Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 16, 2026

    8:18:06 PM

  • trump and modi handshake in g7

    16 ਮਹੀਨਿਆਂ ਬਾਅਦ G7 ਸੰਮੇਲਨ 'ਚ ਮਿਲੇ PM ਮੋਦੀ...

  • bbmb alert

    ਭਾਖੜਾ 'ਚ ਵਧਿਆ ਪਾਣੀ ਦਾ ਪੱਧਰ! ਛੱਡਿਆ ਗਿਆ 8...

  • now vande bharat express will run on new routes

    ਹੁਣ ਨਵੇਂ ਰੂਟਾਂ 'ਤੇ ਚਲੇਗੀ ਵੰਦੇ ਭਾਰਤ...

  • telegram founder pavel is the father of more than 100 children net worth

    100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰੁਪਏ ਦਾ ‘100’ ’ਤੇ ਪਹੁੰਚਣਾ ਭਾਰਤ ਦੇ ਟੀਚਿਆਂ ਦੀ ਕੜੀ ਪ੍ਰੀਖਿਆ ਹੋਵੇਗੀ

BLOG News Punjabi(ਬਲਾਗ)

ਰੁਪਏ ਦਾ ‘100’ ’ਤੇ ਪਹੁੰਚਣਾ ਭਾਰਤ ਦੇ ਟੀਚਿਆਂ ਦੀ ਕੜੀ ਪ੍ਰੀਖਿਆ ਹੋਵੇਗੀ

  • Edited By Harpreet Singh,
  • Updated: 05 Apr, 2026 05:02 PM
Blog
dollar and indian rupee
  • Share
    • Facebook
    • Tumblr
    • Linkedin
    • Twitter
  • Comment

ਪੱਛਮੀ ਏਸ਼ੀਆ ’ਚ ਪਹਿਲੀ ਮਿਜ਼ਾਈਲ ਦਾਗੇ ਜਾਣ ਤੋਂ ਬਹੁਤ ਪਹਿਲਾਂ ਹੀ, ਭਾਰਤ ਦੀਆਂ ਮਹੱਤਵਪੂਰਨ ਇੱਛਾਵਾਂ ਅਤੇ ਆਰਥਿਕ ਸਾਧਨਾਂ ਵਿਚਾਲੇ ਅੰਤਰ ’ਚ 2013 ਵਰਗੇ ਪੂੰਜੀ ਪਲਾਇਨ ਦੇ ਚਿਤਾਵਨੀ ਸੰਕੇਤ ਦਿਖਾਈ ਦੇਣ ਲੱਗੇ ਸਨ। ਈਰਾਨ ਜੰਗ ਤੋਂ ਬਾਅਦ ਡਾਲਰ ਦੀ ਸੁਰੱਖਿਅਤ ਨਿਵੇਸ਼ ਦੇ ਰੂਪ ’ਚ ਅਪੀਲ ਫਿਰ ਤੋਂ ਜਾਗ੍ਰਿਤ ਹੋਈ, ਜਿਸ ਦੇ ਚਲਦਿਆਂ ਰੁਪਏ ਦਾ ਮੁੱਲ ਤੇਜ਼ੀ ਨਾਲ ਡਿੱਗ ਗਿਆ।

ਪਿਛਲੇ ਇੱਕ ਸਾਲ ’ਚ ਏਸ਼ੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 95 ਦੇ ਮਹੱਤਵਪੂਰਨ ਮਨੋਵਿਗਿਆਨਕ ਅੜਿੱਕੇ ਨੂੰ ਤੋੜਦੇ ਹੋਏ ਰਿਕਾਰਡ ਹੇਠਲੇ ਪੱਧਰ 95.12 ’ਤੇ ਪਹੁੰਚ ਗਈ। ਫ਼ਾਰਸ ਦੀ ਖਾੜੀ ’ਚ ਚੱਲ ਰਿਹਾ ਸੰਘਰਸ਼ ਇਸ ਅਸਾਧਾਰਨ ਕਮਜ਼ੋਰੀ ਦਾ ਕਾਰਨ ਹੈ ਲੇਕਿਨ ਇਸ ਦੀ ਅਸਥਿਰਤਾ ਘਰੇਲੂ ਕਾਰਨਾਂ ਕਰ ਕੇ ਵੀ ਹੈ।

ਵਪਾਰੀਆਂ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਸਥਾਨਕ ਬੈਂਕਾਂ ਦੀ ਦਿਨ ਦੇ ਅੰਤ ’ਚ ਮੁਦਰਾ ਸਥਿਤੀ ਨੂੰ 100 ਮਿਲੀਅਨ ਡਾਲਰ ਤੱਕ ਸੀਮਤ ਕਰਨ ਦੇ ਹੁਕਮ ਨੂੰ ਇੱਕ ਹਤਾਸ਼ਾ ਭਰਿਆ ਕਦਮ ਸਮਝਿਆ ਸੀ। ਪਿਛਲੇ ਸ਼ੁੱਕਰਵਾਰ ਦੇਰ ਰਾਤ ਐਲਾਨੇ ਇਸ ਪਾਬੰਦੀ ਨਾਲ ਰੁਪਏ ਦੇ ਵਿਰੁੱਧ ਇਕਤਰਫ਼ਾ ਦਾਅਵਿਆਂ ’ਚ ਕਮੀ ਆਉਣ ਦੀ ਵਿਆਪਕ ਉਮੀਦ ਸੀ। ਲੇਕਿਨ ਇਸ ਦਾ ਉਲਟਾ ਅਸਰ ਹੋਇਆ। ਬਾਜ਼ਾਰ ਨੂੰ ਹੁਣ ਇਸ ਗੱਲ ਦਾ ਭਰੋਸਾ ਨਹੀਂ ਰਿਹਾ ਕਿ ਆਰ. ਬੀ. ਆਈ. ਰੁਪਏ ਨੂੰ 100 ਦੇ ਪਾਰ ਜਾਣ ਤੋਂ ਰੋਕ ਪਾਵੇਗਾ। ਅਖ਼ੀਰਕਾਰ, ਜਦੋਂ ਕੋਈ ਮੌਦਰਿਕ ਅਥਾਰਟੀ ਉਧਾਰਦਾਤਾਵਾਂ ਦੇ ਖਾਤਿਆਂ ਦੇ ਪ੍ਰਬੰਧਨ ’ਤੇ ਪਾਬੰਦੀ ਲਾਉਂਦੀ ਹੈ, ਤਾਂ ਉਹ ਅਣਜਾਣੇ ’ਚ ਇਹ ਸੰਕੇਤ ਦਿੰਦੀ ਹੈ ਕਿ ਵਿਆਜ ਦਰਾਂ ’ਚ ਵਾਧਾ ਜਾਂ ਡਾਲਰ ਦੀ ਵਿਕਰੀ ਵਰਗੇ ਰਵਾਇਤੀ ਉਪਾਅ ਹੁਣ ਕਾਫੀ ਨਹੀਂ ਹਨ।

ਵੈਸ਼ਵਿਕ ਪੱਧਰ ’ਤੇ ਏਕੀਕ੍ਰਿਤ ਵਿੱਤੀ ਪ੍ਰਣਾਲੀ ’ਚ, ਕੇਂਦਰੀ ਬੈਂਕ ਦੇ ਸਾਹਮਣੇ ਇੱਕ ਬਦਲ ਹੁੰਦਾ ਹੈ—ਉਹ ਜਾਂ ਤਾਂ ਵਿਨਿਮਯ ਦਰ ਦੀ ਰੱਖਿਆ ਕਰੇ ਜਾਂ ਘਰੇਲੂ ਵਿਆਜ ਦਰਾਂ ਨੂੰ ਕੰਟਰੋਲ ਕਰੇ। ਉਹ ਦੋਵੇਂ ਇੱਕੋ ਸਮੇਂ ਨਹੀਂ ਕਰ ਸਕਦਾ। ਗਵਰਨਰ ਸੰਜੇ ਮਲਹੋਤਰਾ ਨੂੰ ਇੱਕ ਅਜਿਹਾ ਰੁਪਿਆ ਵਿਰਾਸਤ ’ਚ ਮਿਲਿਆ ਸੀ, ਜੋ ਉਨ੍ਹਾਂ ਦੇ ਪੂਰਵਵਰਤੀ ਦੀ ਮੁਦਰਾਸਫੀਤੀ ਨੂੰ ਕੰਟਰੋਲ ਕਰਨ ਲਈ ਵਿਨਿਮਯ ਦਰ ’ਚ ਅਸਥਿਰਤਾ ਨੂੰ ਘੱਟ ਕਰਨ ਦੀ ਰਣਨੀਤੀ ਦੇ ਤਹਿਤ ਬਹੁਤ ਜ਼ਿਆਦਾ ਮੁੱਲਵਾਨ ਹੋ ਗਿਆ ਸੀ। 2024 ਦੇ ਅੰਤ ’ਚ ਕਾਰਜਭਾਰ ਸੰਭਾਲਣ ਤੋਂ ਬਾਅਦ, ਨਵੇਂ ਗਵਰਨਰ ਨੇ ਨਿਵੇਸ਼ ਨੂੰ ਮੁੜ ਸੁਰਜੀਤ ਕਰਨ ਲਈ ਵਿਆਜ ਦਰਾਂ ’ਚ ਭਾਰੀ ਕਟੌਤੀ ਕੀਤੀ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਬਰਾਮਦ ’ਤੇ ਲਾਏ ਗਏ ਟੈਰਿਫ ਦੇ ਸ਼ਿਕੰਜੇ ਤੋਂ ਅਰਥਵਿਵਸਥਾ ਨੂੰ ਬਚਾਉਣ ਲਈ ਰੁਪਏ ਨੂੰ ਕਮਜ਼ੋਰ ਹੋਣ ਦਿੱਤਾ।

ਇਹ ਦਾਅ ਕੁਝ ਸਮੇਂ ਤੱਕ ਕਾਰਗਰ ਰਿਹਾ ਲੇਕਿਨ ਤੇਲ ਸੰਕਟ ਆਉਣ ’ਤੇ ਇਹ ਅਵਿਵਹਾਰਕ ਹੋ ਗਿਆ। ਮੁਦਰਾ ਨੂੰ ਬਚਾਉਣ ਲਈ ਹੁਣ ਆਰ. ਬੀ. ਆਈ. ਨੂੰ ਉਧਾਰ ਲੈਣ ਦੀ ਲਾਗਤ ਵਧਾਉਣੀ ਪੈ ਸਕਦੀ ਹੈ, ਜਿਸ ਨਾਲ ਵਿਕਾਸ ਰੁਕ ਜਾਵੇਗਾ। ਵਿਕਾਸ ਨੂੰ ਬਚਾਉਣ ਲਈ ਉਸ ਨੂੰ ਰੁਪਏ ਨੂੰ ਡਿੱਗਣ ਦੇਣਾ ਹੋਵੇਗਾ। ਦੋਵੇਂ ਹੀ ਬਦਲ ਆਕਰਸ਼ਕ ਨਹੀਂ ਹਨ।

ਮੱਧ ਵਰਗ ਲਈ, ਤਿੰਨ ਅੰਕਾਂ ਵਾਲਾ ਰੁਪਿਆ ਜੀਵਨ ਨਿਰਵਾਹ ਦੀ ਵਧਦੀ ਲਾਗਤ ਦੇ ਬਰਾਬਰ ਹੈ। ਭਾਰਤੀ ਘਰੇਲੂ ਉਪਭੋਗਤਾ ਕੋਲ ਵਿਸ਼ਵ ਊਰਜਾ ਕੀਮਤਾਂ ’ਚ ਅਚਾਨਕ ਹੋਏ ਵਾਧੇ ਨੂੰ ਝੱਲਣ ਲਈ ਲੋੜੀਂਦੀ ਵਿੱਤੀ ਸੁਰੱਖਿਆ ਨਹੀਂ ਹੈ, ਜਿਸ ਨੂੰ ਸਰਕਾਰ ਆਪਣੀ ਮੁਸ਼ਕਲ ਨਾਲ ਹਾਸਲ ਕੀਤੀ ਗਈ ਨਿਵੇਸ਼-ਯੋਗ ਰਿਣ ਰੇਟਿੰਗ ਗੁਆਏ ਬਿਨਾਂ ਸਹਿਣ ਨਹੀਂ ਕਰ ਸਕਦੀ। ਬ੍ਰੈਂਟ ਕਰੂਡ ਦੀ ਕੀਮਤ ਇਸ ਸਾਲ ਦੀ ਸ਼ੁਰੂਆਤ ਦੀ ਤੁਲਨਾ ’ਚ ਚਾਰ-ਪੰਜਵੇਂ ਹਿੱਸੇ ਤੱਕ ਵਧ ਜਾਣ ਨਾਲ, ਕਮਜ਼ੋਰ ਮੁਦਰਾ ਦੋਹਰੇ ਟੈਕਸ ਦਾ ਕੰਮ ਕਰਦੀ ਹੈ।

ਦਰਾਮਦ ਕੀਤੇ ਬਾਲਣ ਦੀ ਰੁਪਏ ’ਚ ਨਿਰਧਾਰਿਤ ਕੀਮਤ ਵਧਾ ਕੇ, ਕੇਂਦਰ ਸਰਕਾਰ ਨੂੰ ਪੇਂਡੂ ਅਸ਼ਾਂਤੀ ਨੂੰ ਰੋਕਣ ਲਈ ਖਾਦ ਅਤੇ ਖਾਣਾ ਪਕਾਉਣ ਵਾਲੀ ਗੈਸ ’ਤੇ ਸਬਸਿਡੀ ਬਣਾਈ ਰੱਖਣ ਲਈ ਭਾਰੀ ਮਾਤਰਾ ’ਚ ਕਰਜ਼ਾ ਲੈਣਾ ਪਵੇਗਾ। ਇਸ ਵਿੱਤੀ ਦਬਾਅ ਦਾ ਅਸਰ ਸੈਕੰਡਰੀ ਬਾਜ਼ਾਰ ’ਚ ਦਿਖ ਰਿਹਾ ਹੈ, ਜਿੱਥੇ ਵੀਰਵਾਰ ਨੂੰ 10 ਸਾਲਾ ਬੈਂਚਮਾਰਕ ਸਾਵਰੇਨ ਬਾਂਡ ’ਤੇ ਯੀਲਡ ਵਧ ਕੇ ਲਗਭਗ 2 ਸਾਲ ਦੇ ਉੱਚ ਪੱਧਰ 7.1 ਫੀਸਦੀ ’ਤੇ ਪਹੁੰਚ ਗਈ।

ਖੇਤਰੀ ਪੱਧਰ ’ਤੇ ਦਬਾਅ ਹੋਰ ਵੀ ਤਿੱਖਾ ਹੈ। ਨਿਵੇਸ਼ਕ ਭਾਰਤੀ ਰਾਜਾਂ ਦੇ ਉੱਚ ਰਿਣ-ਤੋਂ-ਜੀ. ਡੀ. ਪੀ. ਅਨੁਪਾਤ ਅਤੇ ਲੰਬੇ ਸਮੇਂ ਦੀ ਸੰਪਤੀ ਨਿਰਮਾਣ ਨਾ ਕਰਨ ਵਾਲੇ ਚੋਣ ਚੰਦਾ ਪ੍ਰੋਗਰਾਮਾਂ ਤੋਂ ਝਿਜਕ ਰਹੇ ਹਨ। ਜਨਤਕ ਵਿੱਤ ਪੋਸ਼ਣ ’ਤੇ ਪਾਬੰਦੀ ਨਿੱਜੀ ਉਧਾਰਕਰਤਾਵਾਂ ਨੂੰ ਵੀ ਪਿੱਛੇ ਧੱਕ ਰਹੀ ਹੈ।

2013 ’ਚ ਵਿਆਜ ਦਰਾਂ ’ਚ ਕਮੀ ਲਿਆਉਣ ਦੇ ਸੰਕਟ ਤੋਂ ਪਹਿਲਾਂ, ਭਾਰਤ ਨੇ ਉੱਚ ਮੁਦਰਾਸਫੀਤੀ ਦੇ ਬਾਵਜੂਦ ਮੌਦਰਿਕ ਅਤੇ ਰਾਜਕੋਸ਼ੀ ਨੀਤੀਆਂ ’ਚ ਢਿੱਲ ਦਿੱਤੀ ਸੀ। ਰੁਪਏ ’ਤੇ ਭਾਰੀ ਦਬਾਅ ਪਾ ਕੇ ਬਾਜ਼ਾਰ ’ਚ ਸੁਧਾਰ ਲਿਆਉਣ ਦਾ ਦਬਾਅ ਬਣਿਆ। ਉਸ ਸਮੇਂ, ਬੈਂਕ ਜਮ੍ਹਾ ’ਤੇ ਘੱਟ ਅਸਲ ਪ੍ਰਤਿਫਲ ਤੋਂ ਪਰਿਵਾਰ ਸੰਤੁਸ਼ਟ ਨਹੀਂ ਸਨ। ਇਸ ਵਾਰ, ਘੱਟੋ-ਘੱਟ ਮਲਹੋਤਰਾ ਦੀ ਅਗਵਾਈ ’ਚ, ਕੀਮਤਾਂ ’ਤੇ ਦਬਾਅ ਘੱਟ ਰਿਹਾ ਹੈ, ਲੇਕਿਨ ਬਚਤਕਰਤਾ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਇਨੀਸ਼ੀਅਲ ਪਬਲਿਕ ਆਫਰ) ਦੇ ਵਧਦੇ ਬਾਜ਼ਾਰ ’ਚ ਵਧੇਰੇ ਪ੍ਰਤਿਫਲ ਪਾਉਣ ਲਈ ਉਤਸੁਕ ਹਨ।

ਸੋਮਵਾਰ ਦੀ ਭਾਰੀ ਗਿਰਾਵਟ ਤੋਂ ਬਾਅਦ, ਆਰ. ਬੀ. ਆਈ. ਨੇ ਮੁਦਰਾ ਕੰਟਰੋਲ ਨੂੰ ਹੋਰ ਸਖ਼ਤ ਕਰ ਕੇ ਵੀਰਵਾਰ ਨੂੰ ਰੁਪਏ ’ਚ ਪਿਛਲੇ 12 ਸਾਲਾਂ ’ਚ ਸਭ ਤੋਂ ਵੱਡੀ ਤੇਜ਼ੀ ਲਿਆਉਣ ’ਚ ਕਾਮਯਾਬੀ ਹਾਸਲ ਕੀਤੀ। ਅਜਿਹੇ ਪ੍ਰਸ਼ਾਸਕੀ ਉਪਾਅ ਗਿਰਾਵਟ ਨੂੰ ਕੁਝ ਸਮੇਂ ਲਈ ਰੋਕ ਸਕਦੇ ਹਨ ਲੇਕਿਨ ਇਹਨਾਂ ਨਾਲ ਰੁਪਏ ਦਾ ਪੱਧਰ 93 ’ਤੇ ਸਥਿਰ ਨਹੀਂ ਹੋ ਸਕੇਗਾ। ਵਿਨਿਮਯ ਦਰ 100 ਦੇ ਕਰੀਬ ਪਹੁੰਚਣ ’ਤੇ, ਧਿਆਨ ਕਿਸੇ ਸੰਖਿਆ ਨੂੰ ਬਚਾਉਣ ਤੋਂ ਹਟ ਕੇ ਕਮਜ਼ੋਰ ਮੁਦਰਾ ਦੇ ਸਮਾਜਿਕ ਅਤੇ ਆਰਥਿਕ ਨਤੀਜਿਆਂ ਨੂੰ ਸੰਭਾਲਣ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ।

—ਐਂਡੀ ਮੁਖਰਜੀ

  • Indian Rupee
  • US Dollar
  • test

ਨੌਕਰੀਆਂ ਗੁਆਉਣ ਦੀ ਚਿੰਤਾ ਅਤੇ ਮਾਨਸਿਕ ਸਿਹਤ ਦੀ ਪੁਕਾਰ

NEXT STORY

Stories You May Like

  • drug smugglers road thrown 100 notes police encounter
    ਫ਼ਿਲਮੀ ਅੰਦਾਜ਼ 'ਚ ਨਸ਼ਾ ਤਸਕਰਾਂ ਨੇ ਸੜਕ 'ਤੇ ਸੁੱਟੇ 100-100 ਦੇ ਨੋਟ, ਪੁਲਸ ਨੇ ਕਰ 'ਤਾ ਐਨਕਾਊਂਟਰ
  • narendra modi  12 years  100 foreign trips  prime minister
    12 ਸਾਲਾਂ 'ਚ 100 ਵਿਦੇਸ਼ੀ ਫੇਰੀਆਂ ! ਤੀਜੇ ਕਾਰਜਕਾਲ ਦੀ 24ਵੀਂ ਯਾਤਰਾ 'ਤੇ ਗਏ PM ਮੋਦੀ
  • telegram founder pavel is the father of more than 100 children net worth
    100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ
  •   forced   donation of rs 10  physicswallah fined rs 5 lakh
    10 ਰੁਪਏ ਦਾ 'ਜ਼ਬਰਦਸਤੀ' ਦਾਨ! PhysicsWallah ਨੂੰ ਲੱਗਾ 5 ਲੱਖ ਰੁਪਏ ਦਾ ਜੁਰਮਾਨਾ
  • maruti suzuki to invest rs 925 crore on green energy initiatives
    ਮਾਰੂਤੀ ਸੁਜ਼ੂਕੀ 2030-31 ਤੱਕ ਗ੍ਰੀਨ ਐਨਰਜੀ ਪਹਿਲ ’ਤੇ 925 ਕਰੋੜ ਰੁਪਏ ਦਾ ਨਿਵੇਸ਼ ਕਰੇਗੀ
  • relief from expensive petrol e85 fuel will soon be available in india
    ਮਹਿੰਗੇ ਪੈਟਰੋਲ ਤੋਂ ਮਿਲੇਗੀ ਰਾਹਤ! ਭਾਰਤ 'ਚ ਜਲਦ ਵਿਕੇਗਾ E85 ਫਿਊਲ, ਜਾਣੋ ਕੀ ਹੋਵੇਗੀ ਖ਼ਾਸੀਅਤ
  • ugc net june exam dates announced
    UGC-NET ਜੂਨ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ! ਐਗਜ਼ਾਮ ਸਿਟੀ ਸਲਿੱਪ ਜਲਦ ਹੋਵੇਗੀ ਜਾਰੀ
  • gold smuggling may reach 100 tonnes with increase in import duty
    ਇੰਪੋਰਟ ਡਿਊਟੀ ਵਧਣ ਨਾਲ 100 ਟਨ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਸਮੱਗਲਿੰਗ
  • major weather forecast for punjab
    ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
  • retired inspector commits suicide
    ਪੰਜਾਬ: 4 ਸਫੇ ਤੇ ਪੂਰੀ ਜ਼ਿੰਦਗੀ ਖ਼ਤਮ, ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ...
  • adampur airport renamed
    ਪੰਜਾਬ ਦੇ ਇਸ ਏਅਰਪੋਰਟ ਦਾ ਬਦਲਿਆ ਨਾਂ, ਨੋਟੀਫਿਕੇਸ਼ਨ ਜਾਰੀ
  • nayab singh saini interview
    ਪੰਜਾਬ ਦੀ ਨੁਹਾਰ ਬਦਲੇਗਾ ਹਰਿਆਣਾ ਦਾ ਵਿਕਾਸ ਮਾਡਲ : ਨਾਇਬ ਸਿੰਘ ਸੈਣੀ
  • rain in many places in punjab and haryana  hailstorm in himachal
    ਪੰਜਾਬ ਤੇ ਹਰਿਆਣਾ ’ਚ ਕਈ ਥਾਈਂ ਮੀਂਹ; ਹਿਮਾਚਲ ’ਚ ਗੜੇਮਾਰੀ
  • major accident husband dead wife injured
    ਧਾਰਮਿਕ ਸਥਾਨ ਤੋਂ ਪਰਤਦਿਆਂ ਪਤੀ-ਪਤਨੀ ਨਾਲ ਰਾਧਾ ਸੁਆਸੀ ਸਤਿਸੰਗ ਘਰ ਨੇੜੇ ਵਾਪਰਿਆ...
  • readymade garment shops in lohian will remain closed from 26th to 28th
    ਜਲੰਧਰ ਦੇ ਇਸ ਇਲਾਕੇ 'ਚ 26 ਤੋਂ 28 ਤੱਕ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਣੋ ਕਿਉਂ...
  • 2 ips officers from punjab included in the panel for dg posts in the centre
    ਪੰਜਾਬ ਦੇ 2 IPS ਅਧਿਕਾਰੀਆਂ ਦੇ ਨਾਂ ਕੇਂਦਰ ਵਿਚ ਡੀ. ਜੀ. ਅਹੁਦਿਆਂ ਲਈ ਪੈਨਲ ’ਚ...
Trending
Ek Nazar
how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

chinese tankers pass through hormuz

ਅਮਰੀਕਾ ਦੀ ਨੱਕ ਹੇਠ ਹੋਰਮੁਜ਼ 'ਚੋਂ ਲੰਘ ਗਏ ਚੀਨੀ ਟੈਂਕਰ

police raid truck stop

ਅਮਰੀਕਾ:  ਚਾਹ 'ਚ 'ਆਹ ਕੁਝ' ਮਿਲਾ ਕੇ ਪਿਲਾ ਰਿਹਾ ਸੀ ਦੁਕਾਨਦਾਰ, ਪੁਲਸ ਨੇ...

family 3 members incident

ਟ੍ਰਿਪਲ ਮਰਡਰ ਨਾਲ ਕੰਬ ਗਿਆ ਪ੍ਰਯਾਗਰਾਜ! ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਫੈਲੀ...

air india express  emergency landing  passengers

180 ਯਾਤਰੀਆਂ ਲਿਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ 'ਚ ਆਈ ਤਕਨੀਕੀ ਖ਼ਰਾਬੀ,...

boy in canada

ਕੈਨੇਡਾ 'ਚ ਮੁੰਡੇ 'ਤੇ ਦਰਜ ਹੋਇਆ ਪਰਚਾ, ਜਾਣੋ ਪੂਰਾ ਮਾਮਲਾ

big surprise babbu maan sings a song for carry on jatta 4 will be released soon

ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, Carry On Jatta 4 ਲਈ ਬੱਬੂ ਮਾਨ ਨੇ ਗਾਇਆ...

is there a sushant singh rajput connection in sanchita ugale s suicide case

ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ...

aicwa demands high level investigation into sanchita ugale  s death

"ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the important role of both national and regional parties in india
      ਭਾਰਤ ’ਚ ਰਾਸ਼ਟਰੀ ਤੇ ਖੇਤਰੀ ਦਲਾਂ, ਦੋਵਾਂ ਦੀ ਮਹੱਤਵਪੂਰਨ ਭੂਮਿਕਾ
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • wars have now become psychological social and digital
      ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ
    • tourism
      ਘਟੀਆ ਭਾਰਤੀ ਸੈਲਾਨੀਆਂ ਨਾਲ ਨਜਿੱਠਣਾ, ਚੀਨ ਤੋਂ ਸਬਕ
    • despite the acceleration in government activities
      ਸਰਕਾਰੀ ਸਰਗਰਮੀਆਂ ’ਚ ਤੇਜ਼ੀ ਦੇ ਬਾਵਜੂਦ ਚੁਣੌਤੀਆਂ ਬਰਕਰਾਰ
    • pm modi
      ਮੋਦੀ ਯੁੱਗ : ਸੁਸ਼ਾਸਨ ਅਤੇ ਸੱਭਿਆਚਾਰਕ ਸੰਕਲਪ ਦਾ ਨਵਾਂ ਅਧਿਆਏ
    • fakeness is rampant in the country
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਅਧਿਕਾਰੀ!
    • pm modi
      ਕਾਰਜਕਾਲ ਦੀ ਮਿਆਦ ਦਾ ਮਹੱਤਵ ਉਦੋਂ, ਜਦੋਂ ਕੀਤੇ ਕੰਮ ਯਾਦ ਰਹਿਣ
    • usa becomes worlds biggest oil exporter
      ਅਮਰੀਕਾ ਬਣਿਆ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ
    • women are nation builders
      ਸਹੀ ਅਰਥਾਂ ’ਚ ਔਰਤਾਂ ਹੁਣ ‘ਨੇਸ਼ਨ ਬਿਲਡਰਜ਼’ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +