Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    12:51:14 PM

  • major operation by bsf and police

    ਪੰਜਾਬ: ਸਰਹੱਦੀ ਪਿੰਡ ਦੇ ਖੇਤਾਂ 'ਚੋਂ...

  • important announcement regarding parvinder jhota  s post mortem and cremation

    ਪਰਵਿੰਦਰ ਝੋਟਾ ਦੇ ਪੋਸਟਮਾਰਟਮ ਅਤੇ ਸਸਕਾਰ ਬਾਰੇ...

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ...

  • 160 000 australian dollars raised in the name of parvinder jhota

    ਪਰਵਿੰਦਰ ਝੋਟਾ ਦੇ ਨਾਂ 'ਤੇ ਇਕੱਠੇ ਹੋਏ 1 ਲੱਖ 60...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਚੰਨ 'ਤੇ ਪਹੁੰਚਿਆ ਭਾਰਤ, ਜਾਣੋ ਕਿਵੇਂ ਮਿਲੇਗੀ ਅੱਗੇ ਦੀ ਜਾਣਕਾਰੀ

NATIONAL News Punjabi(ਦੇਸ਼)

ਚੰਨ 'ਤੇ ਪਹੁੰਚਿਆ ਭਾਰਤ, ਜਾਣੋ ਕਿਵੇਂ ਮਿਲੇਗੀ ਅੱਗੇ ਦੀ ਜਾਣਕਾਰੀ

  • Edited By Disha,
  • Updated: 23 Aug, 2023 07:04 PM
New Delhi
india reached the moon  know how to get further information
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਭਾਰਤ ਨੇ ਚੰਦਰਯਾਨ-3 ਨੂੰ ਚੰਨ 'ਤੇ ਸਫ਼ਲ ਲੈਂਡਿੰਗ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤਰ੍ਹਾਂ ਭਾਰਤ ਹੁਣ ਚੰਨ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਇਹ ਦੱਖਣੀ ਧਰੁਵ 'ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਲਈ ਇਹ ਬਹੁਤ ਵੱਡਾ ਪਲ ਹੈ, ਕਿਉਂਕਿ ਪਿਛਲੀ ਵਾਰ ਵਿਕਰਮ ਲੈਂਡਰ ਆਖਰੀ ਸਮੇਂ 'ਤੇ ਕਰੈਸ਼ ਹੋ ਗਿਆ ਸੀ ਪਰ ਇਸ ਵਾਰ ਕੋਈ ਗਲਤੀ ਨਹੀਂ ਕੀਤੀ ਗਈ ਅਤੇ ਚੰਦਰਯਾਨ-3 ਨੇ ਸਫ਼ਲ ਲੈਂਡਿੰਗ ਕਰਵਾਈ ਗਈ। 

ਇਹ ਵੀ ਪੜ੍ਹੋ : ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ

ਹੁਣ ਅੱਗੇ ਕੀ ਹੋਵੇਗਾ?

