ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਾਇੰਟਿਸਟ/ਇੰਜੀਨੀਅਰ ਦੇ ਅਹੁਦਿਆਂ ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਾਇੰਟਿਫਿਕ ਇੰਜੀਨੀਅਰ ਐੱਸਸੀ (ਇਲੈਕਟ੍ਰਾਨਿਕਸ)- 113 ਅਹੁਦੇ
ਸਾਇੰਟਿਫਿਕ ਇੰਜੀਨੀਅਰ ਐੱਸਸੀ (ਮੈਕੇਨਿਕਲ)- 160 ਅਹੁਦੇ
ਸਾਇੰਟਿਫਿਕ ਇੰਜੀਨੀਅਰ ਐੱਸਸੀ (ਕੰਪਿਊਟਰ ਸਾਇੰਸ)- 44 ਅਹੁਦੇ
ਸਾਇੰਟਿਫਿਕ ਇੰਜੀਨੀਅਰ ਐੱਸਸੀ (ਇਲੈਕਟ੍ਰਾਨਿਕਸ)- ਪੀਆਰਐੱਲ- 2 ਅਹੁਦੇ
ਸਾਇੰਟਿਫਿਕ ਇੰਜੀਨੀਅਰ ਐੱਸਸੀ (ਕੰਪਿਊਟਰ ਸਾਇੰਸ)- ਪੀਆਰਐੱਲ- 1 ਅਹੁਦਾ
ਕੁੱਲ 320 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 16 ਜੂਨ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਸੰਬੰਧਤ ਖੇਤਰ 'ਚ ਬੀਈ, ਬੀਟੈੱਕ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 28 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਆਪਣਾ ਕੰਟੈਂਟ ਯੂਜ਼ ਕਰਨ ਲਈ ਯੂਟਿਊਬਰਾਂ ਨੂੰ ਭੇਜੀ ਜਾ ਰਹੀ ਸਟ੍ਰਾਈਕ ! ਹਟਾਉਣ ਲਈ ਮੰਗੇ ਜਾ ਰਹੇ 50 ਲੱਖ
NEXT STORY