ਨੈਸ਼ਨਲ ਡੈਸਕ- ਪਬਲਿਕ ਸਰਵਿਸ ਕਮਿਸ਼ਨ (UPPSC) ਨੇ ਲੈਕਚਰਾਰ ਸਰਕਾਰੀ ਅੰਤਰ ਕਾਲਜ ਪ੍ਰੀਖਿਆ 2025 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਅਰਜ਼ੀਆਂ ਮੰਗੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ
ਲੈਕਚਰਾਰ
ਕੁੱਲ ਪੋਸਟਾਂ
1471
ਆਖ਼ਰੀ ਤਾਰੀਖ਼
ਉਮੀਦਵਾਰ 19 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸਮਾਜ ਸ਼ਾਸਤਰ, ਭੂਗੋਲ, ਅਰਥ ਸ਼ਾਸਤਰ, ਨਾਗਰਿਕ ਸ਼ਾਸਤਰ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਅੰਗਰੇਜ਼ੀ - ਸੰਬੰਧਿਤ ਵਿਸ਼ੇ ਵਿੱਚ ਪੀ.ਜੀ. ਅਤੇ ਬੀ.ਐੱਡ. ਲਾਜ਼ਮੀ ਹੈ।
ਇਤਿਹਾਸ - ਪ੍ਰਾਚੀਨ, ਮੱਧਯੁਗੀ ਜਾਂ ਆਧੁਨਿਕ ਇਤਿਹਾਸ ਵਿੱਚ ਪੀ.ਜੀ. ਅਤੇ ਬੀ.ਐੱਡ.
ਜੀਵਨ ਵਿਗਿਆਨ - ਬਨਸਪਤੀ ਵਿਗਿਆਨ ਜਾਂ ਜੀਵ ਵਿਗਿਆਨ ਵਿੱਚ ਪੀ.ਜੀ. ਅਤੇ ਬੀ.ਐੱਡ.
ਹਿੰਦੀ - ਹਿੰਦੀ ਵਿੱਚ ਪੀ.ਜੀ., ਨਾਲ ਹੀ ਗ੍ਰੈਜੂਏਸ਼ਨ ਪੱਧਰ 'ਤੇ ਸੰਸਕ੍ਰਿਤ ਨੂੰ ਇੱਕ ਵਿਸ਼ੇ ਵਜੋਂ ਅਤੇ ਬੀ.ਐੱਡ.
ਸੰਸਕ੍ਰਿਤ - ਪੀ.ਜੀ. ਅਤੇ ਬੀ.ਐੱਡ. ਸੰਸਕ੍ਰਿਤ ਵਿੱਚ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ, 10,000 ਵਾਹਨਾਂ 'ਤੇ ਠੋਕਿਆ 1 ਕਰੋੜ ਰੁਪਏ ਦਾ ਜੁਰਮਾਨਾ
NEXT STORY