ਵੈੱਬ ਡੈਸਕ- ਸਾਊਥ ਸੈਂਟਰਲ ਰੇਲਵੇ (SCR) 'ਚ ਭਰਤੀਆਂ ਨਿਕਲੀਆਂ ਹਨ। ਰੇਲਵੇ ਮੋਟਰ ਮੈਕੇਨਿਕਲ, ਇਲੈਕਟ੍ਰੀਸ਼ੀਅਨ, ਪੇਂਟਰ, ਵੈਲਡਰ ਆਦਿ ਸਮੇਤ 2801 ਅਪ੍ਰੈਂਟਿਸ ਅਹੁਦੇ ਭਰੇਗਾ। ਇਹ ਭਰਤੀਆਂ ਬਿਨਾਂ ਲਿਖਤੀ ਪ੍ਰੀਖਿਆ ਦੇ ਹੋਣਗੀਆਂ।
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੇ 2801 ਅਹੁਦੇ ਭਰੇ ਜਾਣਗੇ।
ਆਖ਼ਰੀ ਤਰੀਕ
ਉਮੀਦਵਾਰ 11 ਅਪ੍ਰੈਲ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਵੇ। ਨਾਲ ਹੀ ਜਿਸ ਟਰੇਡ 'ਚ ਅਪ੍ਰੈਂਟਿਸਸ਼ਿਪ ਕਰਨਾ ਚਾਹੁੰਦੇ ਹਨ, ਉਸ 'ਚ NCVT/SCVT ਵਲੋਂ ਮਾਨਤਾ ਪ੍ਰਾਪਤ ਆਈਟੀਆਈ ਸਰਟੀਫਿਕੇਟ ਵੀ ਹੋਵੇ।
ਉਮਰ
ਉਮੀਦਵਾਰ ਦੀ 24 ਸਾਲ ਤੱਕ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
'ਕੇਅਰਟੇਕਰ' ਨੇ ਫਾਰਮ ਹਾਊਸ ਮਾਲਕ ਦਾ ਕੀਤਾ ਕਤਲ, ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ
NEXT STORY