ਮੁੰਬਈ - ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਇਕ ਸਟੈੱਪਲੈਡਰ (ਵਿਸ਼ੇਸ਼ ਪੌੜੀ) ਦੇ ਇਕ ਜਹਾਜ਼ ਨਾਲ ਟਕਰਾ ਜਾਣ ਨਾਲ ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਇੰਡੀਗੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਕ ਹੋਰ ਜਹਾਜ਼ ਸੇਵਾ ਕੰਪਨੀ ਸਪਾਇਸ ਜੈੱਟ ਦੇ ਇਕ ਜਹਾਜ਼ ਨਾਲ ਜੁੜੀ ਪੌੜੀ ਤੇਜ਼ ਹਵਾ ਕਾਰਨ ਜਹਾਜ਼ ਤੋਂ ਅਲੱਗ ਹੋ ਗਈ। ਹਵਾ ਦੇ ਨਾਲ ਉਹ ਪੌੜੀ ਕੋਲ ਹੀ ਖੜ੍ਹੇ ਇੰਡੀਗੋ ਦੇ ਜਹਾਜ਼ ਨਾਲ ਟਕਰਾ ਗਈ। ਇੰਡੀਗੋ ਨੇ ਦੱਸਿਆ ਕਿ ਰੈਗੂਲੇਟਰੀ ਏਜੰਸੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੰਬਈ 'ਚ ਗੈਸ ਲੀਕ ਦੀ ਸ਼ਿਕਾਇਤ 'ਤੇ BMC ਅਲਰਟ
NEXT STORY