helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, MAR 04, 2025
ਕਰਾਂਗੇ ਜਵਾਬੀ ਕਾਰਵਾਈ; ਜਾਣੋ ਕੌਣ ਹੈ ਡੋਨਾਲਡ ਟਰੰਪ...
Share Market Closing : ਨਿਫਟੀ 'ਚ ਲਗਾਤਾਰ 10ਵੇਂ...
ਰਮਜ਼ਾਨ ਖ਼ਤਮ ਹੁੰਦੇ ਹੀ ਦੀਪਿਕਾ ਕੱਕੜ ਤੇ ਸ਼ੋਏਬ...
IND vs AUS : ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ,...
ਪੰਜਾਬ
ਮਨੋਰੰਜਨ
Photos
Videos
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗੁਜਰਾਤ 'ਚ ਹਜ਼ੀਰਾ ਅਤੇ ਘੋਘਾ ਵਿਚਾਲੇ ‘ਰੋ-ਪੈਕਸ ਫੇਰੀ ਸੇਵਾ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਦੁਆਰਾ ਜਾਰੀ ਇੱਕ ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਇਸ ਸੇਵਾ ਨਾਲ ਸਮੁੰਦਰੀ ਰਸਤੇ ਦੇ ਜ਼ਰੀਏ ਦੂਰੀ 370 ਕਿਲੋਮੀਟਰ ਤੋਂ ਘੱਟ ਕੇ 90 ਕਿਲੋਮੀਟਰ ਹੋਣ ਦੀ ਉਮੀਦ ਹੈ। ਇਸ ਨਾਲ ਸਮਾਂ ਅਤੇ ਬਾਲਣ ਦੀ ਬਚਤ ਹੋਵੇਗੀ ਅਤੇ ਸੂਬੇ ਦੇ ਸੌਰਾਸ਼ਟਰ ਖੇਤਰ 'ਚ ਵਾਤਾਵਰਣ ਅਤੇ ਧਾਰਮਿਕ ਸੈਰ ਨੂੰ ਬੜਾਵਾ ਮਿਲੇਗਾ। ਇਹ ਵੀ ਪੜ੍ਹੋ: 82 ਸਾਲਾ ਜਨਾਨੀ ਨੇ ਰਚਿਆ ਇਤਿਹਾਸ, ਬਣੀ ਸਿੱਕਿਮ ਦੀ ਸਭ ਤੋਂ ਬਜ਼ੁਰਗ ਪੈਰਾਗਲਾਈਡਰ
ਮੋਦੀ ਸਵੇਰੇ 11 ਵਜੇ ਹਜ਼ੀਰਾ ਅਤੇ ਘੋਘਾ ਵਿਚਾਲੇ ਇਸ ਸੇਵਾ ਨੂੰ ਹਰੀ ਝੰਡੀ ਦਿਖਾਉਣਗੇ। ਉਹ ਵੀਡੀਓ ਕਾਨਫਰੰਸ ਦੇ ਜ਼ਰੀਏ ਸੇਵਾ ਦੇ ਸਥਾਨਕ ਉਪਭੋਗਤਾਵਾਂ ਨਾਲ ਗੱਲਬਾਤ ਕਰਨਗੇ। ਪੀ.ਐੱਮ.ਓ. ਨੇ ਬਿਆਨ 'ਚ ਕਿਹਾ ਕਿ ਕੇਂਦਰੀ ਜਹਾਜਰਾਨੀ ਰਾਜ ਮੰਤਰੀ ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਇਸ ਮੌਕੇ ਮੌਜੂਦ ਰਹਿਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਸੂਰਤ ਜ਼ਿਲ੍ਹੇ 'ਚ ਹਜੀਰਾ ਅਤੇ ਸੌਰਾਸ਼ਟਰ ਦੇ ਭਾਵਨਗਰ 'ਚ ਘੋਘਾ ਨੂੰ ਜੋੜਨ ਵਾਲੇ ਤਿੰਨ-ਡੇਕ ਰੋ-ਪੈਕਸ ਕਸ਼ਤੀ ਪੋਤ ‘ਵੋਏਜ ਸਿੰਫਨੀ ਦੀ ਭਾਰ ਸਮਰੱਥਾ 30 ਟਰੱਕਾਂ,100 ਯਾਤਰੀ ਕਾਰਾਂ ਅਤੇ 500 ਯਾਤਰੀਆਂ ਅਤੇ 34 ਚਾਲਕ ਦਲ ਅਤੇ ਪ੍ਰਾਹੁਣਚਾਰੀ ਸਟਾਫ ਦੀਆਂ ਹਨ।
ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਇਹ ਘੋਘਾ ਅਤੇ ਹਜ਼ੀਰਾ ਵਿਚਾਲੇ ਦੀ ਦੂਰੀ ਨੂੰ 370 ਕਿ.ਮੀ. ਤੋਂ ਘਟਾ ਕੇ 90 ਕਿ.ਮੀ. ਕਰ ਦੇਵੇਗਾ। ਘੱਟ ਕਾਰਗੋ ਯਾਤਰਾ ਦਾ ਸਮਾਂ 10 ਤੋਂ 12 ਘੰਟੇ ਤੋਂ ਲੈ ਕੇ ਲੱਗਭੱਗ ਚਾਰ ਘੰਟੇ ਤੱਕ ਕਰ ਦੇਵੇਗਾ। ਕਸ਼ਤੀ ਸੇਵਾ, ਹਜ਼ੀਰਾ-ਘੋਘਾ ਰਸਤਾ 'ਤੇ ਰੋਜ਼ਾਨਾ ਤਿੰਨ ਚੱਕਰ ਲਗਾਉਂਦੀ ਹੈ, ਜੋ ਸਾਲਾਨਾ ਲੱਗਭੱਗ ਪੰਜ ਲੱਖ ਯਾਤਰੀਆਂ, 80,000 ਯਾਤਰੀ ਵਾਹਨਾਂ, 50,000 ਦੋਪਹੀਆ ਅਤੇ 30,000 ਟਰੱਕਾਂ ਦਾ ਟ੍ਰਾਂਸਪੋਰਟ ਕਰੇਗੀ।
ਬਾਈਡੇਨ ਨੂੰ ਜਿੱਤ ਦੀ ਵਧਾਈ, ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਆਂ ਊੱਚਾਈਆਂ 'ਤੇ ਲੈ ਜਾਣਗੇ: PM ਮੋਦੀ
Stories You May Like
ਵਿਆਹ 'ਚ ਲਾੜੇ ਦੇ ਦੋਸਤਾਂ ਦਾ ਕਾਰਾ, ਘੋੜੀ ਨੂੰ ਪਿਲਾਈ ਸਿਗਰੇਟ ਤੇ ਫਿਰ....
ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ 'ਚ : ਹਨੀ ਸਿੰਘ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਦੇ ਰੇਲਵੇ ਯਾਤਰੀਆਂ ਲਈ ਵੱਡੀ ਖ਼ਬਰ, 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ,...
ਹਿਨਾ ਖ਼ਾਨ ਨੇ ਰੱਖਿਆ ਰੋਜ਼ਾ ਤਾਂ ਰੋਜ਼ਲਿਨ ਨੇ ਕੱਸਿਆ ਤੰਜ਼, ਕਿਹਾ ਕੈਂਸਰ ਮਰੀਜ਼...
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ...
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ...
ਵੱਡੀ ਖ਼ਬਰ: ਪ੍ਰੀਖਿਆ ਦੌਰਾਨ PSEB ਦਾ ਵੱਡਾ ਫ਼ੈਸਲਾ, ਇਹ ਪੇਪਰ ਕੀਤਾ ਰੱਦ
SKM ਦੀ ਸਰਕਾਰ ਨਾਲ ਨਹੀਂ ਬਣੀ ਸਹਿਮਤੀ, ਕਿਸਾਨਾਂ ਨੇ 5 ਮਾਰਚ ਲਈ ਕਰ 'ਤਾ ਵੱਡਾ...
ਈਰਾਨ ਦੇ ਉਪ ਰਾਸ਼ਟਰਪਤੀ ਜ਼ਰੀਫ ਨੇ ਦਿੱਤਾ ਅਸਤੀਫਾ
ਫਿਲੀਪੀਨ ਨੇ Trump 'ਤੇ ਜਤਾਇਆ ਭਰੋਸਾ, ਚੀਨ ਨੂੰ ਰੋਕਣ 'ਚ ਕਰਨਗੇ ਮਦਦ
ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 37 ਲੋਕ ਜ਼ਖਮੀ
ਬੰਗਲਾਦੇਸ਼: ਸੁਪਰੀਮ ਕੋਰਟ ਨੇ ਖਾਲਿਦਾ ਜ਼ਿਆ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਖਿਆ...
ਇਟਲੀ 'ਚ ਢੋਲ ਦੀ ਤਾਲ 'ਤੇ ਨੱਚੇ ਗੋਰੇ-ਗੋਰੀਆਂ, ਭੰਗੜੇ ਵਾਲਿਆਂ ਨੇ ਕਰਵਾਈ...
ਇਮਰਾਨ ਖਾਨ ਜੇਲ੍ਹ 'ਚ ਕਾਲ ਕੋਠੜੀ 'ਚ ਰਹਿਣ ਲਈ ਮਜਬੂਰ
ਪ੍ਰਮਾਣੂ ਸਮਝੌਤੇ ਦੇ ਨਿਰਮਾਤਾ ਈਰਾਨੀ ਮੰਤਰੀ ਨੇ ਦਿੱਤਾ ਅਸਤੀਫ਼ਾ
ਚਾਹ ਨਾਲ ਖਾਂਦੇ ਹੋ ਨਮਕੀਨ ਤਾਂ ਹੋ ਜਾਵੋ ਸਾਵਧਾਨ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ!
ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
Subscribe Now!