ਨਵੀਂ ਦਿੱਲੀ—ਭਾਰਤ-ਤਿੱਬਤ ਸਰਹੱਦੀ ਪੁਲਸ (ਆਈ. ਟੀ. ਬੀ. ਪੀ.) ਲਈ ਹਵਾਈ ਸੈੱਲ ਬਣਾਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਪਰ ਉਚਾਈ ਵਾਲੀਆਂ ਚੌਕੀਆਂ 'ਤੇ ਤਾਇਨਾਤ ਜਵਾਨਾਂ ਦੇ ਸਹਿਯੋਗ ਲਈ ਵੈਟ ਲੀਜ਼ਿੰਗ 'ਤੇ ਦੋਹਰੇ ਇੰਜਨ ਵਾਲੇ 2 ਹੈਲੀਕਾਪਟਰਾਂ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਗਿਆ ਹੈ।
ਲੋਕ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਵਧੇਰੇ ਉਚਾਈ ਵਾਲੀਆਂ ਸਰਹੱਦੀ ਚੌਕੀਆਂ 'ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਸਹਿਯੋਗ ਲਈ ਹੈਲੀਕਾਪਟਰਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ।
ਉੱਤਰਾਖੰਡ 'ਚ ਜਬਰੀ ਧਰਮ ਤਬਦੀਲੀ, ਹੋਵੇਗਾ ਗੈਰ-ਜ਼ਮਾਨਤੀ ਅਪਰਾਧ
NEXT STORY