Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, FEB 27, 2025

    7:09:22 AM

  • want to start a business  help    ai girlfriend   robs real lover of rs 24 lakh

    ਬਿਜ਼ਨੈੱਸ ਸ਼ੁਰੂ ਕਰਨਾ ਹੈ, ਮਦਦ ਕਰੋ; 'AI...

  • now reservation will be available in private schools of punjab too

    ਹੁਣ ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਮਿਲੇਗਾ...

  • marriage dance night scene

    ਸੁਲਝ ਗਈ 'ਜਾਗੋ' 'ਚ ਹੋਏ ਕਤਲਕਾਂਡ ਦੀ ਗੁੱਥੀ, ਪੁਲਸ...

  • when parents had gone to eat fritters on mahashivratri

    ਮਹਾਸ਼ਿਵਰਾਤਰੀ ਮੌਕੇ ਪਕੌੜੇ ਖਾਣ ਚਲੇ ਗਏ ਮਾਪੇ, ਫ਼ਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਛੱਤੀਸਗੜ੍ਹ : ਸੁਕਮਾ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 5 ਲੱਖ ਦਾ ਇਨਾਮੀ ਨਕਸਲੀ ਢੇਰ

NATIONAL News Punjabi(ਦੇਸ਼)

ਛੱਤੀਸਗੜ੍ਹ : ਸੁਕਮਾ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 5 ਲੱਖ ਦਾ ਇਨਾਮੀ ਨਕਸਲੀ ਢੇਰ

  • Edited By Disha,
  • Updated: 29 Jul, 2022 01:54 PM
National
naxalites rewarded with five lakh rupees in encounter in sukma
  • Share
    • Facebook
    • Tumblr
    • Linkedin
    • Twitter
  • Comment

ਰਾਏਪੁਰ (ਭਾਸ਼ਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 5 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਬਿੰਦ੍ਰਾਪਾਨੀ ਪਿੰਡ ਦੇ ਕਰੀਬ ਜੰਗਲ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਕਟੇਕਲਿਆਣ ਏਰੀਆ ਕਮੇਟੀ ਦੇ ਮੈਂਬਰ ਰਾਕੇਸ਼ ਮਡਕਮ ਨੂੰ ਮਾਰ ਸੁੱਟਿਆ। ਮਡਕਮ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਬਸਤਰ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਸਰਹੱਦੀ ਇਲਾਕੇ ਨਹਿਨੀ ਗੁਡਰਾ ਪਿੰਡ ਦੇ ਜੰਗਲ 'ਚ ਨਕਸਲੀ ਗਤੀਵਿਧੀ ਦੀ ਸੂਚਨਾ 'ਤੇ ਵੀਰਵਾਰ ਨੂੰ ਦੰਤੇਵਾੜਾ ਦੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਦਲ ਨੂੰ ਗਸ਼ਤ 'ਤੇ ਭੇਜਿਆ ਗਿਆ ਸੀ।

ਇਸ ਦੌਰਾਨ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਬਾਅਦ ਨਕਸਲੀ ਉੱਥੋਂ ਦੌੜ ਗਏ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਜਦੋਂ ਸੁਰੱਖਿਆ ਫ਼ੋਰਸ ਦੇ ਜਵਾਨ ਸੁਕਮਾ ਜ਼ਿਲ੍ਹੇ ਦੇ ਬਿੰਦ੍ਰਾਪਾਨੀ ਪਿੰਡ ਦੇ ਕਰੀਬ ਜੰਗਲ 'ਚ ਸਨ, ਉਦੋਂ ਇਕ ਵਾਰ ਮੁੜ ਨਕਸਲੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਆਈ.ਜੀ. ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਨਕਸਲੀ ਉੱਥੋਂ ਦੌੜ ਗਏ। ਬਾਅਦ 'ਚ ਸੁਰੱਖਿਆ ਫ਼ੋਰਸਾਂ ਨੇ ਹਾਦਸੇ ਵਾਲੀ ਜਗ੍ਹਾ ਦੀ ਜਂਚ ਕੀਤੀ, ਉਦੋਂ ਉੱਥੇ ਇਕ ਨਕਸਲੀ ਦੀ ਲਾਸ਼, ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਕਸਲੀ ਦੀ ਪਛਾਣ ਕਟੇਕਲਿਆਣ ਏਰੀਆ ਕਮੇਟੀ ਦੇ ਮੈਂਬਰ ਰਾਕੇਸ਼ ਮਡਕਮ ਵਜੋਂ ਹੋਈ ਹੈ। ਮਡਕਮ ਖ਼ਿਲਾਫ਼ 8 ਮਾਮਲੇ ਦਰਜ ਹਨ ਅਤੇ ਉਸ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਹੈ। ਅਧਿਕਾਰੀ ਨੇ ਦੱਸਿਆ ਕਿ ਖੇਤਰ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ।

  • Chhattisgarh
  • Security Force
  • Encounter
  • Naxalite
  • Death
  • ਛੱਤੀਸਗੜ੍ਹ
  • ਸੁਰੱਖਿਆ ਫ਼ੋਰਸ
  • ਮੁਕਾਬਲਾ
  • ਨਕਸਲੀ
  • ਮੌਤ

ਪਤਨੀ ਨਾਲ ਗੈਂਗਰੇਪ ਤੋਂ ਬਾਅਦ ਤਿੰਨ ਤਲਾਕ, ਦੋਸ਼ੀ ਪਤੀ ਗ੍ਰਿਫ਼ਤਾਰ

NEXT STORY

Stories You May Like

  • govt plans rs 5 lakh fine up to 5 yr jail for illegal entry under new bill
    ਬਿਨਾਂ ਪਾਸਪੋਰਟ-ਵੀਜ਼ਾ ਭਾਰਤ 'ਚ ਦਾਖਲ ਹੋਣ 'ਤੇ ਹੋਵੇਗੀ 5 ਸਾਲ ਦੀ ਕੈਦ ਤੇ ਲੱਗੇਗਾ 5 ਲੱਖ ਦਾ ਜੁਰਮਾਨਾ!
  • more than rs 5 lakh   government preparing to increase bank deposit insurance
    ਬੈਂਕ ਡੁੱਬਾ ਤਾਂ ਖਾਤੇ 'ਚ 5 ਲੱਖ ਰੁਪਏ ਤੋਂ ਵੱਧ ਦੀ ਰਕਮ ਸੁਰੱਖਿਅਤ! ਬੀਮਾ ਵਧਾਉਣ ਦੀ ਤਿਆਰੀ ਕਰ ਰਹੀ ਸਰਕਾਰ
  • yami gautam  s amazing journey  tasted success with major projects in 5 years
    ਯਾਮੀ ਗੌਤਮ ਦਾ ਸ਼ਾਨਦਾਰ ਸਫ਼ਰ, 5 ਸਾਲਾਂ ’ਚ ਪ੍ਰਮੁੱਖ ਪ੍ਰਾਜੈਕਟਸ ਨਾਲ ਲਿਆ ਸਫਲਤਾ ਦਾ ਸਵਾਦ
  • ballot naxalites elections democracy
    ਬੁਲੇਟ ’ਤੇ ਬੈਲੇਟ ਦੀ ਜਿੱਤ ਨਾਲ ਹੀ ਨਿਕਲੇਗਾ ਨਕਸਲੀ ਦਹਿਸ਼ਤ ਦਾ ਹੱਲ
  • 5 lakh farmers made this film by giving 2 rupees each  screening
    5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
  • 5 kidneys in a person  s body
    ਇਸ ਸ਼ਖਸ ਦੇ ਸਰੀਰ ’ਚ ਹਨ 5 ਕਿਡਨੀਆਂ, ਸ਼ਸ਼ੋਪੰਜ ’ਚ ਪਏ ਡਾਕਟਰ
  • police arrested 5 wanted
    6 ਸਾਲਾਂ ਤੋਂ ਫ਼ਰਾਰ 5 ਭਗੌੜਿਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ
  • pakistani security forces killed 6 terrorists
    ਪਾਕਿਸਤਾਨੀ ਸੁਰੱਖਿਆ ਫੋਰਸ ਨੇ 6 ਅੱਤਵਾਦੀਆਂ ਨੂੰ ਕੀਤਾ ਢੇਰ
  • marriage dance night scene
    ਸੁਲਝ ਗਈ 'ਜਾਗੋ' 'ਚ ਹੋਏ ਕਤਲਕਾਂਡ ਦੀ ਗੁੱਥੀ, ਪੁਲਸ ਨੇ ਪਿਸਤੌਲ ਸਣੇ ਚੁੱਕ ਲਿਆ...
  • when parents had gone to eat fritters on mahashivratri
    ਮਹਾਸ਼ਿਵਰਾਤਰੀ ਮੌਕੇ ਪਕੌੜੇ ਖਾਣ ਚਲੇ ਗਏ ਮਾਪੇ, ਫ਼ਿਰ ਮਾਂ ਦੀ ਗੋਦੀ 'ਚੋਂ ਉਤਰ ਕੇ...
  • weather change in punjab heavy rain alert
    ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ...
  • new twist death of husband of a female sarpanch due to gunshot in jaggo
    Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ...
  • top 10 news
    ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਤੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ,...
  • commissionerate jalandhar police arrested 3 suspects
    ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, 4 ਵਾਹਨ...
  • jalandhar police tightened its grip against molestation and traffic violators
    ਜਲੰਧਰ ਪੁਲਸ ਨੇ ਛੇੜਛਾੜ ਤੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੱਸਿਆ ਸ਼ਿਕੰਜਾ
  • big action in jalandhar municipal corporation
    ਜਲੰਧਰ ਨਗਰ ਨਿਗਮ 'ਚ ਵੱਡੀ ਕਾਰਵਾਈ, 8 ਸੁਪਰਡੈਂਟਾਂ ਸਣੇ 14 ਅਧਿਕਾਰੀਆਂ ਦੇ ਤਬਾਦਲੇ
Trending
Ek Nazar
weather change in punjab heavy rain alert

ਪੰਜਾਬ 'ਚ ਮੁੜ ਖ਼ਰਾਬ ਹੋਵੇਗਾ ਮੌਸਮ, ਵਧੇਗੀ ਠੰਡ, ਤੂਫ਼ਾਨ ਤੇ ਭਾਰੀ ਮੀਂਹ ਦਾ...

new twist death of husband of a female sarpanch due to gunshot in jaggo

Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ...

3 youths misbehaved with a student

ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ...

late sardool sikander

ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...

singer ninja had a fierce fight  video goes viral

ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video

mahakumbh viral girl

ਵਿਵਾਦਾਂ 'ਚ ਮੋਨਾਲੀਸਾ ਦੀ ਫ਼ਿਲਮ, 4 ਲੋਕਾਂ ਖ਼ਿਲਾਫ FIR ਦਰਜ

virat kohli and anushka sharma became devotees of premanand maharaj reasons

...ਤਾਂ ਇਸ ਕਰਕੇ ਪ੍ਰੇਮਾਨੰਦ ਮਹਾਰਾਜ ਜੀ ਦੇ ਭਗਤ ਬਣੇ ਵਿਰਾਟ ਤੇ ਅਨੁਸ਼ਕਾ

son in law mother in law fire death

ਜਵਾਈ ਨੇ ਸੱਸ ਨੂੰ ਜ਼ਿੰਦਾ ਸਾੜਿਆ, ਖ਼ੁਦ ਦੀ ਵੀ ਝੁਲਸ ਕੇ ਮੌਤ

parmish verma kanneda web series trailer out now

ਪਰਮੀਸ਼ ਵਰਮਾ ਦੀ ਪਹਿਲੀ ਵੈੱਬ ਸੀਰੀਜ਼ Kanneda ਦਾ ਧਮਾਕੇਦਾਰ ਟਰੇਲਰ ਰਿਲੀਜ਼, 21...

big news champions trophy player ended 16 year long domestic career

ਚੈਂਪੀਅਨਜ਼ ਟਰਾਫੀ ਦੇ ਵਿਚਾਲੇ ਆਈ ਵੱਡੀ ਖ਼ਬਰ, ਇਸ ਖਿਡਾਰੀ ਨੇ ਖਤਮ ਕੀਤਾ ਆਪਣਾ 16...

dodi khan gift diamond ring to rakhi sawant

Rakhi Sawant ਨੂੰ ਡੋਡੀ ਖ਼ਾਨ ਨੇ ਪਹਿਨਾਈ ਡਾਇਮੰਡ ਰਿੰਗ, ਵੀਡੀਓ ਵਾਇਰਲ

big action in jalandhar municipal corporation

ਜਲੰਧਰ ਨਗਰ ਨਿਗਮ 'ਚ ਵੱਡੀ ਕਾਰਵਾਈ, 8 ਸੁਪਰਡੈਂਟਾਂ ਸਣੇ 14 ਅਧਿਕਾਰੀਆਂ ਦੇ ਤਬਾਦਲੇ

know right age for marriage for girls and boys

ਜਲਦਬਾਜ਼ੀ 'ਚ ਵਿਆਹ ਹੈ ਬਰਬਾਦੀ! ਜਾਣੋ ਵਿਆਹ ਦੀ ਸਹੀ ਉਮਰ

airtel 84 days recharge plan with unlimited calling and 5g data

Airtel ਦੇ 84 ਦਿਨ ਵਾਲੇ ਇਸ ਪਲਾਨ ਅੱਗੇ ਸਭ ਫੇਲ੍ਹ, ਅਨਲਿਮਟਿਡ ਕਾਲਿੰਗ ਦੇ ਨਾਲ...

dip in mahakumbh

ਪਤਨੀ ਨੂੰ ਛੱਡ ਇਸ Superstar ਨੇ ਪ੍ਰੇਮਿਕਾ ਨਾਲ ਲਗਾਈ ਕੁੰਭ 'ਚ ਡੁਬਕੀ

nude photoshoot to lip lock kiss

Nude ਫੋਟੋਸ਼ੂਟ ਤੋਂ ਲੈ ਕੇ ਕਿੱਸ ਸੀਨ ਤੱਕ ਹਮੇਸ਼ਾ ਵਿਵਾਦਾਂ 'ਚ ਰਹੀ ਇਹ ਅਦਾਕਾਰਾ

husband posted obscene photos of the woman on social media

ਪਤੀ ਦੀ ਸ਼ਰਮਨਾਕ ਕਰਤੂਤ! ਪਤਨੀ ਦੀਆਂ ਗੈਰ-ਮਰਦ ਨਾਲ 'ਗੰਦੀਆਂ ਤਸਵੀਰਾਂ ਤੇ ਵੀਡੀਓ'...

maha shivratri 2025 special fasting beginners puja vidhi

ਪਹਿਲੀ ਵਾਰ ਰੱਖਣ ਜਾ ਰਹੇ ਹੋ ਮਹਾਸ਼ਿਵਰਾਤਰੀ ਦਾ ਵਰਤ ਤਾਂ ਜਾਣੋ ਇਸ ਨਾਲ ਜੁੜੇ ਖਾਸ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • luxembourg work visa
      Luxembourg ਵਰਕ ਪਰਮਿਟ 'ਤੇ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ, ਜਲਦੀ ਕਰੋ ਅਪਲਾਈ
    • jio airtel and vi has introduced affordable recharge
      Jio, Airtel ਤੇ Vi ਦਾ ਗਾਹਕਾਂ ਨੂੰ ਤੋਹਫਾ, ਲਾਂਚ ਕੀਤੇ ਸਸਤੇ ਰਿਚਾਰਜ ਪਲਾਨ
    • police constable recruitment candidate apply
      ਕਾਂਸਟੇਬਲ ਦੇ ਅਹੁਦਿਆਂ 'ਤੇ 12ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
    • late sardool sikander
      ਪੰਜਾਬੀ ਗਾਇਕਾ ਨੇ ਗੁਰਦਾ ਦੇ ਕੇ ਬਚਾਈ ਸੀ ਪਤੀ ਦੀ ਜਾਨ, ਸੋਸ਼ਲ ਮੀਡੀਆ 'ਤੇ ਸਾਂਝੀ...
    • singer ninja had a fierce fight  video goes viral
      ਗਾਇਕ Ninja ਦੀ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ Video
    • mahindra scorpio n carbon edition launched in india
      ਬੋਲਡ ਲੁੱਕ... ਸਮਾਰਟ ਫੀਚਰਜ਼! ਤਹਿਲਕਾ ਮਚਾਉਣ ਆਈ ਨਵੀਂ Scorpio-N Carbon
    • mother daughter together ultrasound both pregnant doctor shocked
      ਮਾਂ-ਧੀ ਇਕੱਠੀਆਂ ਕਰਵਾਉਣ ਗਈਆਂ ਅਲਟਰਾਸਾਊਂਡ, ਪਿਓ ਬਾਰੇ ਜਾਣ ਹਿੱਲ ਗਏ ਡਾਕਟਰ...
    • encounter in punjab
      ਪੰਜਾਬ 'ਚ ਹੋ ਗਿਆ ਇਕ ਹੋਰ ਐਨਕਾਊਂਟਰ
    • how is shivratri celebrated in pakistan and sri lanka
      ਪਾਕਿਸਤਾਨ ਤੇ ਸ਼੍ਰੀਲੰਕਾ 'ਚ ਕਿਵੇਂ ਮਨਾਈ ਜਾਂਦੀ ਹੈ ਸ਼ਿਵਰਾਤਰੀ ? ਇਹ ਹੈ...
    • former employees of sgpc appeal to advocate dhami to rejoin
      ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮਾਂ ਨੇ ਐਡਵੋਕੇਟ ਧਾਮੀ ਨੂੰ ਮੁੜ ਸੇਵਾ ਸੰਭਾਲਣ...
    • the earth shook with strong tremors of an earthquake  the intensity
      ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ 'ਤੇ 5.9 ਰਹੀ ਤੀਬਰਤਾ
    • ਦੇਸ਼ ਦੀਆਂ ਖਬਰਾਂ
    • weather update
      ਪਹਾੜਾਂ ’ਤੇ ਭਾਰੀ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
    • mahashivratri there is a huge crowd of devotees in kashi
      ਮਹਾਸ਼ਿਵਰਾਤਰੀ ’ਤੇ ਕਾਸ਼ੀ ’ਚ ਲੋਕਾਂ ਦਾ ਹੜ੍ਹ; 11 ਲੱਖ ਸ਼ਰਧਾਲੂਆਂ ਨੇ ਕੀਤੇ...
    • major accident in ganga river  4 youth including minor die due to drowning
      ਗੰਗਾ ਨਦੀ 'ਚ ਵਾਪਰਿਆ ਵੱਡਾ ਹਾਦਸਾ, ਨਹਾਉਂਦੇ ਸਮੇਂ ਡੁੱਬਣ ਕਾਰਨ ਨਾਬਾਲਗ ਸਣੇ 4...
    • landowners can not be deprived of the use of land
      ਜ਼ਮੀਨ ਮਾਲਕਾਂ ਨੂੰ ਅਣਮਿੱਥੇ ਸਮੇਂ ਲਈ ਇਸ ਦੀ ਵਰਤੋਂ ਤੋਂ ਰੋਕਿਆ ਨਹੀਂ ਜਾ ਸਕਦਾ :...
    • anti national sentiments at peak in tamil nadu  shah
      ਤਾਮਿਲਨਾਡੂ ’ਚ ਦੇਸ਼ ਵਿਰੋਧੀ ਰੁਝਾਨ ਸਿਖਰਾਂ ’ਤੇ : ਸ਼ਾਹ
    • woman accuses mother in law of scalding grandson
      ਦਾਦੀ ਨੇ ਮਾਸੂਮ ਪੋਤੇ ’ਤੇ ਸੁੱਟਿਆ ਗਰਮ ਪਾਣੀ
    • pm narendra modi to visit russia for 80th victory day parade
      PM ਮੋਦੀ ਜਾਣਗੇ ਰੂਸ, 80ਵੇਂ ਵਿਜੈ ਦਿਵਸ ਪਰੇਡ ਦੇ ਬਣ ਸਕਦੇ ਨੇ ਮੁੱਖ ਮਹਿਮਾਨ
    • mahakumbh beautiful sadhv
      ਵਾਇਰਲ ਵੀਡੀਓ ਤੋਂ ਪਰੇਸ਼ਾਨ ਹੋਈ ਸਾਧਵੀ ਹਰਸ਼ਾ ਰਿਚਾਰਿਆ, ਸ਼ਰੇਆਮ ਦਿੱਤੀ ਇਹ ਧਮਕੀ
    • son in law mother in law fire death
      ਜਵਾਈ ਨੇ ਸੱਸ ਨੂੰ ਜ਼ਿੰਦਾ ਸਾੜਿਆ, ਖ਼ੁਦ ਦੀ ਵੀ ਝੁਲਸ ਕੇ ਮੌਤ
    • top 10 news
      ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਤੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +