ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਦੂਜੇ ਪੜਾਅ ਲਈ ਕੱਲ ਭਾਵ ਵੀਰਵਾਰ ਨੂੰ 95 ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ 12 ਸੂਬਿਆਂ ਦੀ 95 ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ 'ਚ ਤਾਮਿਲਨਾਡੂ 'ਚ 38, ਕਰਨਾਟਕ 'ਚ 14, ਮਹਾਰਾਸ਼ਟਰਾ 'ਚ 10, ਉੱਤਰ ਪ੍ਰਦੇਸ਼ 'ਚ 8, ਅਸਮ, ਬਿਹਾਰ ਤੇ ਓਡੀਸ਼ਾ 'ਚ 5-5, ਛੱਤੀਸਗੜ੍ਹ ਤੇ ਪੱਛਮੀ ਬੰਗਾਲ 'ਚ ਤਿੰਨ ਤੇ ਜੰਮੂ-ਕਸ਼ਮੀਰ 'ਚ 2 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਮਣੀਪੁਰ ਤੇ ਪੁੱਡੁਚੇਰੀ 'ਚ ਇਕ ਸੀਟ ਲਈ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰ 'ਚ ਵੀ ਵੋਟਿੰਗ ਹੋਵੇਗੀ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਲੋਕ ਸਭਾ ਦੀ 91 ਸੀਟਾਂ 'ਤੇ 20 ਸੂਬਿਆਂ 'ਚ ਵੋਟਿੰਗ ਹੋਈ ਸੀ।
ਕਾਂਗਰਸ ਨਾਲ ਗਠਜੋੜ 'ਤੇ ਨਹੀਂ ਬਣੀ ਗੱਲ, ਦਿੱਲੀ 'ਚ ਇਕੱਲੇ ਲੜੇਗੀ ਆਪ
NEXT STORY