Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 29, 2025

    4:49:23 PM

  • woman murdered by slitting her throat in saran

    ਰਾਤੀਂ ਕਮਰੇ 'ਚ ਸੁੱਤੀ ਸੀ ਵਿਆਹੁਤਾ, ਖਿੜਕੀ ਰਾਹੀਂ...

  • the path of gurdaspur mukerian railway link project is clear

    ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ,...

  • hrtc bus going to vrindavan attacked in punjab

    ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ...

  • corona new variant

    ਕੋਰੋਨਾ ਨੇ ਪਾਈ ਨਵੀਂ ਟੈਨਸ਼ਨ! ਨਵੇਂ ਵੈਰੀਐਂਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਆਪਣਾ ਕੰਟੈਂਟ ਯੂਜ਼ ਕਰਨ ਲਈ ਯੂਟਿਊਬਰਾਂ ਨੂੰ ਭੇਜੀ ਜਾ ਰਹੀ ਸਟ੍ਰਾਈਕ ! ਹਟਾਉਣ ਲਈ ਮੰਗੇ ਜਾ ਰਹੇ 50 ਲੱਖ

NATIONAL News Punjabi(ਦੇਸ਼)

ਆਪਣਾ ਕੰਟੈਂਟ ਯੂਜ਼ ਕਰਨ ਲਈ ਯੂਟਿਊਬਰਾਂ ਨੂੰ ਭੇਜੀ ਜਾ ਰਹੀ ਸਟ੍ਰਾਈਕ ! ਹਟਾਉਣ ਲਈ ਮੰਗੇ ਜਾ ਰਹੇ 50 ਲੱਖ

  • Edited By Harpreet Singh,
  • Updated: 28 May, 2025 11:05 AM
National
youtubers getting strikes
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ- ਭਾਰਤ ਵਿੱਚ ਚੱਲ ਰਹੇ ਤਾਜ਼ਾ ਮਾਮਲਿਆਂ 'ਤੇ ਆਧਾਰਿਤ ਕੰਟੈਂਟ ਬਣਾਉਣ ਵਾਲੇ ਕਈ ਯੂਟਿਊਬਰਾਂ ਨੇ ਦਾਅਵਾ ਕੀਤਾ ਹੈ ਕਿ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਉਨ੍ਹਾਂ ਦੀਆਂ ਵੀਡੀਓਜ਼ ਵਿੱਚ ਕੁਝ ਸਕਿੰਟਾਂ ਦੀ ਕਲਿੱਪਾਂ ਦੀ ਵਰਤੋਂ ਕਰਨ 'ਤੇ ਮੋਟੀਆਂ ਰਕਮਾਂ ਦੀ ਮੰਗ ਕਰ ਰਹੀ ਹੈ ਅਤੇ ਕਾਪੀਰਾਈਟ ਸਟ੍ਰਾਈਕਾਂ ਭੇਜ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਯੂਟਿਊਬਰ ਨੇ ਇੱਕ ਵੀਡੀਓ ਜਾਰੀ ਕਰ ਕੇ ਦੱਸਿਆ ਕਿ ANI ਨੇ ਉਨ੍ਹਾਂ ਤੋਂ ਕਾਪੀਰਾਈਟ ਸਟ੍ਰਾਈਕਾਂ ਹਟਾਉਣ ਲਈ 40-50 ਲੱਖ ਰੁਪਏ ਦੀ ਮੰਗ ਕੀਤੀ ਹੈ।

ਯੂਟਿਊਬਰ ਨੇ ਅੱਗੇ ਦੱਸਿਆ ਕਿ ANI ਨੇ ਉਨ੍ਹਾਂ ਦੀਆਂ ਵੀਡੀਓਜ਼ 'ਤੇ ਕਈ ਸਟ੍ਰਾਈਕਾਂ ਲਾਈਆਂ, ਜਦਕਿ ਉਨ੍ਹਾਂ ਨੇ ਸਿਰਫ਼ ਕੁਝ ਸਕਿੰਟਾਂ ਦੀ ਫੁਟੇਜ ਵਰਤੀ ਸੀ, ਜਿਸ ਨੂੰ ਉਨ੍ਹਾਂ ਨੇ "ਫੇਅਰ ਯੂਜ਼" ਦੇ ਤਹਿਤ ਜਾਇਜ਼ ਮੰਨਿਆ। ਇਸ ਮਾਮਲੇ 'ਤੇ ANI ਦਾ ਕਹਿਣਾ ਹੈ ਕਿ ਕਿ ਉਹ ਆਪਣੇ ਕੰਟੈਂਟ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਕਾਪੀਰਾਈਟ ਸਟ੍ਰਾਈਕ ਕਰਨ ਦਾ ਕਾਨੂੰਨੀ ਹੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਕੀਤੀ ਹੈ, ਨਾ ਕਿ ਕੋਈ ਜ਼ਬਰਦਸਤੀ।

ਇਹ ਵੀ ਪੜ੍ਹੋ- ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਨੂੰ ਪੈ ਗਈਆਂ ਭਾਜੜਾਂ

ਇਸ ਮਾਮਲੇ ਦੇ ਮੱਦੇਨਜ਼ਰ, ਪ੍ਰੈੱਸ ਟਰੱਸਟ ਆਫ਼ ਇੰਡੀਆ (PTI) ਨੇ ਯੂਟਿਊਬਰਾਂ ਨੂੰ ਆਪਣਾ ਵੀਡੀਓ ਕੰਟੈਂਟ ਬਹੁਤ ਹੀ ਸਸਤੇ ਰੇਟ 'ਤੇ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ANI ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਮਾਮਲਾ ਭਾਰਤ ਵਿੱਚ ਡਿਜੀਟਲ ਕੰਟੈਂਟ ਦੀ ਵਰਤੋਂ ਅਤੇ ਕਾਪੀਰਾਈਟ ਕਾਨੂੰਨਾਂ ਦੇ ਲਾਗੂ ਹੋਣ 'ਤੇ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈ।

ਇਹ ਵੀ ਪੜੋ- ਵੱਡੀ ਖ਼ਬਰ ; ਸਿੱਖਿਆ ਵਿਭਾਗ ਨੇ 4 ਅਧਿਆਪਕਾਂ ਨੂੰ ਕੀਤਾ ਮੁਅੱਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Youtuber
  • Copyrights
  • Strike
  • Solve

ਮੋਦੀ ਨੇ ਭੁਜ 'ਚ 53 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

NEXT STORY

Stories You May Like

  • preity zinta fitness secrets 50 age
    ਪ੍ਰਿਟੀ ਜ਼ਿੰਟਾ ਦੀ ਫਿਟਨੈੱਸ ਸੀਕ੍ਰੇਟ : 50 ਦੀ ਉਮਰ 'ਚ ਜਵਾਨਾਂ ਨੂੰ ਦੇ ਰਹੀ ਹੈ ਟੱਕਰ
  • cambodian soldier killed in clash with thai army at disputed border
    ਥਾਈ ਫੌਜ ਨਾਲ ਝੜਪ 'ਚ ਕੰਬੋਡੀਅਨ ਸਿਪਾਹੀ ਦੀ ਮੌਤ, ਸਰਹੱਦਾਂ ਵੱਲ ਭੇਜੀ ਜਾ ਰਹੀ ਫੌਜ
  • patanjali is going to launch an electric scooter
    ਪਤੰਜਲੀ ਲਾਂਚ ਕਰਨ ਜਾ ਰਹੀ ਹੈ ਇਲੈਕਟ੍ਰਿਕ ਸਕੂਟਰ !
  • sikh devotees special train
    ਸਿੱਖ ਸੰਗਤ ਲਈ ਖ਼ੁਸ਼ਖ਼ਬਰੀ! ਵੱਡਾ ਤੋਹਫ਼ਾ ਦੇਣ ਜਾ ਰਹੀ ਕੇਂਦਰ ਸਰਕਾਰ
  • good news for zomato swiggy delivery boys  delhi government big step
    Zomato-Swiggy ਡਿਲੀਵਰੀ ਬੁਆਇਜ਼ ਲਈ ਖੁਸ਼ਖਬਰੀ, ਦਿੱਲੀ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ
  • big good news for the people of fazilka
    ਫਾਜ਼ਿਲਕਾ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਅੱਜ ਦੇਣ ਜਾ ਰਹੀ ਵੱਡਾ ਤੋਹਫ਼ਾ
  • national lok adalat
    ਬਠਿੰਡਾ ਜ਼ਿਲ੍ਹੇ ਦੇ ਲੋਕਾਂ ਲਈ ਅਹਿਮ ਖ਼ਬਰ, ਲੱਗਣ ਜਾ ਰਹੀ ਕੌਮੀ ਲੋਕ ਅਦਾਲਤ
  • upi users these rules are going to change from july 31
    UPI ਉਪਭੋਗਤਾਵਾਂ ਲਈ ਵੱਡੀ ਚਿਤਾਵਨੀ, 31 ਜੁਲਾਈ ਤੋਂ ਬਦਲਣ ਜਾ ਰਹੇ ਹਨ ਇਹ ਅਹਿਮ ਨਿਯਮ
  • punjab police employee honored in jalandhar
    ਜਲੰਧਰ 'ਚ 'ਯੁੱਧ ਨਸ਼ਿਆਂ ਵਿਰੁੱਧ' 'ਚ ਖ਼ਾਸ ਯੋਗਦਾਨ ਪਾਉਣ ਵਾਲੇ ਪੁਲਸ...
  • congress councilor under vigilance watch in mla raman arora corruption case
    MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ...
  • jalandhar s famous businessman nitin kohli joins aap gets big responsibility
    ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ 'ਆਪ' 'ਚ ਸ਼ਾਮਲ, ਮਿਲੀ ਵੱਡੀ...
  • vigilance starts questioning raman arora regarding illegal colonies
    ਨਾਜਾਇਜ਼ ਕਾਲੋਨੀਆਂ 'ਚ ਰਮਨ ਅਰੋੜਾ ਦੀ ਹਿੱਸੇਦਾਰੀ ਨੂੰ ਲੈ ਕੇ ਵਿਜੀਲੈਂਸ ਨੇ...
  • mla raman arora s growing difficulties
    MLA ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਰਿਸ਼ਵਤ ਦੀ ਰਿਕਾਰਡਿੰਗ...
  • new twist in the case of arrested mla raman arora
    MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਗਵਾਹ, ਮਹਿਲਾ ਇੰਸਪੈਕਟਰ ਵੀ...
  • mla raman arora in the clutches of vigilance
    ਵਿਜੀਲੈਂਸ ਦੇ ਸ਼ਿਕੰਜੇ ’ਚ ਰਮਨ ਅਰੋੜਾ, ਹੁਣ ਰਿਸ਼ਤੇਦਾਰ ਰਾਜੂ ਮਦਾਨ ਤੇ ਹੋਰ...
  • bhagwant maan statement
    ਭ੍ਰਿਸ਼ਟਾਚਾਰ ਨੂੰ ਖ਼ਤਮ ਕਰੇਗੀ ਲੈਂਡ ਪੂਲਿੰਗ ਸਕੀਮ: ਭਗਵੰਤ ਮਾਨ
Trending
Ek Nazar
the path of gurdaspur mukerian railway link project is clear

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ

hrtc bus going to vrindavan attacked in punjab

ਵ੍ਰਿੰਦਾਵਨ ਜਾ ਰਹੀ HRTC ਦੀ ਬੱਸ 'ਤੇ ਪੰਜਾਬ 'ਚ ਹਮਲਾ, ਪਿਆ ਚੀਕ-ਚਿਹਾੜਾ

two former ministers sentenced to jail

ਸ਼੍ਰੀਲੰਕਾ: ਭ੍ਰਿਸ਼ਟਾਚਾਰ ਮਾਮਲੇ 'ਚ ਦੋ ਸਾਬਕਾ ਮੰਤਰੀਆਂ ਨੂੰ ਕੈਦ ਦੀ ਸਜ਼ਾ

cricket tournament at veronanova concluded

ਵੇਰੋਲਾਨੋਵਾ ਵਿਖੇ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਸੰਪੰਨ

congress councilor under vigilance watch in mla raman arora corruption case

MLA ਰਮਨ ਅਰੋੜਾ ਭ੍ਰਿਸ਼ਟਾਚਾਰ ਕੇਸ 'ਚ ਕਾਂਗਰਸੀਆਂ ਦੀ ਐਂਟਰੀ, ਵਿਜੀਲੈਂਸ ਦੇ ਘੇਰੇ...

indo pak ceasefire trump

Trump ਦੇ ਦਖਲ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਹੋਈ 'ਜੰਗਬੰਦੀ'

jalandhar s famous businessman nitin kohli joins aap gets big responsibility

ਜਲੰਧਰ ਦੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ 'ਆਪ' 'ਚ ਸ਼ਾਮਲ, ਮਿਲੀ ਵੱਡੀ...

india digital moment

ਭਾਰਤ ਦੀ ਵੱਡੀ ਉਪਲਬਧੀ, AI ਅਤੇ ਸੈਮੀਕੰਡਕਟਰ ਭਵਿੱਖ ਨੂੰ ਕੀਤਾ ਹਾਸਲ

jnu student is deleting social media posts

ਅਮਰੀਕਾ ਦੀ ਕਾਰਵਾਈ ਤੋਂ ਨਿਰਾਸ਼ JNU ਵਿਦਿਆਰਥੀ ਨੇ ਡਿਲੀਟ ਕੀਤੀਆਂ ਸੋਸ਼ਲ ਮੀਡੀਆ...

wildfires in canada

ਕੈਨੇਡੀਅਨ ਸੂਬੇ 'ਚ ਜੰਗਲ ਦੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ, ਹਜ਼ਾਰਾਂ ਲੋਕਾਂ ਨੇ...

walsall asian sports association organizes tournament

ਵਾਲਸਾਲ ਏਸ਼ੀਅਨ ਸਪੋਰਟਸ ਐਸੋ: ਵੈਸਟ ਮਿਡਲੈਂਡਜ ਵੱਲੋਂ ਫੁੱਟਬਾਲ, ਹਾਕੀ ਅਤੇ...

sukhdev singh dhindsa s political journey

ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ,...

national highway no 205 in rupnagar closed next three month

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! 3 ਮਹੀਨਿਆਂ ਲਈ ਬੰਦ ਹੋਇਆ ਇਸ...

thunderstorm and heavy rain will again hit punjab

ਪੰਜਾਬ 'ਚ ਮੁੜ ਆਵੇਗਾ ਤੂਫ਼ਾਨ ਤੇ ਭਾਰੀ ਮੀਂਹ! 1 ਜੂਨ ਤੱਕ ਇਹ ਜ਼ਿਲ੍ਹੇ ਰਹਿਣ...

big success of punjab police 3 drug smugglers arrested with weapons from dhaba

ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...

officers will become government witnesses against mla raman arora

MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...

major ban imposed in jalandhar district till june 10

ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਜੂਨ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ ਹੁਕਮ ਜਾਰੀ

indian origin woman fined in singapore

ਸਿੰਗਾਪੁਰ 'ਚ ਬਜ਼ੁਰਗ ਭਾਰਤੀ ਮੂਲ ਦੀ ਔਰਤ ਨੂੰ ਜੁਰਮਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • big success of punjab police 3 drug smugglers arrested with weapons from dhaba
      ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਢਾਬੇ ਤੋਂ ਹਥਿਆਰਾਂ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ,...
    • confusion corona
      UP 'ਚ ਕੋਰੋਨਾ ਦਾ Confusion! ਬਜ਼ੁਰਗ ਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਵੀ ਕਰ...
    • special news for those who have registered
      Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
    • officers will become government witnesses against mla raman arora
      MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ...
    • godrej showroom owner and brother
      ਗੋਦਰੇਜ ਸ਼ੋਅਰੂਮ ਦੇ ਮਾਲਕ ਤੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਫੈਲੀ ਸਨਸਨੀ
    • pakistani actress mahira khan misbehaved in crowd during promotion
      ਪਾਕਿ ਅਦਾਕਾਰਾ ਮਾਹਿਰਾ ਖਾਨ ਨੂੰ ਭੀੜ ਨੇ ਘੇਰਿਆ, ਕੀਤੀ ਬਦਤਮੀਜ਼ੀ, ਵੀਡੀਓ ਵਾਇਰਲ
    • gold  silver has become expensive  know the price of 10gm
      ਮਹਿੰਗਾ ਹੋ ਗਿਆ Gold, ਚਾਂਦੀ ਦੀਆਂ ਕੀਮਤਾਂ ਵੀ ਵਧੀਆਂ, ਜਾਣੋ 10gm ਦੀ ਕੀਮਤ
    • benefits of eating tar
      ਗਰਮੀਆਂ ’ਚ ਤਰ ਖਾਣ ਦੇ ਕੀ ਹਨ ਫਾਇਦੇ!
    • virat kohli created history
      ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਪਹਿਲੇ...
    • monsoon officer fine municipal corporation
      ਮਾਨਸੂਨ ਤੋਂ ਪਹਿਲਾਂ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ! ਠੋਕਿਆ ਗਿਆ 40 ਲੱਖ ਰੁਪਏ...
    • another blow to pant
      ਧਮਾਕੇਦਾਰ ਸੈਂਕੜਾ ਲਗਾ ਕੇ ਵੀ ਟੀਮ ਨੂੰ ਜਿਤਾ ਨਾ ਸਕੇ ਕਪਤਾਨ ਪੰਤ, ਹੁਣ ਲੱਗ ਗਿਆ...
    • ਦੇਸ਼ ਦੀਆਂ ਖਬਰਾਂ
    • pm modi on pahalgam
      'ਪਹਿਲਗਾਮ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਨਹੀਂ, ਭਾਰਤ ਦੀ ਆਤਮਾ 'ਤੇ ਕੀਤਾ ਸੀ...
    • sassoon ex chief arrested in hospital kidney racket
      ਕਿਡਨੀ ਰੈਕੇਟ ਕੇਸ 'ਚ ਮਸ਼ਹੂਰ ਹਸਪਤਾਲ ਦਾ ਸਾਬਕਾ ਮੁਖੀ ਗ੍ਰਿਫਤਾਰ, ਪਹਿਲਾਂ ਖੂਨ...
    • india overtakes china in iphone shipments
      iPhone ਸਪਲਾਈ 'ਚ ਚੀਨ ਤੋਂ ਵੀ ਅੱਗੇ ਨਿਕਲਿਆ ਭਾਰਤ, ਟਰੰਪ ਦੀ ਟੈਰਿਫ਼ ਵਾਰ ਨਾਲ...
    • many important rules are going to change from june 1
      1 ਜੂਨ ਤੋਂ ਬਦਲਣ ਜਾ ਰਹੇ ਹਨ ਕਈ ਅਹਿਮ ਨਿਯਮ, ATM ਲੈਣ-ਦੇਣ 'ਤੇ ਲਾਗੂ ਹੋਵੇਗਾ...
    • tej pratap anushka case  now big action on akash yadav
      ਤੇਜ ਪ੍ਰਤਾਪ-ਅਨੁਸ਼ਕਾ ਮਾਮਲਾ : ਹੁਣ ਆਕਾਸ਼ ਯਾਦਵ 'ਤੇ ਵੱਡੀ ਕਾਰਵਾਈ, RLJP ਨੇ...
    • man arrested for attacking four people after killing his parents
      ਵੱਡੀ ਵਾਰਦਾਤ : ਸਿਰਫਿਰੇ ਨੇ ਮਾਪਿਆਂ ਦੇ ਕਤਲ ਮਗਰੋਂ ਅਨਾਥ ਆਸ਼ਰਮ 'ਚ ਲੋਕਾਂ 'ਤੇ...
    • bus truck accident
      ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਟਰੱਕ 'ਚ ਵੱਜੀ ਬਰਾਤੀਆਂ ਨਾਲ ਭਰੀ ਬੱਸ,...
    • india left china behind in exporting apple to usa
      ਭਾਰਤ ਤੋਂ ਅਮਰੀਕਾ ਨੂੰ Iphone ਨਿਰਯਾਤ 'ਚ 76 ਫੀਸਦੀ ਵਾਧਾ, ਚੀਨ ਨੂੰ ਛੱਡਿਆ...
    • home destroyed
      ਉੱਜੜ ਗਿਆ ਘਰ ! ਪਿਓ-ਪੁੱਤ ਦੋਵਾਂ ਦੀ ਹੋ ਗਈ ਦਰਦਨਾਕ ਮੌਤ
    • who will be the next president of bjp after nadda
      ਹੋ ਗਿਆ ਐਲਾਨ ! ਨੱਢਾ ਤੋਂ ਬਾਅਦ BJP ਦਾ ਕੌਣ ਹੋਵੇਗਾ ਅਗਲਾ ਪ੍ਰਧਾਨ, ਇਸ ਦਿਨ ਲਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +