Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    3:04:55 PM

  • iran us escalation

    ਨਾ ਕੋਈ Limit, ਨਾ ਕੋਈ ਰੋਕ-ਟੋਕ ! ਹੁਣ ਅਮਰੀਕਾ...

  • free travel to single people

    ਇਸ ਦੇਸ਼ ਦਾ 'ਸਿੰਗਲ' ਲੋਕਾਂ ਲਈ ਫ੍ਰੀ ਯਾਤਰਾ ਦਾ...

  • major police action against famous social media influencer baba burger wala

    ਸੋਸ਼ਲ ਮੀਡੀਆ 'ਤੇ ਮਸ਼ਹੂਰ ਪੰਜਾਬ ਦੇ ਇਸ ਇੰਫਲੂਐਂਸਰ...

  • big blow to trump

    ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਲੱਗਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਭਾਰਤ ਮੁਕਾਬਲੇ ਕਿੰਨੀ ਤਾਕਤਵਰ ਹੈ ਕੈਨੇਡਾ ਦੀ ਫੌਜ, ਲੱਗੀ ਜੰਗ ਤਾਂ ਜਿੱਤੇਗਾ ਕੌਣ!

NATIONAL News Punjabi(ਦੇਸ਼)

ਭਾਰਤ ਮੁਕਾਬਲੇ ਕਿੰਨੀ ਤਾਕਤਵਰ ਹੈ ਕੈਨੇਡਾ ਦੀ ਫੌਜ, ਲੱਗੀ ਜੰਗ ਤਾਂ ਜਿੱਤੇਗਾ ਕੌਣ!

  • Edited By DILSHER,
  • Updated: 30 Oct, 2024 09:24 PM
National
india vs canada army
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ : ਕੈਨੇਡਾ ਨੇ ਭਾਰਤ ਖਿਲਾਫ ਕੂਟਨੀਤਕ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੀ ਅਗਵਾਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਰ ਰਹੇ ਹਨ। ਆਪਣੀ ਘਟਦੀ ਲੋਕਪ੍ਰਿਅਤਾ ਦਾ ਫਾਇਦਾ ਚੁੱਕਣ ਲਈ ਉਹ ਰਾਸ਼ਟਰਵਾਦ ਵਰਗੇ ਹੱਥਕੰਡੇ ਅਪਣਾ ਰਿਹਾ ਹੈ ਅਤੇ ਖਾਲਿਸਤਾਨੀਆਂ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ। ਅਜਿਹੇ 'ਚ ਜਾਣੋ ਕੈਨੇਡਾ ਦੀ ਫੌਜ ਭਾਰਤ ਦੇ ਮੁਕਾਬਲੇ ਕਿੰਨੀ ਤਾਕਤਵਰ ਹੈ।

PunjabKesariਵਿਸ਼ਵ ਵਿੱਚ ਭਾਰਤੀ ਅਤੇ ਕੈਨੇਡੀਅਨ ਫੌਜਾਂ ਦੀ ਸਥਿਤੀ

2024 ਲਈ ਗਲੋਬਲ ਫਾਇਰ ਪਾਵਰ ਰੈਂਕਿੰਗ ਦੇ ਅਨੁਸਾਰ, ਭਾਰਤ 145 ਦੇਸ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ, ਜਦ ਕਿ ਕੈਨੇਡਾ 27ਵੇਂ ਨੰਬਰ 'ਤੇ ਹੈ।

PunjabKesariਕੁੱਲ ਫੌਜੀ

ਭਾਰਤੀ ਫੌਜ ਵਿੱਚ ਸਰਗਰਮ ਫੌਜੀਆਂ ਦੀ ਗਿਣਤੀ 1455550 ਹੈ, ਜਦੋਂ ਕਿ ਕੈਨੇਡੀਅਨ ਫੌਜ ਵਿੱਚ ਸਿਰਫ 68000 ਫੌਜੀ ਹਨ। 

PunjabKesariਅਰਧ ਸੈਨਿਕ ਬਲਾਂ ਦੀ ਗਿਣਤੀ

ਭਾਰਤ ਕੋਲ ਕੁੱਲ 2527000 ਨੀਮ ਫੌਜੀ ਦਸਤੇ ਹਨ, ਜਦਕਿ ਕੈਨੇਡਾ ਕੋਲ 5500 ਹਨ।

PunjabKesariਟੈਂਕ

ਭਾਰਤੀ ਫੌਜ ਵਿੱਚ ਟੈਂਕਾਂ ਦੀ ਗਿਣਤੀ 4614 ਹੈ, ਜਦੋਂ ਕਿ ਕੈਨੇਡਾ ਕੋਲ ਸਿਰਫ਼ 74 ਟੈਂਕ ਹਨ।

PunjabKesariਬਖਤਰਬੰਦ ਵਾਹਨ

ਭਾਰਤੀ ਫੌਜ ਵਿੱਚ ਬਖਤਰਬੰਦ ਵਾਹਨਾਂ ਦੀ ਗਿਣਤੀ 151248 ਹੈ, ਜਦੋਂ ਕਿ ਕੈਨੇਡੀਅਨ ਫੌਜ ਵਿੱਚ ਇਨ੍ਹਾਂ ਦੀ ਗਿਣਤੀ 18054 ਹੈ।

PunjabKesariਸਵੈ-ਚਾਲਿਤ ਤੋਪਖਾਨਾ

ਭਾਰਤੀ ਫੌਜ ਕੋਲ ਕੁੱਲ 140 ਸਵੈ-ਚਾਲਿਤ ਤੋਪਖਾਨੇ ਹਨ, ਜਦੋਂ ਕਿ ਕੈਨੇਡੀਅਨ ਫੌਜ ਕੋਲ ਇੱਕ ਵੀ ਸਵੈ-ਚਾਲਿਤ ਤੋਪਖਾਨਾ ਨਹੀਂ ਹੈ।

PunjabKesariਰਾਕੇਟ ਲਾਂਚਰ

ਭਾਰਤੀ ਫੌਜ ਕੋਲ ਕੁੱਲ 702 ਰਾਕੇਟ ਲਾਂਚਰ ਹਨ, ਜਦਕਿ ਕੈਨੇਡਾ ਕੋਲ ਇਹ ਜ਼ੀਰੋ ਹਨ।

PunjabKesariਕੁੱਲ ਹਵਾਈ ਜਹਾਜ਼

ਭਾਰਤੀ ਹਵਾਈ ਫੌਜ ਕੋਲ ਕੁੱਲ ਜਹਾਜ਼ਾਂ ਦੀ ਗਿਣਤੀ 2296 ਹੈ, ਜਦੋਂ ਕਿ ਕੈਨੇਡਾ ਕੋਲ 375 ਹਨ।

PunjabKesariਲੜਾਕੂ ਜਹਾਜ਼

ਭਾਰਤੀ ਹਵਾਈ ਫੌਜ ਕੋਲ 606 ਲੜਾਕੂ ਜਹਾਜ਼ ਹਨ, ਜਦਕਿ ਕੈਨੇਡਾ ਕੋਲ 65 ਹਨ।

PunjabKesariਆਵਾਜਾਈ ਜਹਾਜ਼

ਭਾਰਤੀ ਹਵਾਈ ਫੌਜ ਕੋਲ ਟਰਾਂਸਪੋਰਟ ਜਹਾਜ਼ਾਂ ਦੀ ਗਿਣਤੀ 264 ਹੈ, ਜਦੋਂ ਕਿ ਕੈਨੇਡਾ ਕੋਲ 28 ਟਰਾਂਸਪੋਰਟ ਜਹਾਜ਼ ਹਨ।

PunjabKesariਹਵਾਈ ਟੈਂਕਰ

ਭਾਰਤੀ ਹਵਾਈ ਫੌਜ ਕੋਲ ਕੁੱਲ 6 ਹਵਾਈ ਟੈਂਕਰ ਹਨ, ਜਦਕਿ ਕੈਨੇਡਾ ਕੋਲ ਸਿਰਫ਼ 6 ਹਵਾਈ ਟੈਂਕਰ ਹਨ। 

PunjabKesariਹੈਲੀਕਾਪਟਰ

ਭਾਰਤ ਕੋਲ ਕੁੱਲ 869 ਹੈਲੀਕਾਪਟਰ ਹਨ, ਜਦਕਿ ਕੈਨੇਡਾ ਕੋਲ 143 ਹਨ।

PunjabKesariਸਮੁੰਦਰੀ ਜਹਾਜ਼

ਭਾਰਤੀ ਸਮੁੰਦਰੀ ਫੌਜ ਕੋਲ ਸਮੁੰਦਰੀ ਜਹਾਜ਼ਾਂ ਦੀ ਕੁੱਲ ਗਿਣਤੀ 294 ਹੈ, ਜਦੋਂ ਕਿ ਕੈਨੇਡਾ ਕੋਲ 67 ਹਨ।

PunjabKesariਏਅਰਕ੍ਰਾਫਟ ਕੈਰੀਅਰ

ਭਾਰਤੀ ਸਮੁੰਦਰੀ ਫੌਜ ਕੋਲ 2 ਏਅਰਕ੍ਰਾਫਟ ਕੈਰੀਅਰ ਹਨ, ਜਦਕਿ ਕੈਨੇਡਾ ਕੋਲ ਇੱਕ ਵੀ ਏਅਰਕ੍ਰਾਫਟ ਕੈਰੀਅਰ ਨਹੀਂ ਹੈ।

PunjabKesariਪਣਡੁੱਬੀ

ਭਾਰਤੀ ਸਮੁੰਦਰੀ ਫੌਜ ਕੋਲ 2 ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਤੋਂ ਇਲਾਵਾ 18 ਪਣਡੁੱਬੀਆਂ ਹਨ। ਜਦੋਂ ਕਿ ਕੈਨੇਡਾ ਕੋਲ ਸਿਰਫ਼ 4 ਪਣਡੁੱਬੀਆਂ ਹਨ।

ਵਿਨਾਸ਼ਕਾਰੀ

ਭਾਰਤੀ ਸਮੁੰਦਰੀ ਫੌਜ ਕੋਲ 12 ਵਿਨਾਸ਼ਕਾਰੀ (ਵਿਧਵੰਸ਼ਕ) ਹਨ, ਜਦੋਂ ਕਿ ਕੈਨੇਡੀਅਨ ਸਮੁੰਦਰੀ ਫੌਜ ਕੋਲ ਇੱਕ ਵੀ ਵਿਨਾਸ਼ਕਾਰੀ ਨਹੀਂ ਹੈ।

PunjabKesariਫਰੀਗੇਟ

ਭਾਰਤੀ ਸਮੁੰਦਰੀ ਫੌਜ ਅਤੇ ਕੈਨੇਡੀਅਨ ਨੇਵੀ ਕੋਲ 6-6 ਫ੍ਰੀਗੇਟ ਹਨ।

  • India vs Canada Army
  • Indian Army
  • Canadian army

ਗਰਭਵਤੀ ਮਹਿਲਾ ਕਲਰਕ ਨੂੰ ਦਫ਼ਤਰ ਤੋਂ ਨਹੀਂ ਮਿਲੀ ਛੁੱਟੀ, ਗੁਆ ਦਿੱਤਾ ਬੱਚਾ

NEXT STORY

Stories You May Like

  • ndia slammed tpakistan he united nations
    ਸਰਕਾਰ ਨਹੀਂ ਸਗੋੰ ਫੌਜ ਹੈ "ਅਸਲੀ ਸ਼ਾਸਕ" ! ਭਾਰਤ ਨੇ  UN 'ਚ ਪਾਕਿਸਤਾਨ ਨੂੰ ਸੁਣਾ'ਤੀਆਂ ਖਰੀਆਂ-ਖਰੀਆਂ
  • indian air force  air chief marshal  ashutosh dixit
    ਹਵਾਈ ਫੌਜ ਹਮੇਸ਼ਾ ਜੰਗ ਲੜਨ ਤੇ ਜਿੱਤਣ ਲਈ ਰਹੇ ਤਿਆਰ : ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ
  • indian currency depreciates by 21 paise against usd
    ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 'ਚ 21 ਪੈਸੇ ਦੀ ਗਿਰਾਵਟ
  • car of hardeep nijjar  s associate set on fire in canada
    ਕੈਨੇਡਾ 'ਚ ਹਰਦੀਪ ਨਿੱਝਰ ਦੇ ਸਹਿਯੋਗੀ ਦੀ ਕਾਰ ਨੂੰ ਲਗਾਈ ਅੱਗ, ਜਾਂਚ 'ਚ ਲੱਗੀ ਪੁਲਸ
  • canada us trade talks
    ਕੈਨੇਡਾ ਦੀਆਂ ਵਪਾਰਕ ਮੰਗਾਂ ਦੇ ਨੇੜੇ ਆ ਰਿਹਾ ਹੈ ਅਮਰੀਕਾ :  ਕਾਰਨੀ
  • cbi in action regarding parvinder jhota murder case
    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਹੁਣ ਵਿਪਨ ਦੇ ਘਰ ਪੁੱਜੀ CBI ਦੀ ਟੀਮ, ਪੜ੍ਹੋ ਕੌਣ ਹੈ ਇਹ ਸ਼ਖ਼ਸ
  • armyl hold power in pakistan
    ਪਾਕਿਸਤਾਨ 'ਚ ਫੌਜ ਦਾ ਵਧਿਆ ਪ੍ਰਭਾਵ ਤੇ ਵਪਾਰਕ ਦਬਦਬਾ
  • pakistani army officer
    ਆਈਈਡੀ ਧਮਾਕੇ 'ਚ ਮਾਰਿਆ ਗਿਆ ਪਾਕਿਸਤਾਨੀ ਫੌਜ ਦਾ ਅਧਿਕਾਰੀ
  • smugglers attack media worker in noormihal
    ਨੂਰਮਹਿਲ 'ਚ ਤਸਕਰਾਂ ਦਾ ਮੀਡੀਆ ਕਰਮਚਾਰੀ 'ਤੇ ਹਮਲਾ, ਤੋੜੀ ਲੱਤ
  • funreal of aarav talwar son of the owner of pappi sweets
    ਜਲੰਧਰ: 'ਪੱਪੀ ਸਵੀਟਸ' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ, ਧਾਹਾਂ...
  • municipal corporation  s tractor trolley also responsible for accident
    ਨਗਰ ਨਿਗਮ ਦੀ ਟਰੈਕਟਰ-ਟਰਾਲੀ ਵੀ ਹਾਦਸੇ ਲਈ ਜ਼ਿੰਮੇਵਾਰ, ਨਹੀਂ ਲੱਗੇ ਸਨ ਰਿਫਲੈਕਟਰ
  • government bus strike and demands
    ਪਨਬੱਸ-ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 16 ਤੋਂ...
  • issues concerning punjab  s muslim community will be included
    ਕਾਂਗਰਸ ਦੇ 2027 ਦੇ ਚੋਣ ਮਨੋਰਥ-ਪੱਤਰ 'ਚ ਸ਼ਾਮਲ ਹੋਣਗੇ ਪੰਜਾਬ ਦੇ ਮੁਸਲਿਮ ਸਮਾਜ...
  • law and order situation in punjab is worrying sachin pilot
    ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ : ਸਚਿਨ ਪਾਇਲਟ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
Trending
Ek Nazar
court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • electric current  8 laborers
      ਕਰੰਟ ਦੀ ਲਪੇਟ 'ਚ ਆਉਣ ਨਾਲ 8 ਮਜ਼ਦੂਰਾਂ ਦੀ ਮੌਤ, ਝੁਨਝੁਨੂ ਜ਼ਿਲ੍ਹੇ 'ਚ ਫੈਲੀ...
    • 114 jets india france
      ਹੋਰ ਵਧੇਗੀ ਭਾਰਤੀ Air Force ਦੀ ਤਾਕਤ ! ਫਰਾਂਸ ਤੋਂ 114 ਫਾਈਟਰ ਜੈੱਟ ਖਰੀਦਣ ਦੀ...
    • britain  apologize  india shashi tharoor
      ਬ੍ਰਿਟੇਨ ਗੁਲਾਮਾਂ ਦੇ ਵਪਾਰ ਹੀ ਨਹੀਂ, ਭਾਰਤ ਦੀ ਲੁੱਟ ਲਈ ਵੀ ਮੁਆਫ਼ੀ ਮੰਗੇ : ਥਰੂਰ
    • arunachal pradesh tawang lord buddha sacred relics
      ਆਮ ਜਨਤਾ ਦੇ ਦਰਸ਼ਨਾਂ ਲਈ ਤਵਾਂਗ 'ਚ ਰੱਖੇ ਗਏ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼
    • azam khan sent to dasna jail in judicial custody for 14 days
      ਆਜ਼ਮ ਖਾਨ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ’ਚ ਡਾਸਨਾ ਜੇਲ ਭੇਜਿਆ
    • earth  danger  ocean  water level  scientists  report
      ਧਰਤੀ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ! ਸਮੁੰਦਰਾਂ 'ਚ ਤੇਜ਼ੀ ਨਾਲ ਵਧੇਗਾ ਪਾਣੀ ਦਾ...
    • a major bombshell in punjab politics
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ ਅਸਤੀਫ਼ਾ ਦੇਣ ਵਾਲੇ 3 ਵਿਧਾਇਕ...
    • uttarakhand closed helicopter services
      ਉੱਤਰਾਖੰਡ ’ਚ ਅੱਜ ਤੋਂ ਬੰਦ ਹੈਲੀਕਾਪਟਰ ਸੇਵਾਵਾਂ! UCADA ਦੀਆਂ ਸ਼ਰਤਾਂ ਦਾ ਕੀਤਾ...
    • madhya pradesh  rajya sabha  by election  hardeep puri  wife  assets
      ਸਵਿਟਜ਼ਰਲੈਂਡ 'ਚ ਅਪਾਰਟਮੈਂਟ, ਵਿਦੇਸ਼ੀ ਕਰੰਸੀ..! ਕੇਂਦਰੀ ਮੰਤਰੀ ਹਰਦੀਪ ਪੁਰੀ...
    • diwali  toxic  delhi  air  pollution  aqi
      ਦੀਵਾਲੀ ਤੋਂ ਪਹਿਲਾਂ ਹੀ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, 350 ਤੋਂ ਪਾਰ ਦਰਜ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +