Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 23, 2026

    3:54:12 PM

  • punjab waqf board  transfer of officials

    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ...

  • action against drugs

    ਪੰਜਾਬ 'ਚ ਨਸ਼ਿਆਂ ਨੂੰ ਰੋਕਣ ਦੀ ਦਿਸ਼ਾ 'ਚ ਵੱਡਾ...

  • diljit dosanjh s delhi concert

    ਸ਼ੋਅ ਰੱਦ ਹੋਣ ਦੀਆਂ ਅਟਕਲਾਂ ਵਿਚਾਲੇ ਦਿਲਜੀਤ ਦੇ...

  • jio  s ipo creates history  sets world record with 1 crore applications

    JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

NATIONAL News Punjabi(ਦੇਸ਼)

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

  • Edited By Cherry,
  • Updated: 23 Oct, 2026 12:29 PM
National
india and poland to double bilateral trade
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਏਜੰਸੀ)- ਭਾਰਤ ਤੇ ਪੋਲੈਂਡ ਨੇ 2030 ਤੱਕ ਦੁਵੱਲਾ ਵਪਾਰ ਦੁੱਗਣਾ ਕਰਨ ਦੇ ਟੀਚੇ ਦੇ ਨਾਲ ਹੀ ਰੱਖਿਆ, ਆਫ਼ਤ ਪ੍ਰਬੰਧਨ ਅਤੇ ਅੱਤਵਾਦ ਨਾਲ ਨਜਿੱਠਣ ਲਈ ਵੱਡੇ ਐਲਾਨ ਕੀਤੇ ਹਨ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਯਾਤਰਾ ’ਤੇ ਆਏ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਇੱਥੇ ਦੁਵੱਲੀ ਗੱਲਬਾਤ ਹੋਈ। ਇਸ ਗੱਲਬਾਤ ਵਿਚ ਦੋਵਾਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਨੂੰ ਹੋਰ ਪੁਖ਼ਤਾ ਬਣਾਉਣ ਲਈ ਕਈ ਫੈਸਲੇ ਲਏ। ਇਸ ਦੌਰਾਨ ਵਪਾਰ, ਰੱਖਿਆ, ਆਫ਼ਤ ਪ੍ਰਬੰਧਨ ਅਤੇ ਅੱਤਵਾਦ ਨਾਲ ਮੁਕਾਬਲੇ ਨੂੰ ਲੈ ਕੇ 4 ਮੁੱਖ ਐਲਾਨ ਕੀਤੇ ਗਏ। ਇਨ੍ਹਾਂ ਐਲਾਨਾਂ ਦੇ ਤਹਿਤ, ਪੋਲੈਂਡ ਆਫ਼ਤ-ਰੋਧਕ ਬੁਨਿਆਦੀ ਢਾਂਚੇ ਲਈ ਗੱਠਜੋੜ (ਸੀ. ਡੀ. ਆਰ. ਆਈ.) ਵਿਚ ਸ਼ਾਮਲ ਹੋਵੇਗਾ। ਦੋਵਾਂ ਦੇਸ਼ਾਂ ਨੇ ਰੱਖਿਆ ਉਦਯੋਗ ਸੰਵਾਦ ਸਥਾਪਤ ਕਰਨ ਅਤੇ ਅੱਤਵਾਦ ਨਾਲ ਮੁਕਾਬਲੇ ’ਤੇ ਗੱਲਬਾਤ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਮਿਲ ਕੇ ਵਿਸ਼ਵ ਲਈ ਭਰੋਸੇਯੋਗ ਸਪਲਾਈ ਲੜੀ ਵਿਕਸਿਤ ਕਰਨਗੀਆਂ ਅਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਸਾਂਝੇ ਟੀਚੇ ਨੂੰ ਸਾਕਾਰ ਕਰਨਗੀਆਂ।

ਯੂਕ੍ਰੇਨ, ਪੱਛਮੀ ਏਸ਼ੀਆ ’ਚ ਸ਼ਾਂਤੀ ਦੀ ਹਰ ਸਾਰਥਕ ਕੋਸ਼ਿਸ਼ ਦਾ ਸਮਰਥਨ ਕਰੇਗਾ ਭਾਰਤ

ਨਰਿੰਦਰ ਮੋਦੀ ਅਤੇ ਪੋਲੈਂਡ ਦੇ ਉਨ੍ਹਾਂ ਦੇ ਹਮਰੁਤਬਾ ਡੋਨਾਲਡ ਟਸਕ ਨੇ ਵਧਦੀ ਵਿਸ਼ਵ ਪੱਧਰੀ ਅਸਥਿਰਤਾ ਵਿਚਾਲੇ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਅਤੇ ਦੁਵੱਲੇ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ’ਤੇ ਸਹਿਮਤੀ ਪ੍ਰਗਟਾਈ। ਗੱਲਬਾਤ ਤੋਂ ਬਾਅਦ, ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਲੋਕਤੰਤਰੀ ਮੁੱਲਾਂ ਅਤੇ ਕਾਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਭਾਰਤ, ਯੂਕ੍ਰੇਨ ਅਤੇ ਪੱਛਮੀ ਏਸ਼ੀਆ ਵਿਚ ਸ਼ਾਂਤੀ ਲਿਆਉਣ ਦੀ ਹਰ ਸਾਰਥਕ ਕੋਸ਼ਿਸ਼ ਦਾ ਸਮਰਥਨ ਕਰਦਾ ਰਹੇਗਾ।

ਯੂਕ੍ਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਵਿਸ਼ਵ ਪੱਧਰ ’ਤੇ ਮੁੜ ਜ਼ੋਰ ਦਿੱਤੇ ਜਾਣ ਦਰਮਿਆਨ, ਟਸਕ 3 ਰੋਜ਼ਾ ਭਾਰਤ ਯਾਤਰਾ ’ਤੇ ਹਨ। ਮੋਦੀ ਨੇ ਕਿਹਾ ਕਿ ਅੱਜ ਅਸੀਂ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਆਪਣੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ’ਤੇ ਸਹਿਮਤ ਹੋਏ ਹਾਂ। ਅਸੀਂ ਪੋਲੈਂਡ ਦੀਆਂ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਨ੍ਹਾਂ ਸਾਰੇ ਰਣਨੀਤਕ ਖੇਤਰਾਂ ਵਿਚ ਭਾਰਤ ਨਾਲ ਮਿਲ ਕੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਕੰਮ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਖਣਿਜਾਂ ਅਤੇ ਕੋਲਾ ਗੈਸੀਫਿਕੇਸ਼ਨ ਦੇ ਖੇਤਰ ਵਿਚ ਵੀ, ਅਸੀਂ ਪੋਲੈਂਡ ਦੀ ਮੁਹਾਰਤ ਨਾਲ ਨਵੀਆਂ ਭਾਈਵਾਲੀਆਂ ਬਣਾਵਾਂਗੇ। ਮੋਦੀ ਨੇ ਕਿਹਾ ਕਿ ਭਾਰਤ ਅਤੇ ਪੋਲੈਂਡ ਵਿਚਾਲੇ ਦੋਸਤੀ ਨਾ ਸਿਰਫ ਡਿਪਲੋਮੈਟਿਕ ਸਬੰਧਾਂ ’ਤੇ, ਸਗੋਂ ਮਾਨਵਤਾ ਅਤੇ ਹਮਦਰਦੀ ਦੀ ਸਾਂਝੀ ਵਿਰਾਸਤ ’ਤੇ ਵੀ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਦੂਜੀ ਵਿਸ਼ਵ ਜੰਗ ਦੌਰਾਨ, ਜਾਮਨਗਰ ਅਤੇ ਕੋਲਹਾਪੁਰ ਦੇ ਰਾਜਘਰਾਣਿਆਂ ਨੇ ਭਾਰਤ ਵਿਚ ਪੋਲੈਂਡ ਦੇ ਹਜ਼ਾਰਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਪਨਾਹ ਦਿੱਤੀ ਸੀ।

  • India
  • Poland
  • double bilateral trade
  • defense
  • disaster management
  • terrorism

ਕਰਨਾਟਕ ਦੇ CM ਸ਼ਿਵਕੁਮਾਰ ਨੇ ਪੋਲੈਂਡ ਦੇ PM ਡੋਨਾਲਡ ਟਸਕ ਨਾਲ ਕੀਤੀ ਮੁਲਾਕਾਤ

NEXT STORY

Stories You May Like

  • polish pm donald tusk receives a grand welcome in india
    ਪੋਲੈਂਡ ਦੇ PM ਡੋਨਾਲਡ ਟੁਸਕ ਦਾ ਭਾਰਤ 'ਚ ਸ਼ਾਨਦਾਰ ਸਵਾਗਤ, ਵਪਾਰ ਤੇ ਰੱਖਿਆ ਖੇਤਰ 'ਤੇ ਹੋਵੇਗੀ ਅਹਿਮ ਗੱਲਬਾਤ
  • pnb warns customers about cyber fraud with ai
    PNB ਨੇ AI ਨਾਲ ਹੋਣ ਵਾਲੀ ਸਾਈਬਰ ਧੋਖਾਦੇਹੀ ਨੂੰ ਲੈ ਕੇ ਗਾਹਕਾਂ ਨੂੰ ਕੀਤਾ ਚੌਕਸ
  • imf increased prediction regarding india  s gdp
    IMF ਨੇ ਵਿਸ਼ਵ ਆਰਥਿਕ ਵਿਕਾਸ ਦਾ ਅਨੁਮਾਨ ਵਧਾਇਆ, ਭਾਰਤ ਦੀ GDP ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ
  • blackstone aims to double investment in india to  100 billion
    Blackstone ਭਾਰਤ 'ਤੇ ਲਗਾਉਣ ਜਾ ਰਹੀ ਵੱਡਾ ਦਾਅ, ਨਿਵੇਸ਼ ਨੂੰ ਦੁੱਗਣਾ ਕਰਕੇ 100 ਬਿਲੀਅਨ ਡਾਲਰ ਕਰਨ ਦਾ ਹੈ ਟੀਚਾ
  • exporters  msmes take advantage of opportunities under india new zealand fta
    ਬਰਾਮਦਕਾਰਾਂ, MSME ਨੂੰ ਭਾਰਤ-ਨਿਊਜ਼ੀਲੈਂਡ ਮੁਫਤ ਵਪਾਰ ਸਮਝੌਤੇ ਤਹਿਤ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ
  • gst rate on gold  import duty exemption of banks has been withdrawn
    ਸੋਨੇ 'ਤੇ GST ਦਰ ਅਜੇ ਵੀ ਬਰਕਰਾਰ , ਪਰ ਬੈਂਕਾਂ ਦੀ ਆਯਾਤ ਡਿਊਟੀ ਛੋਟ ਲੈ ਲਈ ਗਈ ਹੈ ਵਾਪਸ
  • poland seeks indian investment in sectors other than defence
    ਪੋਲੈਂਡ ਨੇ ਰੱਖਿਆ ਤੋਂ ਇਲਾਵਾ ਹੋਰਨਾਂ ਖੇਤਰਾਂ 'ਚ ਵੀ ਭਾਰਤੀ ਨਿਵੇਸ਼ ਦੀ ਕੀਤੀ ਮੰਗ
  • india canada trade
    70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ ! ਕੈਨੇਡੀਅਨ ਮੰਤਰੀ ਨੇ ਕਰ'ਤਾ ਐਲਾਨ
  • punjab waqf board  transfer of officials
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
  • half day government holiday on saturday 24 october in jalandhar
    ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ...
  • commission agent assaulted by two dozen youths  struck with slaps and punches
    ਜਲੰਧਰ ਵਿਖੇ ਦੋ ਦਰਜਨ ਨੌਜਵਾਨਾਂ ਨੇ ਆੜ੍ਹਤੀ ਦੀ ਕੀਤੀ ਕੁੱਟਮਾਰ, ਮਾਰੇ ਥੱਪੜ ਤੇ...
  • deadbody of a woman shehnaaz from jammu discovered at oval hut hotel
    ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼
  • route diversions jalandhar occasion of valmiki jayanti traffic police route plan
    ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ...
  • major accident on the shahkot nakodar highway
    ਸ਼ਾਹਕੋਟ-ਨਕੋਦਰ ਹਾਈਵੇਅ 'ਤੇ ਵੱਡਾ ਹਦਸਾ ! ਆਈ-20 ਕਾਰ ਦੇ ਉੱਡੇ ਪਰਖੱਚੇ, 26 ਸਾਲਾ...
  • new twist young man suicide at girlfriend  s house  sister major revelations
    ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...
  • rain likely in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਵੱਡੀ...
Trending
Ek Nazar
indians in yemen

ਰਾਹਤ ਦੀ ਖ਼ਬਰ, ਯਮਨ ਤੱਟ 'ਤੇ ਕਿਸ਼ਤੀ 'ਤੇ ਸਵਾਰ 14 ਭਾਰਤੀ ਸੁਰੱਖਿਅਤ

deadbody of a woman shehnaaz from jammu discovered at oval hut hotel

ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼

arshad sharif wait for justice

4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ

trump s oil refining policy

ਟਰੰਪ ਨੇ ਅਮਰੀਕੀ ਤੇਲ ਅਤੇ ਰਿਫਾਇਨਿੰਗ ਨੂੰ ਹੁਲਾਰਾ ਦੇਣ ਲਈ ਸ਼ੀਤ ਯੁੱਧ ਦੇ ਸਮੇਂ...

ajay malik seriously injured

ਬ੍ਰਿਸਬੇਨ 'ਚ ਕੁੱਤਿਆਂ ਦੇ ਹਮਲੇ ’ਚ ਅਜੇ ਮਲਿਕ ਹੋਏ ਗੰਭੀਰ ਜ਼ਖ਼ਮੀ

court cancels non bailable warrant against rakhi sawant

ਰਾਖੀ ਸਾਵੰਤ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਰੱਦ ਹੋਇਆ ਗੈਰ-ਜ਼ਮਾਨਤੀ ਵਾਰੰਟ

playback singer krishnaraj passes away at 75

300 ਤੋਂ ਵੱਧ ਗੀਤ ਗਾ ਚੁੱਕੇ ਦਿੱਗਜ ਗਾਇਕ ਦਾ ਦਿਹਾਂਤ, CM ਵਿਜੇ ਨੇ ਜਤਾਇਆ ਦੁੱਖ

new twist young man suicide at girlfriend  s house  sister major revelations

ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...

famous punjabi actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਅਦਾਕਾਰ, ਸਾਹਮਣੇ ਆਈਆਂ ਖੂਬਸੂਰਤ...

toronto temple to host indian consular camp

ਟੋਰਾਂਟੋ ਸਥਿਤ ਮੰਦਰ 'ਚ ਮੁੜ ਲੱਗੇਗਾ ਭਾਰਤੀ ਕੌਂਸਲੇਟ ਕੈਂਪ ! 15 ਥਾਵਾਂ 'ਤੇ...

trump claim about iran

ਟਰੰਪ ਨੇ ਈਰਾਨ ਨੂੰ 'ਹਰਾ' ਦੇਣ ਦਾ ਕੀਤਾ ਵੱਡਾ ਦਾਅਵਾ

female mp s office

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਦੇ ਦਫ਼ਤਰ 'ਚ ਰਥਿਆਰ ਸਣੇ ਦਾਖਲ ਹੋਇਆ ਵਿਅਕਤੀ

indians arrested

ਸ਼੍ਰੀਲੰਕਾ : ਕੇਂਦੂ ਪੱਤਿਆਂ ਦੀ ਤਸਕਰੀ ਦੀ ਕੋਸ਼ਿਸ਼ 'ਚ ਸੱਤ ਭਾਰਤੀ ਗ੍ਰਿਫ਼ਤਾਰ

toll plaza 25 crore narcotics people arrested

ਟੋਲ ਪਲਾਜ਼ਾ 'ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ

tripura  youth  content creator  delhi police  kiren rijiju

ਤ੍ਰਿਪੁਰਾ ਦੇ ਨੌਜਵਾਨ 'ਤੇ ਕੰਟੈਂਟ ਕ੍ਰਿਏਟਰ ਨੇ ਕੀਤੀਆਂ ਨਸਲੀ ਟਿੱਪਣੀਆਂ !...

veteran actress lashes out at rumors of financial crisis

"ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦੀਆਂ ਅਫ਼ਵਾਹਾਂ 'ਤੇ ਭੜਕੀ ਦਿੱਗਜ...

bjp supporters  police  malda

ਭਾਜਪਾ ਸਮਰਥਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਗੋਲੀ ਮਾਰ ਕਰ 'ਤਾ ਕਤਲ,...

pope leo xiv

ਪੋਪ ਲੀਓ XIV ਪੂਰੀ ਤਰ੍ਹਾਂ ਸਿਹਤਮੰਦ , ਹੁਣ ਫੇਫੜਿਆਂ ਦੇ ਕੈਂਸਰ ਦੇ ਹੋਰ ਇਲਾਜ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • delhi  school  threat  police  student
      ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਦਿੱਲੀ ਪੁਲਸ ਨੂੰ ਪਈਆਂ ਭਾਜੜਾਂ
    • surveillance of protests in the country will increase
      ਫ਼ਰਾਂਸ ਦੀ ਹਿੰਸਾ ਤੋਂ ਸਬਕ, ਦੇਸ਼ ’ਚ ਪ੍ਰਦਰਸ਼ਨਾਂ ’ਤੇ ਵਧੇਗੀ ਨਿਗਰਾਨੀ, ਗ੍ਰਹਿ...
    • india  europe  arms suppliers  defence exports
      ਯੂਰਪ ਦਾ ਦੂਜਾ ਵੱਡਾ ਹਥਿਆਰ ਸਪਲਾਇਰ ਬਣਿਆ ਭਾਰਤ, ਰੱਖਿਆ ਨਿਰਯਾਤ 1600 ਫੀਸਦੀ ਵਧਿਆ
    • jackpot of these amounts will be hit in november
      ਨਵੰਬਰ 'ਚ ਇਨ੍ਹਾਂ ਰਾਸ਼ੀਆਂ ਦਾ ਲੱਗੇਗਾ ਜੈਕਪਾਟ ! ਬੈਂਕ ਬੈਲੇਂਸ 'ਚ ਆਵੇਗਾ...
    • britain  parliament  member of parliament  jammu kashmir  india
      ਬ੍ਰਿਟਿਸ਼ ਸੰਸਦ 'ਚ ਗੂੰਜਿਆ J&K ਦਾ ਮੁੱਦਾ: MP ਨੇ ਭਾਰਤ ਦੀ ਪ੍ਰਭੂਸੱਤਾ 'ਤੇ...
    • india and poland to double bilateral trade
      ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ...
    • karnataka  chief minister  poland  prime minister  donald tusk  meeting
      ਕਰਨਾਟਕ ਦੇ CM ਸ਼ਿਵਕੁਮਾਰ ਨੇ ਪੋਲੈਂਡ ਦੇ PM ਡੋਨਾਲਡ ਟਸਕ ਨਾਲ ਕੀਤੀ ਮੁਲਾਕਾਤ
    • government going to take big step with 4 government banks
      ਬੈਂਕਿੰਗ ਸੈਕਟਰ 'ਚ ਵੱਡੇ ਬਦਲਾਅ ਦੀ ਤਿਆਰੀ, 4 ਸਰਕਾਰੀ ਬੈਂਕਾਂ ਨੂੰ ਲੈ ਕੇ ਵੱਡਾ...
    • delhi police  narcotics  60 crore  people  arrested
      ਦਿੱਲੀ ਪੁਲਸ ਨੇ 60 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਕੀਤਾ ਜ਼ਬਤ, 7 ਗ੍ਰਿਫ਼ਤਾਰ
    • cjp  delhi police  saurav das  ashutosh ranka
      ਦਿੱਲੀ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸੌਰਵ ਦਾਸ ਤੇ ਆਸ਼ੂਤੋਸ਼, ਜਾਂਚ ’ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +