Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 02, 2026

    10:39:10 PM

  • firing in batala s main market city in panic due to third incident

    ਬਟਾਲਾ ਦੀ ਮੇਨ ਮਾਰਕੀਟ 'ਚ ਫਾਇਰਿੰਗ! ਤੀਸਰੀ ਵਾਰ...

  • ias lokhande prashant sitaram becomes new cbse chairman

    IAS ਲੋਖੰਡੇ ਪ੍ਰਸ਼ਾਂਤ ਸੀਤਾਰਾਮ ਬਣੇ CBSE ਦੇ ਨਵੇਂ...

  • pakistanis   act in italy  heart wrenching incident  compatriots not spared

    ਇਟਲੀ 'ਚ ਪਾਕਿਸਤਾਨੀ ਨਾਗਰਿਕਾਂ ਦੀ ਕਰਤੂਤ! ਕੀਤੀ...

  • us 30 indian truck drivers arrested deported soon

    ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ

NATIONAL News Punjabi(ਦੇਸ਼)

ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ

  • Edited By Tanu,
  • Updated: 05 Oct, 2021 11:32 AM
National
lakhimpur kheri violence
  • Share
    • Facebook
    • Tumblr
    • Linkedin
    • Twitter
  • Comment

ਲਖੀਮਪੁਰ ਖੀਰੀ (ਏਜੰਸੀਆਂ)– ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਨੂੰ ਲੈ ਕੇ ਸਿਆਸੀ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਜਿਸ ਤਰ੍ਹਾਂ ਨਾਲ ਐਤਵਾਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ ਹਿੰਸਾ ਭੜਕੀ ਸੀ, ਉਸ ਦੇ ਸੰਭਲਣ ਦੀ ਗੁੰਜਾਇਸ਼ ਘੱਟ ਹੀ ਸੀ। ਹਿੰਸਾ ਵਾਲੀ ਰਾਤ ਪ੍ਰਿਯੰਕਾ ਗਾਂਧੀ ਅਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੇ ਜੋ ਸਿਆਸੀ ਰੌਲਾ ਪਾਇਆ, ਉਸ ਨਾਲ ਯੋਗੀ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ-ਪੈਰ  ਫੂਲ ਗਏ ਸੀ ਪਰ ਜਿਸ ਤਰ੍ਹਾਂ ਨਾਲ ਯੋਗੀ ਸਰਕਾਰ ਵੱਲੋਂ 24 ਘੰਟਿਆਂ ਦੇ ਅੰਦਰ ਪੂਰੇ ਘਟਨਾਕ੍ਰਮ ਨਾਲ ਨਜਿੱਠਿਆ ਗਿਆ, ਉਸ ਨਾਲ ਵਿਰੋਧੀ ਧਿਰ ਦਾ ਦਾਅ ਹੁਣ ਫਿਰ ਤੋਂ ਠੰਡਾ ਪੈਂਦਾ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ

PunjabKesari

ਇਸ ਪੂਰੇ ਘਟਨਾਕ੍ਰਮ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਅਲਰਟ ’ਤੇ ਸੀ। ਤਿਕੁਨੀਆ ਇਲਾਕੇ ’ਚ ਭਾਰੀ ਪੁਲਸ ਫੋਰਸ ਨੇ ਐਤਵਾਰ ਸ਼ਾਮ ਨੂੰ ਹੀ ਮੋਰਚਾ ਸੰਭਾਲ ਲਿਆ ਸੀ। ਅੱਜ ਵਿਰੋਧੀ ਧਿਰ ਅਤੇ ਕਿਸਾਨ ਆਗੂਆਂ ਵੱਲੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੀ ਯੋਜਨਾ ਸੀ ਪਰ ਸਭ ਧਰਿਆ-ਧਰਾਇਆ ਰਹਿ ਗਿਆ। ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਜੱਦੀ ਪਿੰਡ ਜਾਣ ਦੇ ਵਿਰੋਧ ਦੌਰਾਨ ਹਿੰਸਕ ਟਕਰਾਅ ਹੋਇਆ। ਇਸ ਹਿੰਸਕ ਘਟਨਾ ’ਚ 4 ਕਿਸਾਨਾਂ ਸਮੇਤ ਹੁਣ ਤੱਕ 8 ਲੋਕਾਂ ਦੀ ਜਾਨ ਚੱਲੀ ਗਈ। ਦੋਸ਼ ਹੈ ਕਿ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਨੇ ਕਿਸਾਨਾਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ’ਚ 4 ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਅਤੇ ਭਾਜਪਾ ਵਰਕਰਾਂ ਵਿਚਾਲੇ ਹਿੰਸਕ ਝੜਪ ਹੋਈ। 

ਇਹ ਵੀ ਪੜ੍ਹੋ :   ਖੇਤੀ ਕਾਨੂੰਨਾਂ ’ਤੇ ਅਸੀਂ ਰੋਕ ਲਗਾਈ ਹੋਈ ਹੈ, ਫਿਰ ਵਿਰੋਧ ਕਿਸ ਗੱਲ ਦਾ ਕੀਤਾ ਜਾ ਰਿਹੈ: ਸੁਪਰੀਮ ਕੋਰਟ

ਯੋਗੀ ਸਰਕਾਰ ਦੇ ਕਦਮ ਦਾ ਅੰਦਾਜ਼ਾ ਵਿਰੋਧੀ ਧਿਰ ਨੂੰ ਨਹੀਂ ਸੀ-

ਹਾਲ ਦੇ ਘਟਨਾਕ੍ਰਮ ’ਤੇ ਨਜ਼ਰ ਮਾਰੀਏ ਤਾਂ ਗੋਰਖਪੁਰ ਹੱਤਿਆ ਕਾਂਡ, ਮਹੰਤ ਨਰੇਂਦਰ ਗਿਰੀ ਕੇਸ, ਕਾਨਪੁਰ ’ਚ 48 ਘੰਟਿਆਂ ਦੇ ਅੰਦਰ 6 ਕਤਲ ਦੇ ਮਾਮਲੇ ’ਚ ਯੋਗੀ ਸਰਕਾਰ ਘਿਰੀ ਸੀ। ਵਿਰੋਧੀ ਧਿਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਰਕਾਰ ’ਤੇ ਹਮਲਾਵਰ ਸੀ। ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ’ਚ ਕੁਝ ਦਿਨ ਭਾਵੇਂ ਹੀ ਲੱਗ ਗਏ ਹੋਣ ਪਰ ਜੋ ਹਾਲਾਤ ਲਖੀਮਪੁਰ ਖੀਰੀ ’ਚ ਸਨ, ਉਸ ਤਰ੍ਹਾਂ ਦੇ ਉਥੇ ਨਹੀਂ ਸਨ, ਇਸ ਲਈ ਸ਼ਾਇਦ ਲਖੀਮਪੁਰ ਹਿੰਸਾ ’ਤੇ ਯੋਗੀ ਸਰਕਾਰ ਦੇ ਕਦਮ ਦਾ ਅੰਦਾਜ਼ਾ ਵਿਰੋਧੀ ਧਿਰ ਨੂੰ ਵੀ ਨਹੀਂ ਸੀ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ

PunjabKesari

ਅਜੇ ਮਿਸ਼ਰਾ ਦੇ ਵਿਵਾਦਿਤ ਬਿਆਨ ਤੋਂ ਨਾਰਾਜ਼ ਸਨ ਕਿਸਾਨ—
ਦਰਅਸਲ ਅਜੇ ਮਿਸ਼ਰਾ ਟੇਨੀ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਲੈ ਕੇ ਧਮਕੀ ਭਰਿਆ ਵਿਵਾਦਿਤ ਬਿਆਨ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ਵਿਚ ਮੰਤਰੀ ਅਜੇ ਮਿਸ਼ਰਾ ਕਹਿੰਦੇ ਹਨ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਜੇਕਰ ਮੈਂ ਪਹੁੰਚ ਗਿਆ ਤਾਂ ਭੱਜਣ ਦਾ ਰਾਹ ਨਹੀਂ ਮਿਲੇਗਾ। ਲੋਕ ਜਾਣਦੇ ਹਨ ਕਿ ਮੈਂ ਵਿਧਾਇਕ, ਸੰਸਦ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ, ਜਿਸ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਹਾਂ, ਉਸ ਨੂੰ ਪੂਰਾ ਕਰ ਕੇ ਹੀ ਸਾਹ ਲੈਂਦਾ ਹਾਂ। ਸੁਧਰ ਜਾਓ, ਨਹੀਂ ਤਾਂ 2 ਮਿੰਟ ਦਾ ਸਮਾਂ ਲੱਗੇਗਾ, ਲਖੀਮਪੁਰ ਖੀਰੀ ਤੋਂ ਭੱਜਣ ਦਾ ਮੌਕਾ ਨਹੀਂ ਮਿਲੇਗਾ। ਅਜੇ ਮਿਸ਼ਰਾ ਦੇ ਇਸ ਬਿਆਨ ਤੋਂ ਬਾਅਦ ਹੀ ਕਿਸਾਨ ਨਾਰਾਜ਼ ਸਨ।

ਇਹ ਵੀ ਪੜ੍ਹੋ :  ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਵੱਡੀ ਮੰਗ

ਹਾਲ ਦੇ ਦਿਨਾਂ ’ਚ ਹੋਈਆਂ ਵੱਡੀਆਂ ਘਟਨਾਵਾਂ ਦੀ ਸਥਿਤੀ-
ਉੱਤਰ ਪ੍ਰਦੇਸ਼ ਸਰਕਾਰ ਕਾਨਪੁਰ ਦੇ ਵਪਾਰੀ ਮਨੀਸ਼ ਗੁਪਤਾ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਕਰਾਉਣ ਦੀ ਸਿਫਾਰਿਸ਼ ਕਰ ਚੁੱਕੀ ਹੈ ਪਰ ਸੀ. ਬੀ. ਆਈ. ਦੇ ਕੇਸ ਹੱਥ ’ਚ ਲੈਣ ਤੋਂ ਪਹਿਲਾਂ ਐੱਸ. ਆਈ. ਟੀ. ਤਫਤੀਸ਼ ਕਰਦੀ ਰਹੇਗੀ। ਇਸ ਮਾਮਲੇ ’ਚ ਯੂ. ਪੀ. ਪੁਲਸ ਦੀ ਖੂਬ ਬੇਇੱਜ਼ਤੀ ਹੋਈ ਸੀ। ਵਿਰੋਧੀ ਧਿਰ ਦੇ ਨੇਤਾ ਪੁਲਸ ਦੀ ਭੂਮਿਕਾ ’ਤੇ ਸਰਕਾਰ ਨੂੰ ਘੇਰ ਰਹੇ ਸਨ। ਪ੍ਰਯਾਗਰਾਜ ’ਚ ਮਹੰਤ ਨਰੇਂਦਰ ਗਿਰੀ ਦੀ ਖ਼ੁਦਕੁਸ਼ੀ ਦਾ ਮਾਮਲਾ ਹੁਣ ਸੀ. ਬੀ. ਆਈ. ਦੇ ਕੋਲ ਹੈ। ਮਹੰਤ ਨਰੇਂਦਰ ਗਿਰੀ ਮੌਤ ਕਾਂਡ ਦੀ ਜਾਂਚ ’ਚ ਲੱਗੀ ਸੀ. ਬੀ. ਆਈ. ਨੇ ਹੁਣ ਉਨ੍ਹਾਂ ਦੇ ਇਕ ਹੋਰ ਮੱਠ ਨਾਲ ਜੁੜੇ ਲੈਣ-ਦੇਣ ਦੇ ਮਾਮਲਿਆਂ ’ਤੇ ਨਜ਼ਰ ਟਿਕਾ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਖੂਬ ਸਿਆਸਤ ਚਮਕਾਈ ਸੀ ਪਰ ਹੁਣ ਸਭ ਕੁਝ ਸੀ. ਬੀ. ਆਈ. ਦੇ ਹੱਥ ’ਚ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ, ਕਿਹਾ- CBI ਤੋਂ ਕਰਵਾਈ ਜਾਵੇ ਜਾਂਚ

  • Lakhimpur Kheri Violence
  • Farmers died
  • Protest
  • uttar Pradesh
  • ਲਖੀਮਪੁਰ ਖੀਰੀ ਹਿੰਸਾ

ਹਿਰਾਸਤ ’ਚ ਲਈ ਗਈ ਪ੍ਰਿਯੰਕਾ ਹਾਰ ਮੰਨਣ ਵਾਲਿਆਂ ’ਚ ਨਹੀਂ : ਰਾਹੁਲ ਗਾਂਧੀ

NEXT STORY

Stories You May Like

  • government offices  24 degrees  ac temperature
    ਸਰਕਾਰੀ ਦਫ਼ਤਰਾਂ 'ਚ ਹੁਣ 24 ਡਿਗਰੀ ਤੋਂ ਘੱਟ ਨਹੀਂ ਹੋਵੇਗਾ AC ਦਾ ਤਾਪਮਾਨ, ਦਿੱਲੀ ਸਰਕਾਰ ਦਾ ਵੱਡਾ ਫੈਸਲਾ
  • body of boy who jumped into canal recovered after 24 hours
    24 ਘੰਟਿਆਂ ਬਾਅਦ ਬਰਾਮਦ ਹੋਈ ਨਹਿਰ 'ਚ ਛਾਲ ਮਾਰਨ ਮੁੰਡੇ ਦੀ ਲਾਸ਼, ਪਿਓ ਦੀ ਭਾਲ ਜਾਰੀ
  • bjp eyes 24 rajya sabha seats in biennial elections
    ਭਾਜਪਾ ਦੀ ਨਜ਼ਰ ਜੂਨ ’ਚ ਹੋਣ ਵਾਲੀਆਂ ਦੋ-ਸਾਲਾ ਚੋਣਾਂ ’ਚ 24 ਰਾਜਸਭਾ ਸੀਟਾਂ ’ਤੇ
  • akhilesh yadav  s new bet before up elections
    UP ਚੋਣਾਂ ਤੋਂ ਪਹਿਲਾਂ ਅਖਿਲੇਸ਼ ਯਾਦਵ ਦਾ ਨਵਾਂ ਦਾਅ! 'ਕਾਕਰੋਚ ਜਨਤਾ ਪਾਰਟੀ' ਨੇ ਵਧਾਈ ਸਿਆਸੀ ਹਲਚਲ
  • bjp has no advantage in the elections for 24 rajya sabha seats
    ਰਾਜ ਸਭਾ ਦੀਆਂ 24 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਕੋਈ ਫਾਇਦਾ ਨਹੀਂ
  • 2 digga plans  difference of only rs 24
    2 ਦਿੱਗਜ ਪਲਾਨ, ਸਿਰਫ਼ 24 ਰੁਪਏ ਦਾ ਫ਼ਰਕ, ਜਾਣੋ ਤੁਹਾਡੇ ਲਈ ਕਿਹੜਾ ਹੈ Best
  • murder of a boy murder in tarn taran
    24 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਿੰਡ ਬੁਰਜ ਵਿਚ ਸੁੱਟ ਗਏ ਲਾਸ਼
  • uttar da puttar   starring annu kapoor to release on july 24
    ਅਨੂ ਕਪੂਰ ਦੀ ਫਿਲਮ ‘ਉੱਤਰ ਦਾ ਪੁੱਤਰ’ 24 ਜੁਲਾਈ ਨੂੰ ਹੋਵੇਗੀ ਰਿਲੀਜ਼
  • ed questioned mla raman arora for eight and a half hours
    ਈਡੀ ਨੇ ਵਿਧਾਇਕ ਰਮਨ ਅਰੋੜਾ ਤੋਂ ਸਾਢੇ ਅੱਠ ਘੰਟੇ ਕੀਤੀ ਪੁੱਛਗਿੱਛ
  • drugs ruining marriage
    'ਜਾਂ ਤਾਂ ਨਸ਼ਾ ਛੱਡ ਦੇ ਨਹੀਂ ਤਾਂ ਮੈਨੂੰ ਛੱਡ ਦੇ...' ਨਸ਼ੇੜੀ ਪਤੀਆਂ ਤੋਂ...
  • weather conditions may change in punjab tomorrow
    ਪੰਜਾਬ 'ਚ ਭਲਕੇ ਬਦਲ ਸਕਦਾ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਵੱਡੀ ਅਪਡੇਟ
  • kullar pizza couple
    ਫੁੱਟ-ਫੁੱਟ ਰੋਈ 'ਕੁੱਲ੍ਹੜ ਪੀਜ਼ਾ' ਵਾਲੀ ਗੁਰਪ੍ਰੀਤ, ਕਿਹਾ- ਇਕ ਵੀਡੀਓ ਨੇ ਮੇਰਾ...
  • raman arora ed
    ED ਦਫ਼ਤਰ ਪਹੁੰਚੇ MLA ਰਮਨ ਅਰੋੜਾ, ਹੋਵੇਗੀ ਪੁੱਛਗਿੱਛ
  • jalandhar artist news
    ਪੰਜਾਬ: ਕਲਾਕਾਰ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ! ਦੁਨੀਆ ਛੱਡਣ ਤੋਂ ਪਹਿਲਾਂ...
  • ips satinder singh becomes the new cp of jalandhar
    ਗੈਂਗਸਟਰਾਂ ਤੇ ਸਮੱਗਲਰਾਂ ਦੀ ਹੁਣ ਖ਼ੈਰ ਨਹੀਂ! ਤਜਰਬੇਕਾਰ IPS ਸਤਿੰਦਰ ਸਿੰਘ ਬਣੇ...
  • laborer clashes with robbers who came to rob cigarette butt
    ਸਿਗਰੇਟਾਂ ਦਾ ਖੋਖਾ ਲੁੱਟਣ ਆਏ ਲੁਟੇਰਿਆਂ ਨਾਲ ਭਿੜਿਆ ਮਜ਼ਦੂਰ; ਖੋਹਿਆ ਪਿਸਤੌਲ,...
Trending
Ek Nazar
asi arrested red handed while taking bribe of rs 18 000

18,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਗ੍ਰਿਫਤਾਰ

it will rain heavily tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ'ਤਾ...

rcb star banned

IPL ਚੈਂਪੀਅਨ ਬਣਨ ਤੋਂ ਬਾਅਦ RCB ਨੂੰ ਵੱਡਾ ਝਟਕਾ! ICC ਨੇ ਸਟਾਰ ਖਿਡਾਰੀ 'ਤੇ...

petrol diesel price may surge

ਅਜੇ ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ

rise in diesel prices odisha government has hiked bus fares

ਬੱਸ ਕਿਰਾਇਆਂ 'ਚ ਵਾਧਾ! ਡੀਜ਼ਲ ਦੇ ਰੇਟ ਵਧਣ ਮਗਰੋਂ ਓਡੀਸ਼ਾ ਸਰਕਾਰ ਦਾ ਵੱਡਾ ਫੈਸਲਾ

mette frederiksen becomes danish prime minister

ਮੇਟੇ ਫਰੈਡਰਿਕਸਨ ਨੇ ਰਚਿਆ ਇਤਿਹਾਸ: ਤੀਜੀ ਵਾਰ ਬਣੀ ਡੈਨਮਾਰਕ ਦੀ ਪ੍ਰਧਾਨ ਮੰਤਰੀ

indian peacekeepers honored

ਦੱਖਣੀ ਸੁਡਾਨ 'ਚ 565 ਭਾਰਤੀ ਸ਼ਾਂਤੀ ਰੱਖਿਅਕ ਸਨਮਾਨਿਤ; 53 ਮਹਿਲਾਵਾਂ ਨੇ ਵੀ...

horoscope tomorrow zodiac signs predictions

ਭਲਕੇ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ, ਜਾਣੋਂ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

inflation feared to rise due to hike in petrol and diesel prices report

ਵਿਗੜ ਸਕਦੈ ਰਸੋਈ ਦਾ ਬਜਟ! ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਮਹਿੰਗਾਈ...

kullar pizza couple

ਫੁੱਟ-ਫੁੱਟ ਰੋਈ 'ਕੁੱਲ੍ਹੜ ਪੀਜ਼ਾ' ਵਾਲੀ ਗੁਰਪ੍ਰੀਤ, ਕਿਹਾ- ਇਕ ਵੀਡੀਓ ਨੇ ਮੇਰਾ...

picnic in honor of volunteers

ਸਿੱਖ ਸੈਂਟਰ ਆਫ਼ ਵਰਜੀਨੀਆ ਵੱਲੋਂ ਵਲੰਟੀਅਰਾਂ ਦੇ ਸਨਮਾਨ 'ਚ ਪਿਕਨਿਕ ਦਾ ਆਯੋਜਨ

indians  canada visa

ਕੈਨੇਡਾ ਵੀਜ਼ਾ ਦੀ ਉਡੀਕ ਰਹੇ ਭਾਰਤੀਆਂ ਲਈ ਅਹਿਮ ਖ਼ਬਰ

twisha sharma  husband  mother in law  judicial custody

ਟਵਿਸ਼ਾ ਸ਼ਰਮਾ ਮਾਮਲਾ : ਪਤੀ ਸਮਰਥ ਸਿੰਘ ਤੇ ਸੱਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ...

heavy rain alert monsoon

ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

memorial day parade

ਸਪਰਿੰਗਫੀਲਡ ਓਹਾਇੳ ਦੀ ‘ਮੈਮੋਰੀਅਲ ਡੇਅ ਪਰੇਡ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ...

ransom cases in  surrey

ਸਰੀ 'ਚ ਫਿਰੌਤੀ ਮਾਮਲਿਆਂ 'ਚ 2200% ਤੋਂ ਵੱਧ ਦਾ ਵਾਧਾ, ਪੰਜਾਬੀ ਭਾਈਚਾਰੇ 'ਚ...

google mosquito

ਹੁਣ ਮੱਛਰਾਂ ਨੂੰ ਖ਼ਤਮ ਕਰਨਗੇ 3.2 ਕਰੋੜ 'ਗੂਗਲ ਮੱਛਰ'

gurdwara donates vehicle to school

ਦੱਖਣੀ ਅਫਰੀਕਾ 'ਚ ਗੁਰਦੁਆਰਾ ਸਾਹਿਬ ਨੇ ਲੋੜਵੰਦ ਬੱਚਿਆਂ ਨੂੰ ਦਾਨ ਕੀਤੀ 'ਸਕੂਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • will bjp leave annamalai
      ਕੀ ਭਾਜਪਾ ਛੱਡਣਗੇ ਅੰਨਾਮਲਾਈ? ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸਿਆਸੀ ਹਲਚਲ...
    • rbi sold gold worth more than rs 1 lakh crore know when and why
      RBI ਨੇ ਵੇਚ ਦਿੱਤਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ Gold, ਜਾਣੋ ਕਦੋਂ ਤੇ...
    • dry fruit prices skyrocket figs pistachios have become expensive by 25
      ਸੁੱਕੇ ਮੇਵਿਆਂ ਦੀਆਂ ਕੀਮਤਾਂ 'ਚ ਭਾਰੀ ਉਛਾਲ, ਅੰਜੀਰ,ਪਿਸਤੇ ਸਮੇਤ ਕਈ ਉਤਪਾਦ 25%...
    • jairam ramesh slams centre over rss
      ਜੰਗਲ ਪ੍ਰਬੰਧਨ 'ਚ RSS ਦੀ ਦਖ਼ਲਅੰਦਾਜ਼ੀ ਨੂੰ ਲੈ ਕੇ ਜੈਰਾਮ ਰਮੇਸ਼ ਨੇ ਕੇਂਦਰ...
    • gujarat bjp leader yogesh patel death manjalpur mla
      ਭਾਜਪਾ ਦੇ ਸੀਨੀਅਰ ਵਿਧਾਇਕ ਯੋਗੇਸ਼ ਪਟੇਲ ਦਾ 80 ਸਾਲ ਦੀ ਉਮਰ 'ਚ ਦੇਹਾਂਤ
    • 200 villages face blackout
      200 ਪਿੰਡਾਂ 'ਚ ਹੋਇਆ Blackout! ਤੇਜ਼ ਹਨ੍ਹੇਰੀ ਕਾਰਨ ਰਾਜਸਥਾਨ 'ਚ ਡਿੱਗ ਗਏ...
    • punjab congress update
      ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ 'ਤੇ ਭੂਪੇਸ਼ ਬਘੇਲ ਦਾ ਵੱਡਾ ਬਿਆਨ
    • petrol diesel price may surge
      ਅਜੇ ਹੋਰ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ
    • rise in diesel prices odisha government has hiked bus fares
      ਬੱਸ ਕਿਰਾਇਆਂ 'ਚ ਵਾਧਾ! ਡੀਜ਼ਲ ਦੇ ਰੇਟ ਵਧਣ ਮਗਰੋਂ ਓਡੀਸ਼ਾ ਸਰਕਾਰ ਦਾ ਵੱਡਾ ਫੈਸਲਾ
    • cbse chairman and secretary transferred
      OSM 'ਚ ਗੜਬੜੀ 'ਤੇ ਕੇਂਦਰ ਦੀ ਵੱਡੀ ਕਾਰਵਾਈ ! CBSE ਚੇਅਰਮੈਨ ਤੇ ਸਕੱਤਰ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +