ਕਰਾ'ਤਾ ਕਾਂਸਟੇਬਲ ! ਹੈਰਾਨ ਕਰੇਗਾ ਪੂਰਾ ਮਾਮਲਾ
    • dig and bsf in garo hills
      DIG 'ਤੇ ਹਮਲਾ ! ਲੋਕਾਂ ਨੇ ਗੱਡੀ ਨੂੰ ਲਾ'ਤੀ ਅੱਗ, ਚੋਣਾਂ ਵੀ ਰੱਦ, ਮੇਘਾਲਿਆ 'ਚ...
    • non veg pandit temple eating meat
      Non-Veg ਦੇ ਸ਼ੌਕਿਨ ਪੰਡਿਤ ਜੀ! ਮੰਦਰ 'ਚ ਮਾਸ ਖਾਂਦੇ ਮਹਾਰਾਜ ਦੀ ਸੋਸ਼ਲ ਮੀਡੀਆ...
    • instructions to government officials
      ਹੁਣ ਸਿਰਫ਼ ਇਲੈਕਟ੍ਰਿਕ ਵਾਹਨ ਖਰੀਦਣਗੇ ਸਰਕਾਰੀ ਅਫ਼ਸਰ ! CM ਰੈੱਡੀ ਨੇ ਦੇ'ਤੇ...
    • a man has 2 government jobs at the age of 33
      ਬੰਦਾ ਇਕ 33 ਸਾਲ ਕਰ ਗਿਆ 2-2 ਸਰਕਾਰੀ ਨੌਕਰੀਆਂ, ਤੇ ਫਿਰ...
    • good news during hormuz escalation
      ਜੰਗ ਵਿਚਾਲੇ ਰਾਹਤ ਭਰੀ ਖ਼ਬਰ ! Hormuz Strait ਪਾਰ ਕਰ ਭਾਰਤ ਪਹੁੰਚਿਆ ਪਹਿਲਾ...
    • 32 countries took a historic decision now crude oil prices will fall
      32 ਦੇਸ਼ਾਂ ਨੇ ਲਿਆ ਇਤਿਹਾਸਕ ਫੈਸਲਾ, ਹੁਣ ਕੱਚੇ ਤੇਲ ਦੀਆਂ ਕੀਮਤਾਂ 'ਚ ਆਵੇਗੀ...
    • audi india company announces increase in car prices
      ਨਵੀਂ ਗੱਡੀ ਖਰੀਦਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ ! ਇਸ ਕੰਪਨੀ ਨੇ ਅਚਾਨਕ...
    • lok sabha speaker  om birla
      ਹਮੇਸ਼ਾ ਨਿਰਪੱਖਤਾ ਲਈ ਯਤਨਸ਼ੀਲ ਰਹੋ, ਕਿਸੇ ਨੂੰ ਨਿਯਮਾਂ ਤੋਂ ਬਾਹਰ ਬੋਲਣ ਦਾ...
    • abusing mother sister fined 500 rupees
      ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +