ਮੁੰਬਈ- ਆਖਿਰਕਾਰ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸੱਤ ਜਨਮਾਂ ਦੇ ਪਵਿੱਤਰ ਬੰਧਨ ਵਿਚ ਬੱਝ ਗਏ ਹਨ। ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸੇਜ਼ ਫੋਰਟ ਵਿਚ ਪਰਿਵਾਰ ਦੇ ਕੁਝ ਲੋਕਾਂ ਦਰਮਿਆਨ ਸੱਤ ਫੇਰੇ ਲਏ।

ਇਹ ਖ਼ਬਰ ਪੜ੍ਹੋ- AUS v ENG : ਦੂਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਨੇ ਇੰਗਲੈਂਡ 'ਤੇ ਬਣਾਈ 196 ਦੌੜਾਂ ਦੀ ਬੜ੍ਹਤ

ਵਿੱਕੀ-ਕੈਟਰੀਨਾ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਸ਼ਨ 'ਚ ਡੁੱਬਿਆ ਹੋਇਆ ਹੈ। ਵਿੱਕੀ-ਕੈਟਰੀਨਾ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

ਇਹ ਖ਼ਬਰ ਪੜ੍ਹੋ- BCCI ਨੇ ਕੋਹਲੀ ਦੇ ਲਈ ਕੀਤਾ ਧੰਨਵਾਦ, ਟਵੀਟ ਕਰ ਲਿਖੀ ਇਹ ਗੱਲ

ਵਿਆਹ ਵਿਚ ਕੈਟਰੀਨਾ ਨੇ ਡਾਰਕ ਪਿੰਕ ਲਹਿੰਗੇ 'ਚ ਬਹੁਤ ਖੂਬਸੂਰਤ ਦਿਖੀ। ਮਹਿੰਦੀ ਵਾਲੇ ਹੱਥ, ਚੂੜਾ, ਕਲੀਰੇ ਦੁਲਹਨ ਬਣੀ ਕੈਟਰੀਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਵਿੱਕੀ ਕੌਸ਼ਲ ਨੇ ਆਫ ਵ੍ਹਾਈਟ ਸ਼ੇਰਵਾਨੀ ਪਾਈ ਹੋਈ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਰੀਨਾ ਕਪੂਰ ਨੇ ਪੁੱਤਰ ਜੇਹ ਦੇ ਇਸ ਖ਼ਾਸ ਪਲ ਨੂੰ ਪ੍ਰਸ਼ੰਸਕਾਂ ਨਾਲ ਕੀਤਾ ਸਾਂਝਾ
NEXT STORY