ਨਵੀਂ ਦਿੱਲੀ— ਉੱਤਰ ਪੂਰਬੀ ਰੇਲਵੇ ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਸਿੱਖਿਆ ਯੋਗਤਾ-ਦਸਵੀਂ/ਆਈ.ਟੀ.ਆਈ.
ਅਹੁਦਿਆਂ ਦਾ ਵੇਰਵਾ
ਮੈਕੇਨਿਕਲ ਵਰਕਸ਼ਾਪ ਗੋਰਖਪੁਰ-203
ਸਿਗਨਲ ਵਰਕਸ਼ਾਪ ਗੋਰਖਪੁਰ ਕੈਂਟ-63
ਬ੍ਰਿਜ ਵਰਕਸ਼ਾਪ ਗੋਰਖਪੁਰ ਕੈਂਟ=35
ਡੀਜ਼ਲ ਸ਼ੇਡ ਇਜੱਤ ਨਗਰ-60
ਕੈਰਿਜ ਅਤੇ ਵੈਗਨ ਇਜਾਤ ਨਗਰ-64
ਕੈਰਿਜ ਐਂਡ ਵੈਗਨ ਲਖਨਊ-155
ਡੀਜ਼ਲ ਸ਼ੇਡ ਗੋਂਡਾ-90
ਕੈਰਿਜ ਅਤੇ ਵੈਗਨ ਵਾਰਾਣਸੀ-75
ਅਪਲਾਈ ਕਰਨ ਦੀ ਆਖਰੀ ਤਾਰੀਕ-29 ਦਸੰਬਰ 2018
ਉਮਰ ਹੱਦ-15 ਤੋਂ 24 ਸਾਲ
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਖੇਡ ਅਤੇ ਸਿੱਖਿਆ ਉਪਲੱਬਧੀਆ ਦੇ ਪਰੀਖਣ ਅਤੇ ਪ੍ਰਦਰਸ਼ਨ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਪਹਿਲਾਂ ਵੈੱਬਸਾਈਟ http://www.ner.indianrailways.gov.iਪੜ੍ਹੋ।
ਹਿਮਾਚਲ ਪ੍ਰਦੇਸ਼ 'ਚ ਲੱਗੇ ਹਲਕੇ ਭੂਚਾਲ ਦੇ ਝਟਕੇ
NEXT STORY