ਹੁਣ ਵਿਕਰਮ ਲੈਂਡਰ ਦਾ ਇਕ ਸਾਈਡ ਪੈਨਲ ਮੁੜ ਜਾਵੇਗਾ, ਜਿਸ ਨਾਲ ਪ੍ਰਗਿਆਨ ਰੋਵਰ ਲਈ ਰੈਂਪ ਯਾਨੀ ਉਤਰਨ ਲਈ ਰਸਤਾ ਖੁੱਲ੍ਹ ਜਾਵੇਗਾ। ਹੁਣ ਰੋਵਰ ਨਾਲ ਸਬੰਧਤ ਕੰਮ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਰੋਵਰ ਦਾ ਨਾਮ ਪ੍ਰਗਿਆਨ ਹੈ, ਜੋ 6 ਪਹੀਆਂ ਵਾਲਾ ਰੋਬੋਟਿਕ ਵਾਹਨ ਹੈ, ਜੋ ਚੰਦਰਮਾ 'ਤੇ ਚੱਲੇਗਾ ਅਤੇ ਤਸਵੀਰਾਂ ਲਵੇਗਾ। ਚੰਨ ਦਾ ਇਕ ਲੂਨਰ ਡੇਅ ਯਾਨੀ ਚੰਨ 'ਤੇ ਇਕ ਦਿਨ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਵਿਗਿਆਨੀਆਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਰੋਵਰ ਰਾਹੀਂ ਚੰਨ ਤੋਂ ਭਾਰੀ ਗਿਣਤੀ 'ਚ ਭੇਜੇ ਜਾ ਰਹੇ ਡਾਟਾ ਨੂੰ ਦੇਖਣ। ਇਹ ਡਾਟਾ ਲੈਂਡਰ ਤੋਂ ਭੇਜਿਆ ਜਾ ਰਿਹਾ ਹੋਵੇਗਾ। 
ਪ੍ਰਗਿਆਨ 'ਚ ਇਸੋਰ ਦਾ ਲੋਗੋ ਅਤੇ ਤਿਰੰਗਾ ਬਣਿਆ ਹੋਇਆ ਹੈ। ਚੰਨ ਦੀ ਸਤਿਹ 'ਤੇ ਉਤਰਨ ਦੇ 4 ਘੰਟਿਆਂ ਬਾਅਦ ਪ੍ਰਗਿਆਨ ਲੈਂਡਰ ਤੋਂ ਬਾਹਰ ਨਿਕਲੇਗਾ। ਪ੍ਰਗਿਆਨ ਇਕ ਸੈਂਟੀਮੀਟਰ ਪ੍ਰਤੀ ਸਕਿੰਟ ਦੀ ਸਪੀਡ ਨਾਲ ਚੰਨ ਦੀ ਸਤਿਹ 'ਤੇ ਤੁਰੇਗਾ, ਜੋ ਕੈਮਰਿਆਂ ਦੀ ਮਦਦ ਨਾਲ ਪ੍ਰਗਿਆਨ ਚੰਨ 'ਤੇ ਮੌਜੂਦ 'ਤੇ ਚੀਜ਼ਾਂ ਦੀ ਸਕੈਨਿੰਗ ਕਰੇਗਾ।

  • ਪ੍ਰਗਿਆਨ ਚੰਨ ਦੇ ਮੌਸਮ ਦਾ ਹਾਲ ਪਤਾ ਕਰੇਗਾ। ਇਸ 'ਚ ਅਜਿਹੇ ਪੇਲੋਡ ਲਗਾਏ ਗਏ ਹਨ, ਜਿਸ ਨਾਲ ਚੰਨ ਦੀ ਸਤਿਹ ਬਾਰੇ ਬਿਹਤਰ ਜਾਣਕਾਰੀ ਮਿਲ ਸਕੇਗੀ। ਇਹ ਇਆਨਸ ਅਤੇ ਇਲੈਕਟ੍ਰਾਨਸ ਦੀ ਮਾਤਰਾ ਦਾ ਵੀ ਪਤਾ ਲਗਾਏਗਾ। 
  • ਜਿਵੇਂ-ਜਿਵੇਂ ਪ੍ਰਗਿਆਨ ਅੱਗੇ ਵਧੇਗਾ, ਚੰਨ ਦੀ ਸਤਿਹ 'ਤੇ ਭਾਰਤੀ ਤਿਰੰਗਾ ਅਤੇ ਇਸਰੋ ਲੋਗੋ ਬਣਦਾ ਚਲਾ ਜਾਵੇਗਾ। 
  • ਪ੍ਰਗਿਆਨ ਨੂੰ ਇੰਝ ਬਣਾਇਆ ਗਿਆ ਹੈ ਕਿ ਉਹ ਚੰਨ ਦੀ ਸਤਿਹ ਦੀ ਜਾਣਕਾਰੀ ਜੁਟਾ ਸਕੇ। ਪ੍ਰਗਿਆਨ ਇਨ੍ਹਾਂ ਜਾਣਕਾਰੀਆਂ ਨੂੰ ਜੁਟਾ ਕੇ ਲੈਂਡਰ ਤੱਕ ਪਹੁੰਚਾਏਗਾ।
  • ਚੰਨ ਦੀ ਸਤਿਹ 'ਤੇ ਅਧਿਐਨ ਕਰਨ ਲਈ ਲੈਂਡਰ ਕੋਲ 2 ਹਫ਼ਤਿਆਂ ਦਾ ਸਮਾਂ ਹੋਵੇਗਾ।
  • ਪ੍ਰਗਿਆਨ ਸਿਰਫ਼ ਲੈਂਡਰ ਨਾਲ ਗੱਲ ਕਰ ਸਕਦਾ ਹੈ ਅਤੇ ਇਹ ਲੈਂਡਰ ਹੀ ਹੋਵੇਗਾ, ਜੋ ਧਰਤੀ 'ਤੇ ਡਾਟਾ ਭੇਜੇਗਾ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਸਪੀਚ

ਚੰਦ 'ਤੇ ਕਦਮ ਰੱਖਣ ਵਾਲੇ 4 ਦੇਸ਼

  • ਚੰਨ ਦੀ ਸਤ੍ਹਾ 'ਤੇ ਹੁਣ ਤੱਕ ਸਿਰਫ਼ ਤਿੰਨ ਦੇਸ਼ ਹੀ ਪਹੁੰਚ ਸਕੇ ਹਨ। ਇਨ੍ਹਾਂ ਵਿਚ ਅਮਰੀਕਾ, ਰੂਸ ਅਤੇ ਚੀਨ ਸ਼ਾਮਲ ਹਨ। ਸੋਵੀਅਤ ਯੂਨੀਅਨ (ਹੁਣ ਰੂਸ) ਚੰਨ'ਤੇ ਕਿਸੇ ਵਸਤੂ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਸੀ। 13 ਸਤੰਬਰ 1959 ਨੂੰ ਰੂਸ ਨੇ ਲੂਨਾ 2 ਰਾਕੇਟ ਨੂੰ ਚੰਨ 'ਤੇ ਉਤਾਰਿਆ ਸੀ।
  • - 20 ਜੁਲਾਈ 1969 ਨੂੰ ਅਮਰੀਕਾ ਨੇ ਅਪੋਲੋ 11 ਮਿਸ਼ਨ ਤਹਿਤ ਚੰਨ 'ਤੇ ਪਹਿਲਾ ਮਨੁੱਖ ਭੇਜਿਆ। ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਮਾ 'ਤੇ ਉਤਰਨ ਵਾਲੇ ਪਹਿਲੇ ਇਨਸਾਨ ਬਣ ਗਏ ਸਨ।
  • ਚੀਨ ਨੇ 3 ਜਨਵਰੀ 2019 ਨੂੰ ਚੰਨ ਦੇ ਪਿਛਲੇ ਹਿੱਸਿਆਂ 'ਚ ਆਪਣਾ ਚਾਂਗੇ-4 ਖੋਜ ਵਾਹਨ ਉਤਾਰਿਆ। ਚੀਨ ਇਸ ਹਿੱਸੇ ਵਿਚ ਖੋਜ ਵਾਹਨ ਭੇਜਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਅਰਥਵਿਵਸਥਾ 'ਤੇ ਪਵੇਗਾ ਕਾਫ਼ੀ ਅਸਰ

ਪੁਲਾੜ ਯਾਤਰਾ 'ਚ ਲੱਗੇ ਇਸ ਦੇਸ਼ ਲਈ ਇਹ ਸਿਰਫ਼ ਰਾਸ਼ਟਰੀ ਮਾਣ ਦੀ ਗੱਲ ਨਹੀਂ ਹੈ। ਚੰਦਰਯਾਨ-3 ਦੀ ਸਫ਼ਲਤਾ ਦਾ ਭਾਰਤ ਦੀ ਅਰਥਵਿਵਸਥਾ 'ਤੇ ਕਾਫੀ ਅਸਰ ਪੈ ਸਕਦਾ ਹੈ। ਦੁਨੀਆ ਨੇ ਪਹਿਲੇ ਹੀ ਪੁਲਾੜ ਸੰਬੰਧੀ ਕੋਸ਼ਿਸ਼ਾਂ ਨਾਲ ਰੋਜ਼ਾਨਾ ਜੀਵਨ ਵਿਚ ਮਿਲੇ ਫ਼ਾਇਦੇ ਦੇਖੇ ਹਨ, ਜਿਵੇਂ ਕਿ ਸਾਫ਼ ਪੀਣ ਵਾਲੇ ਪਾਣੀ ਤੱਕ ਪਹੁੰਚ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਾਣੀ ਦੀ ਰੀਸਾਈਕਲਿੰਗ, ਸਟਾਰਲਿੰਕ ਦੁਆਰਾ ਦੁਨੀਆ ਭਰ ਵਿਚ ਇੰਟਰਨੈਟ ਦਾ ਪ੍ਰਸਾਰ, ਸੌਰ ਊਰਜਾ ਉਤਪਾਦਨ ਵਿਚ ਵਾਧਾ ਅਤੇ ਸਿਹਤ ਤਕਨਾਲੋਜੀਆਂ। ਸੈਟੇਲਾਈਟ ਤੋਂ ਮਿਲਣ ਵਾਲੀਆਂ ਤਸਵੀਰਾਂ ਅਤੇ ਨੌਵਹਿਨ ਦੇ ਗਲੋਬਲ ਅੰਕੜਿਆਂ ਦੀ ਵਧਦੀ ਮੰਗ ਦੇ ਨਾਲ ਕਈ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਦੁਨੀਆ ਪਹਿਲਾਂ ਹੀ ਪੁਲਾੜ ਆਰਥਿਕਤਾ ਦੇ ਤੇਜ਼ ਵਿਕਾਸ ਦੇ ਪੜਾਅ ਵਿਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Chandrayaan Chandrayaan3 ISRO space Chandrayaanlanding Chandrayaan3landing Chandrayaan3 MissionMoon Moonlanding ISROIndia
  • ਭਾਰਤ
  • ਚੰਦਰਯਾਨ 3
  • ਇਸਰੋ

ਚੰਦਰਮਾ ਦੀ ਸਤਹਿ 'ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਵਧਾਈ

NEXT STORY

Stories You May Like

  • narendra modi  india  bloomberg new economy forum  world
    ਦੂਜਿਆਂ ਦੀ ਕੀਮਤ 'ਤੇ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਦਾ ਹੈ ਭਾਰਤ : PM ਮੋਦੀ
  • pti long march day 5  convoy reaches peshawar led by cm sohail afridi
    PTI Long March 5ਵਾਂ ਦਿਨ: CM ਸੋਹੇਲ ਅਫਰੀਦੀ ਦੀ ਅਗਵਾਈ ਹੇਠ ਪੇਸ਼ਾਵਰ ਪਹੁੰਚਿਆ ਕਾਫਲਾ
  • british delegation reached india  benefits of fta
    ਭਾਰਤ ਪਹੁੰਚਿਆ ਬ੍ਰਿਟਿਸ਼ ਵਫ਼ਦ, FTA ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ 'ਤੇ ਜ਼ੋਰ
  • india uk trade ties expand beyond london
    ਭਾਰਤ-ਯੂਕੇ ਵਪਾਰਕ ਸਬੰਧ ਲੰਡਨ ਤੋਂ ਅੱਗੇ ਵਧੇ, ਭਾਰਤੀ ਕੰਪਨੀਆਂ ਵਧਾ ਰਹੀਆਂ ਨੇ ਖੇਤਰੀ ਮੌਜੂਦਗੀ
  • amazon lays off again  1000 employees  india us
    ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ
  • america gets nobel prize in economics  know how much prize money
    ਅਮਰੀਕਾ ਦੇ ਹਿੱਸੇ ਆਇਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ, ਜਾਣੋ ਕਿੰਨੀ ਮਿਲੇਗੀ ਇਨਾਮ ਦੀ ਰਾਸ਼ੀ
  • singapore travellers india 13 countries visa free transit
    ਵੱਡੀ ਖ਼ੁਸ਼ਖ਼ਬਰੀ! ਭਾਰਤ ਸਣੇ 13 ਦੇਸ਼ਾਂ ਦੇ ਨਾਗਰਿਕਾਂ ਨੂੰ ਸਿੰਗਾਪੁਰ 'ਚ ਮਿਲੇਗੀ 96 ਘੰਟੇ ਦੀ ਫ੍ਰੀ ਟਰਾਂਜ਼ਿਟ ਸਹੂਲਤ
  • office  back pain  job  treatment
    ਦਫ਼ਤਰ 'ਚ ਕੰਮ ਕਰਦੇ-ਕਰਦੇ ਪਿੱਠ ਦੇਣ ਲੱਗੀ ਜਵਾਬ ! ਜਾਣੋ ਕੀ ਹੈ ਕਾਰਨ ਤੇ ਕਿਵੇਂ ਕਰੀਏ ਇਲਾਜ
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
Trending
Ek Nazar
bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • the fortunes of these 4 zodiac signs will shine
      ਮਾਂ ਕਾਲਰਾਤਰੀ ਦੀ ਕਿਰਪਾ ਨਾਲ ਚਮਕੇਗੀ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਧਨ 'ਚ...
    • pilgrim  tempo  falls 100 foot deep gorge
      ਨਾਂਦੇੜ 'ਚ ਭਿਆਨਕ ਹਾਦਸਾ: 100 ਫੁੱਟ ਡੂੰਘੀ ਖੱਡ 'ਚ ਡਿੱਗਾ ਸ਼ਰਧਾਲੂਆਂ ਨਾਲ...
    • sanjay raut  nikhil wagle  supreme court
      ਚੀਫ਼ ਜਸਟਿਸ ’ਤੇ ਟਿੱਪਣੀਆਂ ਦਾ ਮਾਮਲਾ; ਸੰਜੇ ਰਾਊਤ ਤੇ ਨਿਖਿਲ ਵਾਗਲੇ ਨੂੰ ਸੁਪਰੀਮ...
    • pm modi punjab cm bhagwant mann birthday
      PM ਮੋਦੀ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਦਿੱਤੀ ਵਧਾਈ
    • trump halts tariff law
      ਭਾਰਤ 'ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ 'ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ...
    • singapore travellers india 13 countries visa free transit
      ਵੱਡੀ ਖ਼ੁਸ਼ਖ਼ਬਰੀ! ਭਾਰਤ ਸਣੇ 13 ਦੇਸ਼ਾਂ ਦੇ ਨਾਗਰਿਕਾਂ ਨੂੰ ਸਿੰਗਾਪੁਰ 'ਚ ਮਿਲੇਗੀ...
    • parliament  special session bills
      ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ ਸਰਕਾਰ! ਲਿਆਂਦੇ ਜਾਣਗੇ ਇਹ ਅਹਿਮ...
    • impact of houthi attacks in saudi arabia
      ਸਾਊਦੀ ਅਰਬ ’ਚ ਹੂਤੀ ਹਮਲਿਆਂ ਦਾ ਅਸਰ, 5 ਹਜ਼ਾਰ ਜ਼ਾਇਰੀਨ ਦੀ ਵਤਨ ਵਾਪਸੀ ਅਟਕੀ
    • earthquake
      ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਸ਼ਿਮਲਾ, ਘਰਾਂ ਤੋਂ ਬਾਹਰ ਨਿਕਲ...
    • central government takes a firm stance on starlink  s entry into india
      'ਭਾਰਤੀ ਕਾਨੂੰਨ ਮੰਨਣ 'ਤੇ ਹੀ ਮਿਲੇਗਾ ਮੌਕਾ', Starlink ਦੀ ਭਾਰਤ 'ਚ ਐਂਟਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +