Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 10, 2025

    2:40:28 AM

  • traffic police plan

    ਟ੍ਰੈਫਿਕ ਪੁਲਸ ਦਾ ਮਾਸਟਰ ਪਲਾਨ, ਹੁਣ ਭਾਰੀ ਭੀੜ 'ਚ...

  • this is the best time to buy a house  know which

    ਘਰ ਖ਼ਰੀਦਣ ਦਾ ਇਹ ਹੈ ਸਭ ਤੋਂ ਵਧੀਆ ਸਮਾਂ! ਜਾਣੋ...

  • not a return ticket has booked  raja raghuvanshi s mother s revelation

    'ਵਾਪਸੀ ਦੀ ਟਿਕਟ ਵੀ ਬੁੱਕ ਨਹੀਂ...' ਰਾਜਾ...

  • apple wwdc 2025

    Apple WWDC 2025: ਐਪਲ ਨੇ ਬਦਲਿਆ ਆਪਣੇ OS ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ, ਪਾਰਵਤੀ ਬਰੂਆ ਸਣੇ 34 ਹਸਤੀਆਂ ਨੂੰ ਪਦਮਸ਼੍ਰੀ ਸਨਮਾਨ

NATIONAL News Punjabi(ਦੇਸ਼)

ਗਣਤੰਤਰ ਦਿਵਸ ਤੋਂ ਪਹਿਲਾਂ ਪਦਮ ਪੁਰਸਕਾਰਾਂ ਦਾ ਐਲਾਨ, ਪਾਰਵਤੀ ਬਰੂਆ ਸਣੇ 34 ਹਸਤੀਆਂ ਨੂੰ ਪਦਮਸ਼੍ਰੀ ਸਨਮਾਨ

  • Edited By Anmol Tagra,
  • Updated: 25 Jan, 2024 11:02 PM
New Delhi
padma awards 2024 announced
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ)- ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਵੀਰਵਾਰ ਨੂੰ ਪਦਮਸ਼੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਆਸਾਮ ਦੀ ਰਹਿਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਮਹਾਵਤ ਪਾਰਵਤੀ ਬਰੂਆ ਅਤੇ ਜਾਗੇਸ਼ਵਰ ਯਾਦਵ ਸਮੇਤ 34 ਹਸਤੀਆਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਚੀ ’ਚ ਚਾਰਮੀ ਮੁਰਮੂ, ਸੋਮੰਨਾ, ਸਰਵੇਸ਼ਵਰ, ਸੰਗਥਾਮ ਸਮੇਤ ਕਈ ਵੱਡੇ ਨਾਂ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - 26 ਜਨਵਰੀ ਤੋਂ ਪਹਿਲਾਂ ਪੰਜਾਬ ਪੁਲਸ 'ਚ ਵੱਡਾ ਫੇਰਬਦਲ, 183 DSPs ਦੀ ਹੋਈ ਬਦਲੀ, ਪੜ੍ਹੋ ਪੂਰੀ ਸੂਚੀ

ਇਸ ਤੋਂ ਪਹਿਲਾਂ 23 ਜਨਵਰੀ ਨੂੰ ਸਰਕਾਰ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕੁਰਪਰੀ ਠਾਕੁਰ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਸੀ। ਆਸਾਮ ਦੇ ਗੌਰੀਪੁਰ ਦੇ ਇਕ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਪਾਰਵਤੀ ਬਰੂਆ ਨੂੰ ਸ਼ੁਰੂ ਤੋਂ ਹੀ ਜਾਨਵਰਾਂ ਨਾਲ ਪਿਆਰ ਸੀ। ਖਾਸ ਕਰਕੇ ਹਾਥੀਆਂ ਨਾਲ। ਉਨ੍ਹਾਂ ਦਾ ਇਹ ਪਿਆਰ ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਬਣ ਗਿਆ ਅਤੇ ਉਨ੍ਹਾਂ ਆਪਣੀ ਸਾਰੀ ਜ਼ਿੰਦਗੀ ਜਾਨਵਰਾਂ ਦੀ ਸੇਵਾ ’ਚ ਲਾਉਣ ਦਾ ਫੈਸਲਾ ਕਰ ਲਿਆ। ਉਹ ਏਸ਼ੀਅਨ ਐਲੀਫੈਂਟ ਸਪੈਸ਼ਲਿਸਟ ਗਰੁੱਪ, ਆਈ. ਯੂ. ਸੀ. ਐੱਨ. ਦੀ ਮੈਂਬਰ ਵੀ ਹੈ। ਉਨ੍ਹਾਂ ਦੇ ਜੀਵਨ ’ਤੇ ਕਈ ਡਾਕੂਮੈਂਟਰੀ ਬਣ ਚੁੱਕੀਆਂ ਹਨ। ਉਹ ਹਾਥੀਆਂ ਨੂੰ ਬਚਾਉਣ ਲਈ ਵੀ ਕਾਫੀ ਸਰਗਰਮ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਕੁੱਕੜ ਨੇ ਵਧਾਈ ਪੰਜਾਬ ਪੁਲਸ ਦੀ ਸਿਰਦਰਦੀ, ਹਰ ਤਰੀਕ 'ਤੇ ਅਦਾਲਤ 'ਚ ਕਰਨਾ ਪਵੇਗਾ ਪੇਸ਼ (ਵੀਡੀਓ)

ਪਦਮਸ਼੍ਰੀ ਹਾਸਲ ਕਰਨ ਚਾਮੀ ਮੁਰਮੂ ਪਿਛਲੇ 28 ਸਾਲਾਂ ’ਚ 28 ਹਜ਼ਾਰ ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਚੁੱਕੀ ਹੈ। ਚਾਮੀ ਮੁਰਮੂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਛੱਤੀਸ਼ਗੜ੍ਹ ਦੇ ਜਸ਼ਪੁਰ ਦੇ ਕਬਾਇਲੀ ਕਲਿਆਣ ਵਰਕਰ ਜਗੇਸ਼ਵਰ ਯਾਦਵ ਨੂੰ ਸਮਾਜਿਕ ਕਾਰਜ (ਕਬਾਇਲੀ ਪੀ.ਵੀ.ਟੀ.ਜੀ.) ਦੇ ਖੇਤਰ ’ਚ ਪਦਮਸ਼੍ਰੀ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 8 ਸਾਲਾ ਮਾਸੂਮ ਨਾਲ ਦਰਿੰਦਗੀ! ਬੱਚੀ ਦੀ ਹਾਲਤ ਜਾਣ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਪੱਛਮੀ ਬੰਗਾਲ ਦੇ ਪੁਰੂਲੀਆ ਦੇ ਸਿੰਦਰੀ ਪਿੰਡ ਦੇ ਇਕ ਆਦਿਵਾਸੀ ਵਾਤਾਵਰਣ ਪ੍ਰੇਮੀ ਦੁਖੂ ਮਾਝੀ ਨੂੰ ਸਮਾਜਿਕ ਕਾਰਜ (ਈਕੋ-ਫੋਰੈਸਟੇਸ਼ਨ) ਦੇ ਖੇਤਰ ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਹਰ ਰੋਜ਼ ਆਪਣੇ ਸਾਈਕਲ ’ਤੇ ਨਵੀਆਂ ਮੰਜ਼ਿਲਾਂ ਦੀ ਯਾਤਰਾ ਕਰਦੇ ਹੋਏ ਬੰਜਰ ਜ਼ਮੀਨ ’ਤੇ 5,000 ਤੋਂ ਵੱਧ ਬੋਹੜ, ਅੰਬ ਅਤੇ ਬਲੈਕਬੇਰੀ ਦੇ ਰੁੱਖ ਲਾਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Padma Awards 2024
  • Padma Awards
  • Padma Shri
  • ਪਦਮ ਪੁਰਸਕਾਰ
  • ਪਦਮਸ਼੍ਰੀ
  • ਗਣਤੰਤਰ ਦਿਵਸ

ਅਸਾਮ ਸਰਕਾਰ ਨੇ ਅਭਿਨਵ ਬਿੰਦਰਾ ਨਾਲ ਸਾਂਝੇਦਾਰੀ 'ਚ 'ਸਪੋਰਟਸ ਸੈਂਟਰ' ਕੀਤਾ ਸ਼ੁਰੂ

NEXT STORY

Stories You May Like

  • this actress has become the mother of 34 children 7 years before marriage
    ਵਿਆਹ ਤੋਂ 7 ਸਾਲ ਪਹਿਲਾਂ ਹੀ '34 ਬੱਚਿਆਂ ਦੀ ਮਾਂ' ਬਣੀ ਇਹ ਅਦਾਕਾਰਾ, 'ਪੰਜਾਬ ਕਿੰਗਜ਼' ਨਾਲ ਹੈ ਖਾਸ ਕਨੈਕਸ਼ਨ
  • rashtrapati bhavan draupadi murmu padma awards
    ਰਾਸ਼ਟਰਪਤੀ ਭਵਨ ਵਿਖੇ 68 ਸ਼ਖਸੀਅਤਾਂ ਨੂੰ ਦਿੱਤੇ ਗਏ ਪਦਮ ਪੁਰਸਕਾਰ
  • parliament session 45 days in advance   congress
    ਸੰਸਦ ਸੈਸ਼ਨ ਦਾ 45 ਦਿਨ ਪਹਿਲਾਂ ਐਲਾਨ ਕਰਨਾ ਬੇਮਿਸਾਲ ਹੈ: ਕਾਂਗਰਸ
  • punjab government announces holiday on june 7
    ਪੰਜਾਬ ਸਰਕਾਰ ਵੱਲੋਂ 7 ਜੂਨ ਨੂੰ ਛੁੱਟੀ ਦਾ ਐਲਾਨ
  • indian origin couple  new zealand royal honour
    ਮਾਣ ਦੀ ਗੱਲ, ਭਾਰਤੀ ਮੂਲ ਦੇ ਜੋੜੇ ਨੂੰ ਮਿਲੇਗਾ ਨਿਊਜ਼ੀਲੈਂਡ ਦਾ ਸ਼ਾਹੀ ਸਨਮਾਨ
  • holiday declared in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਰਕਾਰੀ ਦਫ਼ਤਰ
  • baba saheb  s 134th birth anniversary will be celebrated on june
    ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ 'ਚ 1 ਜੂਨ ਨੂੰ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ 134ਵਾਂ ਜਨਮ ਦਿਵਸ
  • sukhdev singh dhindsa  s political journey
    ਪਦਮ ਭੂਸ਼ਣ ਨਾਲ ਨਿਵਾਜ਼ੇ ਗਏ ਸਨ ਢੀਂਡਸਾ, 2020 'ਚ ਅਕਾਲੀ ਦਲ ਤੋਂ ਹੋਏ ਵੱਖ, ਜਾਣੋ ਕਿਹੋ ਜਿਹਾ ਸੀ ਸਿਆਸੀ ਸਫ਼ਰ
  • cm mann is going to give a big gift
    ਪੰਜਾਬ ਦੀ ਇੰਡਸਟਰੀ ਲਈ ਕੱਲ ਇਤਿਹਾਸਕ ਦਿਨ, CM ਮਾਨ ਦੇਣ ਜਾ ਰਹੇ ਵੱਡਾ ਤੋਹਫ਼ਾ
  • illegal constructions going on in jalandhar
    ਜਲੰਧਰ 'ਚ ਚੱਲ ਰਹੀਆਂ ਨਾਜਾਇਜ਼ ਉਸਾਰੀਆਂ!
  • summer vacations markets in jalandhar to remain closed from june 23 to 28
    Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ...
  • father jose sebastian thekkumcherikunnel becomes the new bishop in jalandhar
    ਜਲੰਧਰ 'ਚ ਫਾਦਰ ਜੋਸ ਸੇਬੇਸਟਿਅਨ ਥੇਕੁਮਚੇਰੀਕੁਨੇਲ ਬਣੇ ਨਵੇਂ ਬਿਸ਼ਪ
  • senior leader anil joshi rejoins akali dal
    ਅਨਿਲ ਜੋਸ਼ੀ ਮੁੜ ਅਕਾਲੀ ਦਲ 'ਚ ਸ਼ਾਮਲ
  • hooliganism in jalandhar  miscreants smashed the windows of a vehicle
    ਜਲੰਧਰ 'ਚ ਗੁੰਡਾਗਰਦੀ, ਸ਼ਰਾਰਤੀ ਅਨਸਰਾਂ ਨੇ ਗੱਡੀ ਦੇ ਭੰਨੇ ਸ਼ੀਸ਼ੇ
  • heatwave in punjab
    ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...
  • big relief for the people of punjab from the mann government
    ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...
Trending
Ek Nazar
abdul hamid returned home

ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ ਵਿਦੇਸ਼ ਤੋਂ ਪਰਤੇ ਘਰ

heatwave in punjab

ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...

big relief for the people of punjab from the mann government

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...

water crisis in muslim country

ਇਸ ਮੁਸਲਿਮ ਦੇਸ਼ 'ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ

india vizhinjam port world container ship

ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

hezbollah member killed in israeli airstrike

ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲਾ ਮੈਂਬਰ ਦੀ ਮੌਤ, 3 ਨਾਗਰਿਕ ਜ਼ਖਮੀ

russia destroyed abrams tanks

ਰੂਸ ਨੇ ਦਿਖਾਇਆ ਦਮ, ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ 26 ਅਬਰਾਮ ਟੈਂਕ ਕੀਤੇ...

two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

consecration held at sri sivan temple in singapore

ਸਿੰਗਾਪੁਰ 'ਚ ਸ਼੍ਰੀ ਸਿਵਾਨ ਮੰਦਰ 'ਚ ਅਭਿਸ਼ੇਕਮ ਸੰਪੰਨ (ਤਸਵੀਰਾਂ)

america deported illegal citizens

ਅਮਰੀਕਾ ਦੀ ਸਖ਼ਤ ਕਾਰਵਾਈ, 37 ਗੈਰ-ਕਾਨੂੰਨੀ ਨਾਗਰਿਕ ਕੀਤੇ ਡਿਪੋਰਟ

pakistani delegation reached britain

ਅਮਰੀਕਾ 'ਚ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਪਾਕਿਸਤਾਨੀ ਵਫ਼ਦ ਪਹੁੰਚਿਆ ਬ੍ਰਿਟੇਨ

do not step out of the house from 12 noon to 3 pm

ਹੀਟ ਵੇਵ ਨੇ ਧਾਰਿਆ ਭਿਆਨਕ ਰੂਪ, ਦੁਪਹਿਰ 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ...

heat wave yellow alert issued for 9 districts in punjab

ਪੰਜਾਬ 'ਚ ਅਗਲੇ 3 ਦਿਨ ਭਾਰੀ! ਇਨ੍ਹਾਂ 9 ਜ਼ਿਲ੍ਹਿਆਂ ਲਈ Alert, ਮੌਸਮ ਦੀ ਹੋਈ...

major robbery at goldsmith s shop in punjab

ਪੰਜਾਬ 'ਚ ਸੁਨਿਆਰੇ ਦੀ ਦੁਕਾਨ 'ਤੇ ਪੈ ਗਿਆ ਵੱਡਾ ਡਾਕਾ

big blow to congress many big leaders join aap

ਲੁਧਿਆਣਾ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਕਈ ਵੱਡੇ ਆਗੂ 'ਆਪ' 'ਚ'...

boy commits suicide by shooting himself in barnala

ਬਰਨਾਲਾ ਤੋਂ ਵੱਡੀ ਖ਼ਬਰ: ਵੀਜ਼ਾ ਰਿਫ਼ਿਊਜ਼ਲ ਨੇ ਲਈ ਨੌਜਵਾਨ ਦੀ ਜਾਨ, ਗੋਲ਼ੀ ਮਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • roshan health care
      ਹੁਣ ਮਰਦਾਨਾ ਕਮਜ਼ੋਰੀ ਦਿਨਾਂ 'ਚ ਹੋਵੇਗੀ ਦੂਰ, ਬਸ ਅਪਣਾ ਲਓ ਇਹ ਕਾਰਗਰ ਸ਼ਾਹੀ...
    • jobs available in banks
      ਬੈਂਕ 'ਚ ਨਿਕਲੀਆਂ ਨੌਕਰੀਆਂ, ਚਾਹਵਾਨ ਮੁੰਡੇ-ਕੁੜੀਆਂ ਇੰਝ ਕਰਨ ਅਪਲਾਈ
    • young man
      ਚੌਥੇ ਦਿਨ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਜਲਾਲਤ ਤੋਂ ਦੁਖੀ ਹੋ ਕੇ ਚੁੱਕਿਆ...
    • successful hip transplant of a dog
      ਦੇਸ਼ ’ਚ ਪਹਿਲੀ ਵਾਰ ਸਵਦੇਸੀ ਤਕਨੀਕ ਨਾਲ ਕੁੱਤੇ ਦੇ ਚੂਲੇ ਦਾ ਸਫਲ ਟ੍ਰਾਂਸਪਲਾਂਟ
    • will elon musk provide cheapest internet in india will bangladesh pakistan
      ਕੀ ਭਾਰਤ 'ਚ ਸਭ ਤੋਂ ਸਸਤਾ ਇੰਟਰਨੈੱਟ ਦੇਣਗੇ Elon Musk? ਬੰਗਲਾਦੇਸ਼-ਪਾਕਿਸਤਾਨ...
    • fir for spreading rumors regarding bulldozer action on delhi slums
      ਭੰਨਤੋੜ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਦਰਜ ਹੋਵੇਗੀ FIR : ਰੇਖਾ ਗੁਪਤਾ
    • 18 peopleseparate incidents in pakistan
      ਪਾਕਿਸਤਾਨ ਵਿਚ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ
    • imran khan will get bail in al qadir trust case
      ਇਮਰਾਨ ਖਾਨ ਨੂੰ 11 ਨੂੰ ਮਿਲੇਗੀ ਜ਼ਮਾਨਤ!
    • accident during team india  s practice  star player injured on first day
      ਟੀਮ ਇੰਡੀਆ ਦੇ ਅਭਿਆਸ ਦੌਰਾਨ ਹਾਦਸਾ, ਸਟਾਰ ਖਿਡਾਰੀ ਨੂੰ ਇੰਗਲੈਂਡ 'ਚ ਪਹਿਲੇ ਦਿਨ...
    • punjab smuggler fled from police station in desire to see child
      ਬੱਚੇ ਨੂੰ ਦੇਖਣ ਦੀ ਚਾਹਤ 'ਚ ਥਾਣਿਓਂ ਭੱਜਿਆ ਸੀ ਪੰਜਾਬ ਦਾ ਸਮੱਗਲਰ, 1300KM ਦੂਰ...
    • this  is amazing  if the ticket is not confirmed then you
      ਕਮਾਲ ਦਾ ਹੈ ਇਹ ਸਿਸਟਮ, ਜੇਕਰ ਟਿਕਟ ਨਹੀਂ ਹੁੰਦੀ ਕਨਫਰਮ ਤਾਂ ਮਿਲੇਗਾ 3 ਗੁਣਾ...
    • ਦੇਸ਼ ਦੀਆਂ ਖਬਰਾਂ
    • the next 6 days are important for these areas heat
      ਅਗਲੇ 6 ਦਿਨ ਇਨ੍ਹਾਂ ਇਲਾਕਿਆਂ ਲਈ ਅਹਿਮ, ਮਿਲੇਗੀ ਗਰਮੀ ਤੋਂ ਰਾਹਤ
    • sonam brother makes a big demand
      ‘ਫਾਂਸੀ ਦੇ ਦਿਓ, ਕਦੇਂ ਉਸ ਦਾ ਮੂੰਹ ਨਹੀਂ ਦੇਖਾਂਗਾ’… ਸੋਨਮ ਦੇ ਭਰਾ ਨੇ ਕੀਤੀ...
    • heatwave alert fire will rain in these states including delhi
      2 ਦਿਨ ਅਸਮਾਨ ਤੋਂ ਵਰ੍ਹੇਗੀ ਅੱਗ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
    • man america heart attack
      ਸੁਪਨਿਆਂ ਨੂੰ ਲੱਗਾ ਗ੍ਰਹਿਣ! ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ...
    • raja raghuvanshi murder wife sonam honeymoon
      'ਮੈਨੂੰ ਤਾਂ ਅਗਵਾ ਕੀਤਾ ਗਿਆ ਸੀ...!', ਪਤੀ ਦੇ ਕਤਲ ਦਾ ਦੋਸ਼ ਝੱਲ ਰਹੀ ਸੋਨਮ ਨੇ...
    • fungus of potatoes can harm your health
      'ਕਾਲੇ ਦਿਲ' ਵਾਲਾ 'ਆਲੂ' ਕਰ ਸਕਦਾ ਹੈ ਤੁਹਾਡੀ ਸਿਹਤ ਨੂੰ ਨੁਕਸਾਨ
    • constable recruitment 2025
      12ਵੀਂ ਪਾਸ ਲਈ ਨਿਕਲੀ ਕਾਂਸਟੇਬਲ ਦੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵੇ
    • leave 60 pension will start from 40 this is lic s bumper plan
      60 ਛੱਡੋ 40 ਤੋਂ ਹੀ ਮਿਲਣ ਲੱਗੇਗੀ ਪੈਨਸ਼ਨ! ਇਹ ਹੈ LIC ਦਾ ਬੰਪਰ ਪਲਾਨ
    • india vizhinjam port world container ship
      ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼
    • married man  s body found hanging from tree in up  s kushinagar
      ਵਿਆਹੇ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +