ਰੁਦਰਪ੍ਰਯਾਗ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਮਦਮਹੇਸ਼ਵਰ-ਨੰਦੀਕੁੰਡ ਦੇ ਰਸਤੇ 25 ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ ਇਕ ਜਗ੍ਹਾ ਹੈ ਪਾਂਡਵ ਸੇਰਾ। 16,404 ਫੁੱਟ ਦੀ ਉੱਚਾਈ 'ਤੇ ਪਾਂਡਵਾਂ ਵਲੋਂ ਬੀਜੀ ਗਈ ਝੋਨੇ ਦੀ ਫ਼ਸਲ ਅੱਜ ਵੀ ਆਪਣੇ ਆਪ ਉੱਗਦੀ ਹੈ।
ਇੱਥੇ ਬਣਾਈ ਗਈ ਸਿੰਚਾਈ ਵਿਵਸਥਾ ਤੋਂ ਸਬੂਤ ਮਿਲਦੇ ਹਨ ਕਿ ਪਾਂਡਵ ਹਿਮਾਲਿਆ ਆਏ ਸਨ। ਮਾਨਤਾਵਾਂ ਅਨੁਸਾਰ ਕੇਦਾਰਨਾਥ ਧਾਮ 'ਚ ਪਾਂਡਵਾਂ ਨੂੰ ਭਗਵਾਨ ਸ਼ੰਕਰ ਦੇ ਦਰਸ਼ਨ ਹੋਏ ਸਨ। ਇਸ ਦੇ ਬਾਅਦ ਉਹ ਇੱਥੋਂ ਦ੍ਰੋਪਦੀ ਸਮੇਤ ਮਦਮਹੇਸ਼ਵਰ ਧਾਮ ਹੁੰਦੇ ਹੋਏ ਮੋਕਸ਼ਧਾਮ ਬਦਰੀਨਾਥ ਗਏ ਸਨ। ਇਹ ਤੰਗ ਟ੍ਰੈਕ ਇਸੇ ਹਫ਼ਤੇ ਖੁੱਲ੍ਹੇਗਾ।
ਸਾਲ 2021 ਦਾ ‘ਗਾਂਧੀ ਸ਼ਾਂਤੀ ਪੁਰਸਕਾਰ’ ਗੀਤਾ ਪ੍ਰੈੱਸ ਨੂੰ ਪ੍ਰਦਾਨ ਕੀਤਾ ਜਾਵੇਗਾ, ਕਾਂਗਰਸ ਨੇ ਕੀਤਾ ਵਿਰੋਧ
NEXT STORY