ਨਵੀਂ ਦਿੱਲੀ-ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਂਸ਼ਨ ਤਕਨਾਲੋਜੀ (NIELIT) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 7
ਆਖਰੀ ਤਾਰੀਕ- 11 ਮਈ, 2020
ਅਹੁਦਿਆਂ ਦਾ ਵੇਰਵਾ-
ਡਾਟਾ ਐਨਾਲਿਸਟ-2
ਪ੍ਰੋਜੈਕਟ ਕਾਰਡੀਨੇਟਰ-5
ਤਨਖਾਹ-
ਡਾਟਾ ਐਨਾਲਿਸਟ ਲਈ 80,000 ਰੁਪਏ ਪ੍ਰਤੀ ਮਹੀਨਾ
ਤਕਨੀਕੀ ਅਸਿਸਟੈਂਟ ਲਈ 75,000 ਰੁਪਏ ਪ੍ਰਤੀ ਮਹੀਨਾ
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ M.tech/ME/B.tech ਡਿਗਰੀ ਪਾਸ ਕੀਤੀ ਹੋਵੇ।
ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਵਰਗ ਲਈ 500 ਰੁਪਏ
ਐੱਸ.ਸੀ/ਐੱਸ.ਟੀ ਲਈ 250 ਰੁਪਏ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.nielit.gov.in/ ਪੜ੍ਹੋ।
ਜੰਮੂ-ਕਸ਼ਮੀਰ : ਮੁਕਾਬਲੇ 'ਚ ਸੁਰੱਖਿਆ ਫੋਰਸਾਂ ਨੇ 3 ਅੱਤਵਾਦੀ ਕੀਤੇ ਢੇਰ
NEXT STORY